vickymiddukheda Archives - Daily Post Punjabi

ਅਕਾਲੀਦਲ ਦੇ ਨੌਜਵਾਨ ਆਗੂ ਵਿੱਕੀ ਮਿੱਡੂਖੇੜਾ ‘ਤੇ ਹਮਲਾ ਕਰਨ ਵਾਲੇ ਹਮਲਾਵਰਾਂ ਵਿੱਚੋਂ ਇੱਕ ਸ਼ੂਟਰ ਦੀ ਹੋਈ ਪਛਾਣ
ਮੁਹਾਲੀ,ਦੋ ਦਿਨ ਪਹਿਲਾਂ ਮੁਹਾਲੀ ਵਿਚ ਕਤਲ ਹੋਏ ਵਿੱਕੀ ਮਿੱਡੂਖੇੜਾ ਦੇ ਖੱਬੇ ਹੱਥ ਵਾਲੇ ਸ਼ੂਟਰ ਦੀ ਪਹਿਚਾਣ ਹੋ ਗਈ ਹੈ। ਸੂਤਰਾਂ ਮੁਤਾਬਕ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਕੇਸ ਵਿਚ ਪੁਲਿਸ ਨੇ ਇਸ ਸ਼ੂਟਆਊਟ ਵਿਚ ਖੱਬੇ ਹੱਥ ਨਾਲ ਗੋਲੀ ਚਲਾ ਰਿਹਾ ਗੈਂਗਸਟਰ ਵਿਨੇ ਦਿਓੜਾ ਹੈ,ਜੋ ਗੈਂਗਸਟਰ ਲਵ ਦਿਓੜਾ ਦਾ ਭਰਾ ਹੈ। ਲਵ ਦਿਓੜਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਕਰ ਦਿੱਤਾ ਸੀ।

ਕਤਲ ਲਈ ਵਰਤੀ ਗਈ ਆਈ ਟਵੰਟੀ ਕਾਰ ਦੀ ਵੀ ਸ਼ਨਾਖਤ ਹੋ ਗਈ ਐ । ਉਹ ਵੀ ਜਾਅਲੀ ਨੰਬਰ ਲਗਾ ਕੇ ਵਰਤੀ ਗਈ ਸੀ। ਸੂਤਰਾਂ ਮੁਤਾਬਕ ਇਹ ਕਾਰ ਲੋਨ ਉੱਪਰ ਹੈ। ਵਿਨੇ ਦਿਓੜਾ ਕੋਟਕਪੁਰਾ ਦਾ ਰਹਿਣ ਵਾਲਾ ਹੈ ਜਿਸਨੁ਼ੰ ਫੜਨ ਲਈ ਪੁਲਿਸ ਨੇ ਕੋਟਕਪੁਰਾ ਵਿਚ ਵੀ ਛਾਪੇਮਾਰੀ ਕੀਤੀ ਹੈ ਤੇ ਮੁਹਾਲੀ ਵਿਚ ਕਈ ਫਲੈਟਾਂ ਵਿਚ ਵੀ ਛਾਪੇਮਾਰੀ ਕੀਤੀ ਹੈ।

ਇਹ ਵੀ ਪੜ੍ਹੋ : Indigo Airlines ਨੇ Olympic Champion ਨੀਰਜ ਚੋਪੜਾ ਨੂੰ 1 ਸਾਲ ਲਈ Unlimited ਮੁਫਤ ਹਵਾਈ ਟਿਕਟਾਂ ਦਾ ਦਿੱਤਾ ਤੋਹਫਾ

ਇੱਥੇ ਦੱਸ ਦੇਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਮਿੱਡੂਖੇੜਾ ਦੇ ਘਰ ਹੋਏ ਦਰਦਨਾਕ ਕਤਲ ਦਾ ਅਫ਼ਸੋਸ ਕਰਨ ਪਹੁੰਚੇ ।

ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪੰਜਾਬ ਵਿਚ ਗੈਂਗਵਾਰ ਤੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਦੇਖੋ : ਗੈਂਗਸਟਰਾਂ ‘ਤੇ ਵੱਡਾ ਖੁਲਾਸਾ! ਆਉਂਦੇ ਦਿਨਾਂ ‘ਚ ਚੜ੍ਹਾਉਣਗੇ ਕੋਈ ਚੰਨ ? ਦੋ ਗੈਂਗ ਆਮੋ-ਸਾਹਮਣੇ

The post ਅਕਾਲੀਦਲ ਦੇ ਨੌਜਵਾਨ ਆਗੂ ਵਿੱਕੀ ਮਿੱਡੂਖੇੜਾ ‘ਤੇ ਹਮਲਾ ਕਰਨ ਵਾਲੇ ਹਮਲਾਵਰਾਂ ਵਿੱਚੋਂ ਇੱਕ ਸ਼ੂਟਰ ਦੀ ਹੋਈ ਪਛਾਣ appeared first on Daily Post Punjabi.