village people arrest smuggler Archives - Daily Post Punjabi

ਖੰਨਾ ‘ਚ ਚਿੱ.ਟਾ ਖਰੀਦਣ ਆਏ ਬਾਈਕ ਸਵਾਰ ਨੂੰ ਲੋਕਾਂ ਨੇ ਫੜ ਕੇ ਕੀਤਾ ਪੁਲਿਸ ਦੇ ਹਵਾਲੇ
ਖੰਨੇ ਵਿੱਚ ਇੱਕ ਵਾਰ ਫਿਰ ਚਿੱਟਾ ਬਿਕਨੇ ਦੀ ਵੀਡੀਓ ਸਾਹਮਣੇ ਆਈ। ਇਸ ਵੀਡੀਓ ਨੇ ਪੁਲਿਸ ਦੀ ਕਾਰਜ ਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਚਿੱਟਾ ਖਰੀਦਣ ਤੋਂ ਬਾਅਦ ਵਾਪਸ ਜਾ ਰਹੇ ਨੌਜਵਾਨ ਤੋਂ ਮੋਹੱਲਾ ਨਿਵਾਸੀਆਂ ਨੇ ਫੜ੍ਹ ਲਿਆ ਤੇ ਉਸਦੀ ਜੇਬ ਚਿੱਟਾ ਬਰਾਮਦ ਕੀਤਾ।

village people arrest smuggler

ਜਾਣਕਾਰੀ ਦੇ ਅਨੁਸਾਰ ਮੀਟ ਮਾਰਕੀਟ ਦੇ ਲਾਗੇ ਚਿੱਟਾ ਵਿੱਕਣ ਕਰਕੇ ਲੋਕ ਪਰੇਸ਼ਾਨ ਹਨ। ਇਹ ਮੋਹੱਲਾ ਨਿਵਾਸੀਆਂ ਨੇ ਖੁਦ ਹੀ ਟ੍ਰੈਪ ਲਗਾਇਆ। ਗੁਰਵਾਰ ਨੂੰ ਜਦੋਂ ਇੱਕ ਨੌਜਵਾਨ ਫੜਿਆ ਗਿਆ ਤਾਂ ਚਿੱਟਾ ਖਰੀਦਣ ਲਈ ਮੀਟ ਮਾਰਕੀਟ ਕੋਲ ਆਇਆ ਤਾਂ ਉਸ ਨੂੰ ਫੜ ਲਿਆ। ਨਸ਼ੇੜੀ ਦੀ ਜੇਬ ਵਿੱਚੋ ਚਿੱਟੇ ਦੀ ਪੁੜੀ ਮਿਲੀ। ਬਾਅਦ ਵਿੱਚ ਇਹ ਪੁਲਿਸ ਦੇ ਹਵਾਲੇ ਨੂੰ ਕੀਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਸਿਟੀ ਥਾਨਾ 2 ਕੇ ਐਡਿਸ਼ਨਲ ਐਸਐਚਓ ਜਗਤਾਰ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮਾਮਲੇ ਨੂੰ ਲੈ ਕੇ ਕੇਸ ਦਰਜ ਕਰ ਲਿਆ ਹੈ। ਐਡਿਸ਼ਨਲ ਐਸਐਚਓ ਨੇ ਕਿਹਾ ਕਿ ਜਿਸ ਕੋਲੋ ਬੰਦਾ ਹੇਰੋਇਨ ਲੈਣ ਆਇਆ ਉਸਦੀ ਭਾਲ ਕੀਤੀ ਜਾ ਰਹੀ ਹੈ।

The post ਖੰਨਾ ‘ਚ ਚਿੱ.ਟਾ ਖਰੀਦਣ ਆਏ ਬਾਈਕ ਸਵਾਰ ਨੂੰ ਲੋਕਾਂ ਨੇ ਫੜ ਕੇ ਕੀਤਾ ਪੁਲਿਸ ਦੇ ਹਵਾਲੇ appeared first on Daily Post Punjabi.