Vehicles scrapped Archives - Daily Post Punjabi

ਕਾਰ ਪੈਲੇਸ ਦੇ ਕਰਮਚਾਰੀ ਤੋਂ ਰਿਵਾਲਵਰ ਦੀ ਨੋਕ ‘ਤੇ 3 ਵਿਅਕਤੀ Verna ਗੱਡੀ ਖੋਹ ਕੇ ਹੋਏ ਫ਼ਰਾਰ
snatching Verna vehicle: ਪਾਤੜਾਂ ਦੇ ਕਾਰ ਬਾਜ਼ਾਰ ਵਿੱਚ ਇੱਕ ਕਾਰ ਪੈਲੇਸ ਤੋਂ ਕਾਰ ਦੀ ਖਰੀਦ ਕਰਨ ਵਾਸਤੇ ਆਏ ਤਿੰਨ ਵਿਅਕਤੀ ਵਰਨਾ ਕਾਰ ਦੀ ਟਰਾਈ ਲੈਣ ਦੇ ਬਹਾਨੇ ਨਾਲ ਗਏ ਕਾਰ ਪੈਲੇਸ ਦੀ ਕਰਮਚਾਰੀ ਤੇ ਰਿਵਾਲਵਰ ਤਾਣ ਕੇ ਉਸ ਰੂਪ ਉਤਾਰ ਕੇ ਚਲੇ ਗਏ ਅਤੇ ਕਾਰ ਲੈ ਕੇ ਫ਼ਰਾਰ ਹੋ ਗਏ। ਇਸ ਦੀ ਸੂਚਨਾ ਦਿੱਤੇ ਜਾਣ ਮਗਰੋਂ ਪੁਲੀਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

snatching Verna vehicle

ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ 3 ਵਿਅਕਤੀ ਉਨ੍ਹਾਂ ਦੀ ਦੁਕਾਨ ਉੱਤੇ ਗੱਡੀ ਦੇਖਣ ਆਏ। ਉਨ੍ਹਾਂ ਵਰਨਾ ਗੱਡੀ 2012 ਮਾਡਲ ਪਸੰਦ ਕੀਤੀ ਅਤੇ ਉਸ ਦੀ ਟਰਾਈ ਲੈਣ ਬਾਰੇ ਕਿਹਾ। ਟਰਾਈ ਸਮੇਂ ਉਨ੍ਹਾਂ ਆਪਣੀ ਦੁਕਾਨ ਉੱਤੇ ਲੱਗੇ ਮੁਲਾਜ਼ਮ ਨੂੰ ਨਾਲ ਭੇਜਿਆ ਪਰ ਕਾਫੀ ਦੇਰ ਤੱਕ ਗੱਡੀ ਵਾਪਸ ਨਾ ਆਈ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕੁਝ ਦੇਰ ਬਾਅਦ ਉਨ੍ਹਾਂ ਦੇ ਮੁਲਾਜ਼ਮ ਨੇ ਦੱਸਿਆ ਕਿ ਉਕਤ ਦੋ ਵਿਅਕਤੀਆਂ ਨਾਲ ਇਕ ਹੋਰ ਵਿਅਕਤੀ ਸੀ ਅਤੇ ਉਨ੍ਹਾਂ ਉਸਦੀ ਕੁੱਟਮਾਰ ਕੀਤੀ ਅਤੇ ਉਸ ਉੱਤੇ ਰਿਵਾਲਵਰ ਤਾਣ ਕੇ ਕਾਰ ਦੀ ਪਿਛਲੀ ਸੀਟ ਉੱਤੇ ਲੰਮਾ ਪਾ ਲਿਆ। ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਮਹਿਲਾ ਚੌਕ ਦੇ ਨਜ਼ਦੀਕ ਉਸ ਨੂੰ ਉਤਾਰ ਕੇ ਗੱਡੀ ਲੈ ਕੇ ਫ਼ਰਾਰ ਹੋ ਗਏ ਹਨ ।ਇਸ ਸਬੰਧੀ ਉਪ ਪੁਲਸ ਕਪਤਾਨ ਪਾਤੜਾਂ ਭਰਪੂਰ ਸਿੰਘ ਨਾਲ ਗੱਲ ਕਰਦਿਆਂ। ਉਨ੍ਹਾਂ ਕਿਹਾ ਕਿ ਗੁਰਲਾਲ ਮੋਟਰਸ ਦੇ ਨਾਲ ਲੱਗਦੀ ਕਾਰ ਪੈਲੇਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਛੇਤੀ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

The post ਕਾਰ ਪੈਲੇਸ ਦੇ ਕਰਮਚਾਰੀ ਤੋਂ ਰਿਵਾਲਵਰ ਦੀ ਨੋਕ ‘ਤੇ 3 ਵਿਅਕਤੀ Verna ਗੱਡੀ ਖੋਹ ਕੇ ਹੋਏ ਫ਼ਰਾਰ appeared first on Daily Post Punjabi.

ਥਾਣਿਆਂ ‘ਚ ਖੜੇ ਵਾਹਨ ਬਣੇ ਕਬਾੜ, ਹੁਣ ਮਾਲਕਾਂ ਨੂੰ ਕੀਤੇ ਜਾਣਗੇ ਸਪੁਰਦ
Vehicles scrapped police stations: ਲੁਧਿਆਣਾ (ਤਰਸੇਮ ਭਾਰਦਵਾਜ)-ਥਾਣਿਆਂ ‘ਚ ਖੜੇ-ਖੜੇ ਕਬਾੜ ਚੁੱਕੇ ਵਾਹਨਾਂ ਲਈ ਲੁਧਿਆਣਾ ਪੁਲਿਸ ਵੱਲੋਂ ਨਵੀਂ ਪਹਿਲਕਦਮੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਮਾਲਖਾਨਿਆਂ ‘ਚ ਪਏ ਪੁਰਾਣੇ ਮਾਮਲਿਆਂ ਤੋਂ ਰਿਕਵਰ ਹੋਏ ਵਾਹਨ ਹੁਣ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਜਾਣਗੇ। ਪੁਲਿਸ ਵੱਲੋਂ ਇਸ ਕੰਮ ਦੀ ਲਿਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ, ਇਸ ਦੇ ਲਈ 20 ਅਕਤੂਬਰ ਨੂੰ ਪੁਲਿਸ ਵੱਲੋਂ ਸਾਰੇ ਥਾਣਿਆਂ ‘ਚ ਕੈਂਪ ਲਾਏ ਜਾਣਗੇ, ਜਿੱਥੇ ਉਨ੍ਹਾਂ ਨਾਲ ਵਕੀਲ ਵੀ ਮੌਜੂਦ ਹੋਣਗੇ। ਕੈਂਪਾਂ ‘ਚ ਵਾਹਨ ਮਾਲਕਾਂ ਨੂੰ ਬੁਲਾ ਕੇ ਸਪੁਰਦਗੀ ਦਾ ਕੰਮ ਕੀਤਾ ਜਾਵੇਗਾ। ਦੱਸ ਦੇਈਏ ਕਿ ਸਪੁਰਦਗੀ ਦੀ ਇਹ ਪ੍ਰਕਿਰਿਆ ਦੋ ਪਹੀਏ ਅਤੇ ਤਿੰਨ ਪਹੀਆ ਵਾਹਨਾਂ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਥਾਣਿਆਂ ‘ਚ ਪਏ ਮੋਬਾਇਲ ਫੋਨ ਵੀ ਲੋਕਾਂ ਦੇ ਹਵਾਲੇ ਕੀਤੇ ਜਾਣਗੇ।

Vehicles scrapped police stations

ਇਸ ਤਹਿਤ ਜੁਆਇੰਟ ਕਮਿਸ਼ਨਰ ਭਾਗੀਰਥ ਮੀਨਾ ਦੇ ਦਫਤਰ ‘ਚ ਬਾਰ ਐਸੋਸੀਏਸ਼ਨ ਦੇ ਵਾਈਸ ਪ੍ਰੈਜੀਡੈਂਟ ਰਾਜਿੰਦਰ ਸਿੰਘ ਬੱਬਰ ਦੀ ਪ੍ਰਧਾਨਗੀ ‘ਚ ਵਕੀਲਾਂ ਨਾਲ ਮੀਟਿੰਗ ਕੀਤੀ ਗਈ ਤਾਂ ਕਿ ਸਪੁਰਦੀ ਸਿਸਟਮ ਨੂੰ ਆਸਾਨ ਅਤੇ ਘੱਟ ਪੈਸਿਆਂ ‘ਚ ਤਿਆਰ ਕਰ ਕੇ ਵਾਹਨ ਮਾਲਕਾਂ ਨੂੰ ਦਿੱਤੇ ਜਾਣ।

Vehicles scrapped police stations

ਦੱਸਣਯੋਗ ਹੈ ਕਿ ਵੱਖ-ਵੱਖ ਥਾਣਿਆਂ ‘ਚ ਲਗਭਗ 5 ਹਜ਼ਾਰ ਛੋਟੇ-ਵੱਡੇ ਵਾਹਨ ਮੌਜੂਦ ਹਨ, ਜਿਨ੍ਹਾਂ ‘ਚ 4020 ਦੋ ਪਹੀਆ ਵਾਹਨ, 368 ਆਟੋ, 500 ਗੱਡੀਆ ਅਤੇ 112 ਟਰੱਕ ਸ਼ਾਮਿਲ ਹਨ। ਇਸ ਦੌਰਾਨ ਇਕ ਹੈਰਾਨੀਜਨਕ ਖੁਲਾਸਾ ਹੋਇਆ ਕਿ ਥਾਣਿਆਂ ‘ਚ ਖੜ੍ਹੇ ਵਾਹਨਾਂ ਦਾ 70 ਫੀਸਦੀ ਸਾਮਾਨ ਗਾਇਬ ਹੋ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅੱਧੇ ਸਾਮਾਨ ਤੋਂ ਬਿਨਾ ਅਜਿਹੀ ਹਾਲਤ ‘ਚ ਮਾਲਕ ਵੱਲੋਂ ਆਪਣੇ ਵਾਹਨ ਲਿਜਾਏ ਜਾਂਦੇ ਨੇ ਜਾਂ ਫਿਰ ਨਹੀਂ।

The post ਥਾਣਿਆਂ ‘ਚ ਖੜੇ ਵਾਹਨ ਬਣੇ ਕਬਾੜ, ਹੁਣ ਮਾਲਕਾਂ ਨੂੰ ਕੀਤੇ ਜਾਣਗੇ ਸਪੁਰਦ appeared first on Daily Post Punjabi.