visit Archives - Daily Post Punjabi

ਵਿਦੇਸ਼ ਤੋਂ ਆਏ ਵਫਦ ਨੇ ਲੁਧਿਆਣਾ ਉਦਯੋਗਿਕ ਯੂਨਿਟਾਂ ਦਾ ਕੀਤਾ ਦੌਰਾ
ludhiana foreign delegation visit: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ‘ਚ ਚੈਂਬਰ ਆਫ ਇੰਡਸਟਰੀਅਲ ਅਤੇ ਕਮਰਸ਼ੀਅਲ ਅੰਡਰਟੇਕਿੰਗ (ਸੀ.ਆਈ.ਸੀ.ਯੂ) ਵੱਲੋਂ 4 ਦੇਸ਼ਾਂ ਤੋਂ ਅੰਬੈਸਡਰਾਂ ਲੁਧਿਆਣਾ ਬੁਲਾਇਆ ਗਿਆ ਹੈ। ਵੱਖ-ਵੱਖ ਦੇਸ਼ਾਂ ਤੋਂ ਆਏ ਵਫਦ ਨੇ ਇੱਥੇ ਇੰਡਸਟਰੀਅਲ ਯੂਨਿਟਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਏਵਨ ਸਾਈਕਲ, ਹੀਰੋ ਸਾਈਕਲ, ਨਿਊ ਸਵਾਨ ਮਲਟੀਟੈੱਕ ਤੋਂ ਇਲਾਵਾ ਈਸਟਮੈਨ ਕਾਸਟ ਅਤੇ ਫੋਰਜ ਦੀ ਯੂਨਿਟਾਂ ‘ਚ ਪਹੁੰਚੇ, ਜਿੱਥੇ ਜਾਰੀ ਉਤਪਾਦਨ ਕੰਮ ‘ਚ ਡੂੰਘੀ ਦਿਲਚਸਪੀ ਦਿਖਾਈ। ਇਸ ਮੌਕੇ ‘ਤੇ ਉਸ ਦੇ ਨਾਲ ਉਦਯੋਗਿਕ ਸੰਗਠਨ ਸੀ.ਆਈ.ਸੀ.ਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਪੰਕਜ ਸ਼ਰਮਾ ਮੌਜੂਦ ਸੀ।

ludhiana foreign delegation visit

ਦੱਸ ਦੇਈਏ ਕਿ ਵਿਦੇਸ਼ੀ ਵਫਦ ‘ਚ ਪਨਾਮਾ ਅੰਬੈਂਸੀ ਦੇ ਚੀਫ ਆਫ ਮਿਸ਼ਨ ਰਿਕਾਰਡਾਂ ਏ.ਬਰਨਾ ਐੱਮ, ਮਾਲਵਾਈ ਦੀ ਹਾਈਕਮੀਸ਼ਨ ਦੀ ਪਹਿਲੀ ਸਕੱਤਰ ਜੂਲੀਆਨਾ ਸੋਂਬਾ ਬਾਂਦਾ, ਨਾਮੀਬਿਆ ਅੰਬੈਂਸੀ ਤੋਂ ਕਮਰੀਸ਼ੀਅਲ ਕਾਊਂਸਲਰ ਆਸਕਰ ਸਿਕੰਦਾ ਅਤੇ ਨਾਈਜ਼ੀਰੀਆ ਅੰਬੈਂਸੀ ਤੋਂ ਕਾਊਂਸਲਰ ਸੋਲੋਮਨ ਬੌਰੀਮਾ ਸ਼ਾਮਲ ਰਹੇ। ਉਨ੍ਹਾਂ ਨੇ ਪ੍ਰਮੁੱਖ ਨਿਰਯਾਤ ਕਰਨ ਵਾਲਿਆਂ ਦੇ ਨਾਲ ਅਫਰੀਕਨ ਦੇਸ਼ਾਂ ‘ਚ ਨਿਰਯਾਤ ਸਬੰਧੀ ਮਾਮਲੇ ‘ਚ ਅਹਿਮ ਚਰਚਾ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖੇਤੀ ਉਪਕਰਣਾਂ ਤੋਂ ਇਲਾਵਾ ਸਾਈਕਲਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ, ਹੈਂਡਟੂਲਜ਼, ਹੌਜਰੀ ਅਤੇ ਟੈਕਸਟਾਈਲ ਸਮੇਤ ਹੋਰ ਟ੍ਰੇਡ ‘ਚ ਨਿਰਯਾਤ ਹੋਣ ਵਾਲੇ ਉਤਪਾਦਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਲਈ।

ਇਹ ਵੀ ਦੇਖੋ–

The post ਵਿਦੇਸ਼ ਤੋਂ ਆਏ ਵਫਦ ਨੇ ਲੁਧਿਆਣਾ ਉਦਯੋਗਿਕ ਯੂਨਿਟਾਂ ਦਾ ਕੀਤਾ ਦੌਰਾ appeared first on Daily Post Punjabi.

ਪੱਛਮੀ ਬੰਗਾਲ ਦੇ 2 ਦਿਨ ਦੇ ਦੌਰੇ ‘ਤੇ ਬੀਜੇਪੀ ਪ੍ਰਧਾਨ ਜੇਪੀ ਨੱਡਾ, ਮਮਤਾ ਦੇ ਗੜ ‘ਚ ਕਰਨਗੇ ਪ੍ਰਚਾਰ…
bjp president jp adda visit west bengal: ਪੱਛਮੀ ਬੰਗਾਲ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।ਅਜਿਹੇ ‘ਚ ਬੀਜੇਪੀ ਅਤੇ ਤ੍ਰਿਣਮੂਲ ਸਮੇਤ ਹੋਰ ਸਿਆਸੀ ਦਲਾਂ ਨੇ ਚੋਣਾਵੀ ਤਿਆਰੀਆਂ ਨੂੰ ਲੈ ਕੇ ਕਰਮ ਕੱਸਣ ਸ਼ੁਰੂ ਕਰ ਦਿੱਤੀ ਹੈ।ਇਸ ਦੇ ਤਹਿਤ ਬੀਜੇਪੀ ਪ੍ਰਧਾਨ ਜੇਪੀ ਨੱਡਾ ਬੁੱਧਵਾਰ ਤੋਂ ਪੱਛਮੀ ਬੰਗਾਲ ਦੇ ਦੋ ਦਿਨੀਂ ਦੌਰੇ ‘ਤੇ ਰਹਿਣਗੇ।ਦਰਅਸਲ ਬੀਜੇਪੂ ਦੀ ਜਿੱਤ ਸੁਨਿਸ਼ਚਿਤ ਕਰਨ ਲਈ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਪੱਛਮੀ ਬੰਗਾਲ ਦਾ ਦੌਰਾ ਤੈਅ ਕੀਤਾ ਹੈ।ਜੇਪੀ ਨੱਡਾ ਵੀ ਆਪਣੇ ਦੋ ਦਿਨੀ ਦੌਰੇ ਦੌਰਾਨ ਮੁੱਖ ਮੰਤਰੀ ਅਤੇ ਟੀਐੱਸੀ ਪ੍ਰਮੁੱਖ ਮਮਤਾ ਬੈਨਰਜੀ ਦੇ ਗੜ ‘ਚ ਪ੍ਰੋਗਰਾਮ ਵੀ ਕਰਨਗੇ।ਬੀਜੇਪੀ ਪ੍ਰਧਾਨ ਜੇਪੀ ਨੱਡਾ ਪੱਛਮੀ ਬੰਗਾਲ ਦੇ ਦੌਰੇ ਦੌਰਾਨ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਪ੍ਰੋਗਰਾਮ ‘ਚ ਹਿੱਸਾ ਲੈਣਗੇ।ਬੀਜੇਪੀ ਪ੍ਰਧਾਨ ਨੱਡਾ ਦਾ ਕਹਿਣਾ ਹੈ ਕਿ ਪੱਛਮੀ ਬੰਗਾਲ ‘ਚ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਲਈ ਵੱਖ ਵੱਖ ਪ੍ਰੋਗਰਾਮ ‘ਚ ਹਿੱਸਾ ਲੈਣਗੇ।ਬੀਜੇਪੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਨੱਡਾ 120 ਦਿਨਾਂ ਦਾ ਦੇਸ਼ ਵਿਆਪੀ ਦੌਰਾ ਕਰ ਰਹੇ ਹਨ।

bjp president jp adda visit west bengal

ਇਸਦੀ ਸ਼ੁਰੂਆਤ ਉਨ੍ਹਾਂ ਨੇ ਚਾਰ ਦਸੰਬਰ ਨੂੰ ਉਤਰਾਖੰਡ ਤੋਂ ਕੀਤੀ ਸੀ।ਆਪਣੇ ਦੋ ਦਿਨੀਂ ਦੌਰੇ ਦੇ ਦੌਰਾਨ ਨੱਡਾ ਕੋਲਕਾਤਾ ਦੇ ਹੈਸਿਟੰਗਸ ‘ਚ ਪਾਰਟੀ ਦੀਆਂ ਚੋਣਾਂ ਪ੍ਰਚਾਰ ਅਤੇ ਨੌ ਜ਼ਿਲਿਆਂ ‘ਚ ਪਾਰਟੀ ਦਫਤਰਾਂ ਦਾ ਉਦਘਾਟਨ ਕਰਨਗੇ।ਹੋਰ ਅੱਤਿਆਚਾਰ ਨਹੀਂ ਅਭਿਆਨ ਤਹਿਤ ਨੱਡਾ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ।ਬੀਜੇਪੀ ਪ੍ਰਧਾਨ ਝੁੱਗੀ -ਝੌਂਪੜੀਆਂ ‘ਚ ਰਹਿਣ ਵਾਲੇ ਲੋਕਾਂ ਦੇ ਪ੍ਰਤੀਨਿਧੀਆਂ ਤੋਂ ਵੀ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ‘ਤੇ ਉਨ੍ਹਾਂ ਨਾਲ ਚਰਚਾ ਕਰਨਗੇ।ਇਸ ਤੋਂ ਪਹਿਲਾਂ ਜੇਪੀ ਨੱਡਾ 8 ਦਸੰਬਰ ਤੋਂ ਪੱਛਮੀ ਬੰਗਾਲ ਦਾ ਦੌਰਾ ਕਰਨ ਵਾਲੇ ਸਨ।ਪਰ ਇਸ ਨੂੰ ਇੱਕ ਦਿਨ ਲਈ ਟਾਲ ਦਿੱਤਾ ਗਿਆ ਸੀ।ਬੀਜੇਪੀ ਦੀ ਸੂਬਾ ਇਕਾਈ ਦੇ ਇੱਕ ਨੇਤਾ ਨੇ ਕਿਹਾ ਸੀ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂਵਾਂ ਦੇ ਮੱਦੇਨਜ਼ਰ ਨੱਡਾ 9 ਅਤੇ 10 ਦਸੰਬਰ ਨੂੰ ਕੋਲਕਾਤਾ ਅਤੇ ਦੱਖਣ 24 ਪਰਗਨਾ ਜ਼ਿਲਿਆਂ ‘ਚ ਪਾਰਟੀ ਦੀ ਯੋਜਨਾਵਾਂ ਅਤੇ ਤਿਆਰੀਆਂ ਦਾ ਜਾਇਜਾ ਲੈਣਗੇ।

ਬਾਬਾ ਲਾਡੀ ਦੀਆਂ ਸਿੱਧੀਆਂ ਤੇ ਸਪੱਸ਼ਟ ਗੱਲਾਂ, ਉੱਠ ਖੜੀ ਕੌਮ, ਹੰਕਾਰ ਵੀ ਟੁੱਟੂ, ਜਿੱਤ ਵੀ ਯਕੀਨੀ

The post ਪੱਛਮੀ ਬੰਗਾਲ ਦੇ 2 ਦਿਨ ਦੇ ਦੌਰੇ ‘ਤੇ ਬੀਜੇਪੀ ਪ੍ਰਧਾਨ ਜੇਪੀ ਨੱਡਾ, ਮਮਤਾ ਦੇ ਗੜ ‘ਚ ਕਰਨਗੇ ਪ੍ਰਚਾਰ… appeared first on Daily Post Punjabi.

ਦੇਵ ਦੀਵਾਲੀ ਤੋਂ ਬਾਅਦ ਕੱਲ ਮੁੰਬਈ ਜਾਣਗੇ CM ਯੋਗੀ, ਫਿਲਮ ਸਿਟੀ ਦੇ ਦਿੱਗਜ਼ਾਂ ਨਾਲ ਕਰਨਗੇ ਮੀਟਿੰਗ
cm yogi will visit mumbai on tuesday: ਪ੍ਰਧਾਨਮੰਤਰੀ ਨਰਿੰਦਰਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਈ ਸੰਗਤ ਦਾ ਸੈਲਾਬ ਮੋਦੀ ਅੱਜ ਆਪਣੇ ਸੰਸਦੀ ਖੇਤਰ ਵਾਰਾਣਸੀ ਵਿੱਚ ਦੇਵ ਦੀਵਾਲੀ ਦੇ ਜਸ਼ਨ ਦੇ ਪਹਿਲੇ ਦੀਪ ਜਗਾਉਣਗੇ। ਇਸ ਪ੍ਰੋਗਰਾਮ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਉਨ੍ਹਾਂ ਨਾਲ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਤੋਂ ਬਾਅਦ ਮੁੱਖ ਮੰਤਰੀ ਯੋਗੀ ਕੱਲ੍ਹ ਮੁੰਬਈ ਜਾਣਗੇ। ਦਰਅਸਲ, ਉਹ ਬੰਬੇ ਸਟਾਕ ਐਕਸਚੇਂਜ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਮੁੰਬਈ ਜਾ ਰਿਹਾ ਹੈ।ਨਾਲ ਹੀ, ਮੁੱਖ ਮੰਤਰੀ ਯੋਗੀ ਵੀ ਉਥੇ ਮਿਉਂਸਪਲ ਬਾਂਡ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਸ਼ਾਮਲ ਹੋਣਗੇ। ਇਸ ਤੋਂ ਬਾਅਦ, ਉਹ ਯੂਪੀ ਵਿੱਚ ਪ੍ਰਸਤਾਵਿਤ ਫਿਲਮ ਸਿਟੀ ਦੇ ਸੰਬੰਧ ਵਿੱਚ ਬਾਲੀਵੁੱਡ ਦੇ ਦਿੱਗਜ ਲੋਕਾਂ ਨਾਲ ਇੱਕ ਮੀਟਿੰਗ ਵੀ ਕਰਨਗੇ। ਇਸ ਮੁਲਾਕਾਤ ਵਿੱਚ ਉਹ ਫਿਲਮ ਜਗਤ ਦੀਆਂ ਮਸ਼ਹੂਰ ਹਸਤੀਆਂ ਨਾਲ ਯੂ ਪੀ ਵਿੱਚ ਇੱਕ ਫਿਲਮ ਸਿਟੀ ਬਣਾਉਣ ਦੀਆਂ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕਰਨਗੇ।

cm yogi will visit mumbai on tuesday

ਇਸ ਮੁਲਾਕਾਤ ਵਿਚ ਯੋਗੀ ਇਹ ਵੀ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਫਿਲਮ ਸਿਟੀ ਬਣਾਉਣ ਵੇਲੇ ਕਿਸ ਗੱਲ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਨਾਲ ਹੀ ਮੁੰਬਈ ਦੇ ਲੋਕ ਉੱਤਰ ਪ੍ਰਦੇਸ਼ ਦੇ ਫਿਲਮ ਸਿਟੀ ਵਿਖੇ ਆ ਸਕਦੇ ਹਨ ਅਤੇ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਨਾਲ ਸਲਾਹ ਮਸ਼ਵਰਾ ਕਰ ਸਕਦੇ ਹਨ ਕਿ ਫਿਲਮ ਨੂੰ ਇਥੇ ਸ਼ੁਰੂ ਕੀਤਾ ਜਾ ਸਕੇ।ਦੇਵ ਦੀਵਾਲੀ ਦੀ ਗੱਲ ਕਰੀਏ ਤਾਂ ਹਿੰਦੂ ਕੈਲੰਡਰ ਦੇ ਅਨੁਸਾਰ ਦੇਵ ਦੀਵਾਲੀ ਕਾਰਤਿਕ ਮਹੀਨੇ ਦੀ ਪੂਰਨਮਾਸ਼ੀ ਤੇ ਮਨਾਈ ਜਾਂਦੀ ਹੈ। ਇਸ ਸਾਲ ਦੇਵ ਦੀਵਾਲੀ ਨੂੰ ਗੰਗਾ ਦੇ ਦੋਵੇਂ ਪਾਸੇ 15 ਲੱਖ ਦੀਵੇ ਜਗਾ ਕੇ ਮਨਾਇਆ ਜਾਵੇਗਾ। ਇਸ ਦੇ ਲਈ, ਪ੍ਰਧਾਨ ਮੰਤਰੀ ਮੋਦੀ ਰਾਜ ਦੇ ਮੁੱਖ ਮੰਤਰੀ ਨਾਲ ਇੱਕ ਕਰੂਜ਼ ‘ਤੇ ਚਤਰਮ ਘਾਟ ਜਾਣਗੇ, ਜਿੱਥੇ ਉਹ ਸ਼ਾਨਦਾਰ ਲੇਜ਼ਰ ਸ਼ੋਅ ਦੇਖਣਗੇ।

ਇਹ ਵੀ ਦੇਖੋ:ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਈ ਸੰਗਤ ਦਾ ਸੈਲਾਬ

The post ਦੇਵ ਦੀਵਾਲੀ ਤੋਂ ਬਾਅਦ ਕੱਲ ਮੁੰਬਈ ਜਾਣਗੇ CM ਯੋਗੀ, ਫਿਲਮ ਸਿਟੀ ਦੇ ਦਿੱਗਜ਼ਾਂ ਨਾਲ ਕਰਨਗੇ ਮੀਟਿੰਗ appeared first on Daily Post Punjabi.

DC ਅਤੇ ਨਗਰ ਨਿਗਮ ਕਮਿਸ਼ਨਰ ਵੱਲੋਂ ਹੈਬੋਵਾਲ ਬਾਇਓ ਗੈਸ ਪਲਾਂਟ ਦਾ ਕੀਤਾ ਦੌਰਾ
biogas production dairy complex december: ਲੁਧਿਆਣਾ (ਤਰਸੇਮ ਭਾਰਦਵਾਜ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਪਰਦੀਪ ਸੱਭਰਵਾਲ ਵੱਲੋ ਅੱਜ ਪੰਜਾਬ ਐਨਰਜ਼ੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਅਧਿਕਾਰੀਆਂ ਨਾਲ ਪਸ਼ੂਆਂ ਦੇ ਗੋਬਰ ਦੇ ਵਿਗਿਆਨਕ ਤਰੀਕੇ ਨਾਲ ਪ੍ਰਬੰਧਨ ਬਾਰੇ ਪੇਡਾ ਅਧਿਕਾਰੀਆ ਨਾਲ ਵਿਚਾਰ ਵਟਾਂਦਰੇ ਕੀਤੇ। ਇਹ ਮੀਟਿੰਗ ਸਥਾਨਕ ਹੈਬੋਵਾਲ ਵਿਖੇ ਬਾਇਓ ਗੈਸ ਪਲਾਂਟ ਵਿਖੇ ਹੋਈ। ਚੰਡੀਗੜ੍ਹ ਤੋਂ ਆਏ ਜੁਆਇੰਟ ਡਾਇਰੈਕਟਰ ਪੇਡਾ ਦਵਿੰਦਰ ਸਿੰਘ ਅਤੇ ਸੀਨੀਅਰ ਮੈਨੇਜਰ ਪੇਡਾ ਕੁਲਬੀਰ ਸਿੰਘ ਨੇ ਦੱਸਿਆ ਕਿ ਇਹ ਪਲਾਂਟ ਪ੍ਰਾਈਵੇਟ ਕੰਪਨੀ ਨੂੰ ਲੀਜ਼ ‘ਤੇ ਦਿੱਤਾ ਗਿਆ ਹੈ, ਜੋ ਪਸ਼ੂਆਂ ਦੇ ਗੋਬਰ ਤੋਂ ਕੰਪ੍ਰੈਸਡ ਬਾਇਓ ਗੈਸ (ਸੀ.ਬੀ.ਜੀ.) ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੇ ਇਸ ਸਾਲ ਦਸੰਬਰ ਦੇ ਅੰਤ ਵਿੱਚ ਚਾਲੂ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਕ ਵਾਰ ਇਹ ਪ੍ਰਾਜੈਕਟ ਚਾਲੂ ਹੋ ਜਾਣ ਤੋਂ ਬਾਅਦ ਸੌਂਪੀ ਗਈ ਕੰਪਨੀ ਇਸ ਪਲਾਂਟ ਤੋਂ ਪ੍ਰਤੀ ਦਿਨ ਦੋ ਤੋਂ ਤਿੰਨ ਟਨ ਸੀ.ਬੀ.ਜੀ. ਦਾ ਉਤਪਾਦਨ ਕਰੇਗੀ ਜੋ ਕਿ ਆਵਾਜਾਈ, ਉਦਯੋਗ ਅਤੇ ਖਾਣਾ ਪਕਾਉਣ ਵਿਚ ਵਰਤੀ ਜਾ ਸਕਦੀ ਹੈ।

biogas production dairy complex december

ਜਾਣਕਾਰੀ ਅਨੁਸਾਰ 225 ਟਨ ਗੋਬਰ ਦੀ ਸਮਰੱਥਾ ਵਾਲਾ ਬਾਇਓ ਗੈਸ ਪਲਾਂਟ ਇਸ ਸਮੇਂ ਬਿਜਲੀ ਪੈਦਾ ਕਰ ਰਿਹਾ ਹੈ, ਜੋ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਵੇਚੀ ਜਾ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਨੇ ਤਾਜਪੁਰ ਵਿਖੇ ਵੀ 2.50 ਏਕੜ ਰਕਬੇ ‘ਚ ਇਕ ਹੋਰ ਬਾਇਓ ਗੈਸ ਪਲਾਂਟ ਸਥਾਪਤ ਕਰਨ ਦੀ ਸੰਭਾਵਨਾ ਨੂੰ ਵੇਖਣ ਲਈ ਜਗ੍ਹਾ ਦਾ ਦੌਰਾ ਕੀਤਾ। ਉਨ੍ਹਾਂ ਡੇਅਰੀ ਮਾਲਕਾਂ ਨਾਲ ਵੀ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਲਈ ਗੱਲਬਾਤ ਕੀਤੀ। ਇਸ ਮੌਕੇ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਪੇਡਾ ਇੰਜੀਨੀਅਰ ਰਾਜੇਸ਼ ਕੋਹਲੀ ਸਮੇਤ ਹੋਰ ਅਧਿਕਾਰੀ ਵੀ ਪਹੁੰਚੇ।

The post DC ਅਤੇ ਨਗਰ ਨਿਗਮ ਕਮਿਸ਼ਨਰ ਵੱਲੋਂ ਹੈਬੋਵਾਲ ਬਾਇਓ ਗੈਸ ਪਲਾਂਟ ਦਾ ਕੀਤਾ ਦੌਰਾ appeared first on Daily Post Punjabi.

ਸਰਹੱਦੀ ਵਿਵਾਦ ਦੌਰਾਨ ਦਸ਼ਹਿਰਾ ‘ਤੇ ਸਿੱਕਮ ਜਾਣਗੇ ਰਾਜਨਾਥ ਸਿੰਘ, ਸੈਨਿਕਾਂ ਦਾ ਵਧਾਉਣਗੇ ਉਤਸ਼ਾਹ…
defence minister rajnath singh visit sikkim dussehra: ਚੀਨ ਨਾਲ ਚੱਲ ਰਹੇ ਸੀਮਾ ਵਿਵਾਦ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਦਸ਼ਹਿਰਾ ‘ਤੇ ਸਿੱਕਮ ਦਾ ਦੌਰਾ ਕਰ ਸਕਦੇ ਹਨ।ਇਸ ਦੌਰਾਨ ਮੰਤਰੀ ਪੀਪੁਲਸ ਲਿਬਰੇਸ਼ਨ ਆਰਮੀ ਵਿਰੁੱਧ ਤੈਨਾਤ ਸੈਨਿਕਾਂ ਦਾ ਮਨੋਬਲ ਵਧਾਉਣਗੇ।ਉਨ੍ਹਾਂ ਦੀ ਯਾਤਰਾ 23-24 ਅਕਤੂਬਰ ਨੂੰ ਸੰਭਾਵਿਤ ਹੈ।ਇਸ ਦੌਰਾਨ ਉਹ ਕਈ ਸੜਕ ਯੋਜਨਾਵਾਂ ਅਤੇ ਰਣਨੀਤਿਕ ਪੁਲਾਂ ਦਾ ਉਦਘਾਟਨ ਕਰ ਸਕਦੇ ਹਨ।ਰੱਖਿਆ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ।ਹਿੰਦੂ ਪ੍ਰੰਪਰਾ ਅਨੁਸਾਰ ਸਿੱਕਮ ‘ਚ ਚੀਨ ਦੀ ਸੀਮਾ ਕੋਲ ਤੈਨਾਤ ਸਥਾਨਕ ਇਕਾਈਆਂ ‘ਚ ਇੱਕ ਸ਼ਸ਼ਤਰ ਪੂਜਾ ‘ਚ ਵੀ ਰਾਜਨਾਥ ਸਿੰਘ ਹਿੱਸਾ ਲੈ ਸਕਦੇ ਹਨ।

defence minister rajnath singh visit sikkim dussehra

ਇਸ ਪੂਜਾ ‘ਚ ਨੌਜਵਾਨਾਂ ਵਲੋਂ ਦਸ਼ਹਿਰੇ ‘ਚ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਹੈ।ਦੱਸਣਯੋਗ ਹੈ ਕਿ ਪਿਛਲੇ ਸਾਲ ਰਾਜਨਾਥ ਸਿੰਘ ਨੇ ਫ੍ਰਾਂਸ ‘ਚ ਭਾਰਤ ਦੇ ਪਹਿਲੇ ਰਾਫੇਲ ਲੜਾਕੂ ਜ਼ਹਾਜ ਨੂੰ ਪ੍ਰਾਪਤ ਕਰਦਿਆਂ ਅਜਿਹਾ ਕੀਤਾ ਸੀ।ਰੱਖਿਆ ਮੰਤਰੀ ਉਨ੍ਹਾਂ ਸਥਾਨਾਂ ‘ਤੇ ਵੀ ਜਾ ਸਕਦੇ ਹਨ ਜਿਥੇ ਭਾਰਤ ਨੇ ਚੀਨ ਵਲੋਂ ਘੁਸਪੈਠ ਕਰਨ ਦੀ ਸੰਭਾਵਿਤ ਕੋਸ਼ਿਸ਼ ਨੂੰ ਰੋਕਣ ਲਈ ਵੱਡੀ ਗਿਣਤੀ ‘ਚ ਸੈਨਿਕਾਂ ਅਤੇ ਟੈਂਕਾ ਨੂੰ ਤਾਇਨਾਤ ਕੀਤਾ ਹੈ।ਕੇਂਦਰੀ ਮੰਤਰੀ ਰਾਜਨਾਥ ਸਿੰਘ ਬਿਹਾਰ ‘ਚ 3 ਰੈਲੀਆਂ ਕਰਨਗੇ।ਉਹ 12 ਵਜੇ ਭਾਗਲਪੁਰ ਦੇ ਕਹਿਲ ਵਿਧਾਨਸਭਾ ਚੋਣਾਵੀ ਸਭਾ ਨੂੰ ਸੰਬੋਧਿਤ ਕਰਨਗੇ।ਉਨ੍ਹਾਂ ਦਾ ਸਨਹੌਲਾ ‘ਚ ਪ੍ਰੋਗਰਾਮ ਹੈ।2.10 ਵਜੇ ਬੜਹਰਾ ਅਤੇ ਕਰੀਬ ਸਾਡੇ 3 ਵਜੇ ਚੈਨਪੁਰ ‘ਚ ਰਾਜਨਾਥ ਸਿੰਘ ਦਾ ਪ੍ਰੋਗਰਾਮ ਹੈ।

The post ਸਰਹੱਦੀ ਵਿਵਾਦ ਦੌਰਾਨ ਦਸ਼ਹਿਰਾ ‘ਤੇ ਸਿੱਕਮ ਜਾਣਗੇ ਰਾਜਨਾਥ ਸਿੰਘ, ਸੈਨਿਕਾਂ ਦਾ ਵਧਾਉਣਗੇ ਉਤਸ਼ਾਹ… appeared first on Daily Post Punjabi.

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਕਈ ਡਾਇੰਗ ਯੂਨਿਟਾਂ ਦਾ ਕੀਤਾ ਦੌਰਾ
ppcb team dyeing industries: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਕ ਟੀਮ ਨੇ ਕਈ ਡਾਇੰਗ ਯੂਨਿਟਾਂ ਦਾ ਦੌਰਾਂ ਕੀਤਾ। ਪੀ.ਪੀ.ਸੀ.ਬੀ ਦੇ ਸੀਨੀਅਰ ਇਨਵਾਇਰਮੈਂਟ ਇੰਜੀਨੀਅਰ ਸੰਦੀਪ ਬਹਲ ਨੇ ਦੱਸਿਆ ਕਿ ਟੀਮ ਨੇ ਇਸ ਦੌਰਾਨ ਇਕ ਉਦਯੋਗ ਐੱਮ.ਐੱਸ ਪਰਫੈਕਟ ਡਾਇੰਗ, ਫੇਜ-8, ਫੋਕਲ ਪੁਆਇੰਟ ਲੁਧਿਆਣਾ ਦਾ ਇਫਲੂਐਂਟ ਟਰੀਟਮੈਂਟ ਪਲਾਂਟ ਚਾਲੂ ਨਹੀਂ ਕਰ ਸਕੇ ਅਤੇ ਡਾਇੰਗ ਦਾ ਰੰਗਦਾਰ ਪਾਣੀ ਬਿਨਾ ਟਰੀਟਮੈਂਟ ਦੇ ਸਿੱਧੇ ਸੀਵਰੇਜ ‘ਚ ਡਿੱਗਦਾ ਹੋਇਆ ਫੜਿਆ ਗਿਆ।

ppcb team dyeing industries

ਇਸ ਤੋਂ ਇਲਾਵਾ ਉੱਥੇ ਪਹਿਲੀ ਮੰਜ਼ਿਲ ‘ਤੇ ਇਹ ਵੀ ਮਿਲਿਆ ਹੈ ਕਿ ਬਿਨ੍ਹਾਂ ਟਰੀਟਮੈਂਟ ਦੇ ਅਣਅਧਿਕਾਰਤ ਆਊਟਲੈੱਟ ਰਾਹੀਂ ਪਾਣੀ ਸਿੱਧਾ ਸੀਵਰੇਜ ‘ਚ ਉਤਾਰਿਆ ਜਾ ਰਿਹਾ ਸੀ। ਇਸ ਦੌਰਾਨ ਟੀਮ ਵੱਲੋਂ ਉੱਥੋ ਸੈਂਪਲ ਲਏ ਕੇ ਜਾਂਚ ਲਈ ਅੱਗੇ ਭੇਜਿਆ ਗਿਆ ਹੈ ਅਤੇ ਇਨ੍ਹਾਂ ਯੂਨਿਟ ‘ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੇ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

The post ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਕਈ ਡਾਇੰਗ ਯੂਨਿਟਾਂ ਦਾ ਕੀਤਾ ਦੌਰਾ appeared first on Daily Post Punjabi.

ਬਿਹਾਰ ਚੋਣਾਂ ਦੀ ਤਿਆਰੀ ਜੋਰਾਂ ‘ਤੇ, ਜਲਦ ਸੂਬੇ ਦਾ ਦੌਰਾ ਕਰੇਗੀ EC ਟੀਮ
election commission bihar assembly visit next: ਕੋਰੋਨਾ ਸੰਕਟ ਦੇ ਮੱਧ ਵਿਚ, ਇਕ ਪਾਸੇ ਸਾਰੀਆਂ ਸਿਆਸੀ ਪਾਰਟੀਆਂ ਬਿਹਾਰ ਵਿਚ ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਸ਼ਾਮਲ ਹੋ ਗਈਆਂ ਹਨ, ਜਦਕਿ ਚੋਣ ਕਮਿਸ਼ਨ ਚੋਣਾਂ ਦੀਆਂ ਤਰੀਕਾਂ ਦੀ ਘੋਸ਼ਣਾ ਲਈ ਆਪਣੀਆਂ ਤਿਆਰੀਆਂ ਨੂੰ ਵੀ ਅੰਤਮ ਰੂਪ ਦੇ ਰਿਹਾ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੀ ਅਗਵਾਈ ਵਾਲੇ ਚੋਣ ਕਮਿਸ਼ਨ ਅਗਲੇ 2-3 ਦਿਨਾਂ ਵਿਚ ਬਿਹਾਰ ਦੌਰੇ ਦੀ ਤਰੀਕ ਤੈਅ ਕਰੇਗਾ। ਬਿਹਾਰ ਵਿਧਾਨ ਸਭਾ ਲਈ 243 ਸੀਟਾਂ ‘ਤੇ ਚੋਣਾਂ ਹੋਣੀਆਂ ਹਨ ਅਤੇ ਮੰਨਿਆ ਜਾਂਦਾ ਹੈ ਕਿ ਇਹ ਚੋਣਾਂ ਅਕਤੂਬਰ’ ਚ ਹੋ ਸਕਦੀਆਂ ਹਨ। ਹਾਲਾਂਕਿ ਬਿਹਾਰ ਵਿਚ ਦੇਸ਼ ਦੇ ਦੂਜੇ ਰਾਜਾਂ ਦੀ ਤਰ੍ਹਾਂ ਕੋਰੋਨਾ ਸੰਕਰਮਣ ਦੇ ਮਾਮਲੇ ਵਧ ਰਹੇ ਹਨ, ਅਜਿਹੀ ਸਥਿਤੀ ਵਿਚ ਮਹਾਂਮਾਰੀ ਦੇ ਇਸ ਪੜਾਅ ਵਿਚ ਚੋਣਾਂ ਕਰਵਾਉਣਾ ਚੋਣ ਕਮਿਸ਼ਨ ਅੱਗੇ ਇਕ ਵੱਡੀ ਚੁਣੌਤੀ ਹੈ।

election commission bihar assembly visit next

ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨਾ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਅਤੇ 2 ਹੋਰ ਚੋਣ ਕਮਿਸ਼ਨਰ ਅਗਲੇ 2-3 ਦਿਨਾਂ ਵਿਚ ਬਿਹਾਰ ਦੌਰੇ ਦੀਆਂ ਤਰੀਕਾਂ ਦਾ ਐਲਾਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਚੋਣਾਂ ਦੀਆਂ ਤਰੀਕਾਂ ਨੂੰ ਅੰਤਮ ਰੂਪ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਟੀਮ ਰਾਜ ਵਿਚ ਚੋਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਿਛਲੇ ਹਫ਼ਤੇ ਪਟਨਾ ਵਿਚ ਸੀ। ਟੀਮ ਵਿੱਚ ਦੋ ਡਿਪਟੀ ਚੋਣ ਕਮਿਸ਼ਨਰ ਸੁਦੀਪ ਜੈਨ ਅਤੇ ਚੰਦਰ ਭੂਸ਼ਨ ਕੁਮਾਰ ਅਤੇ ਹੋਰ ਉੱਚ ਅਧਿਕਾਰੀ ਸ਼ਾਮਲ ਹਨ। ਦੋ ਦਿਨਾਂ ਦੌਰੇ ਤੋਂ ਬਾਅਦ ਟੀਮ ਵਾਪਸ ਦਿੱਲੀ ਆਈ ਅਤੇ ਆਪਣੀ ਰਿਪੋਰਟ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ।

The post ਬਿਹਾਰ ਚੋਣਾਂ ਦੀ ਤਿਆਰੀ ਜੋਰਾਂ ‘ਤੇ, ਜਲਦ ਸੂਬੇ ਦਾ ਦੌਰਾ ਕਰੇਗੀ EC  ਟੀਮ appeared first on Daily Post Punjabi.