vinod kambli Archives - Daily Post Punjabi

ਨਸ਼ੇ ‘ਚ ਘਰਵਾਲੀ ‘ਤੇ ਕੁਕਿੰਗ ਪੈਨ ਸੁੱਟ ਬੁਰੇ ਫ਼ਸੇ ਵਿਨੋਦ ਕਾਂਬਲੀ, ਹੋਇਆ ਪਰਚਾ
ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਹੈ। ਵਿਨੋਦ ਕਾਂਬਲੀ ਦੀ ਪਤਨੀ ਐਂਡਰੀਆ ਹੈਵਿਟ ਨੇ ਸ਼ਰਾਬ ਦੇ ਨਸ਼ੇ ਵਿੱਚ ਮਾਰਕੁੱਟ ਕਰਨ ਦਾ ਦੋਸ਼ ਲਾਇਆ ਹੈ। ਵਿਨੋਦ ਕਾਂਬਲੀ ਦੀ ਪਤਨੀ ਨੇ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ।

ਪਤਨੀ ਦਾ ਦੋਸ਼ ਹੈ ਕਿ ਵਿਨੋਦ ਕਾਂਬਲੀ ਨੇ ਸ਼ਰਾਬੀ ਹਾਲਤ ‘ਚ ਕੁਕਿੰਗ ਪੈਨ ਦਾ ਹੈਂਡਲ ਸੁੱਟ ਦਿੱਤਾ, ਜਿਸ ਕਰਕੇ ਉਸ ਦੇ ਸਿਰ ‘ਤੇ ਸੱਟ ਲੱਗ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੁਪਹਿਰ 1 ਵਜੇ ਤੋਂ 1.30 ਵਜੇ ਦਰਮਿਆਨ ਵਾਪਰੀ ਜਦੋਂ ਕਾਂਬਲੀ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ‘ਚ ਆਪਣੇ ਬਾਂਦਰਾ ਫਲੈਟ ‘ਤੇ ਪਹੁੰਚਿਆ ਅਤੇ ਆਪਣੀ ਪਤਨੀ ਨੂੰ ਗਾਲ੍ਹਾਂ ਕੱਢੀਆਂ। ਵਿਨੋਦ ਕਾਂਬਲੀ ਨੇ ਇਸ ਮਾਮਲੇ ‘ਤੇ ਬਿਆਨ ਦਿੱਤਾ, ਉਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

case filed against vinod

ਇਸ ਤੋਂ ਬਾਅਦ ਉਹ ਰਸੋਈ ਵੱਲ ਭੱਜਿਆ ਅਤੇ ਰਸੋਈ ਦੇ ਪੈਨ ਦਾ ਹੈਂਡਲ ਲੈ ਕੇ ਆਪਣੀ ਪਤਨੀ ‘ਤੇ ਸੁੱਟ ਦਿੱਤਾ। ਬਾਂਦਰਾ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਵਿਨੋਦ ਕਾਂਬਲੀ ਦੀ ਪਤਨੀ ਨੇ ਭਾਭਾ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਇਆ।

ਇਹ ਵੀ ਪੜ੍ਹੋ : ਭਾਰਤੀਆਂ ਲਈ ਚੰਗੀ ਖ਼ਬਰ, ਅਮਰੀਕਾ ਲਈ ਵੀਜ਼ਾ ਲੈਣਾ ਹੋਵੇਗਾ ਸੌਖਾ, ਖਾਸ ਸਹੂਲਤ ਸ਼ੁਰੂ

ਦੱਸ ਦੇਈਏ ਕਿ 51 ਸਾਲਾਂ ਵਿਨੋਦ ਕਾਂਬਲੀ ਦੀ ਵਿਵਾਦਾਂ ਨਾਲ ਪੁਰਾਣੀ ਸਾਂਝ ਹੈ। ਕੁਝ ਸਮਾਂ ਪਹਿਲਾਂ ਉਸ ਨੇ ਇਕ ਇੰਟਰਵਿਊ ‘ਚ ਨੌਕਰੀ ਬਾਰੇ ਗੱਲ ਕੀਤੀ ਸੀ। ਕਾਂਬਲੀ ਨੇ ਕਿਹਾ ਸੀ ਕਿ ਉਸ ਕੋਲ ਕੋਈ ਕੰਮ ਨਹੀਂ ਹੈ ਅਤੇ ਉਹ ਬੀਸੀਸੀਆਈ ਦੀ ਪੈਨਸ਼ਨ ‘ਤੇ ਹੀ ਗੁਜ਼ਾਰਾ ਕਰ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਉਹ ਸ਼ਰਾਬ ਪੀ ਕੇ ਡਰਾਈਵਿੰਗ ਕਰਕੇ ਵੀ ਸੁਰਖੀਆਂ ‘ਚ ਆਇਆ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਨਸ਼ੇ ‘ਚ ਘਰਵਾਲੀ ‘ਤੇ ਕੁਕਿੰਗ ਪੈਨ ਸੁੱਟ ਬੁਰੇ ਫ਼ਸੇ ਵਿਨੋਦ ਕਾਂਬਲੀ, ਹੋਇਆ ਪਰਚਾ appeared first on Daily Post Punjabi.

ਧੋਖਾਧੜੀ ਦਾ ਸ਼ਿਕਾਰ ਹੋਏ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ, ਠੱਗਾਂ ਨੇ ਖਾਤੇ ‘ਚੋਂ ਉੱਡਾਏ ਪੈਸੇ
ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਨੇ ਹਾਲ ਹੀ ‘ਚ ਬਾਂਦਰਾ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਦਰਜ ਕਰਵਾਈ ਸ਼ਿਕਾਇਤ ਵਿੱਚ ਕਾਂਬਲੀ ਨੇ ਦੱਸਿਆ ਕਿ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਹਨ।

online fraud former indian cricketer kambli

ਦੱਸਿਆ ਜਾ ਰਿਹਾ ਹੈ ਕਿ ਠੱਗਾਂ ਨੇ ਕਾਂਬਲੀ ਨੂੰ ਇੱਕ ਲੱਖ ਰੁਪਏ ਦੀ ਠੱਗੀ ਮਾਰੀ ਸੀ। ਸ਼ਿਕਾਇਤ ਦੇ ਅਨੁਸਾਰ, ਉਨ੍ਹਾਂ ਨੂੰ ਪਹਿਲਾਂ ਕੇਵਾਈਸੀ (KYC ) ਅਪਡੇਟ ਕਰਵਾਉਣ ਦੇ ਨਾਮ ‘ਤੇ ਇੱਕ ਕਾਲ ਆਈ, ਜਿਸ ਤੋਂ ਬਾਅਦ ਉਨ੍ਹਾਂ ਨੇ ਕਾਂਬਲੀ ਦੇ ਖਾਤੇ ‘ਚੋਂ 1,13,998 ਰੁਪਏ ਦੀ ਠੱਗੀ ਮਾਰੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ 3 ਦਸੰਬਰ ਦਾ ਹੈ। ਕਾਂਬਲੀ ਨੂੰ ਫੋਨ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਇੱਕ ਨਿੱਜੀ ਬੈਂਕ ਦਾ ਮੁਲਾਜ਼ਮ ਦੱਸੀ ਸੀ। ਫੋਨ ‘ਤੇ ਬੈਂਕ ਕਰਮਚਾਰੀ ਬਣੇ ਠੱਗ ਨੇ ਕਾਂਬਲੀ ਨੂੰ ਕੇਵਾਈਸੀ ਅਪਡੇਟ ਕਰਨ ਲਈ ਕੁੱਝ ਬੈਂਕ ਡਿਟੇਲ ਦੇਣ ਲਈ ਕਿਹਾ ਅਤੇ ਜਿਵੇਂ ਹੀ ਉਸ ਨੂੰ ਕਾਂਬਲੀ ਦੇ ਖਾਤੇ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਕਾਂਬਲੀ ਦੇ ਖਾਤੇ ‘ਚੋਂ 1 ਲੱਖ ਰੁਪਏ ਉੱਡਾ ਦਿੱਤੇ।

ਇਹ ਵੀ ਪੜ੍ਹੋ : CDS ਰਾਵਤ ਨੂੰ ਨਮ ਅੱਖਾਂ ਨਾਲ ਧੀਆਂ ਨੇ ਦਿੱਤੀ ਵਿਦਾਈ, 17 ਤੋਪਾਂ ਤੇ 800 ਜਵਾਨ ਦੇਣਗੇ ਸਲਾਮੀ

ਹਾਲਾਂਕਿ ਸ਼ਿਕਾਇਤ ਮਿਲਦੇ ਹੀ ਸਾਈਬਰ ਪੁਲਿਸ ਨੇ ਬੈਂਕ ਦੀ ਮਦਦ ਲੈਂਦਿਆਂ ਪੈਸੇ ਦੇ ਲੈਣ-ਦੇਣ ਨੂੰ ਰਿਵਰਸ ਕਰ ਦਿੱਤਾ ਅਤੇ ਕਾਂਬਲੀ ਨੂੰ ਉਨ੍ਹਾਂ ਦੇ ਪੈਸੇ ਵਾਪਿਸ ਮਿਲ ਗਏ। ਇਸ ਦੇ ਨਾਲ ਹੀ, ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਖਾਤੇ ਦਾ ਹੋਲਡਰ (ਖਾਤਾਧਾਰਕ) ਕੌਣ ਹੈ।

ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

The post ਧੋਖਾਧੜੀ ਦਾ ਸ਼ਿਕਾਰ ਹੋਏ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ, ਠੱਗਾਂ ਨੇ ਖਾਤੇ ‘ਚੋਂ ਉੱਡਾਏ ਪੈਸੇ appeared first on Daily Post Punjabi.