Vande Bharat trains Archives - Daily Post Punjabi

ਰੇਵਾੜੀ-ਗੁਰੂਗ੍ਰਾਮ ਤੋਂ ਚੰਡੀਗੜ੍ਹ ਪਹੁੰਚਣਾ ਹੋਵੇਗਾ ਆਸਾਨ, ਅਜਮੇਰ-ਦਿੱਲੀ ਵੰਦੇ ਭਾਰਤ ਰੇਲਗੱਡੀ 14 ਮਾਰਚ ਤੋਂ ਸ਼ੁਰੂ
ਹਰਿਆਣਾ ਦੇ ਰੇਵਾੜੀ-ਗੁਰੂਗ੍ਰਾਮ ਰਾਹੀਂ ਚੱਲਣ ਵਾਲੀ ਅਜਮੇਰ-ਦਿੱਲੀ ਸਰਾਏ-ਅਜਮੇਰ ਵੰਦੇ ਭਾਰਤ ਸੁਪਰਫਾਸਟ ਐਕਸਪ੍ਰੈਸ ਟਰੇਨ ਨੂੰ 14 ਮਾਰਚ ਤੋਂ ਚੰਡੀਗੜ੍ਹ ਤੱਕ ਵਧਾ ਦਿੱਤਾ ਗਿਆ ਹੈ। ਇਸ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਚੰਡੀਗੜ੍ਹ ਤੱਕ ਵਧਾਉਣ ਦੀ ਮੰਗ ਕਾਫੀ ਪੁਰਾਣੀ ਸੀ। ਕੁਝ ਸਮਾਂ ਪਹਿਲਾਂ ਰੇਲਵੇ ਨੇ ਇਸ ਨੂੰ ਚੰਡੀਗੜ੍ਹ ਤੱਕ ਚਲਾਉਣ ਦਾ ਫੈਸਲਾ ਕੀਤਾ ਸੀ।

Vande Bharat Extended Chandigarh

ਹਾਲਾਂਕਿ, ਇਹ ਸਹੂਲਤ ਹੁਣ 14 ਮਾਰਚ ਤੋਂ ਉਪਲਬਧ ਹੈ। ਇਸ ਨਾਲ ਗੁਰੂਗ੍ਰਾਮ-ਦਿੱਲੀ ਰਾਹੀਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਫਾਇਦਾ ਹੋਵੇਗਾ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਅਨੁਸਾਰ ਰੇਲਗੱਡੀ ਨੰਬਰ 20977, ਅਜਮੇਰ-ਚੰਡੀਗੜ੍ਹ ਵੰਦੇ ਭਾਰਤ ਸੁਪਰਫਾਸਟ (ਬੁੱਧਵਾਰ ਨੂੰ ਛੱਡ ਕੇ) 14 ਮਾਰਚ ਤੋਂ ਸਵੇਰੇ 6.20 ਵਜੇ ਅਜਮੇਰ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 11.30 ਵਜੇ ਦਿੱਲੀ ਕੈਂਟ ਪਹੁੰਚੇਗੀ ।

ਇਸੇ ਤਰ੍ਹਾਂ ਰੇਲਗੱਡੀ ਨੰਬਰ 20978, ਚੰਡੀਗੜ੍ਹ-ਅਜਮੇਰ ਵੰਦੇ ਭਾਰਤ ਸੁਪਰਫਾਸਟ (ਬੁੱਧਵਾਰ ਨੂੰ ਛੱਡ ਕੇ) 14 ਮਾਰਚ ਤੋਂ ਚੰਡੀਗੜ੍ਹ ਤੋਂ 15.15 ਵਜੇ ਚੱਲੇਗੀ, 18.23 ਵਜੇ ਦਿੱਲੀ ਕੈਂਟ ਸਟੇਸ਼ਨ ‘ਤੇ ਪਹੁੰਚੇਗੀ ਅਤੇ 18.33 ਵਜੇ ਰਵਾਨਾ ਹੋਵੇਗੀ ਅਤੇ 23.55 ਵਜੇ ਅਜਮੇਰ ਪਹੁੰਚੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਰੇਵਾੜੀ-ਗੁਰੂਗ੍ਰਾਮ ਤੋਂ ਚੰਡੀਗੜ੍ਹ ਪਹੁੰਚਣਾ ਹੋਵੇਗਾ ਆਸਾਨ, ਅਜਮੇਰ-ਦਿੱਲੀ ਵੰਦੇ ਭਾਰਤ ਰੇਲਗੱਡੀ 14 ਮਾਰਚ ਤੋਂ ਸ਼ੁਰੂ appeared first on Daily Post Punjabi.

RCF ਕਪੂਰਥਲਾ ‘ਚ ਬਣਨਗੇ ਵੰਦੇ ਭਾਰਤ ਟਰੇਨਾਂ ਦੇ ਸਲੀਪਰ ਕੋਚ, AC ਦੀ ਹੋਵੇਗੀ ਸਹੂਲਤ, ਡਿਜ਼ਾਈਨ ‘ਤੇ ਚੱਲ ਰਿਹਾ ਕੰਮ
ਦੇਸ਼ ਦੀ ਹਾਈ-ਟੈਕ ਵੰਦੇ ਭਾਰਤ ਟ੍ਰੇਨ ਦਾ ਸਲੀਪਰ ਸੰਸਕਰਣ ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ (RCF) ਵਿੱਚ ਤਿਆਰ ਕੀਤਾ ਜਾਵੇਗਾ। RCF ਪ੍ਰਸ਼ਾਸਨ ਵੱਲੋਂ ਰੇਲਵੇ ਬੋਰਡ ਤੋਂ ਮਿਲੇ ਹੁਕਮਾਂ ਤੋਂ ਬਾਅਦ ਸਾਰੇ ਜ਼ਰੂਰੀ ਪ੍ਰਬੰਧਾਂ ‘ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। RCF ‘ਚ ਬਣਨ ਵਾਲੀ ਵੰਦੇ ਭਾਰਤ ਸਲੀਪਰ ਵਰਜ਼ਨ ਟਰੇਨ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ (AC) ਹੋਵੇਗੀ। ਇਸ ‘ਚ ਯਾਤਰੀਆਂ ਦੀ ਸਹੂਲਤ ਦਾ ਖਾਸ ਖਿਆਲ ਰੱਖਿਆ ਜਾਵੇਗਾ। ਪਹਿਲੇ ਪੜਾਅ ਵਿੱਚ 16 ਰੇਲ ਗੱਡੀਆਂ ਦੇ 16 ਰੇਕ ਯਾਨੀ ਕੋਚ ਤਿਆਰ ਹੋਣਗੇ।

ਰੇਲਵੇ ਬੋਰਡ ਨੇ ਭਾਰਤੀ ਰੇਲਵੇ ਫਲੀਟ ਵਿੱਚ ਸ਼ਾਮਲ ਕਰਨ ਲਈ ਪ੍ਰੀਮੀਅਮ ਟਰੇਨਾਂ ਬਣਾਉਣ ਲਈ ਵਿਸ਼ੇਸ਼ ਤੌਰ ‘ਤੇ RCF ਦੀ ਚੋਣ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਘੋਸ਼ਿਤ 75 ਵੰਦੇ ਭਾਰਤ ਟ੍ਰੇਨਾਂ ਦੇ ਫਲੀਟ ਵਿੱਚੋਂ 16 ਟ੍ਰੇਨਾਂ ਬਣਾਉਣ ਦੀ ਜ਼ਿੰਮੇਵਾਰੀ RCF ਪ੍ਰਬੰਧਨ ਨੂੰ ਦਿੱਤੀ ਗਈ ਹੈ। ਕਾਲਕਾ-ਸ਼ਿਮਲਾ ਖਿਡੌਣਾ ਟਰੇਨ ਲਈ RCF ਵਿੱਚ 30 ਨੈਰੋ ਗੇਜ ਪੈਨੋਰਾਮਿਕ ਕੋਚ ਪਹਿਲਾਂ ਹੀ ਤਿਆਰ ਕੀਤੇ ਜਾ ਰਹੇ ਹਨ। ਇੱਕ ਕਾਰਗੋ ਲਾਈਨਰ ਡਬਲ ਡੇਕਰ ਵੀ ਬਣਾਇਆ ਜਾ ਰਿਹਾ ਹੈ। ਇਸਦੇ ਹੇਠਲੇ ਡੇਕ ਨੂੰ ਪਾਰਸਲ ਆਵਾਜਾਈ ਲਈ ਵਰਤਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਭਾਰਤੀ ਨਿਸ਼ਾਨੇਬਾਜ਼ ਇਲਾਵੇਨਿਲ ਨੇ ISSF ਵਿਸ਼ਵ ਕੱਪ ‘ਚ 10 ਮੀਟਰ ਏਅਰ ਰਾਈਫਲ ‘ਚ ਜਿੱਤਿਆ ਸੋਨ ਤਮਗਾ

RCF ਦੇ ਜੀਐਮ ਅਸ਼ੀਸ਼ ਅਗਰਵਾਲ ਅਤੇ ਲੋਕ ਸੰਪਰਕ ਅਧਿਕਾਰੀ ਜਿਤੇਸ਼ ਕੁਮਾਰ ਨੇ ਦੱਸਿਆ ਕਿ ਰੇਲਵੇ ਬੋਰਡ ਤੋਂ ਮਿਲੇ ਹੁਕਮਾਂ ਅਨੁਸਾਰ 16 ਸਲੀਪਰ ਵਰਜ਼ਨ ਟਰੇਨ ਸੈੱਟ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਤਪਾਦਨ ਯੂਨਿਟ ਵਿੱਚ ਵੰਦੇ ਭਾਰਤ ਕੋਚ ਲਈ ਜਿਗ ਅਤੇ ਸ਼ੈੱਡ ਤਿਆਰ ਹੋ ਚੁੱਕੇ ਹਨ। ਵਰਤਮਾਨ ਵਿੱਚ RCF ਦਾ ਡਿਜ਼ਾਇਨ ਵਿਭਾਗ ਵੰਦੇ ਭਾਰਤ ਕੋਚ ਦਾ ਆਕਰਸ਼ਕ ਡਿਜ਼ਾਈਨ ਬਣਾਉਣ ‘ਤੇ ਕੰਮ ਕਰ ਰਿਹਾ ਹੈ। ਜਿਵੇਂ ਹੀ ਡਿਜ਼ਾਈਨ ਤਿਆਰ ਹੋਵੇਗਾ, ਇਸ ਨੂੰ ਮਨਜ਼ੂਰੀ ਲਈ ਰੇਲਵੇ ਬੋਰਡ ਕੋਲ ਭੇਜਿਆ ਜਾਵੇਗਾ। ਰੇਲਵੇ ਬੋਰਡ ਤੋਂ ਹਰੀ ਝੰਡੀ ਮਿਲਦੇ ਹੀ ਉਸਾਰੀ ਸ਼ੁਰੂ ਹੋ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post RCF ਕਪੂਰਥਲਾ ‘ਚ ਬਣਨਗੇ ਵੰਦੇ ਭਾਰਤ ਟਰੇਨਾਂ ਦੇ ਸਲੀਪਰ ਕੋਚ, AC ਦੀ ਹੋਵੇਗੀ ਸਹੂਲਤ, ਡਿਜ਼ਾਈਨ ‘ਤੇ ਚੱਲ ਰਿਹਾ ਕੰਮ appeared first on Daily Post Punjabi.