Varun Dhawan Natasha Birthday Archives - Daily Post Punjabi

ਵਰੁਣ ਧਵਨ ਨੇ ਇੰਝ ਮਨਾਇਆ ਆਪਣੀ ਗਰਲਫਰੈਂਡ ਨਤਾਸ਼ਾ ਦਾ ਬਰਥਡੇ,ਸ਼ੇਅਰ ਕੀਤੀਆਂ ਤਸਵੀਰਾਂ
Varun Dhawan Natasha Birthday: ਬਾਲੀਵੁਡ ਦੇ ਕੂਲ ਐਕਟਰ ਵਰੁਣ ਧਵਨ ਨੇ ਬੇਹੱਦ ਘੱਟ ਸਮੇਂ ‘ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਵਰੁਣ ਨੇ ਕਰਨ ਜੌਹਰ ਦੀ ਫ਼ਿਲਮ ‘ਸਟੂਡੈਂਟ ਆਫ ਦਾ ਈਅਰ’ ਨਾਲ ਬਾਲੀਵੁਡ ‘ਚ ਆਪਣਾ ਕਦਮ ਰੱਖਿਆ ਸੀ। ਇਸ ਦੇ ਨਾਲ ਹੀ ਉਸ ਨੇ ਹੁਣ ਤੱਕ ਵੱਖ-ਵੱਖ ਜੌਨਰ ਦੀਆਂ ਕਈ ਸੁਪਰਹਿੱਟ ਫ਼ਿਲਮਾਂ ਕੀਤੀਆਂ ਹਨ ਜਿਨ੍ਹਾਂ ਨੇ ਬਾਕਸ-ਆਫਿਸ ‘ਤੇ ਦਮਦਾਰ ਕਮਾਈ ਕੀਤੀ ਹੈ। ਫਿਲਮਾ ਤੋ ਇਲਾਵਾ ਵਰੁਣ ਧਵਨ ਅਤੇ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਵੀ ਸੁਰਖਿਆ ਵਿੱਚ ਬਣੇ ਰਹਿੰਦੇ ਹਨ। ਜੀ ਹਾਂ ਵਰੁਣ ਧਵਨ ਦੀ ਪ੍ਰੇਮਿਕਾ ਨਤਾਸ਼ਾ ਦਾ 8 ਮਈ ਨੂੰ ਜਨਮਦਿਨ ਸੀ। ਅਜਿਹੇ ‘ਚ ਵਰੁਣ ਨੇ ਆਪਣੇ ਖਾਸ ਦਿਨ ਨੂੰ ਹੋਰ ਖਾਸ ਬਣਾਉਣ ਲਈ ਇੰਸਟਾਗ੍ਰਾਮ ‘ਤੇ ਉਸ ਲਈ ਇੱਕ ਪਿਆਰਾ ਸੰਦੇਸ਼ ਸਾਂਝਾ ਕੀਤਾ।

Varun Dhawan Natasha Birthday

ਜਨਮਦਿਨ ਦੀ ਕਾਮਨਾ ਕਰਦਿਆਂ ਵਰੁਣ ਨੇ ਲਿਖਿਆ, “ਹੈਪੀ ਬਰਥਡੇ ਨਤਾਸ਼ਾ, ਮੈਂ ਤੁਹਾਨੂੰ ਯੂਐਫਸੀ ਦੀ ਥਾਂ ਚੁਣਿਆ ਹੈ।”ਇਸ ਦੇ ਨਾਲ ਅਦਾਕਾਰ ਨੇ ਆਪਣੀ ਅਤੇ ਨਤਾਸ਼ਾ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਦੇ ਪਿੱਛੇ ਸਮੁੰਦਰ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਅਜਿਹੇ ਕਿਆਸ ਲਗਾਏ ਜਾ ਰਹੇ ਸਨ ਕਿ ਸਾਲ 2019 ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ, ਪਰ ਅਜਿਹਾ ਨਹੀਂ ਹੋਇਆ। ਵਰੁਣ ਤੋਂ ਪਹਿਲਾਂ ਨਤਾਸ਼ਾ ਨੇ ਵੀ ਵਿਆਹ ਦੀ ਖ਼ਬਰ ਬਾਰੇ ਕਿਹਾ ਸੀ ਕਿ ਉਹ ਜਲਦ ਹੀ ਇਸ ਬਾਰੇ ਸੋਚਣਗੇ।

ਤੁਹਾਨੂੰ ਦੱਸ ਦੇਈਏ ਕਿ ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਸਟਾਰਰ ਫਿਲਮ ਕੁਲੀ ਨੰਬਰ 1 ਵੀ 1 ਮਈ 2020 ਨੂੰ ਰਿਲੀਜ਼ ਹੋਣ ਵਾਲੀ ਹੈ, ਅਜਿਹੇ ਵਿਚ ਵਿਆਹ ਦੀ ਤਰੀਕ ਦਾ ਬਦਲਣਾ ਮੁਮਕਿਨ ਹੈ।ਵਰੁਣ ਤੋਂ ਪਹਿਲਾਂ ਨਤਾਸ਼ਾ ਨੇ ਵੀ ਵਿਆਹ ਦੀ ਖ਼ਬਰ ਬਾਰੇ ਕਿਹਾ ਸੀ ਕਿ ਉਹ ਜਲਦ ਹੀ ਇਸ ਬਾਰੇ ਸੋਚਣਗੇ। ਤੁਹਾਨੂੰ ਦੱਸ ਦੇਈਏ ਕਿ ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਸਟਾਰਰ ਫਿਲਮ ਕੁਲੀ ਨੰਬਰ 1 ਵਿਚ ਨਜ਼ਰ ਆਉਣ ਵਾਲੇ ਹਨ। ਵਰੁਣ ਧਵਨ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ । ਵਰੁਣ ਧਵਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

The post ਵਰੁਣ ਧਵਨ ਨੇ ਇੰਝ ਮਨਾਇਆ ਆਪਣੀ ਗਰਲਫਰੈਂਡ ਨਤਾਸ਼ਾ ਦਾ ਬਰਥਡੇ,ਸ਼ੇਅਰ ਕੀਤੀਆਂ ਤਸਵੀਰਾਂ appeared first on Daily Post Punjabi.