vehicle Archives - Daily Post Punjabi

ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ ਦੀ ਗੱਡੀ ‘ਤੇ ਫਾਇਰਿੰਗ, ਵਾਲ-ਵਾਲ ਬਚਿਆ ਐਡਵੋਕੇਟ ਤੇ ਉਸਦਾ ਦੋਸਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਵਕੀਲ ‘ਤੇ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਈਕ ਸਵਾਰ ਮੁਲਜ਼ਮਾਂ ਨੇ ਐਡਵੋਕੇਟ ਗਗਨ ਜੰਮੂ ਦੀ ਗੱਡੀ ‘ਤੇ ਗੋਲੀਬਾਰੀ ਕੀਤੀ ਅਤੇ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ, ਐਡਵੋਕੇਟ ਗਗਨ ਅਤੇ ਉਸਦਾ ਦੋਸਤ ਹਮਲੇ ਵਿੱਚ ਸੁਰੱਖਿਅਤ ਰਿਹਾ।

ਇਹ ਘਟਨਾ ਨਿਊ ਚੰਡੀਗੜ੍ਹ ਦੇ ਕੁਰਾਲੀ ਬਾਈਪਾਸ ‘ਤੇ ਵਾਪਰੀ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ: ਗੋਪੀ ਨਿੱਝਰ ਕ.ਤ/ਲਕਾਂ/ਡ ਦੇ 3 ਮੁਲਜ਼ਮਾਂ ਨੂੰ ਪੁਲਿਸ ਨੇ ਮੁ/ਕਾਬ.ਲੇ ਮਗਰੋਂ ਫੜਿਆ, 3 ਪਿ/ਸਤੌ.ਲ ਬਰਾਮਦ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਇਆ ਕਿਹਾ ਕਿ ਸਾਡੇ ਸਾਬਕਾ ਸਕੱਤਰ ਗਗਨਦੀਪ ਜੰਮੂ ‘ਤੇ ਹੋਏ ਕਾਇਰਤਾਪੂਰਨ ਹਮਲਾ ਕੀਤਾ ਗਿਆ ਹੈ, ਜਿਸ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ। ਸ਼ੁਕਰ ਹੈ ਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ ਅਤੇ ਉਹ ਸੁਰੱਖਿਅਤ ਹਨ। ਇਸ ਮੁਸ਼ਕਲ ਘੜੀ ਵਿੱਚ ਪੂਰਾ ਕਾਨੂੰਨੀ ਭਾਈਚਾਰਾ ਗਗਨਦੀਪ ਜੰਮੂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਇੱਕਜੁੱਟ ਨਾਲ ਖੜ੍ਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ ਦੀ ਗੱਡੀ ‘ਤੇ ਫਾਇਰਿੰਗ, ਵਾਲ-ਵਾਲ ਬਚਿਆ ਐਡਵੋਕੇਟ ਤੇ ਉਸਦਾ ਦੋਸਤ appeared first on Daily Post Punjabi.

ਸਰਕਾਰ ਦਾ ਵੱਡਾ ਤੋਹਫ਼ਾ, ਪੁਰਾਣੀ ਗੱਡੀ ਕਬਾੜ ‘ਚ ਦੇਣ ਦੇ ਬਦਲੇ ਨਵੀਂ ‘ਤੇ ਮਿਲੇਗੀ ਟੈਕਸ ‘ਚ ਭਾਰੀ ਛੋਟ
nitin gadkari old vehicle: ਹੁਣ 15 ਤੋਂ 20 ਸਾਲ ਪੁਰਾਣੀ ਗੱਡੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਕਬਾੜ ਕੇਂਦਰ ‘ਚ ਦੇ ਕੇ ਨਵੀਂ ਕਾਰ ਖਰੀਦਣ ‘ਤੇ ਵੱਡੀ ਬਚਤ ਹੋਣ ਵਾਲੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਹਾਲ ਹੀ ‘ਚ ਪੇਸ਼ ਕੀਤੀ ਰਾਸ਼ਟਰੀ ਵਾਹਨ ਕਬਾੜ ਨੀਤੀ ਤਹਿਤ ਪੁਰਾਣੇ ਵਾਹਨਾਂ ਨੂੰ ਕਬਾੜ ‘ਚ ਬਦਲਣ ਤੋਂ ਬਾਅਦ ਖਰੀਦੀਆਂ ਜਾਣ ਵਾਲੀਆਂ ਨਵੀਂਆਂ ਗੱਡੀਆਂ ‘ਤੇ ਟੈਕਸ ਸੰਬੰਧਿਤ ਹੋਰ ਰਿਆਇਤਾਂ ਦੇਣ ਦੇ ਪ੍ਰਸਤਾਵ ‘ਤੇ ਵਿਚਾਰ ਕਰ ਰਹੀ ਹੈ। ਗਡਕਰੀ ਨੇ ਇਹ ਵੀ ਕਿਹਾ ਕਿ ਨਵੀਂ ਕਬਾੜ ਨੀਤੀ ਤਹਿਤ ਪ੍ਰਦੂਸ਼ਣ ‘ਚ ਕਮੀ ਆਏਗੀ। ਉਨ੍ਹਾਂ ਨੇ ਮਾਰੂਤੀ ਸੁਜ਼ੂਕੀ ਵੱਲੋਂ ਸਥਾਪਤ ਕਬਾੜ ਤੇ ਰੀਸਾਈਕਲਿੰਗ ਕੇਂਦਰ ਦਾ ਉਦਘਾਟਨ ਕਰਦੇ ਹੋਏ ਇਹ ਗੱਲ ਕਹੀ। ਇਹ ਸਰਕਾਰ ਤੋਂ ਮਨਜ਼ੂਰੀ ਪ੍ਰਾਪਤ ਇਸ ਤਰ੍ਹਾਂ ਦਾ ਪਹਿਲਾ ਕੇਂਦਰ ਹੈ।

nitin gadkari old vehicle

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਕਬਾੜ ਨੀਤੀ ਤੋਂ ਕੇਂਦਰ ਅਤੇ ਰਾਜਾਂ ਦੋਵਾਂ ਦਾ ਜੀ. ਐੱਸ. ਟੀ. ਮਾਲੀਆ ਵਧੇਗਾ। ਉਨ੍ਹਾਂ ਕਿਹਾ ਕਿ ਮੈਂ ਵਿੱਤ ਮੰਤਰਾਲੇ ਨਾਲ ਇਸ ‘ਤੇ ਚਰਚਾ ਕਰਾਂਗਾ ਕਿ ਨਵੀਂ ਨੀਤੀ ਤਹਿਤ ਕਿਸ ਕਿਸਮ ਦੀਆਂ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ। ਨਵੀਂ ਨੀਤੀ ਵਿੱਚ ਕੇਂਦਰ ਨੇ ਕਿਹਾ ਸੀ ਕਿ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਰਾਣੇ ਵਾਹਨਾਂ ਨੂੰ ਕਬਾੜ ਵਿੱਚ ਬਦਲ ਕੇ ਨਵੀਂ ਗੱਡੀ ਲੈਣ ‘ਤੇ 25 ਫੀਸਦੀ ਤੱਕ ਛੋਟ ਦੇਣਗੇ।

ਨਿਤਿਨ ਗਡਕਰੀ ਨੇ ਕਿਹਾ ਕਿ ਉਹ ਜੀਐਸਟੀ ਡਿਪਾਰਟਮੇਂਟ ਤੋਂ ਵੀ ਇਸ ਗੱਲ ਦੀ ਸੰਭਾਵਨਾ ਲੱਭਣ ਦੀ ਅਪੀਲ ਕਰ ਰਹੇ ਹਨ ਕਿ ਨਵੀਂ ਨੀਤੀ ਤਹਿਤ ਹੋਰ ਕੀ ਲਾਭ ਦਿੱਤੇ ਜਾ ਸਕਦੇ ਹਨ। ਇਸ ਬਾਰੇ ਅੰਤਿਮ ਫੈਸਲਾ ਵਿੱਤ ਅਤੇ ਜੀਐਸਟੀ ਡਿਪਾਰਟਮੇਂਟ ਕਰੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਉਨ੍ਹਾਂ ਨੇ ਕਿਹਾ ਕਿ ਪੁਰਾਣੀਆਂ ਗੱਡੀਆਂ ਨਵੇਂ ਵਾਹਨਾਂ ਦੀ ਤੁਲਨਾ ਵਿੱਚ ਜਿਆਦਾ ਪ੍ਰਦੂਸ਼ਣ ਫੈਲਾਉਂਦੀਆਂ ਹਨ। ਉਹਨਾਂ ਨੂੰ ਹਟਾਉਣ ਦੀ ਲੋੜ ਹੈ। ਸਾਨੂੰ ਉਮੀਦ ਹੈ ਕਿ ਕਬਾੜ ਨੀਤੀ ਨਾਲ ਨਵੇਂ ਵਾਹਨਾਂ ਦੀ ਵਿਕਰੀ 10 ਤੋਂ 12 ਪ੍ਰਤੀਸ਼ਤ ਤੱਕ ਵਧੇਗੀ। ਕਬਾੜ ਨੀਤੀ ਅਰਥਵਿਵਸਥਾ ਲਈ ਵੀ ਮਹੱਤਵਪੂਰਨ ਹੈ। ਸਾਨੂੰ ਕੱਚਾ ਮਾਲ ਘੱਟ ਲਾਗਤ ‘ਤੇ ਮਿਲ ਸਕੇਗਾ। ਉਤਪਾਦ ਦੀ ਕੀਮਤ ‘ਚ ਕਮੀ ਆ ਸਕਦੀ ਹੈ। ਕੇਂਦਰ ਦੇਸ਼ ਦੇ ਹਰ ਜਿਲੇ ਵਿੱਚ ਘੱਟ ਤੋਂ ਘੱਟ 3-4 ਵਾਹਨ ਕਬਾੜ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਗਲੇ 2-3 ਸਾਲ ਵਿੱਚ 200-300 ਕਬਾੜ ਕੇਂਦਰ ਹੋਣਗੇ।

The post ਸਰਕਾਰ ਦਾ ਵੱਡਾ ਤੋਹਫ਼ਾ, ਪੁਰਾਣੀ ਗੱਡੀ ਕਬਾੜ ‘ਚ ਦੇਣ ਦੇ ਬਦਲੇ ਨਵੀਂ ‘ਤੇ ਮਿਲੇਗੀ ਟੈਕਸ ‘ਚ ਭਾਰੀ ਛੋਟ appeared first on Daily Post Punjabi.

ਕਾਰ ਪੈਲੇਸ ਦੇ ਕਰਮਚਾਰੀ ਤੋਂ ਰਿਵਾਲਵਰ ਦੀ ਨੋਕ ‘ਤੇ 3 ਵਿਅਕਤੀ Verna ਗੱਡੀ ਖੋਹ ਕੇ ਹੋਏ ਫ਼ਰਾਰ
snatching Verna vehicle: ਪਾਤੜਾਂ ਦੇ ਕਾਰ ਬਾਜ਼ਾਰ ਵਿੱਚ ਇੱਕ ਕਾਰ ਪੈਲੇਸ ਤੋਂ ਕਾਰ ਦੀ ਖਰੀਦ ਕਰਨ ਵਾਸਤੇ ਆਏ ਤਿੰਨ ਵਿਅਕਤੀ ਵਰਨਾ ਕਾਰ ਦੀ ਟਰਾਈ ਲੈਣ ਦੇ ਬਹਾਨੇ ਨਾਲ ਗਏ ਕਾਰ ਪੈਲੇਸ ਦੀ ਕਰਮਚਾਰੀ ਤੇ ਰਿਵਾਲਵਰ ਤਾਣ ਕੇ ਉਸ ਰੂਪ ਉਤਾਰ ਕੇ ਚਲੇ ਗਏ ਅਤੇ ਕਾਰ ਲੈ ਕੇ ਫ਼ਰਾਰ ਹੋ ਗਏ। ਇਸ ਦੀ ਸੂਚਨਾ ਦਿੱਤੇ ਜਾਣ ਮਗਰੋਂ ਪੁਲੀਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

snatching Verna vehicle

ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ 3 ਵਿਅਕਤੀ ਉਨ੍ਹਾਂ ਦੀ ਦੁਕਾਨ ਉੱਤੇ ਗੱਡੀ ਦੇਖਣ ਆਏ। ਉਨ੍ਹਾਂ ਵਰਨਾ ਗੱਡੀ 2012 ਮਾਡਲ ਪਸੰਦ ਕੀਤੀ ਅਤੇ ਉਸ ਦੀ ਟਰਾਈ ਲੈਣ ਬਾਰੇ ਕਿਹਾ। ਟਰਾਈ ਸਮੇਂ ਉਨ੍ਹਾਂ ਆਪਣੀ ਦੁਕਾਨ ਉੱਤੇ ਲੱਗੇ ਮੁਲਾਜ਼ਮ ਨੂੰ ਨਾਲ ਭੇਜਿਆ ਪਰ ਕਾਫੀ ਦੇਰ ਤੱਕ ਗੱਡੀ ਵਾਪਸ ਨਾ ਆਈ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕੁਝ ਦੇਰ ਬਾਅਦ ਉਨ੍ਹਾਂ ਦੇ ਮੁਲਾਜ਼ਮ ਨੇ ਦੱਸਿਆ ਕਿ ਉਕਤ ਦੋ ਵਿਅਕਤੀਆਂ ਨਾਲ ਇਕ ਹੋਰ ਵਿਅਕਤੀ ਸੀ ਅਤੇ ਉਨ੍ਹਾਂ ਉਸਦੀ ਕੁੱਟਮਾਰ ਕੀਤੀ ਅਤੇ ਉਸ ਉੱਤੇ ਰਿਵਾਲਵਰ ਤਾਣ ਕੇ ਕਾਰ ਦੀ ਪਿਛਲੀ ਸੀਟ ਉੱਤੇ ਲੰਮਾ ਪਾ ਲਿਆ। ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਮਹਿਲਾ ਚੌਕ ਦੇ ਨਜ਼ਦੀਕ ਉਸ ਨੂੰ ਉਤਾਰ ਕੇ ਗੱਡੀ ਲੈ ਕੇ ਫ਼ਰਾਰ ਹੋ ਗਏ ਹਨ ।ਇਸ ਸਬੰਧੀ ਉਪ ਪੁਲਸ ਕਪਤਾਨ ਪਾਤੜਾਂ ਭਰਪੂਰ ਸਿੰਘ ਨਾਲ ਗੱਲ ਕਰਦਿਆਂ। ਉਨ੍ਹਾਂ ਕਿਹਾ ਕਿ ਗੁਰਲਾਲ ਮੋਟਰਸ ਦੇ ਨਾਲ ਲੱਗਦੀ ਕਾਰ ਪੈਲੇਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਛੇਤੀ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

The post ਕਾਰ ਪੈਲੇਸ ਦੇ ਕਰਮਚਾਰੀ ਤੋਂ ਰਿਵਾਲਵਰ ਦੀ ਨੋਕ ‘ਤੇ 3 ਵਿਅਕਤੀ Verna ਗੱਡੀ ਖੋਹ ਕੇ ਹੋਏ ਫ਼ਰਾਰ appeared first on Daily Post Punjabi.