verka milk Archives - Daily Post Punjabi

Verka Milk ਦੇ ਸੈਂਪਲ ਫੇਲ੍ਹ ਮਾਮਲੇ ‘ਚ ਪੰਜਾਬ ਸਰਕਾਰ ਦਾ ਐਕਸ਼ਨ, GM ‘ਤੇ ਡਿੱਗੀ ਗਾਜ
ਫੌਜ ਵੱਲੋਂ ਪੰਜਾਬ ਸਥਿਤ ਵੇਰਕਾ ਦੇ ਮਿਲਕ ਪਾਊਡਰ ਦੇ ਦੋ ਸੈਂਪਲ ਫੇਲ੍ਹ ਕਰ ਦਿੱਤੇ ਗਏ ਹਨ। ਵੇਰਕਾ ਦੇ ਅਧੀਨ ਆਉਂਦੀ ਮੈਸਰਜ ਲੁਧਿਆਣਾ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰ ਯੂਨੀਅਨ ਲਿਮਟਿਡ ਵੱਲੋਂ ਫੌਜ ਨੂੰ 783 ਕਿਲੋ ਦੁੱਧ ਦੀ ਸਪਲਾਈ ਕੀਤੀ ਜਾਣੀ ਸੀ। ਫੌਜ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਮਿਲਕ ਪਾਊਡਰ ਦੇ ਸੈਂਪਲਾਂ ਦੀ ਕੁਆਲਿਟੀ ਮਾਪਦੰਡਾਂ ‘ਤੇ ਖਰੀ ਨਹੀਂ ਉਤਰੀ ਹੈ, ਫਿਲਹਾਲ ਇਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਹੈ।

ਸੈਂਪਲ ਰਿਜੈਕਟ ਹੋਣ ਮਗਰੋਂ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਮਿਲਕ ਯੂਨੀਅਨ, ਲੁਧਿਆਣਾ ਦੇ ਜਨਰਲ ਮੈਨੇਜਰ (GM) ਦਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਸਸਪੈਂਸ਼ਨ ਪੀਰੀਅਡ ਦੌਰਾਨ ਉਸ ਦਾ ਹੈੱਡਕੁਆਰਟਰ ਪੰਜਾਬ ਸਟੇਟ ਕੋਆਪ੍ਰੇਟਿਵ ਮਿਲਕ ਫੈਡਰੇਸ਼ਨ ਲਿਮਟਿਡ ਚੰਡੀਗੜ੍ਹ ਵਿਖੇ ਤੈਅ ਕੀਤਾ ਗਿਆ ਹੈ।

ਦੱਸ ਦੇਈਏ ਕਿ ਫੌਜ ਨੇ ਫੇਲ੍ਹ ਹੋਏ ਸੈਂਪਲ ਦੀ ਸਮੱਗਰੀ ਨੂੰ ਸੱਤ ਦਿਨਾਂ ਦੇ ਅੰਦਰ ਚੁੱਕਣ ਲਈ ਕਿਹਾ ਹੈ। ਫੌਜ ਨੇ ਇਹ ਵੀ ਕਿਹਾ ਹੈ ਕਿ ਜੇ ਸਬੰਧਤ ਫਰਮ ਤੈਅ ਸਮੇਂ ਦੇ ਅੰਦਰ ਆਪਣੇ ਸੈਂਪਲ ਨਹੀਂ ਚੁੱਕਦੀ ਤਾਂ ਫੌਜ ਅਫਸਰਾਂ ਦੇ ਬੋਰਡ ਦੀ ਨਿਗਰਾਨੀ ਵਿਚ ਸੈਂਪਲ ਸਮੱਗਰੀ ਨੂੰ ਨਸ਼ਟ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਜੰ/ਗ ਵਿਚਾਲੇ ਆਮ ਲੋਕਾਂ ਨੂੰ ਰਾਹਤ, ਸਰਕਾਰ ਨੇ ਪੈਟਰੋਲ-ਡੀਜ਼ਲ ‘ਤੇ ਘਟਾਈ 10 ਰੁਪਏ ਐਕਸਾਈਜ਼ ਡਿਊਟੀ

ਦੂਜੇ ਪਾਸੇ ਇਸ ਮਾਮਲੇ ਵਿਚ ਵੇਰਕਾ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਨੇ ਦਾਅਵਾ ਕਰਦਿਆਂ ਕਿਹਾ ਸੀ ਕਿ ਦੁੱਧ ਪਾਊਡਰ ਦੇ ਸੈਂਪਲ ਦੁਬਾਰਾ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਦੀ ਉਡੀਕ ਹੈ। ਰਿਪੋਰਟ ਆਉਣ ਤੋਂ ਬਾਅਦ ਉਹ ਫੌਜ ਨੂੰ ਸਪਲਾਈ ਜਾਰੀ ਰੱਖਣਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post Verka Milk ਦੇ ਸੈਂਪਲ ਫੇਲ੍ਹ ਮਾਮਲੇ ‘ਚ ਪੰਜਾਬ ਸਰਕਾਰ ਦਾ ਐਕਸ਼ਨ, GM ‘ਤੇ ਡਿੱਗੀ ਗਾਜ appeared first on Daily Post Punjabi.

ਵੱਡੀ ਖਬਰ : ਵੇਰਕਾ ਦੁੱਧ ਕੱਲ੍ਹ ਤੋਂ 2 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ
ਪੰਜਾਬ ਵਾਸੀਆਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। 1 ਜੁਲਾਈ ਤੋਂ ਵੇਰਕਾ ਦਾ ਪੈਕ ਕੀਤਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ। ਵੇਰਕਾ ਨੇ ਪੈਕਟਾਂ ਦੀ ਕੀਮਤ ਅੱਧਾ ਲੀਟਰ ਤੋਂ ਵਧਾ ਕੇ ਛੇ ਲੀਟਰ ਕਰ ਦਿੱਤੀ ਹੈ। ਵੇਰਕਾ ਨੇ ਪੈਕਟਾਂ ‘ਤੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ 1.5 ਲੀਟਰ ਤੱਕ ਕੀਤਾ ਹੈ, ਜਦੋਂ ਕਿ ਛੇ ਲੀਟਰ ਦੇ ਪੈਕੇਟ ‘ਤੇ ਇਹ 2.5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

Verka milk goes

ੱਧਾ ਲੀਟਰ ਵਾਲਾ ਪੈਕੇਟ ਇਕ ਰੁਪਏ ਮਹਿੰਗਾ, ਇਕ ਲੀਟਰ ਦਾ ਪੈਕੇਟ ਦੋ ਰੁਪਏ ਮਹਿੰਗਾ ਅਤੇ ਡੇਢ ਲਿਟਰ ਪੈਕੇਟ ਤਿੰਨ ਰੁਪਏ ਮਹਿੰਗਾ ਹੋਵੇਗਾ। ਵੇਰਕਾ ਦਾ ਹਰਾ ਪੈਕੇਟ ਦੁੱਥ ਹੁਣ 52 ਰੁਪਏ ਪ੍ਰਤੀ ਕਿਲੋ, ਪੀਲਾ ਪੈਕੇਟ 42 ਰੁਪਏ ਪ੍ਰਤੀ ਕਿਲੋ ਤੇ ਓਰੈਂਜ ਪੈਕੇਟ ਦੁੱਧ ਹੁਣ 56 ਰੁਪਏ ਪ੍ਰਤੀ ਕਿਲੋ ਮਿਲੇਗਾ।

ਇਸ ਦੇ ਨਾਲ ਹੀ ਛੇ ਲੀਟਰ ਦੁੱਧ ਦਾ ਪੈਕੇਟ 15 ਰੁਪਏ ਮਹਿੰਗਾ ਹੋਵੇਗਾ। ਦੁੱਧ ਦੀਆਂ ਵਧੀਆਂ ਕੀਮਤਾਂ 1 ਜੁਲਾਈ ਤੋਂ ਲਾਗੂ ਹੋਣਗੀਆਂ। ਵੇਰਕਾ ਏਜੰਸੀ ਹਮੀਰਪੁਰ ਦੇ ਸੰਚਾਲਕ ਸੁਸ਼ੀਲ ਡੋਗਰਾ ਨੇ ਕਿਹਾ ਕਿ 1 ਜੁਲਾਈ ਤੋਂ ਕੀਮਤਾਂ ਵਧਣਗੀਆਂ।

Verka milk goes

ਉਸੇ ਸਮੇਂ, ਮੈਟਰੋ ਮਿਲਕ ਏਜੰਸੀ ਦੇ ਸੰਚਾਲਕ ਤੇਜ ਪ੍ਰਕਾਸ਼ ਚੋਪੜਾ ਨੇ ਕਿਹਾ ਕਿ ਅਜੇ ਤੱਕ ਮੈਟਰੋ ਦੁੱਧ ਦੀ ਕੀਮਤ ਵਿੱਚ ਵਾਧੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੂਜੇ ਪਾਸੇ, ਅਮੂਲ ਦੁੱਧ ਦੀ ਕੀਮਤ ਵਿੱਚ ਵੀ 1 ਜੁਲਾਈ ਤੋਂ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਹੁਣ ਅਮੂਲ ਸੋਨਾ 58 ਰੁਪਏ ਪ੍ਰਤੀ ਲੀਟਰ ‘ਤੇ ਉਪਲੱਬਧ ਹੋਵੇਗਾ।

The post ਵੱਡੀ ਖਬਰ :  ਵੇਰਕਾ ਦੁੱਧ ਕੱਲ੍ਹ ਤੋਂ 2 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ appeared first on Daily Post Punjabi.