vip np plate 1822500 rupees Archives - Daily Post Punjabi

ਸਕੂਟੀ ਲਈ ਖਰੀਦਿਆ 18,22,500 ਰੁਪਏ ਦਾ VIP ਨੰਬਰ
vip np plate 1822500 rupees: ਲੋਕਾਂ ਦੇ ਸ਼ੌਂਕ ਅਤੇ ਰੁਚੀਆਂ ਦਾ ਕੋਈ ਮੁੱਲ ਨਹੀਂ। ਅਜੇਹੀ ਹੀ ਇਕ ਬੇਹਦ ਦਿਲਚਸਪ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਸ਼ਾਹਪੁਰ ਸਬ ਡਵੀਜ਼ਨਲ ਸਿਵਲ ਦਫ਼ਤਰ ਤੋਂ ਜਿਥੇ ਇਕ ਮਹਿਜ਼ 50 ਹਜ਼ਾਰ ਦੀ ਸਕੂਟੀ ਲਈ ਰਜਿਸਟਰੀ ਨੰਬਰ 18 ਲੱਖ 22 ਹਜ਼ਾਰ 500 ਰੁਪਏ ‘ਚ ਵੇਚਿਆ ਗਿਆ। ਦੱਸ ਦੇਈਏ ਕਿ ਇਹ ਨੰਬਰ ਕਰਨਾਲ ਦੀ ਇੱਕ ਕੰਪਨੀ ਨੇ ਔਨਲਾਈਨ ਬੋਲੀ ਰਾਹੀਂ ਖਰੀਦਿਆ ਗਿਆ। ਜ਼ਿਕਰਯੋਗ ਹੈ ਕਿ ਕੰਪਨੀ ਨੇ ਕਿਹਾ ਕਿ ਹਜੇ ਇਹ ਨੰਬਰ ਨੂੰ ਇੱਕ ਸਕੂਟੀ ਲਈ ਬੁੱਕ ਕੀਤਾ ਗਿਆ ਹੈ ਅਤੇ ਜਲਦ ਹੀ  ਇਸ ਨੂੰ ਮਹਿੰਗੀ ਗੱਡੀ ਤੇ ਸ਼ਿਫਟ ਕਰ ਲਿਆ ਜਾਵੇਗਾ ਜਾਂ ਇਸਨੂੰ ਅੱਗੇ ਵੇਚ ਦਿੱਤਾ ਜਾਵੇਗਾ।

ਕੰਪਨੀ ਦੇ ਮਾਲਕ ਰਾਹੁਲ ਨੇ ਦੱਸਿਆ ਆਪਣੀ ਕੰਪਨੀ ਨੂੰ ਰਿਜਿਸਟਰ ਕਰਵਾਉਣ ਮਗਰੋਂ  ਸਰਕਾਰ ਤੋਂ ਐਚਪੀ 90-0009 ਨੰਬਰ ਨੂੰ ਖਰੀਦਣਾ ਚਾਹੁੰਦਾ ਸੀ। ਸਰਕਾਰ ਦੀ ਆਨਲਾਈਨ ਬੋਲੀ ‘ਚ ਹਿੱਸਾ ਲੈਣ ਮਗਰੋਂ ਇੱਕ ਸਕੂਟਰੀ ਲਈ 18,22,500 ਰੁਪਏ ਦਾ ਨੰਬਰ ਖਰੀਦਿਆ। ਇੱਕ ਹਫ਼ਤੇ ਤੱਕ ਚੱਲਣ ਵਾਲੀ ਇਸ ਬੋਲੀ ‘ਚ ਇਹ VIP ਨੰਬਰ ਆਪਣੇ ਨਾਮ ਕਰ ਲਿਆ।

The post ਸਕੂਟੀ ਲਈ ਖਰੀਦਿਆ 18,22,500 ਰੁਪਏ ਦਾ VIP ਨੰਬਰ appeared first on Daily Post Punjabi.