Virat Kohli creates huge record Archives - Daily Post Punjabi

ਕੋਹਲੀ ਦੇ ਨਾਮ ਦਰਜ ਹੋਇਆ ‘ਵਿਰਾਟ’ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਕ੍ਰਿਕੇਟਰ
ਰਾਇਲ ਚੈਲੰਜਰਸ ਬੈਂਗਲੌਰ ਅਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਮਾਂ ਵਿਚਾਲੇ ਮੰਗਲਵਾਰ ਨੂੰ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ IPL ਮੈਚ ਖੇਡਿਆ ਗਿਆ। ਜਿਸ ਵਿੱਚ ਰਾਇਲ ਚੈਲੰਜਰਸ ਬੰਗਲੌਰ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ RCB ਦੇ ਖਿਡਾਰੀ ਵਿਰਾਟ ਕੋਹਲੀ ਨੇ ਮੈਦਾਨ ਵਿੱਚ ਉਤਰਦੇ ਹੀ ਇਤਿਹਾਸ ਰਚ ਦਿੱਤਾ । ਦਰਅਸਲ, ਵਿਰਾਟ ਕੋਹਲੀ ਨੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਪਣਾ 100ਵਾਂ ਟੀ-20 ਮੈਚ ਖੇਡਿਆ । ਇਸ ਤਰ੍ਹਾਂ ਵਿਰਾਟ ਕੋਹਲੀ ਇਸ ਮੈਦਾਨ ‘ਤੇ 100 ਟੀ-20 ਮੈਚ ਖੇਡਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ।

Virat Kohli creates huge record

ਓਵਰਆਲ, ਵਿਰਾਟ ਕੋਹਲੀ ਕਿਸੇ ਵੀ ਮੈਦਾਨ ‘ਤੇ 100 ਟੀ-20 ਖੇਡਣ ਵਾਲੇ 15ਵੇਂ ਕ੍ਰਿਕਟਰ ਹਨ । ਇਸ ਸੂਚੀ ਵਿੱਚ ਇਕੱਲੇ ਬੰਗਲਾਦੇਸ਼ ਦੇ 11 ਖਿਡਾਰੀ ਸ਼ਾਮਿਲ ਹਨ। ਦਰਅਸਲ, ਬੰਗਲਾਦੇਸ਼ ਦੇ 11 ਖਿਡਾਰੀ ਕਿਸੇ ਇੱਕ ਮੈਦਾਨ ‘ਤੇ 100 ਟੀ-20 ਖੇਡ ਚੁੱਕੇ ਹਨ । ਬੰਗਲਾਦੇਸ਼ ਦੇ 11 ਖਿਡਾਰੀਆਂ ਨੇ ਢਾਕਾ ਦੇ ਸ਼ੇਰੇ-ਏ-ਬੰਗਲਾ ਸਟੇਡੀਅਮ ਵਿੱਚ 100 ਟੀ-20 ਮੈਚ ਖੇਡੇ ਹਨ। ਉਥੇ ਹੀ ਜੇਕਰ ਇਸ ਸੂਚੀ ਵਿੱਚ ਬਾਕੀ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ 80 ਮੈਚ ਖੇਡੇ ਹਨ, ਜਦੋਂ ਕਿ ਮਹਿੰਦਰ ਸਿੰਘ ਧੋਨੀ ਨੇ ਚੇੱਨਈ ਦੇ ਚੇਪੌਕ ਸਟੇਡੀਅਮ ਵਿੱਚ 69 ਮੈਚ ਖੇਡੇ ਹਨ ।

ਇਹ ਵੀ ਪੜ੍ਹੋ: ਅੱਜ ਰਾਜ ਸਭਾ ਤੋਂ ਰਿਟਾਇਰ ਹੋਣਗੇ ਸਾਬਕਾ PM ਮਨਮੋਹਨ ਸਿੰਘ, ਮੱਲਿਕਾਰੁਜਨ ਖੜਗੇ ਬੋਲੇ-‘ਇਕ ਯੁੱਗ ਦਾ ਹੋਇਆ ਅੰਤ’

ਦੱਸ ਦੇਈਏ ਕਿ ਵਿਰਾਟ ਕੋਹਲੀ ਦੇ ਟੀ-20 ਕਰੀਅਰ ‘ਤੇ ਨਜ਼ਰ ਮਾਰੀ ਜਾਵੇ ਤਾਂ ਉਹ ਹੁਣ ਤੱਕ ਭਾਰਤ ਲਈ 117 ਮੈਚ ਖੇਡ ਚੁੱਕੇ ਹਨ । ਇਸ ਤੋਂ ਇਲਾਵਾ ਉਹ ਆਈਪੀਐਲ ਦੇ 241 ਮੈਚਾਂ ਵਿੱਚ RCB ਦੀ ਨੁਮਾਇੰਦਗੀ ਕਰ ਚੁੱਕੇ ਹਨ । ਭਾਰਤ ਦੇ ਲਈ ਟੀ-20 ਮੈਚਾਂ ਵਿੱਚ ਵਿਰਾਟ ਕੋਹਲੀ ਨੇ 138.16 ਦੀ ਸਟ੍ਰਾਈਕ ਰੇਟ ਅਤੇ 51.76 ਦੀ ਔਸਤ ਨਾਲ 4037 ਦੌੜਾਂ ਬਣਾਈਆਂ ਹਨ। ਜਦੋਂ ਕਿ ਆਈਪੀਐਲ ਮੈਚਾਂ ਵਿੱਚ ਵਿਰਾਟ ਕੋਹਲੀ ਨੇ 130.28 ਦੀ ਸਟ੍ਰਾਈਕ ਰੇਟ ਅਤੇ 37.79 ਦੀ ਔਸਤ ਨਾਲ 7444 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਟੀ-20 ਫਾਰਮੈਟ ਵਿੱਚ ਵਿਰਾਟ ਕੋਹਲੀ ਦੇ ਨਾਂ 8 ਸੈਂਕੜੇ ਦਰਜ ਹਨ, ਜਦਕਿ ਇਸ ਫਾਰਮੈਟ ਵਿੱਚ ਉਹ 89 ਵਾਰ 50 ਦੌੜਾਂ ਦਾ ਅੰਕੜਾ ਪਾਰ ਕਰ ਚੁੱਕਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕੋਹਲੀ ਦੇ ਨਾਮ ਦਰਜ ਹੋਇਆ ‘ਵਿਰਾਟ’ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਕ੍ਰਿਕੇਟਰ appeared first on Daily Post Punjabi.