Vomiting during travel Archives - Daily Post Punjabi

ਕੀ ਤੁਹਾਨੂੰ ਵੀ ਸਫ਼ਰ ਦੌਰਾਨ ਆਉਂਦੀ ਹੈ ਉਲਟੀ ? ਇਨ੍ਹਾਂ ਘਰੇਲੂ ਟਿਪਸ ਨਾਲ ਮਿਲੇਗਾ ਆਰਾਮ
Vomiting during travel: ਕੁਝ ਲੋਕਾਂ ਨੂੰ ਘੁੰਮਣ ਦਾ ਬਹੁਤ ਸ਼ੌਕ ਹੁੰਦਾ ਹੈ। ਪਰ ਉਹ ਸਫ਼ਰ ‘ਤੇ ਜਾਂਦੇ ਸਮੇਂ ਉਲਟੀਆਂ ਜਾਂ ਜੀ ਮਚਲਾਉਂਣ ਦੇ ਕਾਰਨ ਉਹ ਆਪਣੇ ਇਸ ਸ਼ੌਕ ਨੂੰ ਪੂਰਾ ਨਹੀਂ ਕਰ ਪਾਉਂਦੇ। ਆਪਣੀਆਂ ਇਨ੍ਹਾਂ ਸਮੱਸਿਆਵਾਂ ਦੇ ਕਾਰਨ ਉਹ ਬੱਸ ਜਾਂ ਕਾਰ ‘ਚ ਸਫ਼ਰ ਕਰਨ ਤੋਂ ਡਰਦੇ ਹਨ। ਜੇ ਤੁਸੀਂ ਵੀ ਕਿਸੇ ਲੰਬੇ ਸਫ਼ਰ ‘ਤੇ ਜਾਣ ਤੋਂ ਡਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇ ਜਿਨ੍ਹਾਂ ਨੂੰ ਅਪਣਾਉਣ ਨਾਲ ਸਫ਼ਰ ਆਰਾਮਦਾਇਕ ਬਣ ਜਾਵੇਗਾ। ਤਾਂ ਆਓ ਜਾਣਦੇ ਹਾਂ ਉਹ ਕਿਹੜੇ ਉਪਾਅ ਹਨ ਜੋ ਸਫ਼ਰ ਦੇ ਦੌਰਾਨ ਉਲਟੀਆਂ ਜਾਂ ਜੀ ਮਚਲਾਉਂਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ।

Vomiting during travel

ਅਦਰਕ: ਅਦਰਕ ਵਿੱਚ ਐਂਟੀਮੈਟਿਕ ਗੁਣ ਹੁੰਦੇ ਹਨ। ਜੋ ਉਲਟੀਆਂ ਅਤੇ ਚੱਕਰ ਆਉਣ ਤੋਂ ਬਚਾਉਂਦੇ ਹਨ। ਸਫ਼ਰ ਦੇ ਦੌਰਾਨ ਜੀ ਮਚਲਾਉਂਣ ‘ਤੇ ਅਦਰਕ ਦੀਆਂ ਗੋਲੀਆਂ ਜਾਂ ਅਦਰਕ ਦੀ ਚਾਹ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਉਲਟੀ ਨਹੀਂ ਆਵੇਗੀ। ਜੇ ਹੋ ਸਕੇ ਤਾਂ ਅਦਰਕ ਨੂੰ ਆਪਣੇ ਕੋਲ ਹੀ ਰੱਖੋ। ਘਬਰਾਹਟ ਹੋਣ ‘ਤੇ ਅਦਰਕ ਦੇ ਟੁਕੜੇ ਨੂੰ ਚੂਸਣ ਨਾਲ ਰਾਹਤ ਮਿਲੇਗੀ।

ਨਿੰਬੂ: ਨਿੰਬੂ ਵਿਚ ਮੌਜੂਦ ਸੀਟਰਿਕ ਐਸਿਡ ਸਫ਼ਰ ਦੌਰਾਨ ਜੀ ਮਚਲਾਉਂਣ ਦੀ ਸਮੱਸਿਆ ਨੂੰ ਰੋਕਦਾ ਹੈ। 1 ਕੱਪ ਗਰਮ ਪਾਣੀ ‘ਚ 1 ਨਿੰਬੂ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਪੀਓ। ਜੇ ਤੁਸੀਂ ਚਾਹੋ ਤਾਂ ਨਮਕ ਦੀ ਜਗ੍ਹਾ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਸਫ਼ਰ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਹ ਇਕ ਕਾਰਗਰ ਇਲਾਜ਼ ਹੈ। ਜੇ ਸਫ਼ਰ ਦੌਰਾਨ ਜੀ ਮਚਲਾਉਂਣ ਲੱਗੇ ਤਾਂ ਤੁਰੰਤ ਆਪਣੇ ਮੂੰਹ ‘ਚ ਲੌਂਗ ਪਾਓ। ਪਰ ਧਿਆਨ ਰਹੇ ਕਿ ਲੌਂਗ ਨੂੰ ਚਬਾਉ ਨਾ ਅਤੇ ਇਸਨੂੰ ਮੂੰਹ ਵਿੱਚ ਪਾ ਕੇ ਸਿਰਫ਼ ਚੂਸੋ। ਕੁਝ ਸਮੇਂ ਬਾਅਦ ਤੁਹਾਡੀ ਜੀ ਮਚਲਾਉਂਣ ਦੀ ਸਮੱਸਿਆ ਠੀਕ ਹੋ ਜਾਵੇਗੀ।

ਅਜਵਾਇਣ: ਅਜਵਾਇਣ ਵੀ ਉਲਟੀਆਂ ਆਉਣ ਦੀ ਸਮੱਸਿਆ ਨੂੰ ਦੂਰ ਕਰਨ ‘ਚ ਕਾਰਗਰ ਹੈ। ਇਸਦੇ ਲਈ ਕਪੂਰ, ਪੁਦੀਨੇ ਦੇ ਪੱਤੇ ਅਤੇ ਅਜਵਾਇਣ ਨੂੰ ਮਿਕਸ ਕਰਕੇ ਥੋੜ੍ਹੇ ਸਮੇਂ ਲਈ ਧੁੱਪ ‘ਚ ਰੱਖੋ। ਫਿਰ ਇਸਨੂੰ ਇੱਕ ਬੋਤਲ ਜਾਂ ਡੱਬੇ ਵਿੱਚ ਬੰਦ ਕਰਕੇ ਸਫ਼ਰ ਦੌਰਾਨ ਆਪਣੇ ਨਾਲ ਲੈ ਜਾਓ। ਉਲਟੀ ਆਉਣ ‘ਤੇ ਇਸ ਨੂੰ ਖਾਣ ਨਾਲ ਰਾਹਤ ਮਿਲੇਗੀ। ਜੇ ਤੁਸੀਂ ਲੰਬੇ ਸਫ਼ਰ ਲਈ ਜਾ ਰਹੇ ਹੋ ਤਾਂ ਤੁਲਸੀ ਦੇ ਪੱਤੇ ਆਪਣੇ ਕੋਲ ਜ਼ਰੂਰ ਰੱਖੋ। ਉਲਟੀਆਂ ਜਿਹਾ ਮਹਿਸੂਸ ਹੋਣ ‘ਤੇ ਤੁਲਸੀ ਦੇ ਪੱਤਿਆਂ ਨੂੰ ਮੂੰਹ ‘ਚ ਰੱਖਕੇ ਚੂਸੋ। ਜੇ ਤੁਸੀਂ ਚਾਹੋ ਤਾਂ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਵੀ ਆਪਣੇ ਨਾਲ ਰੱਖ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜਲਦੀ ਰਾਹਤ ਮਿਲੇਗੀ।

The post ਕੀ ਤੁਹਾਨੂੰ ਵੀ ਸਫ਼ਰ ਦੌਰਾਨ ਆਉਂਦੀ ਹੈ ਉਲਟੀ ? ਇਨ੍ਹਾਂ ਘਰੇਲੂ ਟਿਪਸ ਨਾਲ ਮਿਲੇਗਾ ਆਰਾਮ appeared first on Daily Post Punjabi.