Vaibhav Suryavanshi Archives - Daily Post Punjabi

U-19 ਵਿਸ਼ਵ ਕੱਪ ਫਾਈਨਲ ਮੈਚ ‘ਚ ਵੈਭਵ ਸੂਰਿਆਵੰਸ਼ੀ ਨੇ ਦਾ ਸ਼ਾਨਦਾਰ ਪ੍ਰਦਰਸ਼ਨ, ਮਹਿਜ਼ 80 ਗੇਂਦਾਂ ‘ਤੇ ਬਣਾਈਆਂ 175 ਦੌੜਾਂ
14 ਸਾਲ ਦੇ ਵੈਭਵ ਸੂਰਯੰਸ਼ੀ ਨੇ ਅੰਡਰ-19 ਵਰਲਡ ਕੱਪ ਫਾਈਨਲ ਵਿਚ ਮਿਸਾਲ ਕਾਇਮ ਕਰ ਦਿੱਤੀ। ਜ਼ਿੰਬਾਬਵੇ ਦੇ ਹਰਾਰੇ ਕ੍ਰਿਕਟ ਗਰਾਊਂਡ ਵਿਚ ਇੰਗਲੈਂਡ ਖਿਲਾਫ ਖਿਤਾਬੀ ਮੁਕਾਬਲ ਵਿਚ ਭਾਰਤੀ ਓਪਨਰ ਨੇ 80ਵੇਂ ਗੇਂਦਾਂ ‘ਤੇ 175 ਦੌੜਾਂ ਦੀ ਪਾਰੀ ਖੇਡੀ। ਵੈਭਵ ਨੇ 80 ਗੇਂਦਾਂ ਦੀ ਪਾਰੀ ਵਿਚ 15 ਚੌਕੇ ਤੇ 15 ਛੱਕੇ ਲਗਾਏ। ਉੁਨ੍ਹਾਂ ਦੀ ਬੱਲੇਬਾਜ਼ੀ ਦੀ ਬਦੌਲਤ ਭਆਰਤ ਨੇ 50 ਓਵਰਾਂ ਵਿਚ 411 ਦੌੜਾਂ ਬਣਾਈਆਂ।

ਵੈਭਵ ਅੰਡਰ-19 ਵਰਲਡ ਕੱਪ ਫਾਈਨਲ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਵੈਭਵ ਨੇ ਇੰਗਲੈਂਡ ਖਿਲਾ 175 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਉਨਮੁਕਤ ਚੰਦ ਦੇ ਨਾਂ ਸੀ ਜਿਨ੍ਹਾਂ ਨੇ 2012 ਵਿਚ ਆਸਟ੍ਰੇਲੀਆ ਖਿਲਾਫ ਨਾਟਆਊਟ 111 ਦੌੜਾਂ ਬਣਾਈਆਂ ਸਨ। ਤੀਜੇ ਨੰਬਰ ‘ਤੇ ਆਸਟ੍ਰੇਲੀਆ ਦੇ ਬ੍ਰੇਟ ਵਿਲੀਅਮਸ ਹਨ। ਉਨ੍ਹਾਂ ਨੇ 1988 ਵਿਚ ਪਾਕਿਸਤਾਨ ਖਿਲਾਫ 108 ਦੌੜਾਂ ਬਣਾਈਆਂ ਸਨ।

ਇਹ ਵੀ ਪੜ੍ਹੋ : ਕਾਂਗਰਸ ਦਾ ਨਵਜੋਤ ਕੌਰ ਸਿੱਧੂ ‘ਤੇ ਵੱਡਾ ਐਕਸ਼ਨ! ਪਾਰਟੀ ਤੋਂ ਕੀਤਾ ਬਾਹਰ

ਇੰਨਾ ਹੀ ਨਹੀਂ ਵੈਭਵ (175) ਕਿਸੇ ਵੀ ਆਈਸੀਸੀ ਟੂਰਨਾਮੈਂਟ ਫਾਈਨਲ ਵਿਚ ਸਭ ਤੋਂ ਵਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੀ ਏਲਿਸਾ ਹੀਲੀ ਦੇ ਨਾਂ ਸੀ ਜਿਨ੍ਹਾਂ ਨੇ 2022 ਵਿਚ ਵੂਮੈਨਸ ਵਨਡੇ ਵਰਲਡ ਕੱਪ ਫਾਈਨਲ ਵਿਚ ਇੰਗਲੈਂਡ ਖਿਲਾਫ 170 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post U-19 ਵਿਸ਼ਵ ਕੱਪ ਫਾਈਨਲ ਮੈਚ ‘ਚ ਵੈਭਵ ਸੂਰਿਆਵੰਸ਼ੀ ਨੇ ਦਾ ਸ਼ਾਨਦਾਰ ਪ੍ਰਦਰਸ਼ਨ, ਮਹਿਜ਼ 80 ਗੇਂਦਾਂ ‘ਤੇ ਬਣਾਈਆਂ 175 ਦੌੜਾਂ appeared first on Daily Post Punjabi.

ਵਿਜੇ ਹਜ਼ਾਰੇ ਟਰਾਫੀ: ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, ਸਿਰਫ਼ 36 ਗੇਂਦਾਂ ‘ਚ ਜੜਿਆ ਸੈਂਕੜਾ
ਵੈਭਵ ਸੂਰਿਆਵੰਸ਼ੀ ਨੇ ਵਿਜੇ ਹਜ਼ਾਰੇ ਟਰਾਫੀ ਵਿੱਚ ਅਰੁਣਾਚਲ ਪ੍ਰਦੇਸ਼ ਦੇ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੇਭਨ ਨੇ ਸਿਰਫ਼ 36 ਗੇਂਦਾ ਵਿੱਚ ਸੈਂਕੜਾ ਜੜਿਆ। ਇਸ ਦੇ ਨਾਲ ਹੀ ਵੈਭਵ ਲਿਸਟ-A ਕ੍ਰਿਕਟ ਵਿੱਚ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ। ਵੈਭਵ ਸੂਰਿਆਵੰਸ਼ੀ ਨੇ ਪਾਕਿਸਤਾਨ ਦੇ ਜਹੂਰ ਇਲਾਹੀ ਦਾ 39 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।

ਵੈਭਵ ਸੂਰਿਆਵੰਸ਼ੀ ਦਾ ਸੈਂਕੜਾ ਭਾਰਤ ਲਈ ਲਿਸਟ ਏ ਕ੍ਰਿਕਟ ਵਿੱਚ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ। ਸਿਰਫ਼ ਅਨਮੋਲਪ੍ਰੀਤ ਸਿੰਘ ਨੇ ਹੀ ਉਸ ਤੋਂ ਤੇਜ਼ ਸੈਂਕੜਾ ਲਗਾਇਆ ਹੈ, 2024 ਵਿੱਚ ਪੰਜਾਬ ਲਈ 35 ਗੇਂਦਾਂ ਵਿੱਚ ਸੈਂਕੜਾ ਲਗਾਇਆ। ਵੈਭਵ ਨੇ ਇਸ ਪਾਰੀ ਵਿੱਚ 15 ਛੱਕੇ ਲਗਾਏ, ਜਿਸ ਨਾਲ ਵਿਜੇ ਹਜ਼ਾਰੇ ਟਰਾਫੀ ਦੀ ਪਾਰੀ ਵਿੱਚ ਦੂਜੇ ਸਭ ਤੋਂ ਵੱਧ ਛੱਕਿਆਂ ਦੇ ਰਿਕਾਰਡ ਦੀ ਬਰਾਬਰੀ ਹੋਈ। ਇਸ ਤੋਂ ਪਹਿਲਾਂ, ਨਾਰਾਇਣ ਜਗਦੀਸਨ ਨੇ 2022 ਵਿੱਚ ਅਰੁਣਾਚਲ ਪ੍ਰਦੇਸ਼ ਵਿਰੁੱਧ 15 ਛੱਕੇ ਲਗਾਏ ਸਨ।

ਕੁਝ ਦਿਨ ਪਹਿਲਾਂ, ਅੰਡਰ-19 ਏਸ਼ੀਆ ਕੱਪ ਫਾਈਨਲ ਵਿੱਚ ਵੈਭਵ ਸੂਰਿਆਵੰਸ਼ੀ ਦਾ ਪਾਕਿਸਤਾਨ ਦੇ ਖਿਲਾਫ ਦਿਨ ਬਹੁਤ ਮੁਸ਼ਕਲ ਰਿਹਾ। ਇੱਕ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ, ਉਹ 10 ਗੇਂਦਾਂ ਵਿੱਚ 26 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਮੈਚ ਵਿੱਚ, ਪਾਕਿਸਤਾਨੀ ਗੇਂਦਬਾਜ਼ ਅਲੀ ਰਜ਼ਾ ਨਾਲ ਉਸਦੀ ਗਰਮਾ-ਗਰਮ ਬਹਿਸ ਅਤੇ ਮੈਦਾਨ ‘ਤੇ ਉਸਦੀ ਨਿਰਾਸ਼ਾ ਲਈ ਉਸਦੀ ਆਲੋਚਨਾ ਕੀਤੀ ਗਈ ਸੀ। ਹਾਲਾਂਕਿ, ਵਿਜੇ ਹਜ਼ਾਰੇ ਟਰਾਫੀ ਵਿੱਚ ਇਹ ਸੈਂਕੜਾ ਉਸ ਆਲੋਚਨਾ ਦਾ ਢੁਕਵਾਂ ਜਵਾਬ ਸਾਬਤ ਹੋਇਆ।

ਇਹ ਵੀ ਪੜ੍ਹੋ : ਅੱਜ ਪੰਚਕੂਲਾ ਆਉਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ

ਰਾਂਚੀ ਵਿੱਚ ਖੇਡੇ ਗਏ ਮੈਚ ਵਿੱਚ, ਬਿਹਾਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਵੈਭਵ ਸੂਰਿਆਵੰਸ਼ੀ ਨੇ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅਰੁਣਾਚਲ ਪ੍ਰਦੇਸ਼ ਦੇ ਗੇਂਦਬਾਜ਼ਾਂ ‘ਤੇ ਜ਼ੋਰਦਾਰ ਹਮਲਾ ਕੀਤਾ। ਉਸਨੇ ਸਿਰਫ਼ 36 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ 84 ਗੇਂਦਾਂ ਵਿੱਚ 190 ਦੌੜਾਂ ਦੀ ਵਿਸਫੋਟਕ ਪਾਰੀ ਖੇਡ ਕੇ ਅੰਤ ਵਿੱਚ ਆਊਟ ਹੋ ਗਿਆ। ਇਸ ਪਾਰੀ ਦੌਰਾਨ, ਉਸਨੇ 16 ਚੌਕੇ ਅਤੇ 15 ਛੱਕੇ ਲਗਾਏ। ਉਸਦਾ ਸਟ੍ਰਾਈਕ ਰੇਟ 226.19 ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਵਿਜੇ ਹਜ਼ਾਰੇ ਟਰਾਫੀ: ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, ਸਿਰਫ਼ 36 ਗੇਂਦਾਂ ‘ਚ ਜੜਿਆ ਸੈਂਕੜਾ appeared first on Daily Post Punjabi.