vehicles recovered Archives - Daily Post Punjabi

ਕਾਰ ਪੈਲੇਸ ਦੇ ਕਰਮਚਾਰੀ ਤੋਂ ਰਿਵਾਲਵਰ ਦੀ ਨੋਕ ‘ਤੇ 3 ਵਿਅਕਤੀ Verna ਗੱਡੀ ਖੋਹ ਕੇ ਹੋਏ ਫ਼ਰਾਰ
snatching Verna vehicle: ਪਾਤੜਾਂ ਦੇ ਕਾਰ ਬਾਜ਼ਾਰ ਵਿੱਚ ਇੱਕ ਕਾਰ ਪੈਲੇਸ ਤੋਂ ਕਾਰ ਦੀ ਖਰੀਦ ਕਰਨ ਵਾਸਤੇ ਆਏ ਤਿੰਨ ਵਿਅਕਤੀ ਵਰਨਾ ਕਾਰ ਦੀ ਟਰਾਈ ਲੈਣ ਦੇ ਬਹਾਨੇ ਨਾਲ ਗਏ ਕਾਰ ਪੈਲੇਸ ਦੀ ਕਰਮਚਾਰੀ ਤੇ ਰਿਵਾਲਵਰ ਤਾਣ ਕੇ ਉਸ ਰੂਪ ਉਤਾਰ ਕੇ ਚਲੇ ਗਏ ਅਤੇ ਕਾਰ ਲੈ ਕੇ ਫ਼ਰਾਰ ਹੋ ਗਏ। ਇਸ ਦੀ ਸੂਚਨਾ ਦਿੱਤੇ ਜਾਣ ਮਗਰੋਂ ਪੁਲੀਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

snatching Verna vehicle

ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ 3 ਵਿਅਕਤੀ ਉਨ੍ਹਾਂ ਦੀ ਦੁਕਾਨ ਉੱਤੇ ਗੱਡੀ ਦੇਖਣ ਆਏ। ਉਨ੍ਹਾਂ ਵਰਨਾ ਗੱਡੀ 2012 ਮਾਡਲ ਪਸੰਦ ਕੀਤੀ ਅਤੇ ਉਸ ਦੀ ਟਰਾਈ ਲੈਣ ਬਾਰੇ ਕਿਹਾ। ਟਰਾਈ ਸਮੇਂ ਉਨ੍ਹਾਂ ਆਪਣੀ ਦੁਕਾਨ ਉੱਤੇ ਲੱਗੇ ਮੁਲਾਜ਼ਮ ਨੂੰ ਨਾਲ ਭੇਜਿਆ ਪਰ ਕਾਫੀ ਦੇਰ ਤੱਕ ਗੱਡੀ ਵਾਪਸ ਨਾ ਆਈ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕੁਝ ਦੇਰ ਬਾਅਦ ਉਨ੍ਹਾਂ ਦੇ ਮੁਲਾਜ਼ਮ ਨੇ ਦੱਸਿਆ ਕਿ ਉਕਤ ਦੋ ਵਿਅਕਤੀਆਂ ਨਾਲ ਇਕ ਹੋਰ ਵਿਅਕਤੀ ਸੀ ਅਤੇ ਉਨ੍ਹਾਂ ਉਸਦੀ ਕੁੱਟਮਾਰ ਕੀਤੀ ਅਤੇ ਉਸ ਉੱਤੇ ਰਿਵਾਲਵਰ ਤਾਣ ਕੇ ਕਾਰ ਦੀ ਪਿਛਲੀ ਸੀਟ ਉੱਤੇ ਲੰਮਾ ਪਾ ਲਿਆ। ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਮਹਿਲਾ ਚੌਕ ਦੇ ਨਜ਼ਦੀਕ ਉਸ ਨੂੰ ਉਤਾਰ ਕੇ ਗੱਡੀ ਲੈ ਕੇ ਫ਼ਰਾਰ ਹੋ ਗਏ ਹਨ ।ਇਸ ਸਬੰਧੀ ਉਪ ਪੁਲਸ ਕਪਤਾਨ ਪਾਤੜਾਂ ਭਰਪੂਰ ਸਿੰਘ ਨਾਲ ਗੱਲ ਕਰਦਿਆਂ। ਉਨ੍ਹਾਂ ਕਿਹਾ ਕਿ ਗੁਰਲਾਲ ਮੋਟਰਸ ਦੇ ਨਾਲ ਲੱਗਦੀ ਕਾਰ ਪੈਲੇਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਛੇਤੀ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

The post ਕਾਰ ਪੈਲੇਸ ਦੇ ਕਰਮਚਾਰੀ ਤੋਂ ਰਿਵਾਲਵਰ ਦੀ ਨੋਕ ‘ਤੇ 3 ਵਿਅਕਤੀ Verna ਗੱਡੀ ਖੋਹ ਕੇ ਹੋਏ ਫ਼ਰਾਰ appeared first on Daily Post Punjabi.

18 ਦਿਨਾਂ ‘ਚ ਸ਼ਾਤਿਰ ਚੋਰਾਂ ਨੇ 8 ਵਾਰਦਾਤਾਂ ਨੂੰ ਦਿੱਤਾ ਅੰਜ਼ਾਮ, ਪੁਲਿਸ ਨੇ ਇੰਝ ਕੀਤੇ ਕਾਬੂ
vehicles recovered arrested accused: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਥਾਣਾ ਡੀਵੀਜ਼ਨ ਨੰਬਰ 5 ਦੀ ਪੁਲਿਸ ਨੇ ਵੱਡੀ ਸਫਲਤਾ ਇਕ ਅਜਿਹੇ ਚੋਰ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ 10 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਨੂੰ ਪੁਲਿਸ ਨੇ 2 ਦਿਨ੍ਹਾਂ ਲਈ ਰਿਮਾਂਡ ‘ਤੇ ਲੈ ਲਿਆ ਹੈ। ਦੱਸ ਦੇਈਏ ਕਿ ਇਹ ਚੋਰ ਗਿਰੋਹ ਦਸ਼ਮੇਸ਼ ਨਗਰ ਦੇ ਮੋਹਿਤ ਢੀਂਗਰਾ ਅਤੇ ਮਾਡਲ ਡਾਊਨ ਦੇ ਭੁਪਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

vehicles recovered arrested accused

ਇਸ ਮਾਮਲੇ ਸਬੰਧੀ ਜੁਆਇੰਟ ਕਮਿਸ਼ਨਰ ਭਗੀਰਥ ਸਿੰਘ ਮੀਨਾ ਨੇ ਦੱਸਿਆ ਹੈ ਕਿ ਉਕਤ ਦੋਸ਼ੀਆਂ ਨੇ 16 ਅਗਸਤ ਨੂੰ ਮਾਡਲ ਗ੍ਰਾਮ ਇਲਾਕੇ ਤੋਂ ਮੋਟਰਸਾਈਕਲ ਚੋਰੀ ਕੀਤਾ ਸੀ, ਜਿਸ ਦੀ ਸੀ.ਸੀ.ਟੀ.ਵੀ ਫੁਟੇਜ ਸਾਹਮਣੇ ਆਉਣ ‘ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਐੱਸ.ਐੱਚ.ਓ ਕੁਲਦੀਪ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਹੋਰ ਵੀ ਵਾਹਨ ਚੋਰੀ ਕਰਨ ਦੀ ਫਿਰਾਕ ‘ਚ ਹਨ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਰੇਡ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ , ਜਿਸ ਤੋਂ ਬਾਅਦ ਉਨ੍ਹਾਂ ਤੋਂ ਚੋਰੀ ਦੇ 10 ਵਹੀਕਲ ਬਰਾਮਦ ਕੀਤੇ ਗਏ ਹਨ।

vehicles recovered arrested accused

ਜਾਂਚ ਅਫਸਰ ਨੇ ਦੱਸਿਆ ਹੈ ਕਿ ਦੋਸ਼ੀ ਭੁਪਿੰਦਰ ਸਿੰਘ ‘ਤੇ ਪਹਿਲਾਂ ਵੀ ਵੱਖ ਵੱਖ ਥਾਣਿਆਂ ‘ਚ ਚੋਰੀ, ਲੁੱਟ ਦੇ 4 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ‘ਚੋਂ ਉਹ ਅਕਤੂਬਰ ਮਹੀਨੇ ਦੌਰਾਨ ਜ਼ਮਾਨਤ ‘ਤੇ ਰਿਹਾਅ ਹੋਇਆ ਸੀ। ਦੋਵੇ ਦੋਸ਼ੀਆਂ ਦੀ ਡੇਢ ਮਹੀਨਾ ਪਹਿਲਾਂ ਹੀ ਜਾਣ ਪਹਿਛਾਣ ਹੋ ਸੀ, ਇਸ ਤੋਂ ਬਾਅਦ ਦੋਵਾਂ ਨੇ ਵਾਰਦਾਤਾਂ ਕਰਨੀਆਂ ਸ਼ੁਰੂ ਕੀਤੀਆਂ ਸੀ। ਉਨ੍ਹਾਂ ਨੇ 18 ਦਿਨਾਂ ‘ਚ 10 ਵਾਹਨ ਚੋਰੀ ਕੀਤੇ। ਦੋਸ਼ੀਆਂ ਦੇ ਕੋਲ ਸਪਲੈਂਡਰ ਮੋਟਰਸਾਈਕਲ ਹਨ। ਦੋਸ਼ੀਆਂ ਅਨੁਸਾਰ ਉਨ੍ਹਾਂ ਪਤਾ ਸੀ ਕਿ ਪੁਰਾਣੇ ਸਪਲੈਂਡਰ ਨੂੰ ਚਾਬੀ ਲਾ ਕੇ ਖੋਲਿਆ ਜਾ ਸਕਦਾ ਹੈ, ਜਿਸ ਦੇ ਚੱਲਦਿਆਂ ਉਹ ਸਿਰਫ ਸਪਲੈਂਡਰ ਹੀ ਚੋਰੀ ਕਰਦੇ ਸੀ।

The post 18 ਦਿਨਾਂ ‘ਚ ਸ਼ਾਤਿਰ ਚੋਰਾਂ ਨੇ 8 ਵਾਰਦਾਤਾਂ ਨੂੰ ਦਿੱਤਾ ਅੰਜ਼ਾਮ, ਪੁਲਿਸ ਨੇ ਇੰਝ ਕੀਤੇ ਕਾਬੂ appeared first on Daily Post Punjabi.