Virat Kohli And Gabhir Fight Archives - Daily Post Punjabi

ਵਿਰਾਟ-ਗਭੀਰ 10 ਸਾਲ ਬਾਅਦ ਫਿਰ ਭਿੜੇ, ਮੈਚ ‘ਤੋਂ ਬਾਅਦ ਦੋਵਾਂ ‘ਚ ਹੋਈ ਜ਼ਬਰਦਸਤ ਬਹਿਸ
ਲਖਨਊ ਦੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ ‘ਚ ਮੇਜ਼ਬਾਨ ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡੇ ਗਏ ਮੈਚ ਦੌਰਾਨ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੀ ਟੱਕਰ ਇੱਕ ਵਾਰ ਫਿਰ ਦੇਖਣ ਨੂੰ ਮਿਲੀ। ਦੋਵੇਂ ਵਿੱਚ 5 ਮਿੰਟ ਤੱਕ ਬਹਿਸ ਹੋਈ। ਮਾਮਲਾ ਇੰਨਾ ਵੱਧ ਗਿਆ ਕਿ LSG ਦੇ ਕਪਤਾਨ ਕੇਐਲ ਰਾਹੁਲ ਅਤੇ ਸੀਨੀਅਰ ਖਿਡਾਰੀ ਅਮਿਤ ਮਿਸ਼ਰਾ ਨੂੰ ਦਖਲ ਦੇਣਾ ਪਿਆ। ਇਸ ਤੋਂ ਬਾਅਦ ਵੀ ਕੋਹਲੀ ਅਤੇ ਗੰਭੀਰ ਇੱਕ ਦੂਜੇ ਤੋਂ ਨਾਰਾਜ਼ ਨਜ਼ਰ ਆਏ।

Virat Kohli And Gabhir Fight

ਲਖਨਊ ਦੇ ਗੇਂਦਬਾਜ਼ ਨਵੀਨ-ਉਲ-ਹੱਕ ਅਤੇ ਵਿਰਾਟ ਕੋਹਲੀ ਵਿਚਾਲੇ ਹੱਥ ਮਿਲਾਉਣ ਦੀ ਪਰੰਪਰਾ ਦੌਰਾਨ ਮੈਚ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ। ਅਫਗਾਨਿਸਤਾਨ ਦੇ ਗੇਂਦਬਾਜ਼ ਨੇ ਵਿਰਾਟ ਨੂੰ ਕੁਝ ਕਿਹਾ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਉਸ ਸਮੇਂ ਕਿਸੇ ਤਰ੍ਹਾਂ ਇਹ ਮਾਮਲਾ ਸ਼ਾਂਤ ਹੋਇਆ। ਕੁਝ ਸਮੇਂ ਬਾਅਦ ਗੰਭੀਰ ਅਚਾਨਕ ਵਿਰਾਟ ਵੱਲ ਵਧੇ ਅਤੇ ਦੋਵੇਂ ਦਿੱਗਜ ਇਕ-ਦੂਜੇ ਨਾਲ ਲੜਦੇ ਨਜ਼ਰ ਆਏ। ਫਿਰ ਕੇਐਲ ਰਾਹੁਲ ਅਤੇ ਅਮਿਤ ਮਿਸ਼ਰਾ ਅਤੇ ਹੋਰਾਂ ਨੇ ਮਿਲ ਕੇ ਵਿਵਾਦ ਨੂੰ ਕਿਸੇ ਤਰ੍ਹਾਂ ਸ਼ਾਂਤ ਕੀਤਾ। ਮੈਚ ਰੈਫਰੀ ਦੇ ਪੱਖ ਤੋਂ ਇਸ ਪੂਰੇ ਘਟਨਾਕ੍ਰਮ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ ‘ਤੇ ਮਿਲੀ 3 ਕਿਲੋ ਹੈਰੋਇਨ, BSF ਨੇ ਤਲਾਸ਼ੀ ਦੌਰਾਨ ਕੀਤਾ ਬਰਾਮਦ

ਦੱਸ ਦੇਈਏ ਕਿ 10 ਸਾਲ ਪਹਿਲਾਂ ਯਾਨੀ 2013 ‘ਚ ਵੀ ਇੱਕ IPL ਮੈਚ ਦੌਰਾਨ ਗੌਤਮ ਗੰਭੀਰ ਅਤੇ ਵਿਰਾਟ ਕੋਹਲੀ ਵਿਚਾਲੇ ਝਗੜਾ ਹੋਇਆ ਸੀ। ਉਸ ਸਮੇਂ ਵਿਰਾਟ RCB ਦੇ ਕਪਤਾਨ ਸਨ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਜ਼ਿੰਮੇਵਾਰੀ ਗੌਤਮ ਗੰਭੀਰ ਦੇ ਮੋਢਿਆਂ ‘ਤੇ ਸੀ। ਮੈਚ ਦੌਰਾਨ ਵਿਰਾਟ ਨੇ ਜੁੱਤੀ ਦਿਖਾ ਕੇ ਨਵੀਨ-ਉਲ-ਹੱਕ ਨੂੰ ਵੀ ਸਲੇਜ ਕੀਤੀ ਸੀ। ਵਿਵਾਦ ਦੇ ਬਾਅਦ, LSG ਮੈਂਟਰ ਗੌਤਮ ਗੰਭੀਰ ਅਤੇ RCB ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ IPL ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਉਨ੍ਹਾਂ ਦੀ ਮੈਚ ਫੀਸ ਦਾ 100% ਜੁਰਮਾਨਾ ਲਗਾਇਆ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਵਿਰਾਟ-ਗਭੀਰ 10 ਸਾਲ ਬਾਅਦ ਫਿਰ ਭਿੜੇ, ਮੈਚ ‘ਤੋਂ ਬਾਅਦ ਦੋਵਾਂ ‘ਚ ਹੋਈ ਜ਼ਬਰਦਸਤ ਬਹਿਸ appeared first on Daily Post Punjabi.