vikas dubey Archives - Daily Post Punjabi

ਵਿਕਾਸ ਦੂਬੇ ਦੀ ਪੋਸਟਮਾਰਟਮ ਰਿਪੋਰਟ: ਐਨਕਾਊਂਟਰ ‘ਚ 3 ਗੋਲੀਆਂ ਸਰੀਰ ਦੇ ਆਰ-ਪਾਰ, ਜਖ਼ਮ ਦੇ 10 ਨਿਸ਼ਾਨ
Vikas Dubey Postmortem Report: ਕਾਨਪੁਰ: 10 ਜੁਲਾਈ ਦੀ ਸਵੇਰ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਵਿਕਾਸ ਦੂਬੇ ਦੀ ਪੋਸਟ ਮਾਰਟਮ ਰਿਪੋਰਟ ਆ ਗਈ ਹੈ । ਇਸ ਅਨੁਸਾਰ ਗੱਡੀ ਪਲਟਨ ਤੋਂ ਬਾਅਦ  ਵਿਕਾਸ ਦੂਬੇ ਨੇ ਭੱਜਣ ਦੀ ਕੋਸ਼ਿਸ਼ ਵਿੱਚ ਐਸਟੀਐਫ ਦਾ ਸਾਹਮਣਾ ਕੀਤਾ ਸੀ । ਇਸ ਮੁੱਠਭੇੜ ਵਿੱਚ ਤਿੰਨ ਗੋਲੀਆਂ ਵਿਕਾਸ ਦੂਬੇ ਦੇ ਸਰੀਰ ਵਿੱਚੋਂ ਆਰ-ਪਾਰ ਹੋ ਗਈਆਂ ਸੀ। ਰਿਪੋਰਟ ਵਿੱਚ ਵਿਕਾਸ ਦੁਬੇ ਦੇ ਸਰੀਰ ‘ਤੇ 10 ਜ਼ਖ਼ਮਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 6 ਗੋਲੀਆਂ ਦੇ ਹਨ, ਜਦੋਂ ਕਿ ਬਾਕੀ ਚਾਰ ਦੌੜਦੇ ਸਮੇਂ ਡਿੱਗਣ ਕਾਰਨ ਹੋ ਸਕਦੇ ਹਨ।

Vikas Dubey Postmortem Report

ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਵਿਕਾਸ ਦੁਬੇ ਦੇ ਸੱਜੇ ਮੋਢੇ ਅਤੇ ਛਾਤੀ ਦੇ ਖੱਬੇ ਪਾਸਿਓਂ ਦੋ ਗੋਲੀਆਂ ਲੰਘੀਆਂ ਸਨ। ਇਸ ਤੋਂ ਇਲਾਵਾ ਤਿੰਨ ਗੋਲੀਆਂ ਦੇ ਐਂਟਰੀ ਪੁਆਇੰਟ ਵੀ ਮਿਲੇ ਹਨ । ਲਿਹਾਜ਼ਾ ਵਿਕਾਸ ਦੂਬੇ ਨੂੰ ਐਨਕਾਊਂਟਰ ਵਿੱਚ 6 ਗੋਲੀਆਂ ਲੱਗੀਆਂ ਸਨ। ਹਾਲਾਂਕਿ, ਰਿਪੋਰਟ ਵਿੱਚ ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਗੋਲੀ ਕਿੰਨੀ ਦੂਰੀ ਤੋਂ ਮਾਰੀ ਗਈ ਹੈ, ਪਰ ਪੋਸਟਮਾਰਟਮ ਤੋਂ ਇੱਕ ਗੱਲ ਸਾਫ ਹੈ ਕਿ ਉਸਨੇ ਐਸਟੀਐਫ ਨਾਲ ਮੁਕਾਬਲਾ ਕੀਤਾ ਸੀ, ਕਿਉਂਕਿ ਸਾਰੀਆਂ ਗੋਲੀਆਂ ਦਾ ਐਂਟਰੀ ਪੁਆਇੰਟ ਸਾਹਮਣੇ ਤੋਂ ਹੈ । ਇਸ ਤੋਂ ਇਲਾਵਾ ਇਹ ਕਿਹਾ ਜਾ ਰਿਹਾ ਹੈ ਕਿ ਬਚਣ ਦੌਰਾਨ ਡਿੱਗਣ ਕਾਰਨ ਜ਼ਖ਼ਮ ਹੋਇਆ ਹੈ ।

ਪੋਸਟ ਮਾਰਟਮ ਦੀ ਰਿਪੋਰਟ ਵਿੱਚ ਮੌਤ ਦੀ ਵਜ੍ਹਾ ਗੋਲੀ ਲੱਗਣ ਤੋਂ ਬਾਅਦ ਹੈਮਰੇਜ ਅਤੇ ਸਦਮਾ ਦੱਸਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਗੋਲੀਆਂ ਨਾਲ ਲੱਗੀ ਸੱਟ ਮੌਤ ਲਈ ਕਾਫ਼ੀ ਸੀ। ਜ਼ਿਕਰਯੋਗ ਹੈ ਕਿ ਉਜੈਨ ਤੋਂ ਗ੍ਰਿਫਤਾਰੀ ਤੋਂ ਬਾਅਦ ਕਾਨਪੁਰ ਲਿਆਉਣ ਸਮੇਂ ਵਿਕਾਸ ਦੂਬੇ ਨੂੰ ਐਸਟੀਐਫ ਨੇ ਭੋਤੀ ਹਾਈਵੇ ‘ਤੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਵਿਕਾਸ ਦੂਬੇ ਦੇ ਮੁਕਾਬਲੇ ਬਾਰੇ ਵੀ ਸਵਾਲ ਖੜੇ ਕੀਤੇ ਗਏ ਸਨ ਅਤੇ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ ।

The post ਵਿਕਾਸ ਦੂਬੇ ਦੀ ਪੋਸਟਮਾਰਟਮ ਰਿਪੋਰਟ: ਐਨਕਾਊਂਟਰ ‘ਚ 3 ਗੋਲੀਆਂ ਸਰੀਰ ਦੇ ਆਰ-ਪਾਰ, ਜਖ਼ਮ ਦੇ 10 ਨਿਸ਼ਾਨ appeared first on Daily Post Punjabi.

ਵਿਕਾਸ ਦੂਬੇ ਦੇ ਐਨਕਾਊਂਟਰ ਤੋਂ ਬਾਅਦ ਤਾਬੜਤੋੜ ਛਾਪੇਮਾਰੀ ਜਾਰੀ, ਗਵਾਲੀਅਰ ‘ਚ ਪਨਾਹ ਦੇਣ ਵਾਲੇ 2 ਗ੍ਰਿਫ਼ਤਾਰ
Vikas Dubey encounter: ਕਾਨਪੁਰ: ਅਪਰਾਧੀ ਵਿਕਾਸ ਦੂਬੇ ਦੇ ਐਨਕਾਉਂਟਰ ਤੋਂ ਬਾਅਦ ਯੂਪੀ ਪੁਲਿਸ ਦੀ ਕਾਰਵਾਈ ਜਾਰੀ ਹੈ । ਵਿਕਾਸ ਦੁਬੇ ਅਤੇ ਉਸ ਦੇ ਗਿਰੋਹ ਨੂੰ ਪਨਾਹ ਦੇਣ ਵਾਲਿਆਂ ‘ਤੇ ਪੁਲਿਸ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ । ਇਸ ਤਰਤੀਬ ਵਿੱਚ ਯੂਪੀ ਪੁਲਿਸ ਨੇ ਗਵਾਲੀਅਰ, ਮੱਧ ਪ੍ਰਦੇਸ਼ ਵਿੱਚ ਰਹਿਣ ਵਾਲੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਇਲਜਾਮ ਇਹ ਹੈ ਕਿ ਇਸ ਘਟਨਾ ਵਿੱਚ ਉਨ੍ਹਾਂ ਨੇ ਵਿਕਾਸ ਦੂਬੇ ਦੇ 2 ਸਾਥੀਆਂ ਨੂੰ ਪਨਾਹ ਦਿੱਤੀ ਸੀ । ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਓਮ ਪ੍ਰਕਾਸ਼ ਪਾਂਡੇ ਅਤੇ ਅਨਿਲ ਪਾਂਡੇ ਮੁੱਖ ਹਨ। ਕਾਨਪੁਰ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਖ਼ਿਲਾਫ਼ ਕਾਨਪੁਰ ਵਿੱਚ ਕੇਸ ਦਰਜ ਹੈ ।

Vikas Dubey encounter

ਪੁਲਿਸ ਅਨੁਸਾਰ ਕਾਨਪੁਰ ਕਾਂਡ ਵਿੱਚ ਸ਼ਸ਼ੀਕਾਂਤ ਪਾਂਡੇ ਉਰਫ ਸੋਨੂੰ ਅਤੇ ਸ਼ਿਵਮ ਦੂਬੇ ਨੂੰ ਓਮ ਪ੍ਰਕਾਸ਼ ਪਾਂਡੇ ਨਿਵਾਸੀ ਭਗਤ ਸਿੰਘ ਨਗਰ, ਪੁਰਾਣੇ ਮੰਦਰ ਨੇੜੇ, ਥਾਣਾ ਗੋਲਾ ਮੰਦਿਰ, ਗਵਾਲੀਅਰ ਅਤੇ ਅਨਿਲ ਪਾਂਡੇ ਨਿਵਾਸੀ ਸਾਗਰ ਤਾਲ, ਸਰਕਾਰੀ ਮਲਟੀ ਥਾਣਾ ਗੋਰਖਪੁਰ, ਗਵਾਲੀਅਰ ਨੇ ਆਪਣੇ ਘਰ ਲੁਕਾਇਆ ਸੀ। ਦੋਵਾਂ ਖਿਲਾਫ ਕਾਨਪੁਰ ਸ਼ਹਿਰ ਦੇ ਚੌਬੇਪੁਰ ਥਾਣੇ ਵਿੱਚ ਕੇਸ ਦਰਜ ਹੈ। ਗ੍ਰਿਫਤਾਰ ਕਰਨ ਵਾਲੀ ਟੀਮ ਵਿੱਚ ਐਸਆਈ ਅਜ਼ਹਰ ਇਸਰਤ, ਹੈੱਡ ਕਾਂਸਟੇਬਲ ਸੰਜੇ, ਕਾਂਸਟੇਬਲ ਪ੍ਰਕਾਸ਼ ਅਤੇ ਕਾਂਸਟੇਬਲ ਚੰਦਨ ਸ਼ਾਮਿਲ ਹਨ।

ਦੱਸ ਦੇਈਏ ਕਿ ਫਿਲਹਾਲ ਪੁਲਿਸ ਨੇ ਮੁਕਾਬਲੇ ਵਿੱਚ ਵਿਕਾਸ ਦੂਬੇ ਸਮੇਤ 6 ਲੋਕਾਂ ਨੂੰ ਮਾਰਿਆ ਹੈ, ਜਦਕਿ 3 ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਬਿੱਕਰੂ ਕਾਂਡ ਨੂੰ ਅੰਜਾਮ ਦੇਣ ਦੇ ਮਾਮਲੇ ਵਿੱਚ 21 ਮੁਲਜ਼ਮ ਨਾਮਜ਼ਦ ਕੀਤੇ ਗਏ ਸਨ, ਜਦੋਂਕਿ 60 ਤੋਂ 70 ਹੋਰ ਮੁਲਜ਼ਮ ਵੀ ਪੁਲਿਸ ਦੇ ਰਾਡਾਰ ’ਤੇ ਹਨ । ਉਨ੍ਹਾਂ ਕਿਹਾ ਕਿ ਵਿਕਾਸ ਦੂਬੇ ਸਮੇਤ 6 ਨਾਮਜ਼ਦ ਮੁਲਜ਼ਮ ਮਾਰੇ ਗਏ ਹਨ, ਜਦਕਿ 3 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਏਡੀਜੀ ਨੇ ਕਿਹਾ ਕਿ 21 ਵਿੱਚੋਂ 12 ਅਪਰਾਧੀਆਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਇਸ ਦੇ ਨਾਲ ਹੀ ਇਸ ਕੇਸ ਦੇ 8 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

The post ਵਿਕਾਸ ਦੂਬੇ ਦੇ ਐਨਕਾਊਂਟਰ ਤੋਂ ਬਾਅਦ ਤਾਬੜਤੋੜ ਛਾਪੇਮਾਰੀ ਜਾਰੀ, ਗਵਾਲੀਅਰ ‘ਚ ਪਨਾਹ ਦੇਣ ਵਾਲੇ 2 ਗ੍ਰਿਫ਼ਤਾਰ appeared first on Daily Post Punjabi.

ਗੈਂਗਸਟਰ ਦੀ ਗ੍ਰਿਫਤਾਰੀ ‘ਤੇ ਉੱਠੇ ਇਹ ਪ੍ਰਸ਼ਨ, 4 ਰਾਜਾਂ ‘ਚ 1250 ਕਿਲੋਮੀਟਰ ਦਾ ਸਫ਼ਰ, ਪਰ ਉਸ ਨੂੰ ਰੋਕਿਆ ਸਿਰਫ ਮੰਦਰ ਦੇ ਗਾਰਡ ਨੇ, ਪੜ੍ਹੋ ਪੂਰੀ ਖਬਰ
vikas dubey arrested: ਉਜੈਨ : ਯੂਪੀ ਦੇ ਅੱਠ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਤੋਂ ਬਾਅਦ ਛੇ ਦਿਨਾਂ ਤੋਂ ਫਰਾਰ ਚੱਲ ਰਹੇ ਗੈਂਗਸਟਰ ਵਿਕਾਸ ਦੂਬੇ ਨੂੰ ਵੀਰਵਾਰ ਸਵੇਰੇ ਉਜੈਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਪੁਲਿਸ ਕਾਰਵਾਈ ਘੱਟ ਅਤੇ ਵਿਕਾਸ ਦੁਬੇ ਦੇ ਸੋਚਿਆ-ਸਮਝਿਆ ਸਮਰਪਣ ਵਧੇਰੇ ਮੰਨਿਆ ਜਾਂ ਰਿਹਾ ਹੈ। ਕਿਉਂਕਿ ਜਿਸ ਆਸਾਨੀ ਨਾਲ ਉਸ ਨੂੰ ਮਹਾਕਾਲ ਮੰਦਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਉਹ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਹੈ। ਉਹ ਚਾਰ ਰਾਜਾਂ ਵਿੱਚ ਛੇ ਦਿਨਾਂ ਲਈ ਘੁੰਮਦਾ ਰਿਹਾ। ਇਨ੍ਹਾਂ ਵਿੱਚੋਂ ਤਿੰਨ ਰਾਜ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਭਾਜਪਾ ਦੇ ਸ਼ਾਸਨ ਅਧੀਨ ਹਨ। ਵਿਕਾਸ ਦੂਬੇ ਨੇ ਇਸ ਦੌਰਾਨ ਸਾਈਕਲ, ਟਰੱਕ, ਕਾਰ ਅਤੇ ਆਟੋ ਰਾਹੀਂ 1250 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ। ਯੂਪੀ ਪੁਲਿਸ ਦੇ 100 ਜਵਾਨ ਉਸਦੀ ਭਾਲ ਕਰ ਰਹੇ ਸਨ, ਪਰ ਉਹ ਗ੍ਰਿਫਤਾਰੀ ਤੋਂ ਦੂਰ ਰਿਹਾ। ਆਖਰਕਾਰ ਉਸਨੂੰ ਮਹਾਕਾਲ ਮੰਦਰ ਦੇ ਗਾਰਡਾਂ ਦੁਆਰਾ ਪਛਾਣਿਆ ਗਿਆ ਅਤੇ ਨਿਹੱਥੇ ਸਿਪਾਹੀਆਂ ਦੁਆਰਾ ਉਸਨੂੰ ਫੜ ਲਿਆ ਗਿਆ। 1.ਇਹ ਕੇਸ ਵੀਰਵਾਰ, 2 ਜੁਲਾਈ ਤੋਂ ਸ਼ੁਰੂ ਹੋਇਆ ਸੀ। ਯੂਪੀ ਪੁਲਿਸ ਨੇ ਵਿਕਾਸ ਦੂਬੇ ਨੂੰ ਫੜਨ ਲਈ ਕਾਨਪੁਰ ਨੇੜੇ ਬਕਰੂ ਪਿੰਡ ਵਿਖੇ ਛਾਪਾ ਮਾਰਿਆ। ਵਿਕਾਸ ਅਤੇ ਉਸਦੇ ਸਾਥੀਆਂ ਨੇ ਡੀਐਸਪੀ ਰੈਂਕ ਦੇ ਸੀਓ ਸਮੇਤ ਅੱਠ ਪੁਲਿਸ ਮੁਲਾਜ਼ਮਾਂ ਨੂੰ ਮਾਰ ਦਿੱਤਾ। ਗੋਲੀਬਾਰੀ ਦੌਰਾਨ ਉਹ ਘਰ ਦੇ ਪਿੱਛੇ ਖੜ੍ਹੀ ਬਾਈਕ ਤੋਂ ਫਰਾਰ ਹੋ ਗਿਆ। ਵਿਕਾਸ ਦੋ ਦਿਨ ਕਾਨਪੁਰ ਦੇ ਸ਼ਿਵਲੀ ਵਿੱਚ ਦੋਸਤ ਦੇ ਘਰ ਰਿਹਾ, ਪਰ ਯੂਪੀ ਐਸਟੀਐਫ ਅਤੇ 40 ਥਾਣਿਆਂ ਦੀ ਪੁਲਿਸ ਉਸ ਦਾ ਪਤਾ ਨਹੀਂ ਲਗਾ ਸਕੀ।

vikas dubey arrested

2.ਸ਼ਿਵਾਲੀ ਤੋਂ ਬਾਅਦ ਵਿਕਾਸ ਇੱਕ ਟਰੱਕ ‘ਚ ਸਵਾਰ ਹੋ ਗਿਆ। ਉਹ 92 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਔਰਿਆ ਪਹੁੰਚ ਗਿਆ। ਸਖ਼ਤ ਨਾਕਾਬੰਦੀ ਦੇ ਬਾਵਜੂਦ ਯੂਪੀ ਪੁਲਿਸ ਉਸ ਦਾ ਪਤਾ ਨਹੀਂ ਲਗਾ ਸਕੀ। 3.ਔਰਿਆ ਤੋਂ ਬਾਅਦ, ਵਿਕਾਸ ਹਰਿਆਣਾ ਦੇ ਫਰੀਦਾਬਾਦ ਵਿੱਚ ਪਹੁੰਚ ਗਿਆ। ਮੰਨਿਆ ਜਾਂਦਾ ਹੈ ਕਿ ਉਸਨੇ ਕਿਸੇ ਦੀ ਕਾਰ ਤੋਂ 385 ਕਿਲੋਮੀਟਰ ਦੀ ਯਾਤਰਾ ਕੀਤੀ ਸੀ। ਉਸ ਦੀ ਅੰਤਮ ਲੋਕੇਸ਼ਨ ਸੋਮਵਾਰ ਦੁਪਹਿਰ 3:19 ਵਜੇ ਫਰੀਦਾਬਾਦ ਵਿੱਚ ਮਿਲੀ। 4. ਹਰਿਆਣਾ ਪੁਲਿਸ ਅਤੇ ਯੂਪੀ ਐਸਟੀਐਫ ਦੀ ਟੀਮ ਫਰੀਦਾਬਾਦ ਦੇ ਹੋਟਲ ਪਹੁੰਚਣ ਤੋਂ ਪਹਿਲਾਂ ਵਿਕਾਸ ਦੂਬੇ ਉਥੋਂ ਨਿਕਲ ਗਿਆ। ਸੀਸੀਟੀਵੀ ‘ਤੇ ਉਸ ਦੀ ਇੱਕ ਝਲਕ ਦੇਖਣ ਨੂੰ ਮਿਲੀ, ਜਿਸ ਵਿੱਚ ਉਸ ਨੂੰ ਇੱਕ ਆਟੋ ‘ਚ ਬੈਠੇ ਦੇਖਿਆ ਗਿਆ। ਬਾਅਦ ‘ਚ ਉਹ ਇੱਕ ਰਿਸ਼ਤੇਦਾਰ ਦੇ ਘਰ ਵੀ ਰਿਹਾ। ਪੁਲਿਸ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਉਹ ਉਥੋਂ ਵੀ ਫਰਾਰ ਹੋ ਗਿਆ ਸੀ।

vikas dubey arrested

5. ਵਿਕਾਸ ਨੇ ਸੋਮਵਾਰ ਨੂੰ ਫਰੀਦਾਬਾਦ ‘ਚ ਦੇਖਿਆ ਗਿਆ ਸੀ। ਇਸ ਦੇ ਬਾਅਦ ਉਹ ਕਿਥੇ ਰਹਿੰਦਾ ਸੀ ਇਹ ਪਤਾ ਨਹੀਂ ਹੈ। ਉਸਨੂੰ ਵੀਰਵਾਰ ਸਵੇਰੇ ਉਜੈਨ ਤੋਂ ਸਿੱਧਾ ਗ੍ਰਿਫਤਾਰ ਕੀਤਾ ਗਿਆ। 773 ਕਿਲੋਮੀਟਰ ਦੀ ਯਾਤਰਾ ਕਰਨ ਲਈ ਦੋ ਰਸਤੇ ਹਨ, ਜਾਂ ਤਾਂ ਹਰਿਆਣਾ, ਯੂਪੀ ਦੇ ਰਸਤੇ ਮੱਧ ਪ੍ਰਦੇਸ਼ ਪਹੁੰਚ ਗਿਆ। ਜਾਂ ਹਰਿਆਣਾ, ਰਾਜਸਥਾਨ ਹੁੰਦੇ ਹੋਏ ਮੱਧ ਪ੍ਰਦੇਸ਼। ਇੱਕ ਸਿਧਾਂਤ ਦੱਸਦਾ ਹੈ ਕਿ ਉਹ ਉੱਜੈਨ ਪਹੁੰਚਣ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਸ਼ਾਹਦੋਲ ‘ਚ ਸੀ। ਇਹ ਸ਼ੱਕ ਹੋਰ ਗਹਿਰਾ ਹੁੰਦਾ ਹੈ ਕਿਉਂਕਿ ਮੰਗਲਵਾਰ ਨੂੰ ਯੂਪੀ ਐਸਟੀਐਫ ਨੇ ਵਿਕਾਸ ਦੂਬੇ ਦੇ ਜੀਜਾ ਗਿਆਨੇਂਦਰ ਅਤੇ ਭਤੀਜੇ ਆਦਰਸ਼ ਨੂੰ ਸ਼ਾਹਦੋਲ ਤੋਂ ਚੁੱਕਿਆ ਸੀ। 6.ਸਵਾਲ ਇਹ ਵੀ ਹੈ ਕਿ ਕੀ ਵਿਕਾਸ ਕੋਲ ਕੋਈ ਕਾਰ ਸੀ ਜਿਸ ਰਾਹੀਂ ਉਹ ਬਹੁਤ ਸਾਰੇ ਰਾਜਾਂ ਦੀ ਹੱਦ ਪਾਰ ਕਰਕੇ ਮੱਧ ਪ੍ਰਦੇਸ਼ ਵਿੱਚ ਦਾਖਲ ਹੋਇਆ? ਫਰੀਦਾਬਾਦ ‘ਚ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਲਰਟ ‘ਚ ਸੀ। ਫਿਰ ਵੀ ਉਹ 17-18 ਘੰਟੇ ਦੀ ਯਾਤਰਾ ਕਰ ਕੇ ਉਜੈਨ ਕਿਵੇਂ ਪਹੁੰਚਿਆ? ਹਰਿਆਣਾ, ਯੂ ਪੀ, ਐਮ ਪੀ ਦੀ ਪੁਲਿਸ ਉਸ ਦਾ ਪਤਾ ਨਹੀਂ ਲਗਾ ਸਕੀ। ਉਸ ਦੀ ਪਛਾਣ ਸਿੱਧੇ ਮਹਾਂਕਾਲ ਮੰਦਰ ਦੇ ਗਾਰਡ ਦੁਆਰਾ ਕੀਤੀ ਗਈ ਹੈ।

vikas dubey arrested

7.ਇਹ ਸੋਚ ਸਮਝ ਕੇ ਸਮਰਪਣ ਕਰਨਾ ਹੈ, ਗ੍ਰਿਫਤਾਰੀ ਨਹੀਂ। ਇਹ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ 8 ਪੁਲਿਸ ਮੁਲਾਜ਼ਮਾਂ ਨੂੰ ਮਾਰਨ ਦਾ ਦੋਸ਼ੀ ਗੈਂਗਸਟਰ ਆਰਾਮ ਨਾਲ ਵੀਆਈਪੀ ਦਰਸ਼ਨ ਦੀ ਪਰਚੀ ਕਟਵਾ ਕੇ ਮਹਾਕਾਲ  ਮੰਦਰ ਵਿੱਚ ਦਾਖਲ ਹੋਇਆ। ਪੁਲਿਸ ਉਸ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਦੀ ਹੈ ਅਤੇ ਉਸ ਨੂੰ ਗੇਟ ‘ਤੇ ਗ੍ਰਿਫਤਾਰ ਕਰਦੀ ਹੈ। ਗ੍ਰਿਫਤਾਰ ਵੀ ਸਥਾਨਕ ਥਾਣੇ ਦੀ ਪੁਲਿਸ ਕਰਦੀ ਹੈ। ਕੋਈ ਐਸਟੀਐਫ, ਕਮਾਂਡੋ ਜਾਂ ਏਟੀਐਸ ਦੀ ਲੋੜ ਨਹੀਂ ਪੈਂਦੀ। 8. ਵਿਕਾਸ ਦੂਬੇ ਦੇ ਆਤਮ ਸਮਰਪਣ ਤੋਂ ਬਾਅਦ ਉੱਜੈਨ ਪੁਲਿਸ ਨੇ ਦੋ ਵਕੀਲਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਦੋਵੇਂ ਵਕੀਲ ਆਪਣੀ ਕਾਰ ਤੋਂ ਉਜੈਨ ਆਏ ਸਨ। ਉਹ ਫਿਰ ਲਖਨਊ ਵਾਪਿਸ ਜਾਣ ਵਾਲੇ ਸੀ। 9.ਯੂਪੀ ਦੇ ਸਾਬਕਾ ਡੀਜੀਪੀ ਵਿਕਰਮ ਸਿੰਘ ਵੀ ਉਹੀ ਸਵਾਲ ਉਠਾ ਰਹੇ ਹਨ ਕਿ ਵਿਕਾਸ ਉੱਜੈਨ ਕਿਵੇਂ ਗਿਆ? ਉਨ੍ਹਾਂ ਦਾ ਕਹਿਣਾ ਹੈ ਕਿ ਜੇ ਵਿਕਾਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਕਈ ਵੱਡੇ ਲੋਕਾਂ ਦੇ ਨਾਮ ਸਾਹਮਣੇ ਆਉਣਗੇ। ਇਸ ਵਿੱਚ ਆਈਏਐਸ, ਆਈਪੀਐਸ, ਨੇਤਾਵਾਂ ਦੇ ਨਾਮ ਸਾਹਮਣੇ ਆ ਸਕਦੇ ਹਨ। ਵਿਕਾਸ ਨੂੰ ਉਜੈਨ ‘ਚ ਫੜਨਾ ਸਮਝ ਤੋਂ ਬਾਹਰ ਹੈ।

10.ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਖੁੱਲ੍ਹੇਆਮ ਕਹਿ ਰਹੇ ਹਨ, ‘ਇਹ ਉੱਤਰ ਪ੍ਰਦੇਸ਼ ਪੁਲਿਸ ਦੇ ਮੁਕਾਬਲੇ ਤੋਂ ਬਚਣ ਲਈ ਇੱਕ ਪ੍ਰਾਯੋਜਿਤ ਸਮਰਪਣ ਜਾਪਦਾ ਹੈ। ਮੇਰੀ ਜਾਣਕਾਰੀ ਇਹ ਹੈ ਕਿ ਇਹ ਮੱਧ ਪ੍ਰਦੇਸ਼ ਭਾਜਪਾ ਦੇ ਇੱਕ ਸੀਨੀਅਰ ਨੇਤਾ ਦੇ ਸ਼ਿਸ਼ਟਾਚਾਰ ਨਾਲ ਸੰਭਵ ਹੋਇਆ ਹੈ। ਸ਼ਿਵਰਾਜ ਬਿਨਾਂ ਵਜ੍ਹਾ ਸਿਹਰਾ ਲੈ ਰਿਹਾ ਹੈ। ਇਸਦਾ ਸਿਹਰਾ ਗ੍ਰਹਿ ਮੰਤਰੀ ਨੂੰ ਦੇਣਾ ਚਾਹੀਦਾ ਹੈ। ਨਰੋਤਮ ਮਿਸ਼ਰਾ (ਮੌਜੂਦਾ ਗ੍ਰਹਿ ਮੰਤਰੀ) ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਜੋ ਭਾਜਪਾ ਦੇ ਕਾਨਪੁਰ ਜ਼ਿਲ੍ਹੇ ਦੇ ਇੰਚਾਰਜ ਸਨ।’ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦਾ ਬਿਆਨ ਵਿਕਾਸ ਦੂਬੇ ਦੀ ਗ੍ਰਿਫਤਾਰੀ ਤੋਂ ਬਾਅਦ ਸਭ ਤੋਂ ਪਹਿਲਾਂ ਆਇਆ ਹੈ। ਉਨ੍ਹਾਂ ਕਿਹਾ, “ਅਸੀਂ ਪੂਰੀ ਮੱਧ ਪ੍ਰਦੇਸ਼ ਦੀ ਪੁਲਿਸ ਨੂੰ ਅਲਰਟ ‘ਤੇ ਰੱਖਿਆ ਹੋਇਆ ਸੀ। ਇਸ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਇੰਟੇਲੇਂਜੇਂਸ ਨੂੰ ਸਿੱਧਾ ਨਹੀਂ ਦੱਸਿਆ ਜਾਂਦਾ।” ਇਸ ਸਵਾਲ ਦੇ ਜਵਾਬ ‘ਚ ਕਿ ਕੀ ਗ੍ਰਿਫਤਾਰੀ ਮੰਦਰ ਦੇ ਅੰਦਰ ਹੋਈ ਸੀ ਜਾਂ ਬਾਹਰ, ਉਨ੍ਹਾਂ ਨੇ ਕਿਹਾ- ਬਾਹਰ ਹੋਵੋ ਜਾ ਅੰਦਰ, ਮੰਦਰ ਨੂੰ ਵਿਚਕਾਰ ਨਾ ਲਿਆਓ।

The post ਗੈਂਗਸਟਰ ਦੀ ਗ੍ਰਿਫਤਾਰੀ ‘ਤੇ ਉੱਠੇ ਇਹ ਪ੍ਰਸ਼ਨ, 4 ਰਾਜਾਂ ‘ਚ 1250 ਕਿਲੋਮੀਟਰ ਦਾ ਸਫ਼ਰ, ਪਰ ਉਸ ਨੂੰ ਰੋਕਿਆ ਸਿਰਫ ਮੰਦਰ ਦੇ ਗਾਰਡ ਨੇ, ਪੜ੍ਹੋ ਪੂਰੀ ਖਬਰ appeared first on Daily Post Punjabi.

ਵਿਕਾਸ ਦੁਬੇ ਦੀ ਗ੍ਰਿਫਤਾਰੀ ਜਾਂ ਸਮਰਪਣ? ਬੀਤੀ ਰਾਤ ਅਚਾਨਕ ਮਹਾਂਕਾਲ ਮੰਦਰ ਪਹੁੰਚੇ ਸੀ DM ਤੇ SSP!
vikas dubey arrest ujjain: ਕਾਨਪੁਰ ਗੋਲੀ ਕਾਂਡ ਦੇ ਮਾਸਟਰ ਮਾਈਂਡ ਵਿਕਾਸ ਦੁਬੇ ਦੀ ਗ੍ਰਿਫਤਾਰੀ ਜਾਂ ਸਮਰਪਣ ਦੀ ਗੁੱਥੀ ਉਲਝਦੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਬੀਤੀ ਰਾਤ ਲੱਗਭਗ 10.30 ਵਜੇ ਦੇ ਆਸਪਾਸ ਉਜੈਨ ਦੇ ਡੀਐਮ ਅਸ਼ੀਸ਼ ਸਿੰਘ ਅਤੇ ਐਸਐਸਪੀ ਮਨੋਜ ਕੁਮਾਰ ਅਚਾਨਕ ਉਜੈਨ ਦੇ ਮਹਾਕਾਲ ਮੰਦਰ ਪਹੁੰਚੇ ਸਨ। ਸਵਾਲ ਇਹ ਉੱਠ ਰਿਹਾ ਹੈ ਕਿ ਕੀ ਵਿਕਾਸ ਦੀ ਗ੍ਰਿਫਤਾਰੀ ਨਾਲ ਇਸਦਾ ਕੋਈ ਲੈਣਾ ਦੇਣਾ(ਸਬੰਧ) ਹੈ? ਇਸ ਦੌਰਾਨ ਅਜਿਹੀਆਂ ਖ਼ਬਰਾਂ ਹਨ ਕਿ ਉਜੈਨ ਪੁਲਿਸ ਨੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਵਿੱਚ ਇੱਕ ਸਥਾਨਕ ਨਾਗਰਿਕ ਹੈ। ਸੂਤਰਾਂ ਨੇ ਦੱਸਿਆ ਕਿ ਵਿਕਾਸ ਦੂਬੇ ਨੇ ਦੋ ਵਕੀਲਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੇ ਵਿਕਾਸ ਦੂਬੇ ਨੂੰ ਉਜੈਨ ਲਿਆਉਣ ‘ਚ ਸਹਾਇਤਾ ਕੀਤੀ ਸੀ। ਇਨ੍ਹਾਂ ਦੋਵਾਂ ਵਕੀਲਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਜੈਨ ਦੇ ਡੀਐਮ ਅਸ਼ੀਸ਼ ਸਿੰਘ ਨੇ ਆਪਣੇ ਇੱਕ ਬਿਆਨ ‘ਚ ਦਾਅਵਾ ਕੀਤਾ ਕਿ ਵਿਕਾਸ ਦੂਬੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

आप Chronology से जुड़े कुछ तथ्य समझिए

– विकास दुबे उज्जैन से गिरफ्तार हुआ
– नरोत्तम मिश्रा मध्यप्रदेश के गृह मंत्री है
– नरोत्तम मिश्रा उज्जैन के प्रभारी मंत्री है
– नरोत्तम मिश्रा कानपुर चुनाव में प्रभारी थे
– विकास दुबे कानपुर का रहने वाला है।
— UP Congress (@INCUttarPradesh) July 9, 2020

ਮੰਦਰ ਦੇ ਦੁਕਾਨਦਾਰ ਨੇ ਵਿਕਾਸ ਦੀ ਪਛਾਣ ਕੀਤੀ ਅਤੇ ਇਸ ਤੋਂ ਬਾਅਦ ਗਾਰਡ ਨੇ ਵੀ ਉਸ ਦੀ ਪਛਾਣ ਕੀਤੀ, ਉਸ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ। ਬਾਅਦ ‘ਚ ਸਥਾਨਕ ਪੁਲਿਸ ਨੇ ਵਿਕਾਸ ਦੂਬੇ ਨੂੰ ਗ੍ਰਿਫਤਾਰ ਕਰ ਲਿਆ। ਸਵਾਲ ਇਹ ਉੱਠ ਰਿਹਾ ਹੈ ਕਿ ਮਹਾਕਾਲ ਮੰਦਰ ਦੇ ਗਾਰਡ ਨੇ ਵਿਕਾਸ ਦੁਬੇ ਨੂੰ ਕਿਵੇਂ ਫੜ ਲਿਆ, ਜਿਸ ਦੀ ਪਿੱਛਲੇ 6 ਦਿਨਾਂ ਤੋਂ ਉੱਤਰ ਪ੍ਰਦੇਸ਼ ਪੁਲਿਸ ਦੀਆਂ 50 ਤੋਂ ਵੱਧ ਟੀਮਾਂ ਦੀ ਭਾਲ ਕਰ ਰਹੀਆਂ ਸੀ। ਮਾਹਿਰਾਂ ਦੇ ਅਨੁਸਾਰ, ਵਿਕਾਸ ਦੂਬੇ ਨੇ ਇੱਕ ਯੋਜਨਾ ਬਣਾਈ ਅਤੇ ਆਤਮ ਸਮਰਪਣ ਕਰ ਦਿੱਤਾ, ਤਾਂ ਜੋ ਉੱਤਰ ਪ੍ਰਦੇਸ਼ ਉਸਦੇ ਵਿਰੁੱਧ ਕੋਈ ਵੱਡੀ ਕਾਰਵਾਈ ਨਾ ਕਰ ਸਕੇ। ਵਿਕਾਸ ਦੂਬੇ ਦੀ ਗ੍ਰਿਫਤਾਰੀ ਤੇ ਸਮਰਪਣ ਦੇ ਵਿਚਕਾਰ, ਕਾਂਗਰਸ ਨੇ ਇੱਕ ਵੱਡਾ ਦੋਸ਼ ਲਗਾਇਆ ਹੈ। ਕਾਂਗਰਸ ਦਾ ਕਹਿਣਾ ਹੈ, ‘ਇਤਿਹਾਸਕਾਲ ਨਾਲ ਜੁੜੇ ਕੁੱਝ ਤੱਥਾਂ ਨੂੰ ਸਮਝੋ, ਵਿਕਾਸ ਦੂਬੇ ਨੂੰ ਉਜੈਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਨਰੋਤਮ ਮਿਸ਼ਰਾ ਮੱਧ ਪ੍ਰਦੇਸ਼ ਦਾ ਗ੍ਰਹਿ ਮੰਤਰੀ ਹੈ, ਨਰੋਤਮ ਮਿਸ਼ਰਾ ਉੱਜੈਨ ਦਾ ਇੰਚਾਰਜ ਮੰਤਰੀ ਹੈ, ਨਰੋਤਮ ਮਿਸ਼ਰਾ ਕਾਨਪੁਰ ਚੋਣਾਂ ‘ਚ ਇੰਚਾਰਜ ਸੀ, ਵਿਕਾਸ ਦੂਬੇ ਕਾਨਪੁਰ ਦਾ ਰਹਿਣ ਵਾਲਾ ਹੈ।

The post ਵਿਕਾਸ ਦੁਬੇ ਦੀ ਗ੍ਰਿਫਤਾਰੀ ਜਾਂ ਸਮਰਪਣ? ਬੀਤੀ ਰਾਤ ਅਚਾਨਕ ਮਹਾਂਕਾਲ ਮੰਦਰ ਪਹੁੰਚੇ ਸੀ DM ਤੇ SSP! appeared first on Daily Post Punjabi.

ਅਖਿਲੇਸ਼ ਯਾਦਵ ਦਾ ਸਿਆਸੀ ਵਾਰ, ਪੁੱਛਿਆ, ਵਿਕਾਸ ਦੂਬੇ ਨੇ ਕੀਤਾ ਆਤਮ ਸਮਰਪਣ ਜਾਂ ਹੋਈ ਗ੍ਰਿਫਤਾਰੀ
akhilesh yadav says: ਲਖਨਊ : ਕਾਨਪੁਰ ਜ਼ਿਲੇ ਦੇ ਚੌਬੇਪੁਰ ‘ਚ ਪਿੱਛਲੇ ਹਫਤੇ 8 ਪੁਲਿਸ ਮੁਲਾਜ਼ਮਾਂ ਨੂੰ ਬੇਰਹਿਮੀ ਨਾਲ ਮਾਰਨ ਤੋਂ ਬਾਅਦ ਫਰਾਰ ਹੋਏ ਗੈਂਗਸਟਰ ਵਿਕਾਸ ਦੂਬੇ ਨੂੰ ਵੀਰਵਾਰ ਸਵੇਰੇ ਉਜੈਨ ਦੇ ਮਹਾਕਾਲ ਮੰਦਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਗੈਂਗਸਟਰ ਦੀ ਗ੍ਰਿਫਤਾਰੀ ‘ਤੇ ਸਰਕਾਰ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਸਪੱਸ਼ਟ ਕਰੇ ਕਿ ਇਹ ਆਤਮ ਸਮਰਪਣ ਹੈ ਜਾਂ ਗਿਰਫਤਾਰੀ। ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਲਿਖਿਆ, “ਖ਼ਬਰਾਂ ਆ ਰਹੀਆਂ ਹਨ ਕਿ ‘ਕਾਨਪੁਰ-ਕਾਂਡ’ ਦਾ ਮੁੱਖ ਦੋਸ਼ੀ ਪੁਲਿਸ ਹਿਰਾਸਤ ਵਿੱਚ ਹੈ। ਜੇ ਇਹ ਸੱਚ ਹੈ ਤਾਂ ਸਰਕਾਰ ਨੂੰ ਸਾਫ ਕਰਨਾ ਚਾਹੀਦਾ ਹੈ ਕਿ ਇਹ ਆਤਮ ਸਮਰਪਣ ਹੈ ਜਾਂ ਗਿਰਫਤਾਰੀ। ਉਸਦੇ ਮੋਬਾਈਲ ਦੀ ਸੀ ਡੀ ਆਰ ਵੀ ਜਨਤਕ ਕਰੋ ਤਾਂ ਜੋ ਸੱਚੀ ਮਿਲੀਭੁਗਤ ਦਾ ਪਰਦਾਫਾਸ਼ ਕੀਤਾ ਜਾ ਸਕੇ।”

ख़बर आ रही है कि ‘कानपुर-काण्ड’ का मुख्य अपराधी पुलिस की हिरासत में है. अगर ये सच है तो सरकार साफ़ करे कि ये आत्मसमर्पण है या गिरफ़्तारी. साथ ही उसके मोबाइल की CDR सार्वजनिक करे जिससे सच्ची मिलीभगत का भंडाफोड़ हो सके.
— Akhilesh Yadav (@yadavakhilesh) July 9, 2020

ਜ਼ਿਕਰਯੋਗ ਹੈ ਕਿ ਕਾਨਪੁਰ ਦੇ ਚੌਬੇਪੁਰ ਵਿੱਚ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਵਿਕਾਸ ਦਿੱਲੀ-ਐਨਸੀਆਰ ਪਹੁੰਚਿਆ, ਪਰ ਪੁਲਿਸ ਦੇ ਜ਼ਬਰਦਸਤ ਗੁੱਸੇ ਤੋਂ ਬਾਅਦ ਉਹ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਵਿੱਚ ਪਹੁੰਚ ਗਿਆ, ਜਿੱਥੇ ਉਸਨੂੰ ਐਮ ਪੀ ਪੁਲਿਸ ਨੇ ਮਹਾਕਾਲ ਮੰਦਰ ਦੇ ਬਾਹਰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਗੈਂਗਸਟਰ ਵਿਕਾਸ ਦੂਬੇ ਨੂੰ ਮੰਗਲਵਾਰ ਨੂੰ ਦਿੱਲੀ ਦੇ ਨਾਲ ਲਗਦੇ ਹਰਿਆਣਾ ਦੇ ਫਰੀਦਾਬਾਦ ਦੇ ਇੱਕ ਹੋਟਲ ਵਿੱਚ ਦੇਖਿਆ ਗਿਆ। ਪਰ ਜਦੋਂ ਪੁਲਿਸ ਉਥੇ ਛਾਪਾ ਮਾਰਨ ਲਈ ਪਹੁੰਚੀ ਤਾਂ ਉਹ ਉਥੋਂ ਨਿਕਲ ਗਿਆ ਸੀ।

The post ਅਖਿਲੇਸ਼ ਯਾਦਵ ਦਾ ਸਿਆਸੀ ਵਾਰ, ਪੁੱਛਿਆ, ਵਿਕਾਸ ਦੂਬੇ ਨੇ ਕੀਤਾ ਆਤਮ ਸਮਰਪਣ ਜਾਂ ਹੋਈ ਗ੍ਰਿਫਤਾਰੀ appeared first on Daily Post Punjabi.

ਕਾਨਪੁਰ ਫਾਇਰਿੰਗ ਮਾਮਲੇ ਦਾ ਮੋਸਟ ਵਾਂਟੇਡ ਵਿਕਾਸ ਦੁਬੇ ਉਜੈਨ ‘ਚ ਗ੍ਰਿਫਤਾਰ
vikas dubey arrested: ਕਾਨਪੁਰ ਪੁਲਿਸ ਨੇ ਕਾਨਪੁਰ ਫਾਇਰਿੰਗ ਮਾਮਲੇ ਵਿੱਚ ਵੱਡੀ ਸਫਲਤਾਂ ਹਾਸਿਲ ਕੀਤੀ ਹੈ। ਪੁਲਿਸ ਨੇ ਕਾਨਪੁਰ ਫਾਇਰਿੰਗ ਮਾਮਲੇ ਦੇ ਮੋਸਟ ਵਾਂਟੇਡ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੂਬੇ ਨੇ ਮਹਾਕਲੇਸ਼ਵਰ ਮੰਦਰ ਦੀ ਪਰਚੀ ਕੱਟਵਾਈ ਅਤੇ ਇਸ ਤੋਂ ਬਾਅਦ ਆਪਣੇ ਆਪ ਹੀ ਆਤਮ ਸਮਰਪਣ ਕਰ ਦਿੱਤਾ। ਫਿਲਹਾਲ ਸਥਾਨਕ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਾਲਾਂਕਿ, ਇਸ ਸੰਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੂਬੇ ਨੇ ਆਪਣੇ ਸਮਰਪਣ ਬਾਰੇ ਸਥਾਨਕ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਉਸ ਨੇ ਉਜੈਨ ਦੇ ਮਹਾਕਾਲ ਥਾਣੇ ਨੇੜੇ ਸਥਾਨਕ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਵਿਕਾਸ ਦੂਬੇ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਹੈ। ਆਤਮ ਸਮਰਪਣ ਦੀ ਖ਼ਬਰ ਤੋਂ ਬਾਅਦ ਐਸਟੀਐਫ ਦੀ ਟੀਮ ਉਜੈਨ ਲਈ ਰਵਾਨਾ ਹੋ ਗਈ ਹੈ।

The post ਕਾਨਪੁਰ ਫਾਇਰਿੰਗ ਮਾਮਲੇ ਦਾ ਮੋਸਟ ਵਾਂਟੇਡ ਵਿਕਾਸ ਦੁਬੇ ਉਜੈਨ ‘ਚ ਗ੍ਰਿਫਤਾਰ appeared first on Daily Post Punjabi.

ਵਿਕਾਸ ਦੂਬੇ ਦੇ ਦੋ ਹੋਰ ਸਾਥੀ ਪ੍ਰਭਾਤ ਮਿਸ਼ਰਾ ਤੇ ਰਣਬੀਰ ਸ਼ੁਕਲਾ ਐਨਕਾਊਂਟਰ ‘ਚ ਢੇਰ
Two associates of Vikas Dubey: ਕਾਨਪੁਰ ਗੋਲੀ ਕਾਂਡ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਦੇ ਕਰੀਬੀ ਰਣਬੀਰ ਸ਼ੁਕਲਾ ਅਤੇ ਪ੍ਰਭਾਤ ਮਿਸ਼ਰਾ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਢੇਰ ਕਰ ਦਿੱਤਾ। ਪ੍ਰਭਾਤ ਮਿਸ਼ਰਾ ਨੂੰ ਪੁਲਿਸ ਨੇ ਫਰੀਦਾਬਾਦ ਦੇ ਹੋਟਲ ਤੋਂ ਗ੍ਰਿਫਤਾਰ ਕੀਤਾ ਸੀ । ਦੱਸਿਆ ਜਾ ਰਿਹਾ ਹੈ ਕਿ ਪ੍ਰਭਾਤ ਪੁਲਿਸ ਹਿਰਾਸਤ ਤੋਂ ਭੱਜ ਰਿਹਾ ਸੀ । ਇਸ ਤੋਂ ਬਾਅਦ ਐਨਕਾਊਂਟਰ ਵਿੱਚ ਪ੍ਰਭਾਤ ਨੂੰ ਮਾਰ ਦਿੱਤਾ ।

Two associates of Vikas Dubey

ਇਸ ਤੋਂ ਇਲਾਵਾ ਇਟਾਵਾ ਵਿੱਚ ਵਿਕਾਸ ਦੂਬੇ ਦੇ ਕਰੀਬੀ ਰਣਬੀਰ ਸ਼ੁਕਲਾ ਨੂੰ ਮਾਰ ਦਿੱਤਾ ਹੈ। ਪੁਲਿਸ ਅਨੁਸਾਰ ਰਣਬੀਰ ਸ਼ੁਕਲਾ ਨੇ ਦੇਰ ਰਾਤ ਮਹੇਵਾ ਨੇੜੇ ਹਾਈਵੇ ‘ਤੇ ਸਵਿਫਟ ਡਿਜ਼ਾਇਰ ਕਾਰ ਨੂੰ ਲੁੱਟ ਲਿਆ । ਉਸਦੇ ਨਾਲ ਤਿੰਨ ਹੋਰ ਬਦਮਾਸ਼ ਸਨ । ਪੁਲਿਸ ਨੂੰ ਲੁੱਟ ਦੀ ਜਿਵੇਂ ਹੀ ਖ਼ਬਰ ਮਿਲੀ, ਪੁਲਿਸ ਨੇ ਚਾਰਾਂ ਨੂੰ ਸਿਵਲ ਲਾਈਨ ਥਾਣੇ ਦੀ ਕਾਚੂਰਾ ਰੋਡ ‘ਤੇ ਘੇਰ ਲਿਆ । ਪੁਲਿਸ ਅਤੇ ਰਣਬੀਰ ਸ਼ੁਕਲਾ ਵਿਚਾਲੇ ਫਾਇਰਿੰਗ ਸ਼ੁਰੂ ਹੋ ਗਈ। ਇਸ ਗੋਲੀਬਾਰੀ ਦੌਰਾਨ ਰਣਬੀਰ ਸ਼ੁਕਲਾ ਮਾਰਿਆ ਗਿਆ । ਹਾਲਾਂਕਿ, ਉਸਦੇ ਤਿੰਨੋਂ ਸਾਥੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ । ਇਟਾਵਾ ਪੁਲਿਸ ਨੇ ਆਸ-ਪਾਸ ਦੇ ਜ਼ਿਲ੍ਹੇ ਨੂੰ ਅਲਰਟ ਕਰ ਦਿੱਤਾ ਹੈ। ਪੁਲਿਸ ਨੇ ਰਣਬੀਰ ਸ਼ੁਕਲਾ ‘ਤੇ 50 ਹਜ਼ਾਰ ਦਾ ਇਨਾਮ ਰੱਖਿਆ ਸੀ। ਉਹ ਕਾਨਪੁਰ ਗੋਲੀਬਾਰੀ ਦਾ ਦੋਸ਼ੀ ਵੀ ਸੀ ।

Two associates of Vikas Dubey

ਇਸ ਦੇ ਨਾਲ ਹੀ ਪ੍ਰਭਾਤ ਮਿਸ਼ਰਾ ਦੇ ਐਨਕਾਊਂਟਰ ਬਾਰੇ ਦੱਸਦਿਆਂ ਆਈਜੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਪੁਲਿਸ ਟੀਮ ਪ੍ਰਭਾਤ ਨੂੰ ਲੈ ਕੇ ਫਰੀਦਾਬਾਦ ਤੋਂ ਆ ਰਹੀ ਸੀ। ਰਸਤੇ ਵਿੱਚ ਕਾਰ ਪੈਂਚਰ ਹੋ ਗਈ । ਇਸ ਦੌਰਾਨ ਪ੍ਰਭਾਤ ਨੇ ਪੁਲਿਸ ਦਾ ਹਥਿਆਰ ਖੋਹ ਲਿਆ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ । ਇਸ ਤੋਂ ਬਾਅਦ ਐਨਕਾਊਂਟਰ ਵਿੱਚ ਪ੍ਰਭਾਤ ਮਾਰਿਆ ਗਿਆ ਹੈ । ਕੁਝ ਪੁਲਿਸ ਵਾਲੇ ਵੀ ਜ਼ਖਮੀ ਹੋ ਗਏ ਹਨ।

ਦੱਸ ਦੇਈਏ ਕਿ ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਵਿਕਾਸ ਦੂਬੇ ਫਰੀਦਾਬਾਦ ਦੇ ਇੱਕ ਹੋਟਲ ਵਿੱਚ ਲੁਕਿਆ ਹੋਇਆ ਹੈ । ਇਸ ਤੋਂ ਬਾਅਦ ਪੁਲਿਸ ਟੀਮ ਨੇ ਹੋਟਲ ‘ਤੇ ਛਾਪਾ ਮਾਰਿਆ। ਵਿਕਾਸ ਦੂਬੇ ਉਥੇ ਨਹੀਂ ਮਿਲਿਆ, ਪਰ ਪ੍ਰਭਾਤ ਮਿਸ਼ਰਾ ਅਤੇ ਦੋ ਹੋਰ ਫੜੇ ਗਏ । ਗਵਾਹਾਂ ਨੇ ਦੱਸਿਆ ਕਿ ਫਾਇਰਿੰਗ ਦੀ ਆਵਾਜ਼ ਹੋਟਲ ਤੋਂ ਸੁਣਾਈ ਦਿੱਤੀ । ਪੁਲਿਸ ਨੇ ਪ੍ਰਭਾਤ ਮਿਸ਼ਰਾ ਤੋਂ ਚਾਰ ਅਸਲੇ ਬਰਾਮਦ ਕੀਤੇ ਸਨ। ਇਸ ਵਿੱਚ ਦੋ ਸਰਕਾਰੀ ਅਸਲੇ ਸਨ, ਜਿਹੜੇ 2 ਜੁਲਾਈ ਦੀ ਰਾਤ ਨੂੰ ਅੱਠ ਪੁਲਿਸ ਵਾਲਿਆਂ ਦੀ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਖੋਹ ਲਈਆਂ ਗਈਆਂ ਸਨ ।

The post ਵਿਕਾਸ ਦੂਬੇ ਦੇ ਦੋ ਹੋਰ ਸਾਥੀ ਪ੍ਰਭਾਤ ਮਿਸ਼ਰਾ ਤੇ ਰਣਬੀਰ ਸ਼ੁਕਲਾ ਐਨਕਾਊਂਟਰ ‘ਚ ਢੇਰ appeared first on Daily Post Punjabi.

ਵਿਕਾਸ ਦੂਬੇ ਦੇ ਸਾਥੀਆਂ ‘ਤੇ ਤਾਬੜਤੋੜ ਐਕਸ਼ਨ, ਅਮਰ ਤੋਂ ਬਾਅਦ ਸ਼ਿਆਮੂ ਵਾਜਪੇਈ ਐਨਕਾਊਂਟਰ ‘ਚ ਜ਼ਖਮੀ
Vikas Dubey aide Shyamu Bajpai: ਕਾਨਪੁਰ ਵਿੱਚ ਅੱਠ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਦੇ ਨਜ਼ਦੀਕੀਆਂ ‘ਤੇ ਉੱਤਰ ਪ੍ਰਦੇਸ਼ ਦਾ ਤਾਬੜਤੋੜ ਐਕਸ਼ਨ ਜਾਰੀ ਹੈ । ਹਮੀਰਪੁਰ ਵਿੱਚ ਵਿਕਾਸ ਦੇ ਕਰੀਬੀ ਅਮਰ ਦੂਬੇ ਦੇ ਐਨਕਾਊਂਟਰ ਤੋਂ ਬਾਅਦ ਪੁਲਿਸ ਨੇ ਕਾਨਪੁਰ ਵਿੱਚ ਸ਼ਿਆਮੂ ਵਾਜਪਾਈ ਦਾ ਐਨਕਾਊਂਟਰ ਕੀਤਾ ਹੈ। 25 ਹਜ਼ਾਰ ਦਾ ਇਨਾਮੀ ਸ਼ਿਆਮੂ ਜ਼ਖਮੀ ਹੋ ਗਿਆ ਹੈ। ਉਸ ਨੂੰ ਹੈਲਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Vikas Dubey aide Shyamu Bajpai

ਬੁੱਧਵਾਰ ਸਵੇਰੇ ਹੀ ਗੈਂਗਸਟਰ ਵਿਕਾਸ ਦੂਬੇ ਦੇ ਸੱਜੇ ਹੱਥ ਅਮਰ ਦੂਬੇ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ । ਯੂਪੀ ਦੇ ਹਮੀਰਪੁਰ ਵਿੱਚ ਹੋਈ ਮੁੱਠਭੇੜ ਦੌਰਾਨ ਅਮਰ ਦੂਬੇ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ । ਇਸ ਦੇ ਨਾਲ ਹੀ ਫਰੀਦਾਬਾਦ ਤੋਂ ਪੁਲਿਸ ਨੇ ਵਿਕਾਸ ਦੂਬੇ ਦੇ ਇੱਕ ਸਾਥੀ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਕਾਨਪੁਰ ਵਿੱਚ ਹੋਏ ਮੁਕਾਬਲੇ ਵਿੱਚ ਇੱਕ ਹੋਰ ਸਾਥੀ ਸ਼ਿਆਮੂ ਵਾਜਪਾਈ ਜ਼ਖਮੀ ਹੋ ਗਿਆ ।

ਹਾਲਾਂਕਿ ਵਿਕਾਸ ਦੂਬੇ ਦਾ ਅਜੇ ਤੱਕ ਕੋਈ ਪਤਾ ਨਹੀਂ ਹੈ । ਪੁਲਿਸ ਨੇ ਤਿੰਨ ਲੋਕਾਂ ਨੂੰ ਫਰੀਦਾਬਾਦ ਤੋਂ ਗ੍ਰਿਫਤਾਰ ਕੀਤਾ ਹੈ । ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਨਾਮ ਸ਼ਰਵਣ, ਅੰਕੁਰ ਅਤੇ ਪ੍ਰਭਾਤ ਹਨ। ਪ੍ਰਭਾਤ ਕੋਲੋਂ ਬਰਾਮਦ ਕੀਤੀ ਗਈ ਪਿਸਤੌਲ ਉਹੀ ਹੈ, ਜਿਸ ਨੂੰ ਕਾਨਪੁਰ ਵਿੱਚ ਪੁਲਿਸ ਤੋਂ ਲੁੱਟਿਆ ਗਿਆ ਸੀ । ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ ਹੈ, ਜਿਸ ਵਿੱਚ ਵੇਖਿਆ ਗਿਆ ਵਿਅਕਤੀ ਵਿਕਾਸ ਦੱਸਿਆ ਜਾ ਰਿਹਾ ਹੈ।

The post ਵਿਕਾਸ ਦੂਬੇ ਦੇ ਸਾਥੀਆਂ ‘ਤੇ ਤਾਬੜਤੋੜ ਐਕਸ਼ਨ, ਅਮਰ ਤੋਂ ਬਾਅਦ ਸ਼ਿਆਮੂ ਵਾਜਪੇਈ ਐਨਕਾਊਂਟਰ ‘ਚ ਜ਼ਖਮੀ appeared first on Daily Post Punjabi.

UP ਦਾ ਸਭ ਤੋਂ ਵੱਡਾ ਅਪਰਾਧੀ ਬਣਿਆ ਵਿਕਾਸ ਦੂਬੇ, ਇਨਾਮ ਦੀ ਰਾਸ਼ੀ ਵਧਾ ਕੇ ਕੀਤੀ ਗਈ 5 ਲੱਖ
Reward on gangster Vikas Dubey: ਲਖਨਊ: ਕਾਨਪੁਰ ਸ਼ੂਟਆਊਟ ਵਿੱਚ 8 ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਮਾਮਲੇ ਵਿੱਚ ਫਰਾਰ ਚੱਲ ਰਹੇ ਮੋਸਟ ਵਾਂਟੇਡ ਅਪਰਾਧੀ ਵਿਕਾਸ ਦੁਬੇ ‘ਤੇ ਹੁਣ ਇਨਾਮ ਦੀ ਰਕਮ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਗਈ ਹੈ । ਇਸ ਤੋਂ ਪਹਿਲਾਂ ਉਸ ‘ਤੇ ਢਾਈ ਲੱਖ ਦਾ ਇਨਾਮ ਐਲਾਨਿਆ ਗਿਆ ਸੀ । ਇਨਾਮੀ ਰਾਸ਼ੀ ਦੇ ਅਧਾਰ ‘ਤੇ ਉਹ ਹੁਣ ਯੂਪੀ ਦਾ ਸਭ ਤੋਂ ਵੱਡਾ ਅਪਰਾਧੀ ਬਣ ਗਿਆ ਹੈ । ਵਿਕਾਸ ਦੂਬੇ ਤੋਂ ਬਾਅਦ ਮੇਰਠ ਦੇ ਬਦਰ ਸਿੰਘ ਬੱਦੋ ਅਤੇ ਐਨਆਈਏ ਅਧਿਕਾਰੀ ਤੰਜੀਲ ਅਹਿਮਦ ਕਤਲ ਕਾਂਡ ਵਿੱਚ ਸ਼ਾਮਿਲ ਨਿਸ਼ਾਨੇਬਾਜ਼ ਆਸ਼ੂਤੋਸ਼ ਦਾ ਨਾਮ ਹੈ, ਜਿਸ ‘ਤੇ 2.5 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਡਾਕੂ ਬਾਬੂਲੀ ਕੋਲ ‘ਤੇ ਵੀ ਪੰਜ ਲੱਖ ਦਾ ਇਨਾਮ ਐਲਾਨਿਆ ਗਿਆ ਸੀ।

Reward on gangster Vikas Dubey

ਦਰਅਸਲ, ਕਤਲ ਤੋਂ ਬਾਅਦ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਚੱਲ ਰਹੇ ਅਪਰਾਧੀ ਵਿਕਾਸ ਦੂਬੇ ‘ਤੇ ਇਨਾਮ ਦੀ ਰਕਮ ਚੌਥੀ ਵਾਰ ਵਧਾਈ ਗਈ ਹੈ। ਪਹਿਲਾਂ 50 ਹਜ਼ਾਰ, ਫਿਰ ਇੱਕ ਲੱਖ, ਫਿਰ ਢਾਈ ਲੱਖ ਅਤੇ ਹੁਣ ਇਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੰਜ ਲੱਖ ਦਾ ਇਨਾਮ ਮਿਲੇਗਾ । ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਗ੍ਰਿਫਤਾਰੀ ਵਿੱਚ ਦੇਰੀ ਕਾਰਨ ਬਹੁਤ ਨਾਰਾਜ਼ ਹਨ । ਜਿਸ ਕਾਰਨ ਸਰਕਾਰ ਵੱਲੋਂ ਇਨਾਮ ਦੀ ਰਕਮ ਵਧਾ ਦਿੱਤੀ ਗਈ ਹੈ।

ਦੱਸ ਦੇਈਏ ਕਿ ਘਟਨਾ ਤੋਂ ਪੰਜ ਦਿਨ ਬਾਅਦ ਹੀ ਪੁਲਿਸ ਅਤੇ ਐਸਟੀਐਫ ਦੀਆਂ ਕਈ ਟੀਮਾਂ ਉਸ ਦੀ ਗ੍ਰਿਫਤਾਰੀ ਲਈ ਜ਼ੋਰ ਪਾ ਰਹੀਆਂ ਹਨ, ਪਰ ਉਹ ਅਜੇ ਤੱਕ ਹੱਥ ਨਹੀਂ ਲੱਗਿਆ ਹੈ। ਬਾਈਕ ਅਤੇ ਨਿੱਜੀ ਵਾਹਨਾਂ ਰਾਹੀਂ ਉਹ ਲਗਾਤਾਰ ਆਪਣੀ ਸਥਿਤੀ ਬਦਲ ਰਿਹਾ ਹੈ।  ਮੰਗਲਵਾਰ ਨੂੰ ਹਰਿਆਣਾ ਦੇ ਫਰੀਦਾਬਾਦ ਵਿੱਚ ਉਸ ਦੀ ਲੋਕੇਸ਼ਨ ਮਿਲਣ ਤੋਂ ਬਾਅਦ ਹੁਣ ਉਸ ਦੇ ਦਿੱਲੀ ਅਤੇ ਐਨਸੀਆਰ ਵਿੱਚ ਲੁਕਣ ਦਾ ਖਦਸ਼ਾ ਹੈ । ਇਸ ਲਈ ਹਰਿਆਣਾ, ਦਿੱਲੀ ਅਤੇ ਐਨਸੀਆਰ ਦੇ ਸਰਹੱਦੀ ਇਲਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ । ਇਸ ਦੌਰਾਨ ਹਰਿਆਣਾ ਪੁਲਿਸ ਨੇ ਉਸ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ ਇੱਕ ਪ੍ਰਭਾਤ ਉਰਫ ਕਾਰਤਿਕੀਆ ਹੈ ਜੋ ਉਸ ਦਿਨ ਵਿਕਰੂ ਪਿੰਡ ਵਿੱਚ ਹੋਈ ਗੋਲੀਬਾਰੀ ਵਿੱਚ ਸ਼ਾਮਿਲ ਸੀ । ਉਸ ਕੋਲੋਂ ਪੁਲਿਸ ਤੋਂ ਖੋਹੀ ਹੋਈ ਇੱਕ ਪਿਸਤੌਲ ਵੀ ਬਰਾਮਦ ਹੋਈ ਹੈ।

The post UP ਦਾ ਸਭ ਤੋਂ ਵੱਡਾ ਅਪਰਾਧੀ ਬਣਿਆ ਵਿਕਾਸ ਦੂਬੇ, ਇਨਾਮ ਦੀ ਰਾਸ਼ੀ ਵਧਾ ਕੇ ਕੀਤੀ ਗਈ 5 ਲੱਖ appeared first on Daily Post Punjabi.

UP: ਵਿਕਾਸ ਦੂਬੇ ਦੇ ਕਰੀਬੀ ਅਮਰ ਦੂਬੇ ਦਾ ਹਮੀਰਪੁਰ ‘ਚ ਐਨਕਾਊਂਟਰ
Vikas Dubey close aide Amar Dubey: ਹਮੀਰਪੁਰ: ਚੌਬੇਪੁਰ ਵਿੱਚ ਅੱਠ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਵਿਕਾਸ ਦੂਬੇ ਦੇ ਕਰੀਬੀ ਅਮਰ ਦੂਬੇ ਨੂੰ ਬੁੱਧਵਾਰ ਸਵੇਰੇ ਯੂਪੀ STF ਨੇ ਐਨਕਾਊਂਟਰ  ਵਿੱਚ ਮਾਰ ਦਿੱਤਾ । ਹਮੀਰਪੁਰ ਦੇ ਮੌਦਾਹਾ ਵਿੱਚ ਹੋਈ ਇਸ ਮੁੱਠਭੇੜ ਵਿੱਚ ਅਮਰ ਦੂਬੇ ਢੇਰ ਹੋ ਗਿਆ । ਅਮਰ ਦੁਬੇ ਵੀ ਕਾਨਪੁਰ ਕਾਂਡ ਵਿੱਚ ਨਾਮਜ਼ਦ ਸੀ। ਯੂਪੀ ਐਸਟੀਐਫ ਅਨੁਸਾਰ ਜਦੋਂ ਉਨ੍ਹਾਂ ਨੇ ਅਮਰ ਦੂਬੇ ਨੂੰ ਘੇਰਿਆ ਤਾਂ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਅਮਰ ਦੂਬੇ ਜਵਾਬੀ ਫਾਇਰਿੰਗ ਵਿੱਚ ਢੇਰੀ ਹੋ ਗਿਆ। ਮੁੱਠਭੇੜ ਵਿੱਚ ਇੰਸਪੈਕਟਰ ਮੌਦਾਹਾ ਮਨੋਜ ਸ਼ੁਕਲਾ ਅਤੇ ਇੱਕ ਐਸਟੀਐਫ ਦਾ ਜਵਾਨ ਵੀ ਜ਼ਖ਼ਮੀ ਹੋ ਗਿਆ ।

Vikas Dubey close aide Amar Dubey

ਮਿਲੀ ਜਾਣਕਾਰੀ ਅਨੁਸਾਰ ਇਹ ਐਨਕਾਊਂਟਰ ਬੁੱਧਵਾਰ ਸਵੇਰੇ ਸਾਢੇ 6 ਵਜੇ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਅਮਰ ਮੌਦਾਹਾ ਵਿੱਚ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਲੁਕਣ ਜਾ ਰਿਹਾ ਸੀ। ਪਹਿਲਾਂ ਉਹ ਫਰੀਦਾਬਾਦ ਵਿੱਚ ਲੁਕਿਆ ਹੋਇਆ ਸੀ, ਪਰ ਯੂਪੀ STF ਦੇ ਦਬਾਅ ਹੇਠ ਉਹ ਉੱਥੋਂ ਭੱਜ ਕੇ ਮੌਦਾਹਾ ਚਲਾ ਗਿਆ ਸੀ । ਅਜਿਹੀ ਸਥਿਤੀ ਵਿੱਚ ਜਦੋਂ ਐਸਟੀਐਫ ਨੇ ਉਸ ਦਾ ਪਿੱਛਾ ਕਰਦਿਆਂ ਉਸ ਨੂੰ ਘੇਰ ਲਿਆ ਤਾਂ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ ।

ਦੱਸ ਦੇਈਏ ਕਿ ਐਨਕਾਊਂਟਰ ਵਿੱਚ ਢੇਰ ਹੋਇਆ ਅਮਰ ਦੂਬੇ ਨੂੰ ਗੈਂਗਸਟਰ ਵਿਕਾਸ ਦੂਬੇ ਦਾ ਸੱਜਾ ਹੱਥ ਦੱਸਿਆ ਜਾ ਰਿਹਾ ਹੈ । ਉਹ ਚੌਬੇਪੁਰ ਦੇ ਪਿੰਡ ਵਿਕਰੂ ਵਿੱਚ ਇੱਕ ਗੋਲੀਬਾਰੀ ਵਿੱਚ ਸ਼ਾਮਲ ਸੀ ਅਤੇ ਪੁਲਿਸ ਨੇ ਉਸ ‘ਤੇ 25 ਹਜ਼ਾਰ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ । ਸੂਤਰਾਂ ਅਨੁਸਾਰ ਪੁਲਿਸ ਉਸ ਨੂੰ ਮਾਰਨਾ ਨਹੀਂ ਚਾਹੁੰਦੀ ਸੀ ਬਲਕਿ ਉਸ ਨੂੰ ਜ਼ਿੰਦਾ ਫੜਨਾ ਚਾਹੁੰਦੀ ਸੀ। ਪਰ ਜਦੋਂ ਐਸਟੀਐਫ ਨੇ ਉਸਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ । ਜਿਸ ਤੋਂ ਬਾਅਦ ਉਹ ਜਵਾਬੀ ਫਾਇਰਿੰਗ ਵਿੱਚ ਮਾਰਿਆ ਗਿਆ । ਯੂਪੀ ਐਸਟੀਐਫ ਇਸ ਨੂੰ ਇੱਕ ਵੱਡੀ ਸਫਲਤਾ ਮੰਨ ਰਹੀ ਹੈ।

The post UP: ਵਿਕਾਸ ਦੂਬੇ ਦੇ ਕਰੀਬੀ ਅਮਰ ਦੂਬੇ ਦਾ ਹਮੀਰਪੁਰ ‘ਚ ਐਨਕਾਊਂਟਰ appeared first on Daily Post Punjabi.