visibility Archives - Daily Post Punjabi

ਧੁੰਦ ਪੈਣ ਕਾਰਨ ਘੱਟ ਹੋਈ ਵਿਜ਼ੀਬਿਲਟੀ ਪਰ ਵੱਧਣ ਲੱਗਿਆ ਤਾਪਮਾਨ
visibility recorded temperatures above normal: ਲੁਧਿਆਣਾ (ਤਰਸੇਮ ਭਾਰਦਵਾਜ)-ਸਰਦੀ ਦੇ ਸੀਜ਼ਨ ਦੌਰਾਨ ਸ਼ਹਿਰ ਦੇ ਬਾਹਰੀ ਇਲਾਕਿਆਂ ‘ਚ ਸਵੇਰੇ ਦੇ ਸਮੇਂ ਹੁਣ ਸੰਘਣੀ ਧੁੰਦ ਦੇਖਣ ਨੂੰ ਮਿਲਣ ਲੱਗੀ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਲੁਧਿਆਣਾ ‘ਚ ਸਵੇਰ ਦੇ ਸਮੇਂ ਸੰਘਣੀ ਧੁੰਦ ਪਈ, ਜਿਸ ਕਾਰਨ ਵਿਜ਼ੀਬਿਲਟੀ 200 ਤੋਂ 500 ਮੀਟਰ ਦੇ ਵਿਚਾਲੇ ਰਿਕਾਰਡ ਹੋਈ। ਇਸ ਦੇ ਨਾਲ ਹੀ ਸਵੇਰੇ 9 ਵਜੇ ਤੋਂ ਬਾਅਦ ਹੀ ਹਲਕੀ ਧੁੱਪ ਨਿਕਲਣ ਨਾਲ ਧੁੰਦ ਘੱਟ ਹੋ ਗਈ ਸੀ ਪਰ ਸ਼ਾਮ ਹੋਣ ‘ਤੇ ਫਿਰ ਤੋਂ ਧੁੰਦ ਦੇਖਣ ਨੂੰ ਮਿਲੀ। ਮੌਸਮ ਵਿਭਾਗ ਮੁਤਾਬਕ 10 ਦਸੰਬਰ ਤੱਕ ਮੌਸਮ ਇੰਝ ਹੀ ਬਣਿਆ ਰਹੇਗਾ ਜਦਕਿ 11 ਦਸੰਬਰ ਨੂੰ ਹਲਕਾ ਬਦਲਾਅ ਦੇਖਣ ਨੂੰ ਮਿਲਣ ਵਾਲਾ ਹੈ ਹਾਲਾਂਕਿ ਇਸ ਦੌਰਾਨ ਆਸਮਾਨ ‘ਚ ਬੱਦਲ ਛਾਏ ਰਹਿਣਗੇ। ਇਸ ਸਮੇਂ ਹਵਾਵਾਂ ਦਾ ਰੁਖ ਨਾਰਥ ਵੈਸਟ ਦਾ ਹੈ। ਇਕ ਵੈਦਰ ਸਿਸਟਮ ਬਣਨ ਜਾ ਰਿਹਾ ਹੈ, ਜਿਸ ਤੋਂ ਆਸਮਾਨ ‘ਚ ਬੱਦਲ ਬਣਨ ਲੱਗੇ ਹਨ। ਇਨ੍ਹਾਂ ਬੱਦਲਾਂ ਦੇ ਚੱਲਦਿਆਂ ਘੱਟੋ ਘੱਟ ਤਾਪਮਾਨ ਇਨੀਂ ਦਿਨੀਂ ਡਿੱਗਣ ਦੇ ਬਜਾਏ ਵੱਧਣ ਲੱਗਿਆ ਹੈ।

visibility recorded temperatures above normal

ਦੱਸਣਯੋਗ ਹੈ ਕਿ ਸੋਮਵਾਰ ਨੂੰ ਸਾਧਾਰਨ ਦੇ ਮੁਕਾਬਲੇ 6 ਡਿਗਰੀ ਤਾਪਮਾਨ ਜਿਆਦਾ ਵੱਧਦਾ ਹੋਇਆ 13-14 ਡਿਗਰੀ ਦੇ ਵਿਚਾਲੇ ਰਿਕਾਰਡ ਹੋਇਆ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਵੀ ਦਿਨ ‘ਚ ਖੁਸ਼ਕ ਮੌਸਮ ਹੋਣ ਦੇ ਚੱਲਦਿਆਂ ਧੁੱਪ ਨਿਕਲਣ ਨਾਲ ਸਾਧਾਰਨ ਦੇ ਮੁਕਾਬਲੇ 3 ਡਿਗਰੀ ਵੱਧ ਰਿਕਾਰਡ ਹੋਣ ਨਾਲ 26 ਡਿਗਰੀ ਤੱਕ ਪਹੁੰਚ ਗਿਆ ਹੈ।

ਇਹ ਵੀ ਦੇਖੋ–

The post ਧੁੰਦ ਪੈਣ ਕਾਰਨ ਘੱਟ ਹੋਈ ਵਿਜ਼ੀਬਿਲਟੀ ਪਰ ਵੱਧਣ ਲੱਗਿਆ ਤਾਪਮਾਨ appeared first on Daily Post Punjabi.

ਲੁਧਿਆਣਾ ‘ਚ ਵਧਿਆ ਪ੍ਰਦੂਸ਼ਣ ਦਾ ਪੱਧਰ
deteriorating air quality increasing pollution: ਲੁਧਿਆਣਾ (ਤਰਸੇਮ ਭਾਰਦਵਾਜ)- ਸੂਬੇ ਦੀ ਹਵਾ ਇਕ ਵਾਰ ਫਿਰ ਤੋਂ ਜ਼ਹਿਰੀਲੀ ਹੋ ਗਈ ਹੈ, ਜਿੱਥੇ ਪਹਾੜਾਂ ‘ਤੇ ਬਰਫਬਾਰੀ ਦੇ ਕਾਰਨ ਠੰਡ ਵੱਧ ਰਹੀ ਹੈ, ਉੱਥੇ ਹੀ ਸਮੋਗ ਦੇ ਕਾਰਨ ਸਾਹ ਲੈਣ ਸਬੰਧੀ ਅਤੇ ਅੱਖਾਂ ‘ਚ ਜਲਣ ਫਿਰ ਤੋਂ ਵੱਧਣ ਲੱਗੀ ਹੈ। ਖੁੱਲ੍ਹੇ ਇਲਾਕਿਆਂ ‘ਚ ਪੈ ਰਹੀ ਹਲਕੀ ਧੁੰਦ ‘ਚ ਮਿਕਸ ਹੋ ਚੁੱਕਿਆ ਪਰਾਲੀ ਦਾ ਧੂੰਆਂ, ਧੂੜ ਅਤੇ ਗੱਡੀਆਂ-ਫੈਕਟਰੀਆਂ ਦੇ ਪ੍ਰਦੂਸ਼ਣ ਦੇ ਮਿਕਸ ਹੋਣ ਨਾਲ ਸਮੋਗ ਦੇ ਹਾਲਾਤ ਬਣਨ ਨਾਲ ਵਿਜ਼ੀਬਿਲਟੀ 500 ਮੀਟਰ ਤੱਕ ਰਹਿ ਗਈ ਹੈ ਜਦਕਿ ਪ੍ਰਦੂਸ਼ਣ ਇਸ ਸਮੇਂ ਕਾਫੀ ਜਿਆਦਾ ਹਵਾ ‘ਚ ਵੱਧਣ ਨਾਲ ਏਅਰ ਕੁਆਲਿਟੀ ਦੀ ਗੁਣਵੱਤਾ ਵਿਗੜ ਚੁੱਕੀ ਹੈ।

deteriorating air quality increasing pollution

ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਪਟਿਆਲਾ ‘ਚ ਪੀ.ਐੱਮ 2.5 ਦਾ ਲੈਵਲ 311 ਤੱਕ ਪਹੁੰਚ ਗਿਆ ਹੈ। ਜਲੰਧਰ ‘ਚ 295, ਅੰਮ੍ਰਿਤਸਰ ‘ਚ 293, ਲੁਧਿਆਣਾ ‘ਚ ਹਵਾ ਪ੍ਰਦੂਸ਼ਣ ਦਾ ਲੈਵਲ 280 ਅਤੇ ਬਠਿੰਡਾ ‘ਚ 239 ਤੱਕ ਰਿਕਾਰਡ ਹੋਇਆ ਹੈ। ਇਸ ਤਰ੍ਹਾਂ ਪੰਜਾਬ ਦੇ 5 ਵੱਡੇ ਸ਼ਹਿਰ ਇਸ ਸਮੇਂ ਪ੍ਰਦੂਸ਼ਣ ਵੱਧਣ ਨਾਲ ਖਰਾਬ ਸਥਿਤੀ ‘ਚ ਆ ਚੁੱਕੇ ਹਨ, ਜੋ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦੇ ਲਈ ਕਾਫੀ ਖਤਰਨਾਕ ਮੰਨੀ ਜਾ ਰਹੀ ਹੈ।

deteriorating air quality increasing pollution

ਪਹਾੜਾਂ ‘ਤੇ ਹੋਈ ਤਾਜ਼ਾ ਬਰਫਬਾਰੀ ਤੋਂ ਬਾਅਦ ਸੂਬੇ ‘ਚ ਰਾਤ ਨੂੰ ਠੰਡ ਹੋ ਜਾਂਦੀ ਹੈ ਪਰ ਦਿਨ ਦਾ ਤਾਪਮਾਨ ਹੁਣ ਵੀ ਰਾਤ ਦੇ ਮੁਕਾਬਲੇ ਜਿਆਦਾ ਹੈ। ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਅਗਲੇ 5 ਦਿਨਾਂ ਤੱਕ ਬਾਰਿਸ਼ ਨਹੀਂ ਹੋਵੇਗੀ। 9 ਨਵੰਬਰ ਤੋਂ ਬਾਅਦ ਕੁਝ ਥਾਵਾਂ ‘ਤੇ ਬੂੰਦਾਬਾਂਦੀ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਨੂੰ ਸੁੱਕੀ ਠੰਡ ਅਤੇ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ।

The post ਲੁਧਿਆਣਾ ‘ਚ ਵਧਿਆ ਪ੍ਰਦੂਸ਼ਣ ਦਾ ਪੱਧਰ appeared first on Daily Post Punjabi.