vegetable vender Archives - Daily Post Punjabi

ਸਬਜ਼ੀ ਵਾਲੇ ਦੀ ਰੇਹੜੀ ‘ਤੇ ਚੱਲਿਆ ਪੁਲਿਸ ਮੁਲਾਜ਼ਮਾਂ ਅਤੇ ਮਨਪਾ ਦਾ ਹਥੌੜਾ, ਵੀਡੀਓ ਵਾਇਰਲ ਹੋਣ ਤੋਂ ਬਾਅਦ ਉਠੀ ਕਾਰਵਾਈ ਦੀ ਮੰਗ
ਮੁੰਬਈ ਦੇ ਮੀਰਾ ਰੋਡ ਦਾ ਇੱਕ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਇਹ ਵੀਡੀਓ ਮੀਰਾ ਰੋਡ ਦੇ ਨਵਾਂ ਨਗਰ ਦਾ ਹੈ।ਜਿੱਥੇ ਮਹਾਰਾਸ਼ਟਰ ਨਗਰ ਪਾਲਿਕਾ ਅਤੇ ਪੁਲਿਸ ਦੇ ਅਧਿਕਾਰੀ ਸਬਜ਼ੀ ਵੇਚਣ ਵਾਲੇ ਇੱਕ ਫੇਰੀ ਵਾਲੇ ਦੀਆਂ ਸਬਜ਼ੀਆਂ ਸੜਕ ‘ਤੇ ਸੁੱਟਦੇ ਹੋਏ ਦਿਖਾਈ ਦੇ ਰਹੇ ਹਨ।ਇਹ ਅਧਿਕਾਰੀ ਨਾ ਸਿਰਫ ਸਬਜ਼ੀਆਂ ਸੁੱਟ ਰਹੇ ਹਨ ਸਗੋਂ ਫੇਰੀਵਾਲੇ ਦੀ ਗੱਡੀ ਨੂੰ ਵੀ ਹਥੌੜੇ ਨਾਲ ਤੋੜਦੇ ਹੋਏ ਦਿਖਾਈ ਦੇ ਰਹੇ ਹਨ।

सरकार किसी भी दल की हो, वो निरंकुश होती है और प्रशासन का जोर हमेशा गरीब पर ही चलता है!
नयानगर में मीरा भायंदर नगरपालिका की तानाशाही! #COVID19 #LockDown से  त्रस्त गरीब मजबूर आखिर क्या करें? @CMOMaharashtra @AUThackeray @Dev_Fadnavis pic.twitter.com/Cw5c63Nb29
— sunilkumar singh (@sunilcredible) June 30, 2021

ਵਾਇਰਲ ਹੋ ਰਹੀ ਇਸ ਵੀਡੀਓ ‘ਚ ਸਬਜ਼ੀ ਵਾਲਾ ਲਗਾਤਾਰ ਅਧਿਕਾਰੀਆਂ ਸਾਹਮਣੇ ਹੱਥ ਜੋੜ ਰਿਹਾ ਆਪਣੀ ਮਜ਼ਬੂਰੀ ਦਾ ਵਾਸਤਾ ਪਾਉਂਦਾ ਰਿਹਾ,ਪਰ ਪੁਲਿਸ ਅਤੇ ਮਨਪਾ ਦੇ ਅਧਿਕਾਰੀਆਂ ਦਾ ਦਿਲ ਨਹੀਂ ਪਸੀਜਿਆ।ਉਨ੍ਹਾਂ ਨੇ ਗਰੀਬ ਦੀ ਸਬਜ਼ੀ ਵਾਲੀ ਰੇਹੜੀ ਨੂੰ ਤੋੜ ਦਿੱਤਾ।ਇਸੇ ਰੋਡ ‘ਤੇ ਕਈ ਵੱਡੇ ਨੇਤਾ ਅਤੇ ਅਧਿਕਾਰੀ ਕੋਵਿਡ ਨਿਯਮਾਂ ਦਾ ਖੁੱਲੇਆਮ ਉਲੰਘਣ ਕਰਦੇ ਦੇਖੇ ਗਏ ਹਨ।

ਪਰ ਉਨਾਂ੍ਹ ‘ਤੇ ਕਾਰਵਾਈ ਨਹੀਂ ਹੋਈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀਡੀਓ ਲੋਧਾ ਰੋਡ ‘ਤੇ ਮੌਜੂਦ ਬੇਂਗਰ ਸਕੂਲ ਦੇ ਕਰੀਬ ਹੈ।ਵੀਡੀਓ ਵਾਇਰਲ ਹੋਣ ਤੋਂ ਬਾਅਦ ਸਬੰਧਿਤ ਮਨਪਾ ਕਰਮਚਾਰੀਆਂ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਦੱਸਿਆ ਜਾਂਦਾ ਹੈ ਕਿ ਸਬਜੀ ਦੁਕਾਨਦਾਰ ਨੇ, ਨਾ ਫੇਰੀਵਾਲਾ ਖੇਤਰ ‘ਚ ਠੇਲਾ ਲਗਾਇਆ ਸੀ ਇਸ ਲਈ ਉਸ ‘ਤੇ ਕਾਰਵਾਈ ਕੀਤੀ ਗਈ।ਪਰ ਜੇਕਰ ਅਜਿਹਾ ਸੀ ਤਾਂ ਮਨਪਾ ਨੂੰ ਉਸਦਾ ਠੇਲਾ ਜਬਤ ਕਰ ਕੇ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਸੀ ।ਇਸ ਤਰ੍ਹਾਂ ਸ਼੍ਰੇਆਮ ਠੇਲਾ ਤੋੜਨ ਨੂੰ ਕੋਈ ਵੀ ਉੱਚਿਤ ਨਹੀਂ ਠਹਿਰਾ ਸਕਦਾ ਹੈ।

The post ਸਬਜ਼ੀ ਵਾਲੇ ਦੀ ਰੇਹੜੀ ‘ਤੇ ਚੱਲਿਆ ਪੁਲਿਸ ਮੁਲਾਜ਼ਮਾਂ ਅਤੇ ਮਨਪਾ ਦਾ ਹਥੌੜਾ, ਵੀਡੀਓ ਵਾਇਰਲ ਹੋਣ ਤੋਂ ਬਾਅਦ ਉਠੀ ਕਾਰਵਾਈ ਦੀ ਮੰਗ appeared first on Daily Post Punjabi.