Vijay Mallya asks government Archives - Daily Post Punjabi

ਵਿਜੇ ਮਾਲਿਆ ਨੇ ਟਵੀਟ ਕਰ ਆਰਥਿਕ ਪੈਕੇਜ ਲਈ ਦਿੱਤੀ ਵਧਾਈ, ਕਿਹਾ-ਮੇਰੇ ਤੋਂ ਵੀ ਪੈਸੇ ਲੈ ਲਵੇ ਸਰਕਾਰ
Vijay Mallya asks government: ਕੋਰੋਨਾ ਵਾਇਰਸ ਸੰਕਟ ਵਿਚਕਾਰ ਭਾਰਤ ਸਰਕਾਰ ਵੱਲੋਂ ਇੱਕ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਹਰ ਕੋਈ ਇਸ ‘ਤੇ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ, ਇਸ ਦੌਰਾਨ ਲੰਡਨ ਤੋਂ ਵੀ ਇੱਕ ਪ੍ਰਤੀਕਿਰਿਆ ਆਈ ਹੈ। ਜਿਸ ਵਿੱਚ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਇਸ ਘੋਸ਼ਣਾ ‘ਤੇ ਕੇਂਦਰ ਸਰਕਾਰ ਨੂੰ ਵਧਾਈ ਦਿੱਤੀ ਅਤੇ ਇਹ ਵੀ ਕਿਹਾ ਕਿ ਹੁਣ ਸਰਕਾਰ ਨੂੰ ਉਸ ਤੋਂ ਸਾਰੇ ਪੈਸੇ ਵਾਪਸ ਲੈਣੇ ਚਾਹੀਦੇ ਹਨ ।

Vijay Mallya asks government

ਇਸ ਸਬੰਧੀ ਵਿਜੇ ਮਾਲਿਆ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ।  ਜਿਸ ਵਿੱਚ ਉਨ੍ਹਾਂ ਲਿਖਿਆ ਕਿ ਮੈਂ ਕੋਰੋਨਾ ਵਾਇਰਸ ਸੰਕਟ ਦੌਰਾਨ ਰਾਹਤ ਪੈਕੇਜ ‘ਤੇ ਸਰਕਾਰ ਨੂੰ ਵਧਾਈ ਦਿੰਦਾ ਹਾਂ। ਉਹ ਜਿੰਨੇ ਪੈਸੇ ਚਾਹੁੰਦੇ ਹਨ ਪ੍ਰਿੰਟ ਕਰ ਸਕਦੇ ਹਨ, ਪਰ ਉਨ੍ਹਾਂ ਨੂੰ ਮੇਰੇ ਵਰਗੇ ਛੋਟੇ ਸਹਿਯੋਗੀ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ, ਜੋ ਸਟੇਟ ਬੈਂਕ ਦਾ ਸਾਰਾ ਪੈਸਾ ਵਾਪਸ ਕਰਨਾ ਚਾਹੁੰਦਾ ਹੈ। ਗੌਰਤਲਬ ਹੈ ਕਿ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਹੈ, ਉਸ ‘ਤੇ ਲਗਭਗ 9000 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਵਿਜੇ ਮਾਲਿਆ ਲੰਬੇ ਸਮੇਂ ਤੋਂ ਲੰਡਨ ਵਿੱਚ ਹੀ ਰਹਿ ਰਿਹਾ ਹੈ।

Congratulations to the Government for a Covid 19 relief package. They can print as much currency as they want BUT should a small contributor like me who offers 100% payback of State owned Bank loans be constantly ignored ? Please take my money unconditionally and close.
— Vijay Mallya (@TheVijayMallya) May 14, 2020

ਦੱਸ ਦੇਈਏ ਕਿ ਲੰਡਨ ਦੀ ਇੱਕ ਅਦਾਲਤ ਨੇ ਵਿਜੇ ਮਾਲਿਆ ਨੂੰ ਭਾਰਤ ਹਵਾਲਗੀ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ਦੇ ਖਿਲਾਫ ਉਸਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਵਿਜੇ ਮਾਲਿਆ ਨੂੰ ਵੀ ਇੱਕ ਵਾਰ ਹਿਰਾਸਤ ਵਿੱਚ ਵੀ ਲਿਆ ਜਾ ਚੁੱਕਿਆ ਸੀ, ਪਰ ਹੁਣ ਉਹ ਜ਼ਮਾਨਤ ‘ਤੇ ਹੈ। ਇਸ ਤੋਂ ਪਹਿਲਾਂ ਵੀ ਵਿਜੇ ਮਾਲਿਆ ਵੱਲੋਂ  ਇਸ ਤਰ੍ਹਾਂ ਦੇ ਕਈ ਟਵੀਟ ਕੀਤੇ ਜਾ ਚੁੱਕੇ ਹਨ ਜਿਸ ਵਿੱਚ ਉਸਨੇ ਅਪੀਲ ਕੀਤੀ ਹੈ ਕਿ ਉਹ ਬੈਂਕ ਤੋਂ ਲਏ ਗਏ ਸਾਰੇ ਪੈਸੇ ਵਾਪਸ ਕਰਨਾ ਚਾਹੁੰਦਾ ਹੈ।

The post ਵਿਜੇ ਮਾਲਿਆ ਨੇ ਟਵੀਟ ਕਰ ਆਰਥਿਕ ਪੈਕੇਜ ਲਈ ਦਿੱਤੀ ਵਧਾਈ, ਕਿਹਾ-ਮੇਰੇ ਤੋਂ ਵੀ ਪੈਸੇ ਲੈ ਲਵੇ ਸਰਕਾਰ appeared first on Daily Post Punjabi.