Vivo X100Pro Archives - Daily Post Punjabi

Vivo X100 ਅਤੇ Vivo X100 Pro ਇਸ ਦਿਨ ਭਾਰਤ ‘ਚ ਆਉਣਗੇ, DSLR ਵਰਗਾ ਮਿਲੇਗਾ ਕੈਮਰਾ
ਚੀਨੀ ਮੋਬਾਈਲ ਨਿਰਮਾਤਾ ਕੰਪਨੀ ਵੀਵੋ ਭਾਰਤ ‘ਚ X100 ਸੀਰੀਜ਼ ਲਾਂਚ ਕਰਨ ਵਾਲੀ ਹੈ। ਫੋਟੋਗ੍ਰਾਫੀ ਦੇ ਸ਼ੌਕੀਨ ਲੋਕਾਂ ਲਈ ਇਹ ਸੀਰੀਜ਼ ਖਾਸ ਹੋਣ ਵਾਲੀ ਹੈ ਕਿਉਂਕਿ ਇਸ ‘ਚ ਤੁਹਾਨੂੰ ਸ਼ਾਨਦਾਰ ਕੈਮਰਾ ਸੈੱਟਅਪ ਦੇਖਣ ਨੂੰ ਮਿਲੇਗਾ। ਇਹ ਸੀਰੀਜ਼ ਭਾਰਤ ‘ਚ 4 ਜਨਵਰੀ ਨੂੰ ਲਾਂਚ ਹੋਵੇਗੀ। ਕੰਪਨੀ ਨੇ ਇਹ ਜਾਣਕਾਰੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਕੁਝ ਟਿਪਸਟਰਾਂ ਨੇ ਐਕਸ ‘ਤੇ ਆਉਣ ਵਾਲੀ ਸੀਰੀਜ਼ ਦੇ ਕੈਮਰੇ ਦੇ ਨਮੂਨੇ ਸਾਂਝੇ ਕੀਤੇ ਹਨ।

Vivo X100Pro launch date

ਇਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਫੋਨ ‘ਚ ਵਧੀਆ ਕੈਮਰਾ ਹੋਣ ਵਾਲਾ ਹੈ। ਟਿਪਸਟਰ ਮੁਕੁਲ ਸ਼ਰਮਾ ਨੇ Vivo X100 Pro ਸਮਾਰਟਫੋਨ ਤੋਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। Vivo ਇਨ੍ਹਾਂ ਦੋਵਾਂ ਸਮਾਰਟਫੋਨਜ਼ ਨੂੰ ਚੀਨ ‘ਚ ਪਹਿਲਾਂ ਹੀ ਲਾਂਚ ਕਰ ਚੁੱਕਾ ਹੈ। ਅਜਿਹੇ ‘ਚ ਮੋਬਾਇਲ ਫੋਨ ਦੇ ਸਪੈਕਸ ਦਾ ਖੁਲਾਸਾ ਹੋਇਆ ਹੈ। Vivo X100 ਵਿੱਚ ਅਤੇ ਬੇਸ ਮਾਡਲ ‘ਚ ਕੰਪਨੀ 120 ਵਾਟ ਫਾਸਟ ਚਾਰਜਿੰਗ ਦੇ ਨਾਲ 5000 mAh ਦੀ ਬੈਟਰੀ ਦੇਵੇਗੀ ਅਤੇ ਪ੍ਰੋ ਮਾਡਲ ‘ਚ ਕੰਪਨੀ 100 ਵਾਟ ਚਾਰਜਿੰਗ ਦੇ ਨਾਲ 5000 mAh ਦੀ ਬੈਟਰੀ ਦੇਵੇਗੀ। MediaTek Dimensity 9300 ਚਿਪਸੈੱਟ ਦੋਵਾਂ ਫੋਨਾਂ ‘ਚ ਉਪਲਬਧ ਹੋਵੇਗਾ। ਕੈਮਰੇ ਦੀ ਗੱਲ ਕਰੀਏ ਤਾਂ Vivo X100 ਵਿੱਚ ਤੁਹਾਨੂੰ ਟ੍ਰਿਪਲ ਕੈਮਰਾ ਸੈੱਟਅਪ ਮਿਲੇਗਾ ਜਿਸ ਵਿੱਚ 50+64+50MP ਦੇ ਤਿੰਨ ਕੈਮਰੇ ਹੋਣਗੇ। ਪ੍ਰੋ ਮਾਡਲ ‘ਚ ਕੰਪਨੀ ਤੁਹਾਨੂੰ ਤਿੰਨ 50MP ਕੈਮਰੇ ਦੇਵੇਗੀ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Vivo ਤੋਂ ਇਲਾਵਾ, Redmi ਇਸ ਦਿਨ Redmi Note 13 Pro 5G ਸਮਾਰਟਫੋਨ ਲਾਂਚ ਕਰੇਗੀ। ਇਸ ‘ਚ 200MP ਕੈਮਰਾ, 120 ਵਾਟ ਫਾਸਟ ਚਾਰਜਿੰਗ ਅਤੇ ਮੀਡੀਆਟੈੱਕ ਡਾਇਮੈਂਸਿਟੀ 7200 ਅਲਟਰਾ ਚਿੱਪਸੈੱਟ ਹੋਵੇਗਾ। ਇਸ ਫੋਨ ‘ਚ ਤੁਹਾਨੂੰ IP68 ਰੇਟਿੰਗ ਵੀ ਮਿਲੇਗੀ।

The post Vivo X100 ਅਤੇ Vivo X100 Pro ਇਸ ਦਿਨ ਭਾਰਤ ‘ਚ ਆਉਣਗੇ, DSLR ਵਰਗਾ ਮਿਲੇਗਾ ਕੈਮਰਾ appeared first on Daily Post Punjabi.