.Viral Video Archives - Daily Post Punjabi

ਨੋਰਾ ਫਤੇਹੀ ਨੇ ‘ਸ਼ੀਲਾ ਕੀ ਜਵਾਨੀ ਗੀਤ ‘ਤੇ ਕੀਤਾ ਜ਼ੋਰਦਾਰ ਡਾਂਸ,ਵੀਡੀਓ ਖੂਬ ਹੋ ਰਿਹਾ ਵਾਇਰਲ
Nora Fatehi Viral Video: ਬਾਲੀਵੁੱਡ ਦੀ ਹਾਟ ਅਤੇ ਸੈਕਸੀ ਮਾਡਲ ਨੋਰਾ ਫਤੇਹੀ ਸਲਮਾਨ ਖਾਨ ਦੇ ਸ਼ੋਅ ਬਿੱਗ ਬਾਸ ਤੋਂ ਫੇਮਸ ਹੋ ਚੁੱਕੀ ਹੈ, ਪਰ ਹੁਣ ਫਿਲਹਾਲ ਨੋਰਾ ਦੀ ਚਰਚਾ ਕਿਸੇ ਹੋਰ ਕਾਰਨ ਤੋਂ ਹੋ ਰਹੀ ਹੈ। ਜੀ ਹਾਂ ਹਾਲ ਹੀ ਵਿੱਚ ਨੋਰਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ  ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਨੋਰਾ ਫਤੇਹੀ ਕੈਟਰੀਨਾ ਕੈਫ ਦੇ ਸੁਪਰਹਿੱਟ ਗੀਤ ‘ਸ਼ੀਲਾ ਕੀ ਜਵਾਨੀ’ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹਨਾਂ ਦੀ ਇਸ ਵੀਡਿੳ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂ ਰਿਹਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਨੋਰਾ ਫਤੇਹੀ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਨੋਰਾ ਫਤੇਹੀ ਦੇ ਇੰਸਟਾਗ੍ਰਾਮ ‘ਤੇ ਫਾਲੋਅਰਜ਼ ਦੀ ਗਿਣਤੀ 13 ਮਿਲੀਅਨ ਤੱਕ ਪਹੁੰਚ ਗਈ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਨੋਰਾ ਫਤੇਹੀ ਨੇ ਬਾਲੀਵੁੱਡ ਫਿਲਮ ‘ਸਟਰੀਟ ਡਾਂਸਰ’ ਗਾਣੇ ‘ਤੇ ਡਾਂਸ ਕੀਤਾ ਸੀ।

Nora Fatehi Viral Video

ਉਨ੍ਹਾਂ ਨੇ ਕਈ ਫਿਲਮਾਂ ‘ਚ ਆਪਣੇ ਡਾਂਸ ਦੇ ਦਮ ‘ਤੇ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਇਸ ਦੇ ਚੱਲਦਿਆਂ ਨੋਰਾ ਫਤੇਹੀ ਦੇ ਡਾਸਿੰਗ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹਨ। ਹਾਲ ਹੀ ‘ਚ ਨੋਰਾ ਫਤੇਹੀ ਨੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ ‘ਚ ਨੋਰਾ ਫਤੇਹੀ ਨੂੰ ਦੇਖ ਕੇ ਤੁਹਾਡੇ ਸਾਹ ਰੁੱਕ ਜਾਣਗੇ। ਦਰਅਸਲ ‘ਚ ਨੋਰਾ ਨੇ ਓ ਸਾਕੀ-ਸਾਕੀ ਗੀਤ ‘ਚ ਡਾਂਸ ਕੀਤਾ ਹੈ। ਇਸ ਡਾਂਸ ਦੇ ਕਈ ਸਟੈਪ ਕਾਫੀ ਖਤਰਨਾਕ ਹਨ। ਇਸ ਲਈ ਨੋਰਾ ਨੇ ਬਹੁਤ ਮਿਹਨਤ ਕੀਤੀ ਸੀ।ਇਸ ਦਾ ਵੀਡੀਓ ਨੋਰਾ ਨੇ ਆਪਣੇ ਇੰਸਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।

https://www.instagram.com/p/B_z86d2JPqI/?igshid=1p52lppvm66vs

ਹੁਣ ਇੰਸਟਾਗ੍ਰਾਮ ‘ਤੇ ਇਸ ਵੀਡੀਓ ‘ਚ ਨੋਰਾ ਫਤੇਹੀ ਦੇ ਸਟੰਟ ਦੇਖ ਕੇ ਲੋਕ ਇਸ ਦੀ ਪ੍ਰਸ਼ੰਸਾ ਕਰ ਰਹੇ ਹਨ। ਇਸ ਦੌਰਾਨ ਨੋਰਾ ਨੇ ਅੱਗ ਨਾਲ ਖੇਡਣ ਵਾਲਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ਇਹ ਵੀਡੀਓ ਓ ਸਾਕੀ-ਸਾਕੀ ਗੀਤ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਨੋਰਾ ਫਤੇਹੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਨੋਰਾ ਫਤੇਹੀ ਬਾਲੀਵੁੱਡ ਦੀ ਇੱਕ ਮਸ਼ਹੂਰ ਅਦਾਕਾਰਾ ਹੈ। ਨੋਰਾ ਫਤੇਹੀ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।

The post ਨੋਰਾ ਫਤੇਹੀ ਨੇ ‘ਸ਼ੀਲਾ ਕੀ ਜਵਾਨੀ ਗੀਤ ‘ਤੇ ਕੀਤਾ ਜ਼ੋਰਦਾਰ ਡਾਂਸ,ਵੀਡੀਓ ਖੂਬ ਹੋ ਰਿਹਾ ਵਾਇਰਲ appeared first on Daily Post Punjabi.