Vijay Shankar Announces Engagement Archives - Daily Post Punjabi

ਟੀਮ ਇੰਡੀਆ ਦੇ ਆਲਰਾਉਂਡਰ ਵਿਜੇ ਸ਼ੰਕਰ ਨੇ ਕਰਵਾਈ ਮੰਗਣੀ, ਸਾਥੀ ਖਿਡਾਰੀ ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈ
Vijay Shankar Announces Engagement: ਭਾਰਤੀ ਕ੍ਰਿਕਟ ਟੀਮ ਦੇ ਆਲਰਾਉਂਡਰ ਖਿਡਾਰੀ ਵਿਜੇ ਸ਼ੰਕਰ ਨੇ ਮੰਗਣੀ ਕਰਵਾ ਲਈ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਫੋਟੋ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਵਿਜੇ ਨੇ ਆਪਣੀ ਮੰਗੇਤਰ ਵੈਸ਼ਾਲੀ ਵਿਸ਼ਵੇਸ਼ਵਰਨ ਨਾਲ ਇੰਸਟਾਗ੍ਰਾਮ ‘ਤੇ ਕੁੜਮਾਈ ਦੀ ਫੋਟੋ ਸਾਂਝੀ ਕੀਤੀ ਹੈ। ਆਈਪੀਐਲ 2020 ਲਈ ਯੂਏਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਕੁੜਮਾਈ ਦੀ ਖਬਰ ਆਈ ਹੈ। ਵਿਜੇ ਦੀ ਕੁੜਮਾਈ ਦੀ ਖ਼ਬਰ ਸਾਹਮਣੇ ਆਉਣ ਤੇ ਉਸ ਦੇ ਸਾਥੀ ਕ੍ਰਿਕਟਰ, ਉਨ੍ਹਾਂ ਦੀ ਆਈਪੀਐਲ ਫਰੈਂਚਾਇਜ਼ੀ ਸਨਰਾਈਜ਼ਰਸ ਹੈਦਰਾਬਾਦ ਅਤੇ ਪ੍ਰਸ਼ੰਸਕ ਵਿਜੇ ਨੂੰ ਵਧਾਈ ਦੇ ਰਹੇ ਹਨ। ਵਿਜੇ ਨੂੰ ਕੇਐਲ ਰਾਹੁਲ, ਯੁਜਵੇਂਦਰ ਚਾਹਲ, ਸ਼੍ਰੇਅਸ ਅਈਅਰ, ਕ੍ਰੂਨਲ ਪਾਂਡਿਆ, ਕਰੁਣ ਨਾਇਰ, ਮੁਹੰਮਦ ਸਿਰਾਜ, ਸਿਧਾਰਥ ਕੌਲ ਅਤੇ ਅਭਿਵਾਨ ਮੁਕੁੰਦ ਵਰਗੇ ਖਿਡਾਰੀਆਂ ਨੇ ਉਨ੍ਹਾਂ ਫੋਟੋ ‘ਤੇ ਟਿੱਪਣੀ ਕਰਦਿਆਂ ਵਧਾਈ ਦਿੱਤੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਵਿਜੇ ਤੋਂ ਪਹਿਲਾਂ ਯੁਜਵੇਂਦਰ ਚਾਹਲ ਨੇ ਕੁੱਝ ਸਮਾਂ ਪਹਿਲਾਂ ਮੰਗਣੀ ਕਰਵਾਈ ਹੈ।

Vijay Shankar Announces Engagement

ਵਿਜੇ ਨੇ ਟੀ -20 ਦੀ ਸ਼ੁਰੂਆਤ 2018 ਵਿੱਚ ਸ਼੍ਰੀਲੰਕਾ ਖਿਲਾਫ ਕੋਲੰਬੋ ‘ਚ ਕੀਤੀ ਸੀ, ਜਦਕਿ ਵਨਡੇ ਅਤੇ ਟੈਸਟ ਵਿੱਚ ਆਪਣਾ ਡੈਬਿਊ ਮੈਲਬੌਰਨ ‘ਚ ਆਸਟ੍ਰੇਲੀਆ ਖਿਲਾਫ ਸਾਲ 2019 ਵਿੱਚ ਕੀਤਾ ਸੀ। ਵਿਜੇ ਨੇ ਵਿਸ਼ਵ ਕੱਪ ਵਿੱਚ ਆਖਰੀ ਮੈਚ ਖੇਡਿਆ ਸੀ। ਇਹ ਮੈਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 27 ਜੂਨ 2019 ਨੂੰ ਖੇਡਿਆ ਗਿਆ ਸੀ। ਵਿਜੇ ਦੇ ਸੱਟ ਲੱਗਣ ਕਾਰਨ ਉਸ ਨੂੰ ਵਿਸ਼ਵ ਕੱਪ ਵਿਚਾਲੇ ਛੱਡਣਾ ਪਿਆ ਸੀ। ਹਾਲਾਂਕਿ, ਉਹ ਵਿਸ਼ਵ ਕੱਪ ‘ਚ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ, ਜਿਸ ਨਾਲ ਟੀਮ ਪ੍ਰਬੰਧਨ ‘ਤੇ ਵੀ ਬਹੁਤ ਸਾਰੇ ਸਵਾਲ ਖੜ੍ਹੇ ਹੋਏ ਸਨ। ਇਸ ਤੋਂ ਬਾਅਦ ਉਹ ਟੀਮ ਇੰਡੀਆ ਦਾ ਹਿੱਸਾ ਬਣਨ ਵਿੱਚ ਸਫਲ ਨਹੀਂ ਹੋ ਸਕਿਆ। ਆਈਪੀਐਲ ਵਿੱਚ ਉਹ ਸਨਰਾਈਜ਼ਰਸ ਹੈਦਰਾਬਾਦ ਲਈ ਖੇਡ ਰਿਹਾ ਹੈ।

The post ਟੀਮ ਇੰਡੀਆ ਦੇ ਆਲਰਾਉਂਡਰ ਵਿਜੇ ਸ਼ੰਕਰ ਨੇ ਕਰਵਾਈ ਮੰਗਣੀ, ਸਾਥੀ ਖਿਡਾਰੀ ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈ appeared first on Daily Post Punjabi.