veet baljeet Archives - Daily Post Punjabi

ਗਾਇਕ ਵੀਤ ਬਲਜੀਤ ਦਾ ਨਵਾਂ ਗੀਤ ‘ ਮਾਂ ‘ ਹੋਇਆ ਰਿਲੀਜ਼ , ਛਾਇਆ ਸੋਸ਼ਲ ਮੀਡੀਆ ‘ਤੇ
Veet baljeet new song : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਵੀਤ ਬਲਜੀਤ ਜਿਹਨਾਂ ਨੇ ਪਹਿਲਾਂ ਵੀ ਆਪਣੇ ਗੀਤਾਂ ਦੇ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਦੱਸਣਯੋਗ ਹੈ ਕਿ ਹੁਣ ਉਹ ਆਪਣੇ ਨਵੇਂ ਗੀਤ ‘ ਮਾਂ ‘ ਦੇ ਨਾਲ ਪ੍ਰਸ਼ੰਸਕਾਂ ਦੇ ਰੂਬਰੂ ਹੋਏ ਹਨ। ਇਸ ਗੀਤ ਨੂੰ ਗਾਇਕ ਨੇ ਇੱਕ ਧੀ ਦੇ ਪੱਖ ਤੋਂ ਗਾਇਆ ਹੈ। ਜਿਸ ਦੇ ਵਿੱਚ ਇੱਕ ਬੱਚੀ ਦੇ ਦਿਲ ਨੂੰ ਬਿਆਨ ਕੀਤਾ ਹੈ ਜਿਸ ਨੇ ਨਿੱਕੀ ਉਮਰ ‘ ਚ ਆਪਣੀ ਮਾਂ ਨੂੰ ਗੁਆ ਦਿੱਤਾ ਹੈ।

ਹਰ ਬੱਚੇ ਦੇ ਲਈ ਮਾਂ ਰੱਬ ਰੂਪ ਹੁੰਦੀ ਹੈ। ਗਾਇਕ ਵੀਤ ਬਲਜੀਤ ਨੇ ਇਸ ਗੀਤ ਨੂੰ ਖੁਦ ਲਿਖਿਆ ਹੈ। ਜੇਕਰ ਗੱਲ ਕਰੀਏ ਮਿਊਜ਼ਿਕ ਦੀ ਤਾਂ ਨਿੱਕ ਧਾਮੂ ਨੇ ਦਿੱਤਾ ਹੈ। ਸਟਾਲਿਨਵੀਰ ਵਲੋਂ ਇਸ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤੀ ਗਈ ਹੈ। ਇਸ ਗੀਤ ਨੂੰ ਸਟੇਟ ਸਟੂਡੀਓ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵਲੋਂ ਇਸ ਗੀਤ ਨੂੰ ਭਰਵਾ ਹੁੰਗਾਰਾ ਮਿਲਿਆ ਹੈ। ਇਸ ਗੀਤ ਨੂੰ ਦੇਖ ਕੇ ਤੁਸੀ ਆਪਣੀ ਖ਼ਾਸ ਰਾਏ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ। ਇਹ ਗੀਤ ਉਹਨਾਂ ਦੀ ਨਵੀ ਮਿਊਜ਼ਿਕ ਐਲਬਮ ਸੰਨ 47 ਤੋਂ ਹੈ।

ਵੀਤ ਬਲਜੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਉਹਨਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਉਹਨਾਂ ਦੇ ਗੀਤ ਬਹੁਤ ਸਾਰੇ ਨਾਮੀ ਕਲਾਕਾਰ ਵੀ ਗਏ ਚੁਕੇ ਹਨ। ਵੀਤ ਬਲਜੀਤ ਨੂੰ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਦੇਖਿਆ ਜਾ ਚੁੱਕਿਆ ਹੈ।

ਇਹ ਵੀ ਦੇਖੋ : ਮਾਰਿਆ ਗਿਆ ਮਸ਼ਹੂਰ ਗੈਂਗਸਟਰ ਸੁੱਖਾ ਲੰਮੇ? ਜਿਹਨਾਂ ਦੋਸਤਾਂ ‘ਤੇ ਜਾਂ ਵਾਰਦਾ ਸੀ, ਉਹਨਾਂ ਨੇ ਹੀ ਉਤਾਰਿਆ ਮੌਤ ਦੇ ਘਾਟ

The post ਗਾਇਕ ਵੀਤ ਬਲਜੀਤ ਦਾ ਨਵਾਂ ਗੀਤ ‘ ਮਾਂ ‘ ਹੋਇਆ ਰਿਲੀਜ਼ , ਛਾਇਆ ਸੋਸ਼ਲ ਮੀਡੀਆ ‘ਤੇ appeared first on Daily Post Punjabi.