vijay rupani Archives - Daily Post Punjabi

ਸੰਤਾਂ ਦੇ ਡੇਰੇ ‘ਤੇ BJP-AAP ਲੀਡਰ, ਵਿਜੇ ਰੂਪਾਣੀ ਡੇਰਾ ਬਿਆਸ ਤੇ ਰਾਘਵ ਚੱਢਾ ਡੇਰਾ ਬੱਲਾਂ ਵਿਖੇ ਹੋਏ ਨਤਮਸਤਕ
ਪੰਜਾਬ ਵਿੱਚ ਚੱਲ ਰਹੇ ਚੁਣਾਵੀ ਮਾਹੌਲ ਵਿਚਾਲੇ ਅੱਜ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਨੇਤਾ ਡੇਰਿਆਂ ‘ਤੇ ਨਤਮਸਤਕ ਹੋਏ। ਭਾਜਪਾ ਆਗੂਆਂ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਮੱਥਾ ਟੇਕਿਆ, ਉੱਥੇ ਹੀ ਰਵਿਦਾਸੀਆ ਸਮਾਜ ਦੇ ਜਲੰਧਰ ਸਥਿਤ ਸਭ ਤੋਂ ਵੱਡੇ ਸੱਚਖੰਡ ਡੇਰਾ ਬੱਲਾਂ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੱਥਾ ਟੇਕਿਆ।

AAP-BJP leaders reaches

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰੂਪਾਨੀ ਡੇਰਾ ਬਿਆਸ ਪੁੱਜੇ। ਜਿੱਥੇ ਉਨ੍ਹਾਂ ਡੇਰੇ ਜਾ ਕੇ ਅਸ਼ੀਰਵਾਦ ਲਿਆ, ਉੱਥੇ ਹੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਅਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਵੀ ਉਨ੍ਹਾਂ ਦੇ ਨਾਲ ਸਨ।

AAP-BJP leaders reaches

ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਅੱਜ ਜਲੰਧਰ ਦੇ ਰਵਿਦਾਸੀਆ ਭਾਈਚਾਰੇ ਦੇ ਸਭ ਤੋਂ ਵੱਡੇ ਡੇਰੇ ਸੱਚਖੰਡ ਬੱਲਾ ਵਿਖੇ ਪੁੱਜੇ। ਉਨ੍ਹਾਂ ਪਹਿਲਾਂ ਡੇਰੇ ਵਿੱਚ ਜਾ ਕੇ ਮੱਥਾ ਟੇਕਿਆ, ਫਿਰ ਡੇਰੇ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਮਿਲਣ ਗਏ। ਇਸ ਦੌਰਾਨ ਉਨ੍ਹਾਂ ਸੰਤ ਨਿਰੰਜਨ ਦਾਸ ਨਾਲ ਦੁਪਹਿਰ ਵੇਲੇ ਲੰਗਰ ਛਕਿਆ।

ਇਹ ਵੀ ਪੜ੍ਹੋ : ਰਾਸ਼ਟਰਪਤੀ ਮੁਰਮੂ ਦੇ ਭਾਸ਼ਣ ਦੌਰਾਨ ਬਿਜਲੀ ਗੁਲ, ਫਿਰ ਵੀ ਪੜ੍ਹਦੇ ਰਹੇ ਭਾਸ਼ਣ, ਮੁਸਕੁਰਾਉਂਦੇ ਕਹੀ ਇਹ ਗੱਲ

ਮੁਲਾਕਾਤ ਤੋਂ ਬਾਅਦ ਰਾਘਵ ਚੱਢਾ ਨੇ ਟਵੀਟ ਕੀਤਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸੰਤ ਨਿਰੰਜਨ ਦਾਸ ਜੀ ਨੂੰ ਮਿਲਣ, ਉਨ੍ਹਾਂ ਨਾਲ ਬੈਠਣ ਅਤੇ ਲੰਗਰ ਛਕਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਸੰਤਾਂ ਦੇ ਨਾਲ ਰਹਿ ਕੇ ਉਨ੍ਹਾਂ ਨੂੰ ਅਧਿਆਤਮਿਕਤਾ ਦਾ ਅਹਿਸਾਸ ਹੋਇਆ ਹੈ। ਅੰਤ ਵਿੱਚ ਲਿਖਿਆ ਹੈ ਕਿ ਉਹ ਸੰਤ ਨਿਰੰਜਨ ਦਾਸ ਜੀ ਨੂੰ ਮਿਲ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਹੇ ਹਨ।

ਇਸ ਤੋਂ ਪਹਿਲਾਂ ਰਾਘਵ ਚੱਢਾ 4 ਮਈ ਨੂੰ ਵੀ ਡੇਰਾ ਬਿਆਸ ਗਏ ਸਨ। ਉਥੇ ਉਨ੍ਹਾਂ ਮੱਥਾ ਟੇਕਣ ਉਪਰੰਤ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਵੀ ਮੁਲਾਕਾਤ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਸੰਤਾਂ ਦੇ ਡੇਰੇ ‘ਤੇ BJP-AAP ਲੀਡਰ, ਵਿਜੇ ਰੂਪਾਣੀ ਡੇਰਾ ਬਿਆਸ ਤੇ ਰਾਘਵ ਚੱਢਾ ਡੇਰਾ ਬੱਲਾਂ ਵਿਖੇ ਹੋਏ ਨਤਮਸਤਕ appeared first on Daily Post Punjabi.

ਬੀਤੇ 6 ਮਹੀਨਿਆਂ ‘ਚ ਬੀਜੇਪੀ ਦੇ ਚੌਥੇ CM ਦਾ ਅਸਤੀਫ਼ਾ
ਵਿਜੇ ਰੁਪਾਨੀ ਪਿਛਲੇ ਛੇ ਮਹੀਨਿਆਂ ਵਿੱਚ ਹਟਾਏ ਜਾਣ ਵਾਲੇ ਭਾਜਪਾ ਦੇ ਚੌਥੇ ਮੁੱਖ ਮੰਤਰੀ ਬਣ ਗਏ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਤਕਰੀਬਨ 15 ਮਹੀਨੇ ਪਹਿਲਾਂ ਸ਼ਨੀਵਾਰ ਨੂੰ ਵਿਜੇ ਰੁਪਾਣੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਵਿਜੇ ਰੂਪਾਨੀ ਤੋਂ ਪਹਿਲਾਂ, ਭਾਜਪਾ ਸ਼ਾਸਤ ਉੱਤਰਾਖੰਡ, ਕਰਨਾਟਕ ਅਤੇ ਗੁਜਰਾਤ ਛੇ ਮਹੀਨਿਆਂ ਦੇ ਅੰਦਰ ਬਦਲਣ ਵਾਲੇ ਚੌਥੇ ਮੁੱਖ ਮੰਤਰੀ ਬਣ ਗਏ ਹਨ।

ਦੱਸ ਦੇਈਏ ਕਿ ਬੀਜੇਪੀ ਨੇ ਮਾਰਚ ਵਿੱਚ ਲੋਕ ਸਭਾ ਮੈਂਬਰ ਤੀਰਥ ਸਿੰਘ ਰਾਵਤ ਨੂੰ ਉਤਰਾਖੰਡ ਦੇ ਤਤਕਾਲੀ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਜਗ੍ਹਾ ਮੁੱਖ ਮੰਤਰੀ ਬਣਾਇਆ ਸੀ। ਇਸ ਤੋਂ ਬਾਅਦ ਜੁਲਾਈ ਵਿੱਚ ਤੀਰਥ ਸਿੰਘ ਰਾਵਤ ਨੂੰ ਵੀ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਜਗ੍ਹਾ ਦੋ ਵਾਰ ਦੇ ਵਿਧਾਇਕ ਪੁਸ਼ਕਰ ਸਿੰਘ ਧਾਮੀ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਤਰਾਖੰਡ ਤੋਂ ਬਾਅਦ ਭਾਜਪਾ ਨੇ ਬੀ. ਐੱਸ. ਯੇਦੀਯੁਰੱਪਾ ਨੂੰ ਬੀ. ਐੱਸ. ਬੌਮਾਈ ਨੂੰ ਮੁੱਖ ਮੰਤਰੀ ਦੀ ਕਮਾਨ ਸੌਂਪੀ ਗਈ ਸੀ। ਪਾਰਟੀ ਦੇ ਇੱਕ ਆਗੂ ਦਾ ਦਾਅਵਾ ਹੈ ਕਿ ਗੁਜਰਾਤ ਅਤੇ ਕਰਨਾਟਕ ਦੇ ਮੁੱਖ ਮੰਤਰੀਆਂ ਨੂੰ ਸੂਬੇ ਵਿੱਚ ਨਵੀਂ ਲੀਡਰਸ਼ਿਪ ਲਿਆਉਣ ਲਈ ਬਦਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਰਨਾਟਕ ਵਿੱਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਵਿਰੁੱਧ ਭਾਰੀ ਨਾਰਾਜ਼ਗੀ ਹੈ।

The post ਬੀਤੇ 6 ਮਹੀਨਿਆਂ ‘ਚ ਬੀਜੇਪੀ ਦੇ ਚੌਥੇ CM ਦਾ ਅਸਤੀਫ਼ਾ appeared first on Daily Post Punjabi.

ਗੁਜਰਾਤ ‘ਚ ਹੜ੍ਹਾਂ ਨਾਲ ਹਾਲਾਤ ਹੋਏ ਬਦਤਰ, ਅਹਿਮਦ ਪਟੇਲ ਨੇ ਸੀ.ਐੱਮ. ਤੋਂ ਕੀਤੀ ਮੁਆਵਜ਼ੇ ਦੀ ਮੰਗ
ahmed patel writes vijay rupani bharuch flood : ਕਾਂਗਰਸ ਸੰਸਦ ਅਹਿਮਦ ਪਟੇਲ ਨੇ ਗੁਜਰਾਤ ਦੇ ਮੁੱਖ-ਮੰਤਰੀ ਵਿਜੇ ਰੂਪਾਨੀ ਨੂੰ ਚਿੱਠੀ ਲਿਖੀ ਹੈ।ਚਿੱਠੀ ‘ਚ ਅਹਿਮਦ ਪਟੇਲ ਨੇ ਸਰਦਾਰ ਸਰੋਵਰ ਬੰਨ੍ਹ ਤੋਂ ਪਾਣੀ ਛੱਡੇ ਜਾਣ ‘ਤੇ ਨਾਰਾਜ਼ਗੀ ਜਾਹਰ ਕੀਤੀ ਹੈ।ਨਾਲ ਹੀ ਉਨ੍ਹਾਂ ਨੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।ਦੇਸ਼ ਦੇ ਕਈ ਹਿੱਸਿਆਂ ‘ਚ ਹੜ੍ਹ ਕਾਰਨ ਹਾਲਾਤ ਖਰਾਬ ਹੋ ਗਏ ਹਨ।ਗੁਜਰਾਤ ਨੇ ਵੀ ਕਈ ਹਿੱਸਿਆਂ ‘ਚ ਹੜ੍ਹ ਕਾਰਨ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਹੈ।ਉੱਥੇ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋ ਗਈਆਂ ਹਨ।ਇਸ ਦੌਰਾਨ ਗੁਜਰਾਤ ਦੇ ਮੁੱਖ-ਮੰਤਰੀ ਵਿਜੇ ਰੂਪਾਨੀ ਨੂੰ ਅਹਿਮਦ ਪਟੇਲ ਨੇ ਆਪਣੀ ਚਿੱਠੀ ‘ਚ ਲਿਖਿਆ ਹੈ ਕਿ ਸਰਦਾਰ ਸਰੋਵਰ ਬੰਨ੍ਹ ਤੋਂ ਛੱਡਿਆ ਜਾਣਾ ਵੱਡੀ ਗਲਤੀ ਸੀ।

ahmed patel writes vijay rupani bharuch flood

ਪਟੇਲ ਨੇ ਹੜ੍ਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।ਅਹਿਮਦ ਪਟੇਲ ਨੇ ਲਿਖਿਆ, ਬੰਨ੍ਹ ‘ਚੋਂ ਪਾਣੀ ਛੱਡੇ ਜਾਣ ਨਾਲ ਭਰੂਚ ਦੇ ਕਈ ਹਿੱਸਿਆਂ ‘ਚ ਹੜ੍ਹ ਆਇਆ।ਜਿਸਦੇ ਚਲਦਿਆਂ ਬਹੁਤ ਨੁਕਸਾਨ ਹੋਇਆ ਹੈ।ਹੁਣ ਸਰਕਾਰ ਮੁਆਵਜ਼ੇ ਰਾਹੀਂ ਇਸਦਾ ਭੁਗਤਾਨ ਕਰੇ।ਦੱਸਣਯੋਗ ਹੈ ਕਿ ਗੁਜਰਾਤ ‘ਚ ਭਾਰੀ ਮੀਂਹ ਅਤੇ ਹੜ੍ਹਾਂ ਦਾ ਪ੍ਰਕੋਪ ਜਾਰੀ ਹੈ।ਲਗਾਤਾਰ ਹੋ ਰਹੀ ਬਾਰਿਸ਼ ਨਾਲ ਗੁਜਰਾਤ ਦੇ ਕਈ ਬੰਨ ਲਬਾਲਬ ਭਰ ਚੁੱਕੇ ਹਨ।ਇਸ ਕਾਰਨ ਨਰਮਿਦਾ ਬੰਨ ਦੇ 23 ਗੇਟ ਖੋਲ ਦਿੱਤੇ ਗਏ।ਨਰਮਿਦਾ ਬੰਨ ਭਾਵ ਸਰਦਾਰ ਸਰੋਵਰ ਦਾ ਜਲ ਪੱਧਰ ਕਾਫੀ ਵੱਧ ਗਿਆ ਸੀ।ਇਸ ਕਾਰਨ ਸਰਦਾਰ ਸਰੋਵਰ ਬੰਨ ਤੋਂ 5 ਲੱਖ ਕਿਊਸਕ ਪਾਣੀ ਛੱਡਿਆ ਗਿਆ।ਪਾਣੀ ਛੱਡੇ ਜਾਣ ਤੋਂ ਪਹਿਲਾਂ ਭਰੂਚ ਪਿੰਡ ਨੂੰ ਅਲਰਟ ਜਾਰੀ ਕੀਤਾ ਗਿਆ ਸੀ।

The post ਗੁਜਰਾਤ ‘ਚ ਹੜ੍ਹਾਂ ਨਾਲ ਹਾਲਾਤ ਹੋਏ ਬਦਤਰ, ਅਹਿਮਦ ਪਟੇਲ ਨੇ ਸੀ.ਐੱਮ. ਤੋਂ ਕੀਤੀ ਮੁਆਵਜ਼ੇ ਦੀ ਮੰਗ appeared first on Daily Post Punjabi.