Vitamin D deficiency Archives - Daily Post Punjabi

ਸਰੀਰ ‘ਚ ਕਈ ਬੀਮਾਰੀਆਂ ਨੂੰ ਜਨਮ ਦਿੰਦੀ ਹੈ Vitamin D ਦੀ ਕਮੀ, ਜਾਣੋ ਕਿਸ ਤਰੀਕੇ ਨਾਲ ਹੋਵੇਗਾ ਪੂਰੀ
Vitamin D deficiency food: ਸਿਹਤਮੰਦ ਸਰੀਰ ਲਈ ਵਿਟਾਮਿਨ-ਡੀ ਵੀ ਬਹੁਤ ਜ਼ਰੂਰੀ ਹੈ। ਇਹ ਇੱਕ ਫੈਟ ‘ਚ ਘੁਲਣਸ਼ੀਲ ਵਿਟਾਮਿਨ ਹੈ। ਇਹ ਸਰੀਰ ਨੂੰ ਕੈਲਸ਼ੀਅਮ ਅਤੇ ਫਾਸਫੋਰਸ ਪ੍ਰਦਾਨ ਕਰਨ ‘ਚ ਵੀ ਮਦਦ ਕਰਦਾ ਹੈ। ਰਿਸਰਚ ਮੁਤਾਬਕ ਵਿਟਾਮਿਨ ਡੀ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ ਪਰ ਦੂਜੇ ਪਾਸੇ ਜੇਕਰ ਸਰੀਰ ‘ਚ ਇਸ ਦੀ ਕਮੀ ਹੋ ਜਾਵੇ ਤਾਂ ਕਮਜ਼ੋਰ ਹੱਡੀਆਂ, ਸਰੀਰ ‘ਚ ਮੌਜੂਦ ਕੋਸ਼ਿਕਾਵਾਂ ਦੀ ਕਮੀ, ਥਕਾਵਟ ਚਿੜਚਿੜਾਪਨ ਵਰਗੇ ਲੱਛਣ ਨਜ਼ਰ ਆਉਣ ਲੱਗਦੇ ਹਨ। ਵਿਟਾਮਿਨ-ਡੀ ਦੀ ਕਮੀ ਕਾਰਨ ਲੋਕ ਬਹੁਤ ਜਲਦੀ ਬਿਮਾਰ ਹੋਣ ਲੱਗਦੇ ਹਨ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੇ ਸਰੀਰ ਨੂੰ ਵਿਟਾਮਿਨ-ਡੀ ਦੀ ਕਿੰਨੀ ਲੋੜ ਹੈ ਅਤੇ ਤੁਸੀਂ ਇਸ ਦੀ ਕਮੀ ਨੂੰ ਕਿਵੇਂ ਪੂਰਾ ਕਰ ਸਕਦੇ ਹੋ।

ਕਿਵੇਂ ਕਰਦਾ ਹੈ ਸਰੀਰ ਨੂੰ ਪ੍ਰਭਾਵਿਤ: ਵਿਟਾਮਿਨ-ਡੀ ਸਰੀਰ ਲਈ ਬਹੁਤ ਜ਼ਰੂਰੀ ਹੈ। ਕਈ ਲੋਕ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਧੂਪ ਦਾ ਸਹਾਰਾ ਲੈਂਦੇ ਹਨ। ਇਸ ਤੋਂ ਇਲਾਵਾ ਵਿਟਾਮਿਨ-ਡੀ ਤੁਹਾਨੂੰ ਕਈ ਬੀਮਾਰੀਆਂ ਤੋਂ ਵੀ ਦੂਰ ਰੱਖਦਾ ਹੈ। ਵਿਟਾਮਿਨ ਡੀ ਦੀ ਕਮੀ ਦਾ ਕੁਦਰਤੀ ਸਰੋਤ ਧੁੱਪ ਹੈ। ਇਸ ਤੋਂ ਇਲਾਵਾ ਕੁਝ ਭੋਜਨਾਂ ਦਾ ਸੇਵਨ ਕਰਕੇ ਵੀ ਤੁਸੀਂ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਇਸ ਦੀ ਕਮੀ ਦੇ ਕਾਰਨ ਤੁਹਾਨੂੰ ਜੋੜਾਂ ਅਤੇ ਹੱਡੀਆਂ ‘ਚ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ‘ਚ ਦਰਦ, ਥਕਾਵਟ, ਡਿਪਰੈਸ਼ਨ ਅਤੇ ਤਣਾਅ, ਸ਼ੂਗਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।

Vitamin D deficiency food

ਕਿਨ੍ਹਾਂ ਫੂਡਜ਼ ਨਾਲ ਕਮੀ ਨੂੰ ਪੂਰਾ: ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਹਾਨੂੰ ਵਿਟਾਮਿਨ ਡੀ3 ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਮੱਛੀ ਦਾ ਮੀਟ, ਆਂਡੇ ਦੀ ਜ਼ਰਦੀ, ਬੀਫ ਲੀਵਰ, ਪਨੀਰ, ਕਾਡ ਲਿਵਰ ਆਇਲ, ਸਾਲਮਨ ਫਿਸ਼, ਟੁਨਾ, ਸੰਤਰੇ ਦਾ ਜੂਸ, ਡੇਅਰੀ ਪ੍ਰੋਡਕਟਸ ਵਰਗੀਆਂ ਚੀਜ਼ਾਂ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰਕੇ ਤੁਸੀਂ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।

Vitamin D deficiency food

ਭੋਜਨ ਤੋਂ ਇਲਾਵਾ ਇਸ ਤਰ੍ਹਾਂ ਕਮੀ ਨੂੰ ਕਰੋ ਪੂਰਾ: ਸਰੀਰ ‘ਚ ਵਿਟਾਮਿਨ-ਡੀ ਦੀ ਕਮੀ ਨੂੰ ਤੁਸੀਂ ਭੋਜਨ ‘ਚ ਵਿਟਾਮਿਨ-ਡੀ ਸ਼ਾਮਲ ਕਰਕੇ ਅਤੇ ਲੋੜੀਂਦੀ ਮਾਤਰਾ ‘ਚ ਧੁੱਪ ਲੈ ਕੇ ਪੂਰਾ ਕਰ ਸਕਦੇ ਹੋ। ਇਸ ਤੋਂ ਇਲਾਵਾ ਬਾਹਰ ਜਾਣ ਤੋਂ ਪਹਿਲਾਂ ਸਨਸਕ੍ਰੀਨ ਲਗਾ ਕੇ ਤੁਸੀਂ ਵਿਟਾਮਿਨ ਡੀ ਦੀ ਕਮੀ ਨੂੰ 90% ਤੱਕ ਘੱਟ ਕਰ ਸਕਦੇ ਹੋ। ਪੂਰੇ ਕੱਪੜੇ ਪਾਓ ਤਾਂ ਜੋ ਸਕਿਨ ਨੂੰ ਢੱਕਿਆ ਜਾ ਸਕੇ। ਧੁੱਪ ‘ਚ ਬੈਠੋ।

ਕਿੰਨਾ ਲੋਕਾਂ ਨੂੰ ਹੁੰਦੀ ਹੈ ਵਿਟਾਮਿਨ ਡੀ ਦੀ ਕਮੀ: ਵਿਟਾਮਿਨ ਡੀ ਦੀ ਕਮੀ ਖ਼ਰਾਬ ਖਾਣ-ਪੀਣ, ਮੈਟਾਬੋਲਿਜ਼ਮ ‘ਚ ਬਦਲਾਅ, ਯੂਵੀ ਕਿਰਨਾਂ ਦੇ ਸੰਪਰਕ ‘ਚ ਕਮੀ, ਦੁੱਧ, ਆਂਡੇ ਅਤੇ ਮੱਛੀ ਤੋਂ ਦੂਰ ਰਹਿਣ ਵਾਲੇ ਲੋਕਾਂ ‘ਚ ਵੀ ਵਿਟਾਮਿਨ-ਡੀ ਦੀ ਕਮੀ ਹੋ ਸਕਦੀ ਹੈ।

ਕਮੀ ਹੋਣ ‘ਤੇ ਸਰੀਰ ਨੂੰ ਖ਼ਤਰਾ: ਇਸ ਦੀ ਕਮੀ ਨਾਲ ਸਰੀਰ ਦੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਕਾਰਨ ਫ੍ਰੈਕਚਰ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਵਿਟਾਮਿਨ ਦੀ ਕਮੀ ਨਾਲ ਕਈ ਲੋਕਾਂ ਦੀ ਇਮਿਊਨਿਟੀ ਪਾਵਰ ਵੀ ਕਮਜ਼ੋਰ ਹੋਣ ਲੱਗਦੀ ਹੈ, ਜਿਸ ਕਾਰਨ ਹਾਈਪਰਟੈਨਸ਼ਨ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਦਾ ਖਤਰਾ ਰਹਿੰਦਾ ਹੈ।

The post ਸਰੀਰ ‘ਚ ਕਈ ਬੀਮਾਰੀਆਂ ਨੂੰ ਜਨਮ ਦਿੰਦੀ ਹੈ Vitamin D ਦੀ ਕਮੀ, ਜਾਣੋ ਕਿਸ ਤਰੀਕੇ ਨਾਲ ਹੋਵੇਗਾ ਪੂਰੀ appeared first on Daily Post Punjabi.

ਬੇਵਜ੍ਹਾ ਥਕਾਵਟ ਅਤੇ ਸਰੀਰ ਦਰਦ, ਇਸ Vitamin ਦੀ ਕਮੀ ਦਾ ਹੋ ਸਕਦਾ ਹੈ ਸੰਕੇਤ
Vitamin D deficiency: ਵਿਟਾਮਿਨ-ਡੀ ਇਕ ਅਜਿਹਾ ਪੌਸ਼ਟਿਕ ਤੱਤ ਹੈ ਜੋ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ‘ਚ ਮਦਦ ਕਰਦਾ ਹੈ। ਸੂਰਜ ਦੀਆਂ ਕਿਰਨਾਂ ਦੇ ਸੰਪਰਕ ‘ਚ ਰਹਿਣ ਨਾਲ cholesterol ਦੇ ਜ਼ਰੀਏ ਸਰੀਰ ਨੂੰ ਵਿਟਾਮਿਨ-ਡੀ ਮਿਲਦਾ ਹੈ ਪਰ ਧੁੱਪ ‘ਚ ਨਾ ਜਾਣ ਨਾਲ ਅਤੇ ਦਿਨ-ਪ੍ਰਤੀਦਿਨ ਬਦਲਦੀਆਂ ਆਦਤਾਂ ਕਾਰਨ ਲੋਕਾਂ ‘ਚ ਇਸ ਦੀ ਕਮੀ ਪਾਈ ਜਾਂਦੀ ਹੈ। ਰਿਪੋਰਟ ਦੇ ਅਨੁਸਾਰ ਦੁਨੀਆ ਭਰ ‘ਚ ਲਗਭਗ 1 ਅਰਬ ਲੋਕ ਇਸ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ।

5 ਤਰ੍ਹਾਂ ਹੁੰਦੀ ਹੈ ਵਿਟਾਮਿਨ-ਡੀ: ਵਿਟਾਮਿਨ-ਡੀ ਦੀਆਂ 5 ਕਿਸਮਾਂ ਹੁੰਦੀਆਂ ਹਨ: ਡੀ-1, ਡੀ-2, ਡੀ-3, ਡੀ-4 ਅਤੇ ਡੀ-5, ਜਿਨ੍ਹਾਂ ‘ਚੋਂ ਵਿਟਾਮਿਨ D3 ਯਾਨਿ ਕੈਲਿਸਫੇਰਲ ਸਿਹਤਮੰਦ ਰਹਿਣ ਲਈ ਸਭ ਤੋਂ ਜ਼ਰੂਰੀ ਹੈ। ਇਹ ਹੱਡੀਆਂ, ਦੰਦਾਂ ਅਤੇ ਮਾਸਪੇਸ਼ੀਆਂ ਨੂੰ ਸਿਹਤਮੰਦ ਰੱਖਣ ‘ਚ ਸਹਾਇਤਾ ਕਰਦਾ ਹੈ। ਇਸ ਦੀ ਕਮੀ ਨਾਲ ਰਿਕੈਟਿਸ, ਸੁੱਕਾ ਰੋਗ, ਗਠੀਏ, ਕਮਰ ਦਰਦ ਅਤੇ ਜੋੜਾਂ ਦੇ ਦਰਦ, ਅਨੀਮੀਆ, ਦੰਦਾਂ ਦੀਆਂ ਸਮੱਸਿਆਵਾਂ ਅਤੇ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ।

Vitamin D deficiency

ਸਰੀਰ ‘ਚ ਵਿਟਾਮਿਨ ਡੀ ਦੀ ਕਮੀ ਨੂੰ ਕਿਵੇਂ ਪਛਾਣਿਆ ਜਾਵੇ

ਬੇਵਜ੍ਹਾ ਥਕਾਵਟ: ਜੇ ਤੁਸੀਂ ਨੀਂਦ ਪੂਰੀ ਕਰਨ ਤੋਂ ਬਾਅਦ ਵੀ ਥੱਕੇ-ਥੱਕੇ ਮਹਿਸੂਸ ਕਰਦੇ ਹੋ ਤਾਂ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ ਕਿਉਂਕਿ ਇਸ ਨਾਲ ਸਰੀਰ ਨੂੰ ਐਨਰਜੀ ਵੀ ਮਿਲਦੀ ਹੈ। ਵਿਟਾਮਿਨ-ਡੀ ਦੀ ਕਮੀ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੀ ਹੈ ਜਿਸ ਕਾਰਨ ਤੁਸੀਂ ਵਾਰ-ਵਾਰ ਬਿਮਾਰ ਹੋ ਜਾਂਦੇ ਹੋ। ਦੱਸ ਦੇਈਏ ਕਿ ਖੋਜ ‘ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲਗਭਗ 80% ਮਰੀਜ਼ਾਂ ‘ਚ ਵਿਟਾਮਿਨ-ਡੀ ਦੀ ਕਮੀ ਪਾਈ ਗਈ ਹੈ। ਵਾਲਾਂ ਦੇ ਰੋਮਾਂ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਹੈ। ਇਸ ਦੀ ਕਮੀ ਨਾਲ ਆਟੋ-ਇਮਿਊਨ ਸਥਿਤੀ ਬਣ ਜਾਂਦੀ ਹੈ ਜਿਸ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਝੜਨ ਵੀ ਲੱਗਦੇ ਹਨ।

Vitamin D deficiency

ਪਿੱਠ ਦਰਦ: ਇਸਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਕਿਉਂਕਿ ਇਹ ਸਰੀਰ ‘ਚ ਕੈਲਸ਼ੀਅਮ ਜਜ਼ਬ ਕਰ ਲੈਂਦਾ ਹੈ। ਨਤੀਜੇ ਵਜੋਂ ਇਸਦੀ ਕਮੀ ਕਾਰਨ ਹੱਡੀਆਂ, ਮਾਸਪੇਸ਼ੀਆਂ, ਪੱਟਾਂ, ਪੇਡੂ, ਹਿਪਸ ਅਤੇ ਪਿੱਠ ਦਰਦ ਰਹਿਣ ਲੱਗਦਾ ਹੈ। ਮਾਹਰਾਂ ਦੇ ਅਨੁਸਾਰ ਵਿਟਾਮਿਨ ਡੀ ਵੀ ਮੂਡ ਨੂੰ ਟ੍ਰਿਗਰ ਕਰਦਾ ਹੈ। ਇਹ ਮੂਡ ਨੂੰ ਖੁਸ਼ ਰੱਖਦਾ ਹੈ ਇਸ ਲਈ ਇਸਦੀ ਕਮੀ ਕਾਰਨ ਲੋਕ ਤਣਾਅ ਦਾ ਸ਼ਿਕਾਰ ਹੋ ਸਕਦੇ ਹਨ। ਜੇ ਕੋਈ ਛੋਟੀ ਜਿਹੀ ਸੱਟ ਨੂੰ ਠੀਕ ਹੋਣ ‘ਚ ਜ਼ਿਆਦਾ ਸਮਾਂ ਲੱਗੇ ਤਾਂ ਇਹ ਸਰੀਰ ‘ਚ ਵਿਟਾਮਿਨ ਡੀ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਇਸ ਦੀ ਕਮੀ ਨਾਲ ਸਰੀਰ ‘ਚ ਜ਼ਖ਼ਮ ਨੂੰ ਠੀਕ ਕਰਨ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।

ਇਸ ਤਰ੍ਹਾਂ ਕਰੋ ਇਸ ਦੀ ਕਮੀ ਨੂੰ ਦੂਰ: ਰੋਜ਼ਾਨਾ 30-45 ਮਿੰਟ ਗੁਣਗੁਣੀ ਧੁੱਪ ‘ਚ ਜ਼ਰੂਰ ਬੈਠੋ। ਇਸ ਤੋਂ ਇਲਾਵਾ ਕੁਝ ਫੂਡਜ਼ ਜਿਵੇਂ ਕਿ ਦੁੱਧ-ਦਹੀਂ, ਬਦਾਮ, ਮਸ਼ਰੂਮਜ਼, ਬ੍ਰੋਕਲੀ, ਆਂਡਾ, ਪਨੀਰ, ਮੱਛੀ, ਮੱਖਣ, ਦਲੀਆ, ਸੰਤਰੇ ਦਾ ਜੂਸ, ਗਾਜਰ, ਟੋਫੂ, ਕੇਲ, ਕੋਲਾਰਡ (Collards), ਪਾਲਕ, ਸੋਇਆਬੀਨ ਅਤੇ ਇੰਸਟੇਂਟ ਓਟਸ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਦੇ ਹਨ। ਜੇ ਭੋਜਨ ਦੁਆਰਾ ਵਿਟਾਮਿਨ ਦੀ ਕਮੀ ਪੂਰੀ ਨਹੀਂ ਹੁੰਦੀ ਤਾਂ ਮਾਰਕੀਟ ‘ਚ ਵਿਟਾਮਿਨ-ਡੀ ਦੀਆਂ ਗੋਲੀਆਂ ਅਤੇ ਸਪਲੀਮੈਂਟਸ ਵੀ ਉਪਲਬਧ ਹਨ ਪਰ ਮਾਹਿਰਾਂ ਤੋਂ ਪੁੱਛੇ ਬਿਨਾਂ ਇਸ ਦਾ ਸੇਵਨ ਨਾ ਕਰੋ।

The post ਬੇਵਜ੍ਹਾ ਥਕਾਵਟ ਅਤੇ ਸਰੀਰ ਦਰਦ, ਇਸ Vitamin ਦੀ ਕਮੀ ਦਾ ਹੋ ਸਕਦਾ ਹੈ ਸੰਕੇਤ appeared first on Daily Post Punjabi.