Versatile Enterprises Ltd Archives - Daily Post Punjabi

ਵਰਸਿਟੀ ਐਂਟਰਪ੍ਰਾਈਜ਼ ਲਿਮਟਿਡ ਨੇ ਕੋਰੋਨਾ ਯੋਧਿਆ ਨੂੰ ਦਾਨ ਕੀਤੀਆਂ 600 PPE ਕਿੱਟਾਂ
Versatile Enterprises Ltd donated kits: ਜਿੱਥੇ ਇਕ ਪਾਸੇ ਦੇਸ਼ ਵਿਆਪੀ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਇਸ ਨਾਲ ਨਜਿੱਠਣ ਲਈ ਡਾਕਟਰ, ਪੁਲਿਸ ਸਮੇਤ ਆਮ ਜਨਤਾ ਆਪਣੇ ਪੱਧਰ ‘ਤੇ ਸਹਿਯੋਗ ਦੇ ਰਹੀ ਹੈ। ਹੁਣ ਇਸ ਮਹਾਮਾਰੀ ਨਾਲ ਨਜਿੱਠਣ ਲਈ ਵਰਸਿਟੀ ਐਂਟਰਪ੍ਰਾਈਜ਼ (ਪੀ) ਲਿਮਟਿਡ ਲੁਧਿਆਣਾ ਆਪਣਾ ਯੋਗਦਾਨ ਪਾਉਂਦੇ ਹੋਏ ਅੱਗੇ ਆਈ ਹੈ। ਜਾਣਕਾਰੀ ਮੁਤਾਬਕ ਐੱਸ.ਆਈ.ਟੀ.ਆਰ.ਏ ਵੱਲੋਂ ਪ੍ਰਵਾਨਿਤ ਕੀਤੀਆਂ 600 ਤੋਂ ਜਿਆਦਾ ਪੀ.ਪੀ.ਈ ਕਿੱਟਾਂ ਵਰਸਿਟੀ ਐਂਟਰਪ੍ਰਾਈਜ਼ ਲਿਮਟਿਡ ਲੁਧਿਆਣਾ ਨੇ ਕੋਵਿਡ-19 ਆਈਸੋਲੇਸ਼ਨ ਵਾਰਡ ਨੂੰ ਦਾਨ ਦਿੱਤੀਆਂ ਹਨ। ਇਹ ਕਿੱਟਾਂ ਕੋਰੋਨਾ ਯੋਧਿਆਂ ਲਈ ਕਾਫੀ ਭਰੋਸੇਯੋਗ ਸਾਬਿਤ ਹੋਣਗੀਆਂ।

Versatile Enterprises Ltd donated kits

ਦੱਸ ਦੇਈਏ ਕਿ ਇਹ ਕਿੱਟਾਂ ਸ਼੍ਰੀਮਤੀ ਮਮਤਾ ਆਸ਼ੂ ਨੂੰ ਸੌਪੀਆਂ ਗਈਆਂ। ਇਸ ਮੌਕੇ ‘ਤੇ ਵਰਸਿਟੀ ਗਰੁੱਪ ਵੱਲੋਂ ਗੀਤਾਂਜਲੀ ਸੇਠ ਬਖਸ਼ੀ (ਸੀ.ਐੱਸ.ਆਰ ਕੋਆਰਡੀਨੇਟਰ) ਅਤੇ ਸ੍ਰੀ ਸਤਨਾਮ ਭਾਨ (ਜੀ.ਐੱਮ) ਵੀ ਮੌਜੂਦ ਸੀ।

The post ਵਰਸਿਟੀ ਐਂਟਰਪ੍ਰਾਈਜ਼ ਲਿਮਟਿਡ ਨੇ ਕੋਰੋਨਾ ਯੋਧਿਆ ਨੂੰ ਦਾਨ ਕੀਤੀਆਂ 600 PPE ਕਿੱਟਾਂ appeared first on Daily Post Punjabi.