Vikram Bhatt Daughter news Archives - Daily Post Punjabi

ਵਿਕਰਮ ਭੱਟ ਦੀ ਬੇਟੀ ਕ੍ਰਿਸ਼ਨਾ ਆਪਣੇ ਮੰਗੇਤਰ ਵੇਦਾਂਤ ਨਾਲ ਇਸ ਦਿਨ ਲੈਣਗੀ ਸੱਤ ਫੇਰੇ
Vikram Bhatt Daughter Wedding: ਹਿੰਦੀ ਸਿਨੇਮਾ ਦੇ ਦਿੱਗਜ ਨਿਰਦੇਸ਼ਕ-ਫ਼ਿਲਮ ਨਿਰਮਾਤਾ ਵਿਕਰਮ ਭੱਟ ਦੀ ਧੀ ਕ੍ਰਿਸ਼ਨਾ ਭੱਟ ਹੁਣ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੀ ਹੈ। ਉਹ ਅਗਲੇ ਮਹੀਨੇ ਵੇਦਾਂਤ ਸਾਰਦਾ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪਿਛਲੇ ਸਾਲ ਹੀ ਉਨ੍ਹਾਂ ਦੀ ਮੰਗਣੀ ਹੋਈ ਸੀ।

Vikram Bhatt Daughter Wedding

ਵਿਕਰਮ ਭੱਟ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਅਦਿਤੀ ਭੱਟ ਦੀ ਧੀ ਕ੍ਰਿਸ਼ਨਾ ਭੱਟ ਇਸ ਸਾਲ 11 ਜੂਨ ਨੂੰ ਮੰਗੇਤਰ ਵੇਦਾਂਤ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹੈ। ‘ਟਵਿਸਟਡ 3’ ਦੇ ਨਿਰਦੇਸ਼ਕ ਨੇ ਗੱਲਬਾਤ ‘ਚ ਆਪਣੇ ਵਿਆਹ ਦੀ ਗੱਲ ਕੀਤੀ ਹੈ। ਓਹਨਾਂ ਨੇ ਕਿਹਾ-ਕ੍ਰਿਸ਼ਨਾ ਭੱਟ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਮੁੰਬਈ ਵਿੱਚ ਹੋਣਗੀਆਂ। ਉਨ੍ਹਾਂ ਦੇ ਵਿਆਹ ਦਾ ਫੰਕਸ਼ਨ ਨਿਜੀ ਰੱਖਿਆ ਜਾਵੇਗਾ, ਜਿਸ ‘ਚ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਵਿਆਹ ਦੀਆਂ ਸਾਰੀਆਂ ਰਸਮਾਂ ਗੁਜਰਾਤੀ ਅਤੇ ਮਾਰਵਾੜੀ ਰੀਤੀ-ਰਿਵਾਜਾਂ ਅਨੁਸਾਰ ਕੀਤੀਆਂ ਜਾਣਗੀਆਂ। ਕ੍ਰਿਸ਼ਨਾ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ 8 ਜੂਨ ਤੋਂ ਸ਼ੁਰੂ ਹੋਣਗੀਆਂ। ਪਹਿਲੇ ਦਿਨ ਹਲਦੀ, ਫਿਰ ਸੰਗੀਤ ਅਤੇ ਮਹਿੰਦੀ ਫੰਕਸ਼ਨ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

ਕ੍ਰਿਸ਼ਨਾ ਭੱਟ ਨੇ 5 ਦਸੰਬਰ 2022 ਨੂੰ ਗੁਪਤ ਤਰੀਕੇ ਨਾਲ ਵੇਦਾਂਤ ਨਾਲ ਮੰਗਣੀ ਕਰ ਲਈ। ਇਕ ਇੰਟਰਵਿਊ ‘ਚ ਕ੍ਰਿਸ਼ਨਾ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਪਹਿਲੀ ਨਜ਼ਰ ‘ਚ ਵੇਦਾਂਤ ਨਾਲ ਪਿਆਰ ਹੋ ਗਿਆ ਸੀ। ਜਿਸ ਦਿਨ ਉਹ ਮਿਲੇ ਸਨ, ਉਸੇ ਸਮੇਂ ਦੋਵਾਂ ਨੇ ਇੱਕ ਦੂਜੇ ਨੂੰ ਦਿਲ ਦੇ ਦਿੱਤਾ ਸੀ। ਕ੍ਰਿਸ਼ਨਾ ਭੱਟ ਨੇ ਸਾਲ 2020 ‘ਚ ਫਿਲਮ ‘ਬਦਨਾਮ’ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਸੀ। ਫਿਰ ਉਨ੍ਹਾਂ ਨੇ ਬਤੌਰ ਨਿਰਮਾਤਾ ਆਪਣੀ ਪਹਿਲੀ ਫਿਲਮ ‘ਹੈਕਡ 3’ ਬਣਾਈ। ਉਹ ‘ਟਵਿਸਟਡ 3’ ਲਈ ਸਰਵੋਤਮ ਨਿਰਦੇਸ਼ਕ ਦਾ ਖਿਤਾਬ ਵੀ ਜਿੱਤ ਚੁੱਕੀ ਹੈ। ਉਨ੍ਹਾਂ ਨੇ ‘ਮਾਇਆ’ ਅਤੇ ‘ਵਨਸ ਅਪੌਨ ਏ ਟਾਈਮ ਵਿਦ ਵਿਕਰਮ ਭੱਟ’ ਵਰਗੀਆਂ ਵੈੱਬ ਸੀਰੀਜ਼ਾਂ ਦਾ ਨਿਰਦੇਸ਼ਨ ਵੀ ਕੀਤਾ ਹੈ।

The post ਵਿਕਰਮ ਭੱਟ ਦੀ ਬੇਟੀ ਕ੍ਰਿਸ਼ਨਾ ਆਪਣੇ ਮੰਗੇਤਰ ਵੇਦਾਂਤ ਨਾਲ ਇਸ ਦਿਨ ਲੈਣਗੀ ਸੱਤ ਫੇਰੇ appeared first on Daily Post Punjabi.