Virat Kohli makes history Archives - Daily Post Punjabi

ਵਿਰਾਟ ਕੋਹਲੀ ਨੇ IPL ‘ਚ ਕੀਤਾ ਵੱਡਾ ਕਾਰਨਾਮਾ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵਿਰਾਟ ਕੋਹਲੀ ਪਹਿਲਾਂ ਤੋਂ ਹੀ ਕਈ ਰਿਕਾਰਡ ਆਪਣੇ ਨਾਮ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਇੱਕ ਹੋਰ ਰਿਕਾਰਡ ਆਪਣੇ ਸ਼ਾਨਦਾਰ ਕਰੀਅਰ ਵਿੱਚ ਸ਼ਾਮਿਲ ਕਰ ਲਿਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ਼ ਰਾਇਲ ਚੈਲੰਜਰਸ ਬੈਂਗਲੌਰ ਵੱਲੋਂ ਖੇਡਦੇ ਹੋਏ ਵਿਰਾਟ ਕੋਹਲੀ ਈਡਨ ਗਾਰਡਨਜ਼ ‘ਤੇ ਕੋਈ ਕਮਾਲ ਨਹੀਂ ਕਰ ਸਕੇ। ਹਾਲਾਂਕਿ ਉਨ੍ਹਾਂ ਨੇ ਆਪਣੀ 7 ਗੇਂਦਾਂ ਦੀ ਪਾਰੀ ਵਿੱਚ ਹੀ ਵੱਡਾ ਰਿਕਾਰਡ ਬਣਾ ਦਿੱਤਾ।

Virat Kohli makes history

ਦਰਅਸਲ, ਵਿਰਾਟ ਕੋਹਲੀ ਦੇ IPL ਵਿੱਚ 250 ਛੱਕੇ ਪੂਰੇ ਹੋ ਗਏ ਹਨ। ਕੋਹਲੀ ਲੀਗ ਵਿੱਚ 250 ਛੱਕੇ ਲਗਾਉਣ ਵਾਲੇ ਚੌਥੇ ਤੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀ ਕ੍ਰਿਸ ਗੇਲ ਹਨ, ਜਿਨ੍ਹਾਂ ਦੇ ਨਾਮ 357 ਛੱਕੇ ਹਨ। ਉਸ ਤੋਂ ਬਾਅਦ ਰੋਹਿਤ ਸ਼ਰਮਾ ਹੈ, ਜਿਨ੍ਹਾਂ ਨੇ 275 ਛੱਕੇ ਲਗਾਏ ਹਨ। ਏਬੀ ਡਿਵਿਲੀਅਰਜ਼ ਇਸ ਮਾਮਲੇ ਵਿਚ 251 ਛੱਕਿਆਂ ਦੇ ਨਾਲ ਤੀਜੇ ਸਥਾਨ ‘ਤੇ ਹਨ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਗੁ. ਸਾਹਿਬ ਦੇ ਦਰਸ਼ਨ ਕਰਨ ਗਏ ਸ਼ਰਧਾਲੂ ਦੀ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਵਿਰਾਟ ਕੋਹਲੀ 2008 ਤੋਂ ਸ਼ੁਰੂ ਹੋਏ IPL ਦੇ ਸਾਰੇ ਸੀਜ਼ਨ ਤੋਂ ਰਾਇਲ ਚੈਲੰਜਰਸ ਨਾਲ ਜੁੜੇ ਹੋਏ ਹਨ। ਉਹ ਆਈਪੀਐੱਲ ਵਿੱਚ ਕਿਸੇ ਇੱਕ ਟੀਮ ਲਈ 250 ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਹ ਉਪਲਬਧੀ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ਼ ਸਿਰਫ਼ 7 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਹਾਸਿਲ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੋ ਛੱਕੇ ਤੇ ਇੱਕ ਚੌਕਾ ਲਗਾਇਆ। ਕੋਹਲੀ ਦੇ ਬਾਅਦ ਇਸ ਮਾਮਲੇ ਵਿੱਚ ਕ੍ਰਿਸ ਗੇਲ ਦਾ ਨਾਮ ਆਉਂਦਾ ਹੈ। ਜਿਨ੍ਹਾਂ ਨੇ ਆਈਪੀਐੱਲ ਵਿੱਚ RCB ਦੇ ਲਈ ਹੀ 239 ਛੱਕੇ ਲਗਾਏ ਹਨ।

Virat Kohli makes history

ਦੱਸ ਦੇਈਏ ਕਿ ਵਿਰਾਟ ਕੋਹਲੀ ਆਈਪੀਐੱਲ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਸੀਜ਼ਨ ਵਿੱਚ ਉਨ੍ਹਾਂ ਦੀ ਟੀਮ ਪੁਆਇੰਟ ਟੇਬਲ ਵਿੱਚ ਸਭ ਤੋਂ ਨੀਚੇ ਹੈ ਪਰ ਵਿਰਾਟ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। 8 ਮੈਚਾਂ ਵਿੱਚ RCB ਦੇ ਲਈ ਵਿਰਾਟ ਦੇ ਬੱਲੇ ਤੋਂ 379 ਦੌੜਾਂ ਨਿਕਲੀਆਂ ਹਨ। ਉਨ੍ਹਾਂ ਨੇ ਇਹ ਦੌੜਾਂ 63 ਦੀ ਔਸਤ ਤੇ 150 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਹਨ। ਇਸ ਸੀਜ਼ਨ ਕੋਹਲੀ ਹੁਣ ਤੱਕ 16 ਛੱਕੇ ਮਾਰ ਚੁੱਕੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਵਿਰਾਟ ਕੋਹਲੀ ਨੇ IPL ‘ਚ ਕੀਤਾ ਵੱਡਾ ਕਾਰਨਾਮਾ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼ appeared first on Daily Post Punjabi.