Vande Bharat Damages Archives - Daily Post Punjabi

ਵੰਦੇ ਭਾਰਤ ਟਰੇਨ ‘ਤੇ ਇੱਕ ਫਿਰ ਪਥਰਾਅ, ਬੇਂਗਲੁਰੂ-ਧਾਰਵਾੜ ਰੂਟ ‘ਤੇ ਪੱਥਰਾਂ ਨਾਲ ਟੁੱਟੀਆਂ ਖਿੜਕੀਆਂ
ਭਾਰਤੀ ਰੇਲਵੇ ਦੀ ਅਭਿਲਾਸ਼ੀ ਵੰਦੇ ਭਾਰਤ ਟਰੇਨ ‘ਤੇ ਇੱਕ ਵਾਰ ਫਿਰ ਪਥਰਾਅ ਕੀਤਾ ਗਿਆ ਹੈ। ਤਾਜ਼ਾ ਘਟਨਾ ਕਰਨਾਟਕ ਦੇ ਚਿੱਕਮਗਲੁਰੂ ਜ਼ਿਲੇ ਦੇ ਕਦੂਰ-ਬਿਰੂਰ ਸੈਕਸ਼ਨ ‘ਚ ਹਾਲ ਹੀ ‘ਚ ਸ਼ੁਰੂ ਕੀਤੇ ਗਏ ਬੈਂਗਲੁਰੂ-ਧਾਰਵੜ ਵੰਦੇ ਦੀ ਹੈ, ਜਿਸ ‘ਤੇ ਬੁੱਧਵਾਰ ਦੀ ਸਵੇਰ ਨੂੰ ਸਮਾਜ ਵਿਰੋਧੀ ਅਨਸਰਾਂ ਨੇ ਪਥਰਾਅ ਕੀਤਾ।

Vande Bharat Damages bengaluru

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 08.40 ਵਜੇ ਦੇ ਕਰੀਬ ਵੰਦੇ ਭਾਰਤ ਕੱਦੂਰ-ਬਿਰੂਰ ਸੈਕਸ਼ਨ ਤੋਂ ਕਿਲੋਮੀਟਰ 207/500 ਨੇੜੇ ਵਾਪਰੀ। ਪਥਰਾਅ ਕਾਰਨ ਸੀ5 ਕੋਚ ਦੀ ਸੀਟ ਨੰਬਰ 43-44 ਅਤੇ ਈਸੀ-1 ਦੇ ਸ਼ੀਸ਼ੇ ‘ਤੇ ਜਾ ਵੱਜੀ। ਇਸ ਘਟਨਾ ਕਾਰਨ ਬਾਹਰਲਾ ਸ਼ੀਸ਼ਾ ਟੁੱਟ ਗਿਆ। ਹਾਲਾਂਕਿ ਹੁਣ ਤੱਕ ਕੋਈ ਜ਼ਖਮੀ ਨਹੀਂ ਹੋਇਆ ਹੈ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਆਰਪੀਐਫ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਜੂਨ ਨੂੰ ਬੇਂਗਲੁਰੂ-ਧਾਰਵਾੜ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਪਿਛਲੇ ਸ਼ਨੀਵਾਰ (01 ਜੁਲਾਈ) ਨੂੰ ਵੀ ਇਸੇ ਟਰੇਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿੱਚ ਟਰੇਨ ਦੀਆਂ ਖਿੜਕੀਆਂ ਦੇ ਸ਼ੀਸ਼ਿਆਂ ਨੂੰ ਮਾਮੂਲੀ ਨੁਕਸਾਨ ਹੋਇਆ ਸੀ। ਪਥਰਾਅ ਦੀ ਘਟਨਾ ਦੇਵਨਗਰੀ ਰੇਲਵੇ ਸਟੇਸ਼ਨ ਨੇੜੇ ਵਾਪਰੀ, ਆਰਪੀਐਫ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ 18-19 ਜੂਨ ਦੀ ਰਾਤ ਨੂੰ ਉੱਤਰਾਖੰਡ ਦੇ ਦਿੱਲੀ ਤੋਂ ਦੇਹਰਾਦੂਨ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਕੀਤਾ ਗਿਆ ਸੀ। ਮੇਰਠ-ਮੁਜ਼ੱਫਰਨਗਰ ਰੇਲਵੇ ਟਰੈਕ ਦੇ ਨਾਰਾ ਜਦੋਦਾ ਰੇਲਵੇ ਸਟੇਸ਼ਨ ਤੋਂ ਲੰਘਦੇ ਸਮੇਂ ਇਹ ਪੱਥਰ ਸੁੱਟੇ ਗਏ ਸਨ। ਇਸ ਪੱਥਰਬਾਜ਼ੀ ਤੋਂ ਬਾਅਦ ਟਰੇਨ ਦੇ ਸ਼ੀਸ਼ਿਆਂ ‘ਤੇ ਗੰਭੀਰ ਨਿਸ਼ਾਨ ਸਨ। ਰੇਲਵੇ ਨੇ ਦੱਸਿਆ ਕਿ ਆਰਪੀਐਫ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

The post ਵੰਦੇ ਭਾਰਤ ਟਰੇਨ ‘ਤੇ ਇੱਕ ਫਿਰ ਪਥਰਾਅ, ਬੇਂਗਲੁਰੂ-ਧਾਰਵਾੜ ਰੂਟ ‘ਤੇ ਪੱਥਰਾਂ ਨਾਲ ਟੁੱਟੀਆਂ ਖਿੜਕੀਆਂ appeared first on Daily Post Punjabi.