vicky katrina roka ritual Archives - Daily Post Punjabi

ਵਿੱਕੀ ਕੌਸ਼ਲ-ਕੈਟਰੀਨਾ ਕੈਫ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਕਬੀਰ ਖਾਨ ਦੇ ਘਰ ਹੋਇਆ ਪ੍ਰੀ-ਵੈਡਿੰਗ ਫੰਕਸ਼ਨ
vicky katrina roka ritual: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀ ਇਨ੍ਹੀਂ ਦਿਨੀਂ ਕਾਫੀ ਚਰਚਾ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਹਾਲਾਂਕਿ ਹੁਣ ਤੱਕ ਦੋਵਾਂ ਵੱਲੋਂ ਇਨ੍ਹਾਂ ਖਬਰਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

vicky katrina roka ritual

ਕੈਟਰੀਨਾ-ਵਿੱਕੀ ਦੇ ਕੱਪੜਿਆਂ ਤੋਂ ਲੈ ਕੇ ਵਿਆਹ ਵਾਲੀ ਥਾਂ ਤੱਕ ਚਰਚਾ ਹੋ ਰਹੀ ਹੈ। ਪਰ ਹੁਣ ਆ ਰਹੀਆਂ ਖਬਰਾਂ ਮੁਤਾਬਕ ਦੋਹਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਵੀ ਸ਼ੁਰੂ ਹੋ ਗਏ ਹਨ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਰੋਕੇ ਦੀ ਰਸਮ ਪੂਰੀ ਕਰ ਲਈ ਹੈ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਰੋਕਾ ਰਸਮ ਕਬੀਰ ਖਾਨ ਦੇ ਘਰ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਕਬੀਰ ਖਾਨ ਕੈਟਰੀਨਾ ਕੈਫ ਨਾਲ ‘ਏਕ ਥਾ ਟਾਈਗਰ’ ‘ਚ ਕੰਮ ਕਰ ਚੁੱਕੇ ਹਨ। ਕੈਟਰੀਨਾ ਕੈਫ ਉਸ ਨੂੰ ਆਪਣਾ ਰਾਖੀ ਭਰਾ ਮੰਨਦੀ ਹੈ।

ਇਹ ਸਮਾਗਮ ਬਿਲਕੁਲ ਗੁਪਤ ਰੱਖਿਆ ਗਿਆ ਸੀ ਅਤੇ ਇਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਕੈਟਰੀਨਾ ਦੀ ਮਾਂ ਸੁਜ਼ੈਨ ਤੋਂ ਇਲਾਵਾ ਭੈਣ ਇਜ਼ਾਬੇਲ ਕੈਫ, ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ, ਵੀਨਾ ਕੌਸ਼ਲ ਅਤੇ ਭਰਾ ਨੇ ਸ਼ਿਰਕਤ ਕੀਤੀ। ਜੋੜੇ ਦੇ ਖਾਸ ਦੋਸਤ ਨੇ ਰੋਕਾ ਨਾਲ ਜੁੜਿਆ ਵੱਡਾ ਖੁਲਾਸਾ ਕਰਦੇ ਹੋਏ ਕਿਹਾ, ‘ਰੋਕੇ ਦੀ ਰਸਮ ਬਹੁਤ ਹੀ ਖੂਬਸੂਰਤੀ ਨਾਲ ਨਿਭਾਈ ਗਈ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ

ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਸੰਬਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ, ਪਰ ਦੋਵਾਂ ਨੇ ਆਪਣੇ ਹਨੀਮੂਨ ਪਲਾਨ ਨੂੰ ਫਿਲਹਾਲ ਟਾਲ ਦਿੱਤਾ ਹੈ ਕਿਉਂਕਿ ਦੋਵੇਂ ਕੰਮ ਅਤੇ ਸ਼ੂਟਿੰਗ ਵਿੱਚ ਕਾਫੀ ਵਿਅਸਤ ਹਨ। ਜਿੱਥੇ ਕੈਟਰੀਨਾ ਕੈਫ ਵਿਆਹ ਤੋਂ ਤੁਰੰਤ ਬਾਅਦ ‘ਟਾਈਗਰ 3’ ਦੀ ਸ਼ੂਟਿੰਗ ਸ਼ੁਰੂ ਕਰੇਗੀ, ਉਥੇ ਹੀ ਵਿੱਕੀ ਕੌਸ਼ਲ ‘ਸੈਮ ਮਾਨੇਕਸ਼ਾ, ਸੈਮ ਬਹਾਦਰ’ ਦੀ ਸ਼ੂਟਿੰਗ ਸ਼ੁਰੂ ਕਰਨਗੇ।

The post ਵਿੱਕੀ ਕੌਸ਼ਲ-ਕੈਟਰੀਨਾ ਕੈਫ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਕਬੀਰ ਖਾਨ ਦੇ ਘਰ ਹੋਇਆ ਪ੍ਰੀ-ਵੈਡਿੰਗ ਫੰਕਸ਼ਨ appeared first on Daily Post Punjabi.