vegetables price Archives - Daily Post Punjabi

ਪਹੁੰਚ ਤੋਂ ਬਾਹਰ ਹੋ ਰਹੀਆਂ ਹੁਣ ਸਬਜ਼ੀਆਂ, ਮਟਰ ਵਿਕ ਰਿਹਾ100 ਰੁਪਏ, ਜਾਣੋ ਹੋਰ ਸਬਜ਼ੀਆਂ ਦੇ ਭਾਅ
ਸਬਜ਼ੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਮੰਗਲਵਾਰ ਨੂੰ ਬਹਾਦਰਪੁਰ ਰੋਡ ‘ਤੇ ਸਥਿਤ ਨਵੀਂ ਸਬਜ਼ੀ ਮੰਡੀ,ਲੁਧਿਆਣਾ ਵਿੱਚ ਹਰਾ ਮਟਰ 100-110 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਪੰਜਾਬ ਸਮੇਤ ਕਈ ਸੂਬਿਆਂ ਵਿੱਚ ਮੀਂਹ ਕਾਰਨ ਬਜ਼ਾਰ ਵਿੱਚ ਮਟਰ ਘੱਟ ਮਾਤਰਾ ਵਿੱਚ ਆ ਰਹੇ ਹਨ। ਲੁਧਿਆਣਾ ਵਿੱਚ, ਮਟਰ ਹਿਮਾਚਲ ਦੇ ਲਾਹੌਲ ਅਤੇ ਕਾਜ਼ਾ ਤੋਂ ਆਉਂਦੇ ਹਨ।

ਮੀਂਹ ਦੇ ਕਾਰਨ, ਮਟਰ ਅਜੇ ਨੀਵੀਆਂ ਉਚਾਈਆਂ ਤੇ ਨਹੀਂ ਪਹੁੰਚ ਰਹੇ ਹਨ। ਮਟਰ ਵਿਕਰੇਤਾ ਸਮਦੇਵ ਦਾ ਕਹਿਣਾ ਹੈ ਕਿ ਕੀਮਤ ਹੁਣ ਦੋ ਹਫਤਿਆਂ ਤੱਕ ਉਹੀ ਰਹਿਣ ਦੀ ਸੰਭਾਵਨਾ ਹੈ। ਲੋਕ ਸਿਰਫ ਮਹਿੰਗੇ ਭਾਅ ‘ਤੇ ਸਬਜ਼ੀਆਂ ਖਰੀਦਣ ਲਈ ਮਜਬੂਰ ਹੋਣਗੇ। ਜ਼ਿਕਰਯੋਗ ਹੈ ਕਿ ਰਸੋਈ ਗੈਸ, ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਲੋਕ ਪਹਿਲਾਂ ਹੀ ਚਿੰਤਤ ਹਨ। ਹੁਣ ਸਬਜ਼ੀਆਂ ਅਤੇ ਫਲਾਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੇ ਉਨ੍ਹਾਂ ਨੂੰ ਦੁਖੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਗਾਇਕ ਗੁਰਦਾਸ ਮਾਨ ‘ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਦੋਸ਼, ਨਾਰਾਜ਼ ਸੰਗਠਨਾਂ ਨੇ SSP ਆਫਿਸ ਦੇ ਬਾਹਰ ਦਿੱਤਾ ਧਰਨਾ

ਮੂਲੀ, ਜੋ ਆਮ ਤੌਰ ‘ਤੇ ਸਸਤੇ ਸਲਾਦ ਵਜੋਂ ਜਾਣੀ ਜਾਂਦੀ ਹੈ, ਨੂੰ ਵੀ ਇੱਕ ਦਿਨ ਲਈ 40 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਮੂਲੀ ਵੀ ਹਿਮਾਚਲ ਤੋਂ ਆ ਰਹੀ ਹੈ। ਸਥਾਨਕ ਮੂਲੀ ਦੀ ਮਾੜੀ ਗੁਣਵੱਤਾ ਦੇ ਕਾਰਨ, ਗਾਹਕ ਸਿਰਫ ਹਿਮਾਚਲ ਮੂਲੀ ਨੂੰ ਤਰਜੀਹ ਦੇ ਰਹੇ ਹਨ। ਨਿੰਬੂ ਵੀ ਇਸ ਹਫਤੇ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਸ਼ਹਿਰ ਵਿੱਚ ਨਿੰਬੂ 80-100 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ।

ਇਸ ਤੋਂ ਇਲਾਵਾ ਹੋਰ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਇਹ ਵੇਖਿਆ ਜਾਵੇਗਾ ਕਿ ਰਸੋਈ ਦਾ ਬਜਟ ਪਰੇਸ਼ਾਨ ਹੋ ਗਿਆ ਹੈ। ਜਿੱਥੇ ਧਨੀਆ 150 ਰੁਪਏ, ਪਿਆਜ਼ 26-30 ਰੁਪਏ ਵਿੱਚ ਵਿਕ ਰਿਹਾ ਹੈ, ਗੋਭੀ 40-40, ਬੰਦਗੋਭੀ 20-25, ਗਾਜਰ 25-30, ਸ਼ਿਮਲਾ 30-40, ਖੀਰਾ 20-25, ਬੀਨਜ਼ 40-50, ਭਿੰਡੀ 20-30, ਟਮਾਟਰ 25-30, ਧਨੀਆ 150, ਪਿਆਜ਼ 26-30 ਹਨ।

ਇਹ ਵੀ ਦੇਖੋ : Sri Guru Amar Das Ji ਲਈ Gurdas Maan ਵਲੋਂ ਦਿੱਤੇ ਬਿਆਨ ਤੇ ਭੜਕੀ Bibi Jagir Kaur ਨੇ ਕਹਿ ਦਿੱਤੀ ਇਹ ਗੱਲ੍ਹ

The post ਪਹੁੰਚ ਤੋਂ ਬਾਹਰ ਹੋ ਰਹੀਆਂ ਹੁਣ ਸਬਜ਼ੀਆਂ, ਮਟਰ ਵਿਕ ਰਿਹਾ100 ਰੁਪਏ, ਜਾਣੋ ਹੋਰ ਸਬਜ਼ੀਆਂ ਦੇ ਭਾਅ appeared first on Daily Post Punjabi.

ਕਿਸਾਨ ਅੰਦੋਲਨ ਦੌਰਾਨ ਅਚਾਨਕ ਕਿਉਂ ਸਸਤੀਆਂ ਹੋਈਆਂ ਸਬਜ਼ੀਆਂ, ਜਾਣੋ…
vegetables price down kisan andolan: ਕਿਸਾਨ ਅੰਦੋਲਨ ਨੂੰ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ 12 ਦਿਨ ਪੂਰੇ ਹੋ ਚੁੱਕੇ ਹਨ।ਅੱਜ ਕਿਸਾਨਾਂ ਨੇ ਭਾਰਤ ਬੰਦ ਬੁਲਾਇਆ ਹੈ।ਪਰ ਭਾਰਤ ਬੰਦ ‘ਚ ਵੀ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਛੂਟ ਦਿੱਤੀ ਗਈ ਹੈ।ਪਰ ਚੰਗੀ ਖਬਰ ਇਹ ਹੈ ਕਿ 12 ਦਿਨ ਦੇ ਕਿਸਾਨ ਅੰਦੋਲਨ ਦੇ ਭਾਅ ਵੀ ਦਿੱਲੀ ‘ਚ ਅਚਾਨਕ ਤੋਂ ਸਬਜੀਆਂ ਸਸਤੀਆਂ ਹੋ ਗਈਆਂ ਹਨ।ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਉਸਦੇ ਆਸਪਾਸ ਦੇ ਸੂਬਿਆਂ ‘ਚ ਵਿਕ ਰਹੀਆਂ ਸਬਜੀਆਂ ਦੇ ਭਾਅ ਇੱਕ ਹੋ ਗਏ ਹਨ।ਜਦੋਂ ਕਿ ਦਿੱਲੀ ‘ਚ ਸਬਜੀਆਂ ਹਰਿਆਣਾ ਅਤੇ ਯੂ.ਪੀ ਤੋਂ ਆਉਂਦੀ ਹੈ।ਅੱਜ ਭਾਰਤ ਬੰਦ ਹੈ, ਫਿਰ ਵੀ ਗਾਜ਼ੀਪੁਰ ਸਬਜ਼ੀ ਮੰਡੀ ‘ਚ ਕਿਤੇ-ਕਿਤੇ ਸਬਜ਼ੀਆਂ ਵਿਕ ਰਹੀਆਂ ਹਨ।ਪਰ ਚੰਗੀ ਗੱਲ ਇਹ ਹੈ ਕਿ ਬੰਦ ਅਤੇ ਕਿਸਾਨ ਅੰਦੋਲਨ ਦੇ ਚਲਦਿਆਂ ਸਬਜ਼ੀਆਂ ਮਹਿੰਗੀਆਂ ਦੇ ਬਜਾਏ ਸਸਤੀ ਵਿਕ ਰਹੀਆਂ ਹਨ।ਰਿਟੇਲ ‘ਚ ਆਲੂ 28 ਰੁਪਏ ਕਿਲੋ ਵਿਕ ਰਿਹਾ ਹੈ।

vegetables price down kisan andolan

ਮਟਰ 40 ਰੁਪਏ ਕਿਲੋ ਵਿਕ ਰਹੇ ਹਨ।ਦੂਜੇ ਪਾਸੇ ਪਿਆਜ਼ 40 ਰੁਪਏ, ਮੂਲੀਆਂ 10 ਰੁਪਏ ਕਿਲੋ, ਗੋਭੀ 16 ਰੁਪਏ ਕਿਲੋ ਵਿਕ ਰਿਹਾ ਹੈ।ਉਥੇ ਟਮਾਟਰ 30 ਰੁਪਏ ਕਿਲੋ ਵਿਕ ਰਿਹਾ ਹੈ ਤਾਂ ਘੀਆ 15 ਰੁ. ਕਿਲੋ ਵਿਕ ਰਿਹਾ ਹੈ।ਆਮ ਤੌਰ ‘ਤੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਬਜੀਆਂ ਇਸ ਲਈ ਵੀ ਸਸਤੀਆਂ ਵੀ ਹੋ ਰਹੀਆਂ ਹਨ ਕਿ ਅਸੀਂ ਵੱਡੇ ਕੈਂਟਰਾਂ ‘ਚ ਸਬਜ਼ੀਆਂ ਦਿੱਲੀ-ਐੱਨਸੀਆਰ ‘ਚ ਭੇਜਦੇ ਹਾਂ।ਪਰ ਅੰਦੋਲਨ ਦੇ ਚਲਦਿਆਂ ਹੁਣ ਮੇਨ ਰੋਡ ‘ਤੇ ਵੱਡੀਆਂ ਗੱਡੀਆਂ ਨੂੰ ਰਾਹ ਨਹੀਂ ਮਿਲ ਪਾ ਰਿਹਾ ਹੈ।250 ਤੋਂ 300 ਵੱਡੀ ਗੱਡੀਆਂ ਰਾਹ ‘ਚ ਫਸੀਆਂ ਹੋਈਆਂ ਹਨ।ਇਸ ਲਈ ਹੁਣ ਅਸੀਂ ਮੇਨ ਰੋਡ ਤੋਂ ਗੱਡੀਆਂ ਨਾ ਭੇਜ ਕੇ ਪਿੰਡਾਂ ਅੰਦਰੋਂ ਗੁਜਰਨ ਵਾਲੇ ਰਸਤਿਓਂ ਸ਼ਬਜੀ ਦੀਆਂ ਗੱਡੀਆਂ ਨੂੰ ਦਿੱਲੀ-ਐੱਨਸੀਆਰ ਭੇਜ ਰਹੇ ਹਾਂ।ਇਸ ਲਈ ਅਸੀਂ ਇਕ ਟਨ ਤੱਕ ਦੀ ਸਮਰੱਥਾ ਵਾਲੀਆਂ ਗੱਡੀਆਂ ਦਾ ਇਸਤੇਮਾਲ ਕਰ ਰਹੇ ਹਾਂ।ਡਿਮਾਂਡ ਪੂਰੀ ਕਰਨ ਲਈ ਟ੍ਰਾਂਸਪੋਰਟਰ ਦੂਜੇ ਜ਼ਿਲਿਆਂ ਤੋਂ ਵੀ ਗੱਡੀਆਂ ਮੰਗਵਾ ਰਹੇ ਹਨ।

ਇਹ ਵੀ ਦੇਖੋ:ਦਿੱਲੀ ਬਾਰਡਰ ‘ਤੇ ਕੁਰਲਾਉਂਦੀ ਗਰਭਵਤੀ ਨਾਲ ਸਿੰਘਾਂ ਦੇ ਮੁੰਡਿਆਂ ਨੇ ਜੋ ਕੀਤਾ ਦੇਖ ਤੁਹਾਡੀ ਰੂਹ ਖੁਸ਼ ਹੋ ਜਾਉ !

The post ਕਿਸਾਨ ਅੰਦੋਲਨ ਦੌਰਾਨ ਅਚਾਨਕ ਕਿਉਂ ਸਸਤੀਆਂ ਹੋਈਆਂ ਸਬਜ਼ੀਆਂ, ਜਾਣੋ… appeared first on Daily Post Punjabi.

ਕਿਸਾਨਾਂ ਦੇ ਕੋਲ 6 ਮਹੀਨੇ ਦਾ ਅਤੇ ਦਿੱਲੀ ਕੋਲ ਬਚਿਆ ਹੈ ਸਿਰਫ 15 ਦਿਨ ਦਾ ਰਾਸ਼ਨ…
impact kisan andolan vegetables price hike esstential: ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅੰਦੋਲਨ ਕਰ ਰਹੇ ਕਿਸਾਨਾਂ ਦੀ ਸਰਕਾਰ ਨਾਲ ਪਹਿਲੇ ਰਾਉਂਡ ਦੀ ਗੱਲਬਾਤ ਬੇਸਿੱਟਾ ਰਹੀ ਹੈ।ਬੇਸ਼ੱਕ ਕੱਲ੍ਹ ਸਰਕਾਰ ਨਾਲ ਹੋਈ ਕਿਸਾਨਾਂ ਦੀ ਬੈਠਕ ਬੇਸਿੱਟਾ ਰਹੀ ਹੈ ਜੋ ਕਿ ਇੱਕ ਫਿਕਰ ਕਰਨ ਵਾਲੀ ਗੱਲ ਹੈ।ਪਰ ਦਿੱਲੀ ਦੀਆਂ ਮੰਡੀਆਂ ‘ਚ ਬੈਠੇ ਕਾਰੋਬਾਰੀਆਂ ਦੀਆਂ ਧੜਕਣਾਂ ਵੀ ਵੱਧਣ ਲੱਗੀਆਂ ਹਨ। ਜੇਕਰ ਇਹ ਅੰਦੋਲਨ ਲੰਬਾ ਚੱਲਿਆ ਤਾਂ ਆਟਾ, ਦਾਲ-ਚਾਵਲ ਅਤੇ ਤੇਲ-ਮਸਾਲੇ ਕਿਸ ਰਸਤਿਓਂ ਆਉਣਗੇ।ਕਿਸਾਨ ਤਾਂ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ।ਜਦੋਂ ਕਿ ਦਿੱਲੀ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਸਿਰਫ 15 ਦਿਨ ਦਾ ਹੀ ਰਾਸ਼ਂ ਬਚਿਆ ਹੈ।ਖਾਰੀ ਬਾਵਲੀ ਮੰਡੀ ਦੇ ਚੇਅਰਮੈਨ ਦਾ ਕਹਿਣਾ ਹੈ ਕਿ,”ਆਟਾ, ਦਾਲ, ਚਾਵਲ ਤੋਂ ਲੈ ਕੇ ਮਸਾਲਿਆਂ ਤੱਕ ਦਾ ਅਜੇ 15 ਦਿਨ ਦਾ ਸਟਾਕ ਹੈ।

impact kisan andolan vegetables price hike esstential

ਪਰ ਜੇਕਰ ਇਹ ਅੰਦੋਲਨ ਜਲਦ ਹੀ ਖਤਮ ਨਹੀਂ ਹੋਇਆ ਤਾਂ ਸਾਮਾਨ ਦੀ ਕਿੱਲਤ ਸ਼ੁਰੂ ਹੋ ਜਾਵੇਗੀ।ਕਿਉਂਕਿ ਦਿੱਲੀ ‘ਚ ਆਟਾ ਦਾਲ-ਚਾਵਲ ਤੋਂ ਲੈ ਕੇ ਸਬਜ਼ੀਆਂ ਤੱਕ ਕਿਸੇ ਦਾ ਵੀ ਉਤਪਾਦਨ ਨਹੀਂ ਹੁੰਦਾ।ਹਰ ਸਾਮਾਨ ਬਾਹਤ ਤੋਂ ਆਉਂਦਾ ਹੈ।ਦਿੱਲੀ ਸਿਰਫ ਇੱਕ ਡਿਸਟ੍ਰੀਬਿਊਸ਼ਂ ਪਲੇਟਫਾਰਮ ਹੈ।ਜਿਆਦਾਤਰ ਮਸਾਲੇ ਰਾਜਸਥਾਨ ਤੋਂ ਆੳਂੁਦੇ ਹਨ ਅਤੇ ਖਬਰਾਂ ਇਹ ਆ ਰਹੀਆਂ ਹਨ ਕਿ ਰਾਜਸਥਾਨ ਦੇ ਕਿਸਾਨ ਵੀ ਵੱਡੇ ਅੰਦੋਲਨ ਦੇ ਮੂਡ ‘ਚ ਹਨ।4 ਤੋਂ 5 ਦਿਨ ਦਾ ਆਲੂ ਹੈ ਦਿੱਲੀ ਦੀਆਂ ਮੰਡੀਆਂ ‘ਚ, ਆਲੂ ਕਿਸਾਨ ਅਤੇ ਥੋਕ ਕਾਰਬਾਰੀ ਦੱਸਦੇ ਹਨ ਕਿ ਇਹ ਮੌਸਮ ਨਵੇਂ ਆਲੂਆਂ ਦਾ ਹੈ।ਪੰਜਾਬ ਤੋਂ ਦਿੱਲੀ ‘ਚ 250 ਗੱਡੀਆਂ ਤੱਕ ਆਲੂ ਰੋਜ਼ਾਨਾ ਆਉਂਦਾ ਸੀ।ਪਰ ਅੰਦੋਲਨ ਦੇ ਚਲਦਿਆਂ ਇਹ ਸੰਖਿਆ ਹੌਲੀ-ਹੌਲੀ ਘੱਟ ਕੇ 50 ਰਹਿ ਗਈ ਹੈ।ਪੰਜਾਬ ਤੋਂ ਬਾਅਦ ਸਭ ਤੋਂ ਜਿਆਦਾ ਆਲੂ ਯੂਪੀ ਤੋਂ ਦਿੱਲੀ ‘ਚ ਆਉਂਦਾ ਹੈ।ਨੋਇਡਾ ਅਤੇ ਬਦਲਪੁਰ ਦੇ ਰਸਤਿਓਂ ਇਹ ਗੱਡੀਆਂ ਦਿੱਲੀ ‘ਚ ਦਾਖਲ ਹੁੰਦੀਆਂ ਹਨ।ਕਿਸੇ ਵੀ ਸ਼ਹਿਰ ਦੀ ਮੰਡੀ ‘ਚ 4-5 ਦਿਨ ਤੋਂ ਜਿਆਦਾ ਆਲੂ ਦਾ ਸਟਾਕ ਨਹੀਂ ਕੀਤਾ ਜਾਂਦਾ ਹੈ।

ਮੀਟਿੰਗ ‘ਚ ਪੁੱਜੇ ਕਿਸਾਨਾਂ ਨੇ ਮੋਦੀ ਦਾ ਪਾਣੀ ਨਹੀਂ ਪੀਤਾ, ਕਾਨੂੰਨ ਰੱਦ ਕਰ ਦਿਓ ਵਾਪਸ ਚਲੇ ਜਾਵਾਂਗੇ

The post ਕਿਸਾਨਾਂ ਦੇ ਕੋਲ 6 ਮਹੀਨੇ ਦਾ ਅਤੇ ਦਿੱਲੀ ਕੋਲ ਬਚਿਆ ਹੈ ਸਿਰਫ 15 ਦਿਨ ਦਾ ਰਾਸ਼ਨ… appeared first on Daily Post Punjabi.