virat kohli birthday Archives - Daily Post Punjabi

ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ ਵਿਰਾਟ ਕੋਹਲੀ ਨੂੰ ਜਨਮਦਿਨ ‘ਤੇ ਇਸ ਖਾਸ ਤਰੀਕੇ ਨਾਲ ਦਿੱਤੀ ਸ਼ੁਭਕਾਮਨਾਵਾਂ
Anushka Wish Birthday Virat: ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਦਿਨ ‘ਤੇ ਪੂਰੀ ਦੁਨੀਆ ਵਿਰਾਟ ਕੋਹਲੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੀ ਹੈ। ਵਿਰਾਟ ਦੇ ਪ੍ਰਸ਼ੰਸਕ ਲਗਾਤਾਰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

Anushka Wish Birthday Virat

ਅਜਿਹੇ ‘ਚ ਉਨ੍ਹਾਂ ਦੀ ਪਤਨੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਕਿਵੇਂ ਪਿੱਛੇ ਰਹਿ ਸਕਦੀ ਹੈ। ਅਨੁਸ਼ਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਪਤੀ ਵਿਰਾਟ ਲਈ ਇਕ ਖਾਸ ਪੋਸਟ ਵੀ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਰਾਟ ਦੀ ਗੇਂਦਬਾਜ਼ੀ ਦੀ ਤਸਵੀਰ ਸ਼ੇਅਰ ਕੀਤੀ ਹੈ।  ਪਹਿਲੀ ਫੋਟੋ ‘ਚ ਦੱਸਿਆ ਗਿਆ ਹੈ ਕਿ ਕਿਵੇਂ ਵਿਰਾਟ ਨੇ ਬਿਨਾਂ ਕਾਨੂੰਨੀ ਗੇਂਦ ਸੁੱਟੇ ਆਪਣੇ ਟੀ-20 ਕਰੀਅਰ ਦੀ ਪਹਿਲੀ ਵਿਕਟ ਲਈ। ਹਾਲਾਂਕਿ ਵਿਰਾਟ ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਪੂਰੀ ਦੁਨੀਆ ‘ਚ ਮਸ਼ਹੂਰ ਹਨ ਪਰ ਇਸ ਪੋਸਟ ਦੇ ਜ਼ਰੀਏ ਅਨੁਸ਼ਕਾ ਨੇ ਇਕ ਅਜਿਹੇ ਰਿਕਾਰਡ ਬਾਰੇ ਦੱਸਿਆ ਹੈ, ਜਿਸ ਨੂੰ ਬਿਹਤਰੀਨ ਗੇਂਦਬਾਜ਼ ਵੀ ਹਾਸਲ ਨਹੀਂ ਕਰ ਸਕੇ ਹਨ। ਅਨੁਸ਼ਕਾ ਨੇ ਦੋ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ।

View this post on Instagram

A post shared by AnushkaSharma1588 (@anushkasharma)

ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ ਹੈ ਕਿ ‘ਉਹ ਜ਼ਿੰਦਗੀ ਦੇ ਹਰ ਰੋਲ ‘ਚ ਸ਼ਾਨਦਾਰ ਹੈ ਅਤੇ ਅਜੇ ਵੀ ਆਪਣੀ ਕੈਪ ‘ਚ ਕੁਝ ਨਵੀਆਂ ਉਪਲੱਬਧੀਆਂ ਜੋੜ ਰਹੀ ਹੈ। ਮੈਂ ਤੁਹਾਨੂੰ ਹਮੇਸ਼ਾ ਇਸ ਤਰ੍ਹਾਂ ਪਿਆਰ ਕਰਾਂਗੀ, ਹਰ ਪਲ, ਭਾਵੇਂ ਕੁਝ ਵੀ ਹੋਵੇ. ਅਨੁਸ਼ਕਾ ਦੀ ਇਸ ਪੋਸਟ ‘ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਵਿਰਾਟ ਨੇ ਵੀ ਆਪਣੀ ਪਤਨੀ ਦੀ ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ।

The post ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ ਵਿਰਾਟ ਕੋਹਲੀ ਨੂੰ ਜਨਮਦਿਨ ‘ਤੇ ਇਸ ਖਾਸ ਤਰੀਕੇ ਨਾਲ ਦਿੱਤੀ ਸ਼ੁਭਕਾਮਨਾਵਾਂ appeared first on Daily Post Punjabi.

ਦੁਬਈ ‘ਚ ਕੋਹਲੀ ਨੇ ਅਨੁਸ਼ਕਾ ਤੇ ਟੀਮ ਨਾਲ ਮਨਾਇਆ ਜਨਮਦਿਨ, ਕੁੱਝ ਇਸ ਤਰ੍ਹਾਂ ਹੋਈ ਵਿਰਾਟ ਦੀ ਕੇਕ ਥੈਰੇਪੀ
Kohli celebrates birthday: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ । ਮੌਜੂਦਾ ਸਮੇਂ ਵਿੱਚ ਵਿਰਾਟ ਕੋਹਲੀ ਦੁਨੀਆ ਦੇ ਨੰਬਰ ਇੱਕ ਬੱਲੇਬਾਜ਼ ਹੈ । ਸਿਰਫ ਇਹ ਹੀ ਨਹੀਂ, ਪਿੱਛਲੇ ਕੁੱਝ ਸਾਲਾਂ ਤੋਂ ਵਿਰਾਟ ਕੋਹਲੀ ਨੇ ਜਿਸ ਰਫਤਾਰ ਨਾਲ ਦੌੜਾਂ ਬਣਾਈਆਂ ਹਨ, ਉਨ੍ਹਾਂ ਨੂੰ ਵੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਵਿਰਾਟ ਕੋਹਲੀ ਰਿਟਾਇਰਮੈਂਟ ਤੋਂ ਪਹਿਲਾਂ ਬੱਲੇਬਾਜ਼ੀ ਦੇ ਸਾਰੇ ਵੱਡੇ ਰਿਕਾਰਡ ਆਪਣੇ ਨਾਮ ਕਰ ਲੈਣਗੇ। ਵਿਰਾਟ ਕੋਹਲੀ ਨੇ ਹੁਣ ਤੱਕ ਟੀਮ ਇੰਡੀਆ ਲਈ 86 ਟੈਸਟ, 248 ਵਨਡੇ ਅਤੇ 82 T20 ਮੈਚ ਖੇਡੇ ਹਨ । ਵਿਰਾਟ ਕੋਹਲੀ ਦਾ ਤਿੰਨੋਂ ਫਾਰਮੈਟਾਂ ਵਿੱਚ ਕੋਈ ਮੇਲ ਨਹੀਂ ਹੈ ਅਤੇ ਮੌਜੂਦਾ ਸਮੇਂ ਵਿੱਚ ਉਹ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਦੀ ਟੈਸਟ, ਵਨਡੇ ਅਤੇ ਟੀ-20 ਵਿੱਚ ਬੱਲੇਬਾਜ਼ੀ ਔਸਤ 50 ਤੋਂ ਵੱਧ ਦੀ ਹੈ। ਕੋਹਲੀ ਨੇ ਆਪਣਾ 32 ਵਾਂ ਜਨਮਦਿਨ ਆਪਣੀ ਆਈਪੀਐਲ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਸਾਥੀ ਖਿਡਾਰੀਆਂ ਨਾਲ ਮਨਾਇਆ ਹੈ। ਇਸ ਪਾਰਟੀ ਵਿੱਚ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਸ਼ਾਮਿਲ ਸੀ।

Kohli celebrates birthday

ਵਿਰਾਟ ਕੋਹਲੀ ਦੇ ਜਨਮ ਦਿਨ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਵਿਰਾਟ ਕੋਹਲੀ ਦੇ ਚਿਹਰੇ ‘ਤੇ ਸਾਥੀ ਖਿਡਾਰੀਆਂ ਵਲੋਂ ਕੇਕ ਥੈਰੇਪੀ ਕੀਤੀ ਹੋਈ ਨਜ਼ਰ ਆ ਰਹੀ ਹੈ। ਹੈਦਰਾਬਾਦ ਖਿਲਾਫ ਹੋਣ ਵਾਲੇ ਐਲੀਮੀਨੇਟਰ ਮੈਚ ਤੋਂ ਪਹਿਲਾਂ ਕੋਹਲੀ ਨੇ ਪਤਨੀ ਅਨੁਸ਼ਕਾ ਅਤੇ ਟੀਮ ਦੇ ਸਾਥੀਆਂ ਨਾਲ ਆਪਣਾ ਜਨਮਦਿਨ ਮਨਾਇਆ ਹੈ। ਰਾਇਲ ਚੈਲੇਂਜਰਜ਼ ਟੀਮ ਨੇ ਪਲੇਆਫ ਲਈ ਕੁਆਲੀਫਾਈ ਕੀਤਾ ਹੈ। ਉਹ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ। ਸ਼ੁੱਕਰਵਾਰ ਨੂੰ, ਉਹ ਐਲੀਮੀਨੇਟਰ ਵਿੱਚ ਤੀਜੀ ਸਥਾਨ ‘ਤੇ ਆਉਣ ਵਾਲੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨਾਲ ਭਿੜੇਗੀ। ਦੱਸ ਦੇਈਏ ਕਿ ਵਿਰਾਟ ਕੋਹਲੀ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਭਾਰਤੀ ਖਿਡਾਰੀ ਹਨ। ਵਿਰਾਟ ਕੋਹਲੀ ਨੇ 2013 ਵਿੱਚ ਆਸਟ੍ਰੇਲੀਆ ਖਿਲਾਫ ਸਿਰਫ 52 ਗੇਂਦਾਂ ਵਿੱਚ 100 ਦੌੜਾਂ ਪੂਰੀਆਂ ਕੀਤੀਆਂ ਸਨ । ਟੀ-20 ਕ੍ਰਿਕਟ ਵਿੱਚ ਵਿਰਾਟ ਕੋਹਲੀ ਨੇ ਆਈਸੀਸੀ ਰੈਂਕਿੰਗ ਵਿੱਚ ਸਭ ਤੋਂ ਵੱਧ 897 ਅੰਕ ਹਾਸਿਲ ਕੀਤੇ ਹਨ । ਵਿਰਾਟ ਕੋਹਲੀ ਆਈਪੀਐਲ ਦੀਆਂ 183 ਪਾਰੀਆਂ ਵਿੱਚ 5872 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

The post ਦੁਬਈ ‘ਚ ਕੋਹਲੀ ਨੇ ਅਨੁਸ਼ਕਾ ਤੇ ਟੀਮ ਨਾਲ ਮਨਾਇਆ ਜਨਮਦਿਨ, ਕੁੱਝ ਇਸ ਤਰ੍ਹਾਂ ਹੋਈ ਵਿਰਾਟ ਦੀ ਕੇਕ ਥੈਰੇਪੀ appeared first on Daily Post Punjabi.

ਜਨਮਦਿਨ ਮੁਬਾਰਕ ਕਿੰਗ ਕੋਹਲੀ: ਤਿੰਨੋਂ ਫਾਰਮੈਟਾਂ ‘ਚ ਵਿਰਾਟ ਕੋਹਲੀ ਦਾ ਨਹੀਂ ਹੈ ਕੋਈ ਮੁਕਾਬਲਾ
Happy Birthday Virat Kohli: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ । ਮੌਜੂਦਾ ਸਮੇਂ ਵਿੱਚ ਵਿਰਾਟ ਕੋਹਲੀ ਦੁਨੀਆ ਦੇ ਨੰਬਰ ਇੱਕ ਬੱਲੇਬਾਜ਼ ਹੈ । ਸਿਰਫ ਇਹ ਹੀ ਨਹੀਂ, ਪਿਛਲੇ ਕੁਝ ਸਾਲਾਂ ਤੋਂ ਵਿਰਾਟ ਕੋਹਲੀ ਨੇ ਜਿਸ ਰਫਤਾਰ ਨਾਲ ਦੌੜਾਂ ਬਣਾਈਆਂ ਹਨ, ਉਨ੍ਹਾਂ ਨੂੰ ਵੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਵਿਰਾਟ ਕੋਹਲੀ ਰਿਟਾਇਰਮੈਂਟ ਤੋਂ ਪਹਿਲਾਂ ਬੱਲੇਬਾਜ਼ੀ ਦੇ ਸਾਰੇ ਵੱਡੇ ਰਿਕਾਰਡ ਆਪਣੇ ਨਾਮ ਕਰ ਜਾਣਗੇ। ਵਿਰਾਟ ਕੋਹਲੀ ਨੇ ਹੁਣ ਤੱਕ ਟੀਮ ਇੰਡੀਆ ਲਈ 86 ਟੈਸਟ, 248 ਵਨਡੇ ਅਤੇ 82 T20 ਮੈਚ ਖੇਡੇ ਹਨ । ਵਿਰਾਟ ਕੋਹਲੀ ਦਾ ਤਿੰਨੋਂ ਫਾਰਮੈਟਾਂ ਵਿੱਚ ਕੋਈ ਮੇਲ ਨਹੀਂ ਹੈ ਅਤੇ ਮੌਜੂਦਾ ਸਮੇਂ ਵਿੱਚ ਉਹ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਦਾ ਟੈਸਟ, ਵਨਡੇ ਅਤੇ ਟੀ-20 ਵਿੱਚ  ਬੱਲੇਬਾਜ਼ੀ ਔਸਤਨ 50 ਤੋਂ ਵੱਧ ਦੀ ਹੈ।

Happy Birthday Virat Kohli

ਟੈਸਟ ਰਿਕਾਰਡ ‘ਤੇ ਨਜ਼ਰ
ਵਿਰਾਟ ਕੋਹਲੀ ਟੈਸਟ ਰੈਂਕਿੰਗ ਵਿੱਚ ਇੱਕ ਵਾਰ 937 ਅੰਕ ‘ਤੇ ਪਹੁੰਚਣ ਵਿੱਚ ਕਾਮਯਾਬ ਰਹੇ ਹਨ । ਕੋਹਲੀ ਤੋਂ ਇਲਾਵਾ ਕਿਸੇ ਵੀ ਭਾਰਤੀ ਖਿਡਾਰੀ ਨੇ ਟੈਸਟ ਰੈਂਕਿੰਗ ਵਿੱਚ ਇੰਨੇ ਅੰਕ ਹਾਸਿਲ ਨਹੀਂ ਕਰ ਸਕੇ। ਵਿਰਾਟ ਕੋਹਲੀ ਦੁਨੀਆ ਦੇ ਇਕਲੌਤੇ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਲਗਾਤਾਰ ਚਾਰ ਸੀਰੀਜ਼ ਵਿੱਚ ਦੋਹਰਾ ਸੈਂਕੜਾ ਬਣਾਇਆ ਹੈ । ਡੌਨ ਬ੍ਰੈਡਮੈਨ ਅਤੇ ਰਾਹੁਲ ਦ੍ਰਾਵਿੜ ਨੇ ਤਿੰਨ ਸੀਰੀਜ਼ ਵਿੱਚ ਲਗਾਤਾਰ ਤਿੰਨ ਦੋਹਰੇ ਸੈਂਕੜੇ ਲਗਾਏ ਹਨ । ਕਪਤਾਨ ਹੋਣ ਦੇ ਨਾਤੇ ਵਿਰਾਟ ਕੋਹਲੀ ਟੈਸਟ ਕ੍ਰਿਕਟ ਵਿੱਚ 6 ਦੋਹਰੇ ਸੈਂਕੜੇ ਲਗਾਉਣ ਵਾਲੇ ਇਕੱਲੇ ਬੱਲੇਬਾਜ਼ ਹਨ । ਕੋਹਲੀ ਸਭ ਤੋਂ ਘੱਟ ਮੈਚਾਂ ਵਿੱਚ 25 ਸੈਂਕੜੇ ਲਗਾਉਣ ਵਾਲੇ ਇੱਕਲੌਤੇ ਭਾਰਤੀ ਖਿਡਾਰੀ ਹਨ। ਕੋਹਲੀ ਦੇ ਨਾਮ ਇੱਕ ਭਾਰਤੀ ਖਿਡਾਰੀ ਦੇ ਤੌਰ ‘ਤੇ ਸਭ ਤੋਂ ਵੱਧ 7 ਦੋਹਰੇ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਹੈ।

Happy Birthday Virat Kohli

ਅਦਭੁੱਤ ਹੈ ਵਨਡੇ ਰਿਕਾਰਡ
ਵਿਰਾਟ ਕੋਹਲੀ ਇੱਕਲੌਤੇ ਅਜਿਹੇ ਭਾਰਤੀ ਖਿਡਾਰੀ ਹਨ, ਜਿਨ੍ਹਾਂ ਨੇ ਆਈਸੀਸੀ ਰੈਂਕਿੰਗ ਵਿੱਚ 911 ਅੰਕ ਹਾਸਿਲ ਕੀਤੇ ਹਨ । ਵਿਰਾਟ ਕੋਹਲੀ ਦੇ ਨਾਂ ਵਨਡੇ ਕ੍ਰਿਕਟ ਵਿੱਚ ਸਭ ਤੋਂ ਘੱਟ ਪਾਰੀਆਂ ਵਿੱਚ 8,000 (175 ਪਾਰੀਆਂ), 9000 (194 ਪਾਰੀ), 10,000 (205 ਪਾਰੀਆਂ) ਅਤੇ 11,000 (222 ਪਾਰੀਆਂ) ਦਾ ਰਿਕਾਰਡ ਦਰਜ ਹੈ। ਵਨਡੇ ਕ੍ਰਿਕਟ ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ ਵਿਰਾਟ ਕੋਹਲੀ ਨੇ ਸਭ ਤੋਂ ਵੱਧ 23 ਸੈਂਕੜੇ ਲਗਾਏ ਹਨ।

ਦੱਸ ਦੇਈਏ ਕਿ ਵਿਰਾਟ ਕੋਹਲੀ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਭਾਰਤੀ ਖਿਡਾਰੀ ਹਨ। ਵਿਰਾਟ ਕੋਹਲੀ ਨੇ 2013 ਵਿੱਚ ਆਸਟ੍ਰੇਲੀਆ ਖਿਲਾਫ ਸਿਰਫ 52 ਗੇਂਦਾਂ ਵਿੱਚ 100 ਦੌੜਾਂ ਪੂਰੀਆਂ ਕੀਤੀਆਂ ਸਨ । ਟੀ-20 ਕ੍ਰਿਕਟ ਵਿੱਚ ਵਿਰਾਟ ਕੋਹਲੀ ਨੇ ਆਈਸੀਸੀ ਰੈਂਕਿੰਗ ਵਿੱਚ ਸਭ ਤੋਂ ਵੱਧ 897 ਅੰਕ ਹਾਸਿਲ ਕੀਤੇ ਹਨ । ਵਿਰਾਟ ਕੋਹਲੀ ਆਈਪੀਐਲ ਦੀਆਂ 183 ਪਾਰੀਆਂ ਵਿੱਚ 5872 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

The post ਜਨਮਦਿਨ ਮੁਬਾਰਕ ਕਿੰਗ ਕੋਹਲੀ: ਤਿੰਨੋਂ ਫਾਰਮੈਟਾਂ ‘ਚ ਵਿਰਾਟ ਕੋਹਲੀ ਦਾ ਨਹੀਂ ਹੈ ਕੋਈ ਮੁਕਾਬਲਾ appeared first on Daily Post Punjabi.