viral dance Archives - Daily Post Punjabi

ਹਰਿਆਣਾ ਦੀ ਡਾਂਸਰ ਸਪਨਾ ਚੌਧਰੀ ਨੇ ਇੰਗਲਿਸ਼ ਮੀਡੀਅਮ ਗਾਣੇ ‘ਤੇ ਲਗਾਏ ਠੁਮਕੇ
ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।  ਸਪਨਾ ਚੌਧਰੀ ਦਾ ਗਾਣਾ ਇੰਗਲਿਸ਼ ਮੀਡੀਅਮ ਰਿਲੀਜ਼ ਹੋਏ ਇੰਨੇ ਸਾਲ ਬਾਅਦ ਵੀ ਜਮ ਕੇ ਧੂਮ ਮਚ ਰਹੀ ਹੈ। ਇਸ ਗਾਣੇ ਨੂੰ ਹੁਣ ਤਕ ਤਿੰਨ ਕਰੋੜ ਤੋਂ ਜ਼ਿਆਦਾ ਵਾਰ ਲੋਕ ਸੋਸ਼ਲ ਮੀਡੀਆ ‘ਤੇ ਦੇਖ ਚੁੱਕੇ ਹਨ। ਇਸ ਗਾਣੇ ‘ਤੇ ਸਪਨਾ ਚੌਧਰੀ ਠੁਮਕੇ ਲਗਾਉਂਦੀ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਦੇ ਠੁਮਕੇ ਦੇਖਣ ਲਈ ਪੂਰਾ ਪਿੰਡ ਇਕੱਠਾ ਹੋਇਆ ਹੈ।

ਦਸ ਦੇਈਏ ਕਿ ਸਪਨਾ ਚੌਧਰੀ ਨੇ ਇਸ ‘ਚ ਸਫੈਦ ਅਤੇ ਲਾਲ ਰੰਗ ਦੀ ਡ੍ਰੈੱਸ ਪਾਈ ਹੋਈ ਹੈ। ਸਪਨਾ ਚੌਧਰੀ ਗਾਣੇ ‘ਚ ਦੇਸੀ ਅੰਦਾਜ਼ ‘ਚ ਠੁਮਕੇ ਲਗਾਉਂਦੀ ਨਜ਼ਰ ਆ ਰਹੀ ਹੈ। ਇਸ ਗਾਣੇ ‘ਚ ਸਪਨਾ ਚੌਧਰੀ ਦੇ ਡਾਂਸਿੰਗ ਸਟੈਪਸ ਕਾਫੀ ਵਧੀਆ ਹਨ। ਉਹ ਦਰਸ਼ਕਾਂ ਦਾ ਪੈਸਾ ਵਸੂਲ ਮਨੋਰੰਜਨ ਕਰਦੀ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇਸ ਗਾਣੇ ‘ਚ ਸਪਨਾ ਚੌਧਰੀ ਨੇ ਦਿਲ ਖੋਲ੍ਹ ਕੇ ਡਾਂਸ ਕੀਤਾ ਹੈ ਅਤੇ ਆਪਣੇ ਕਾਤਲਾਨਾ ਅੰਦਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾ ਰਹੀ ਹੈ।

ਸਪਨਾ ਚੌਧਰੀ ਦੇ ਡਾਂਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹ ਬਿੱਗ ਬੌਸ ਵਿੱਚ ਜਾਣ ਤੋਂ ਬਾਅਦ ਕਾਫੀ ਜ਼ਿਆਦਾ ਫੇਮਸ ਹੋ ਗਈ ਹੈ। ਹੁਣ ਉਨ੍ਹਾਂ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ। ਸਪਨਾ ਕਈ ਫਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ। ਸਪਨਾ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਹ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਅਪਲੋਡ ਕਰਦੀ ਰਹਿੰਦੀ ਹੈ।

The post ਹਰਿਆਣਾ ਦੀ ਡਾਂਸਰ ਸਪਨਾ ਚੌਧਰੀ ਨੇ ਇੰਗਲਿਸ਼ ਮੀਡੀਅਮ ਗਾਣੇ ‘ਤੇ ਲਗਾਏ ਠੁਮਕੇ appeared first on Daily Post Punjabi.