vivek oberoi Police Raid Archives - Daily Post Punjabi

ਮੁੰਬਈ: ਬੇਂਗਲੁਰੂ ਪੁਲਿਸ ਨੇ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਦੇ ਘਰ ਮਾਰਿਆ ਛਾਪਾ
vivek oberoi Police Raid: ਸੈਂਡਲ ਵੁੱਡ ਡਰੱਗ ਮਾਮਲੇ ਵਿਚ ਕੇਂਦਰੀ ਅਪਰਾਧ ਸ਼ਾਖਾ ਨੇ ਮੁੰਬਈ ਵਿਚ ਅਦਾਕਾਰ ਵਿਵੇਕ ਓਬਰਾਏ ਦੇ ਘਰ ਛਾਪਾ ਮਾਰਿਆ ਹੈ। ਜੀ ਹਾਂ, ਖ਼ਬਰ ਆ ਰਹੀ ਹੈ ਕਿ ਕੇਂਦਰੀ ਅਪਰਾਧ ਸ਼ਾਖਾ ਨੇ ਮੁੰਬਈ ਵਿਚ ਅਦਾਕਾਰ ਵਿਵੇਕ ਓਬਰਾਏ ਦੇ ਘਰ ਛਾਪਾ ਮਾਰਿਆ ਹੈ। ਦਰਅਸਲ, ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਦੋਸ਼ੀ ਆਦਿਤਿਆ ਅਲਵਾ ਫਰਾਰ ਹੈ। ਉਹ ਵਿਵੇਕ ਓਬਰਾਏ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ।

vivek oberoi Police Raid

ਇਸ ਦੇ ਨਾਲ ਹੀ ਸੀ.ਸੀ.ਬੀ. ਨੂੰ ਸੂਚਨਾ ਮਿਲੀ ਹੈ ਕਿ ਆਦਿਤਿਆ ਵਿਵੇਕ ਓਬਰਾਏ ਦੇ ਘਰ ਛੁਪਿਆ ਹੋਇਆ ਹੈ, ਜਿਸ ਤੋਂ ਬਾਅਦ ਸੀ.ਸੀ.ਬੀ ਨੇ ਵਿਵੇਕ ਓਬਰਾਏ ਦੇ ਘਰ ਛਾਪਾ ਮਾਰਿਆ ਹੈ।

ਜਾਣਕਾਰੀ ਦੇ ਮੁਤਾਬਿਕ, ਬੰਗਲੁਰੂ ਦੇ ਦੋ ਪੁਲਿਸ ਇੰਸਪੈਕਟਰਾਂ ਨੇ ਦੁਪਹਿਰ 1 ਵਜੇ ਛਾਪੇਮਾਰੀ ਸ਼ੁਰੂ ਕੀਤੀ। ਇਹ ਛਾਪਾ ਵਿਵੇਕ ਓਬਰਾਏ ਦੇ ਭਾਣਜਾ ਆਦਿਤਿਆ ਅਲਵਾ ਦੇ ਮਾਮਲੇ ਵਿਚ ਕੀਤਾ ਜਾ ਰਿਹਾ ਹੈ। ਬੰਗਲੌਰ ਪੁਲਿਸ ਸਰਚ ਵਾਰੰਟ ਲੈ ਕੇ ਜੁਹੂ ਵਿੱਚ ਵਿਵੇਕ ਓਬਰਾਏ ਦੇ ਘਰ ਪਹੁੰਚ ਗਈ ਹੈ।

The post ਮੁੰਬਈ: ਬੇਂਗਲੁਰੂ ਪੁਲਿਸ ਨੇ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਦੇ ਘਰ ਮਾਰਿਆ ਛਾਪਾ appeared first on Daily Post Punjabi.