Virtual Rally Archives - Daily Post Punjabi

ਕੋਰੋਨਾ ਸੰਕਟ ਦੌਰਾਨ ਵੀ ਲੁਧਿਆਣਾ ‘ਚ ਭਾਜਪਾ ਦੀ ਵਰਚੂਅਲ ਰੈਲੀ ਨੂੰ ਭਰਵਾ ਹੁੰਗਾਰਾ
BJP Virtual Rally Ludhiana: ਲੁਧਿਆਣਾ ‘ਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਵਰਚੂਅਲ ਰੈਲੀ ਨੂੰ ਸੁਣਨ ਲਈ ਭਾਜਪਾ ਅਹੁਦਾਧਿਕਾਰੀ ਜ਼ਿਲ੍ਹਾ ਦਫਤਰ ‘ਚ ਇਕੱਠੇ ਹੋਏ। ਇਸ ਦੌਰਾਨ ਭਾਜਪਾ ਨੇਤਾਵਾਂ ਨੇ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਦਾ ਜ਼ਿਕਰ ਕੀਤਾ। ਭਾਵੇ ਇਸ ਸਮੇਂ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ ਪਰ ਫਿਰ ਵੀ ਇਸ ਦੌਰਾਨ ਰੈਲੀ ਪ੍ਰਤੀ ਲੋਕਾਂ ਦਾ ਕਾਫੀ ਚੰਗਾ ਉਤਸ਼ਾਹ ਦੇਖਣ ਨੂੰ ਮਿਲਿਆ। ਦੱਸ ਦੇਈਏ ਕਿ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਲੁਧਿਆਣਾ ‘ਚ 156 ਥਾਵਾਂ ‘ਤੇ ਲਾਈਵ ਰੈਲੀ ਨੂੰ ਦੇਖਣ ਦੀ ਵਿਵਸਥਾ ਕੀਤੀ ਗਈ।

BJP Virtual Rally Ludhiana

ਦੱਸਣਯੋਗ ਹੈ ਕਿ ਬੀਤੇ ਦਿਨ ਭਾਜਪਾ ਨੇ ਜ਼ਿਲ੍ਹਾ ਦਫਤਰ ‘ਚ ਆਯੋਜਨ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਮੀਟਿੰਗ ਕੀਤੀ ਸੀ। ਇਸ ਦੌਰਾਨ ਸਿੰਘਲ ਨੇ ਆਨਲਾਈਨ ਪਾਰਟੀ ਵਰਕਰਾਂ ਨੂੰ ਆਦੇਸ਼ ਦਿੱਤਾ ਸੀ ਕਿ ਆਨਲਾਈਨ ਪਲੇਟਫਾਰਮ ਫੇਸਬੁੱਕ, ਟਵਿੱਟਰ, ਯੂਟਿਊਬ ਅਤੇ ਹੋਰ ਮਾਧਿਅਮਾਂ ਰਾਹੀਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ।

The post ਕੋਰੋਨਾ ਸੰਕਟ ਦੌਰਾਨ ਵੀ ਲੁਧਿਆਣਾ ‘ਚ ਭਾਜਪਾ ਦੀ ਵਰਚੂਅਲ ਰੈਲੀ ਨੂੰ ਭਰਵਾ ਹੁੰਗਾਰਾ appeared first on Daily Post Punjabi.