war Archives - Daily Post Punjabi

ਅਮਰੀਕਾ, ਇਜ਼ਰਾਇਲ ਤੇ ਈਰਾਨ ਜੰਗ ਵਿਚਾਲੇ ਦੁਨੀਆ ਭਰ ‘ਚ ਇੰਟਰਨੈੱਟ ‘ਤੇ ਮੰਡਰਾਇਆ ਖਤਰਾ!
ਅਮਰੀਕਾ-ਇਜ਼ਰਾਈਲ-ਈਰਾਨ ਜੰਗ ਕਾਰਨ ਸਟ੍ਰੇਟ ਆਫ ਹੋਰਮੁਜ ਪ੍ਰਭਾਵਿਤ ਹੋਣ ਨਾਲ ਦੁਨੀਆ ਭਰ ਵਿਚ ਕ੍ਰਾਈਸਿਸ ਤੋਂ ਬਾਅਦ ਹੁਣ ਇੰਟਰਨੈੱਟ ਠੱਪ ਹੋਣ ਦਾ ਖਤਰਾ ਹੈ। ਇਸ ਦਾ ਕਾਰਨ ਇਹ ਹੈ ਕਿ ਹੋਰਮੁਜ ਰੂਟ ਤੋਂ ਨਾ ਸਿਰਫ ਦੁਨੀਆ ਦਾ 20 ਫੀਸਦੀ ਕੱਚਾ ਤੇਲ ਤੇ 25 ਫੀਸਦੀ LNG ਲੰਘਦੀ ਹੈ, ਸਗੋਂ ਇਸ ਰਸਤੇ ਦੇ ਹੇਠਾਂ ਇੰਟਰਨੈੱਟ ਕੇਬਲਸ ਵੀ ਵਿਛੀਆਂ ਹਨ। ਜੇ ਇਸ ਖੇਤਰ ਵਿੱਚ ਤਣਾਅ ਵਧਦਾ ਹੈ ਜਾਂ ਕੇਬਲਾਂ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਭਾਰਤ ਸਮੇਤ ਦੁਨੀਆ ਭਰ ਵਿੱਚ ਇੰਟਰਨੈੱਟ ਦੀ ਸਪੀਡ ਸਲੋਅ ਹੋ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਖੇਤਰ ਨਾ ਸਿਰਫ਼ ਐਨਰਜੀ ਦ ਚੋਕਪੁਆਇੰਟ ਹੈ, ਸਗੋਂ ਇਕ ਡਿਜੀਟਲ ਚੋਕਪੁਆਇੰਟ ਵੀ ਹੈ।

97% ਗਲੋਬਲ ਡਾਟਾ ਸਮੁੰਦਰ ਦੇ ਹੇਠਾਂ ਲੰਘਦਾ ਹੈ
ਲੋਕ ਅਕਸਰ ਮੰਨਦੇ ਹਨ ਕਿ ਇੰਟਰਨੈਟ ਸੈਟੇਲਾਈਟ ਰਾਹੀਂ ਚੱਲਦਾ ਹੈ, ਪਰ ਅਸਲੀਅਤ ਵੱਖਰੀ ਹੈ। ਦੁਨੀਆ ਦਾ ਲਗਭਗ 95 ਤੋਂ 97 ਫੀਸਦੀ ਡਾਟਾ ਫਾਈਬਰ ਆਪਟਿਕ ਕੇਬਲਾਂ ਰਾਹੀਂ ਟ੍ਰਾਂਸਫਰ ਕੀਤਾ ਜਾਂਦਾ ਹੈ।

ਇਹ ਕੇਬਲ ਸਮੁੰਦਰ ਦੇ ਹੇਠਾਂ ਵਿਛਾਈਆਂ ਗਈਆਂ ਹਨ। ਭਾਰਤ ਨੂੰ ਯੂਰਪ, ਅਫਰੀਕਾ ਅਤੇ ਪੱਛਮੀ ਏਸ਼ੀਆ ਨਾਲ ਜੋੜਨ ਵਾਲੀਆਂ ਮੁੱਖ ਕੇਬਲਾਂ ਇਸ ਰਸਤੇ ਦੇ ਨੇੜੇ ਤੋਂ ਲੰਘਦੀਆਂ ਹਨ। ਇਸ ਵਿੱਚ SEA-ME-WE, AAE-1, ਅਤੇ EIG ਵਰਗੇ ਪ੍ਰਮੁੱਖ ਕੇਬਲ ਸਿਸਟਮ ਸ਼ਾਮਲ ਹਨ।

ਭਾਰਤ ਲਈ ਵੱਡਾ ਖ਼ਤਰਾ ਕਿਉਂ ਹੈ?
ਭਾਰਤ ਦੀ ਡਿਜੀਟਲ ਅਰਥਵਿਵਸਥਾ ਇਨ੍ਹਾਂ ਸਮੁੰਦਰੀ ਮਾਰਗਾਂ ‘ਤੇ ਬਹੁਤ ਜ਼ਿਆਦਾ ਨਿਰਭਰ ਹੈ। ਭਾਰਤ ਦੀ ਜ਼ਿਆਦਾਤਰ ਅੰਤਰਰਾਸ਼ਟਰੀ ਇੰਟਰਨੈੱਟ ਬੈਂਡਵਿਡਥ ਅਰਬ ਸਾਗਰ ਅਤੇ ਖਾੜੀ ਖੇਤਰ ਰਾਹੀਂ ਆਉਂਦੀ ਹੈ।

ਲੇਟੇਂਸੀ ਵਧ ਜਾਏਗੀ : ਜੇ ਕੇਬਲਸ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਟ੍ਰੈਫਿਕ ਨੂੰ ਲੰਮੇ ‘ਪੈਸਿਫਿਕ ਰੂਟ’ ‘ਤੇ ਡਾਇਵਰਟ ਕਰਨਾ ਪਏਗਾ। ਇਸ ਨਾਲ ਲੇਟੇਂਸੀ ਯਾਨੀ ਡਾਟਾ ਟ੍ਰੈਵਲ ਟਾਈਮ ਵਧ ਜਾਏਗਾ।

ਇੰਟਰਨੈੱਟ ਸਲੋਅ: ਯੂਟਿਊਬ, ਇੰਸਟਾਗ੍ਰਾਮ ਅਤੇ ਨੈੱਟਫਲਿਕਸ ਵਰਗੇ ਪਲੇਟਫਾਰਮਾਂ ‘ਤੇ ਬਫਰਿੰਗ ਵਧੇਗੀ। ਵੀਡੀਓ ਕਾਲਾਂ ਅਤੇ ਕਲਾਉਡ ਸੇਵਾਵਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

23.48 ਲੱਖ ਕਰੋੜ ਰੁਪਏ ਦੇ ਆਈਟੀ ਸੈਕਟਰ ‘ਤੇ ਅਸਰ
ਭਾਰਤ ਦਾ ਆਈਟੀ ਅਤੇ ਆਊਟਸੋਰਸਿੰਗ ਸੈਕਟਰ ਲਗਭਗ 250 ਬਿਲੀਅਨ ਡਾਲਰ (₹23.48 ਲੱਖ ਕਰੋੜ) ਦਾ ਹੈ। ਅਮਰੀਕੀ ਅਤੇ ਯੂਰਪੀਅਨ ਗਾਹਕਾਂ ਨਾਲ ਰੀਅਲ-ਟਾਈਮ ਕਨੈਕਟੀਵਿਟੀ ਇਸ ਘੱਟ-ਲੇਟੈਂਸੀ ਨੈੱਟਵਰਕ ‘ਤੇ ਨਿਰਭਰ ਕਰਦੀ ਹੈ।

ਇਹ ਵੀ ਪੜ੍ਹੋ : ਹਿਮਾਚਲ ਸਰਕਾਰ ਨੇ ਐਂਟਰੀ ਟੈਕਸ ਵਾਧੇ ਦਾ ਫੈਸਲਾ ਲਿਆ ਵਾਪਸ, CM ਸੁੱਖੂ ਨੇ ਕੀਤਾ ਐਲਾਨ

ਕੇਬਲ ਕੱਟਣ ਦੀ ਸਥਿਤੀ ਵਿੱਚ ਕੰਪਨੀਆਂ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਸੇਵਾ ਸਮਝੌਤਿਆਂ (SLA) ਦੀ ਉਲੰਘਣਾ ਅਤੇ ਜੁਰਮਾਨੇ ਹੋ ਸਕਦੇ ਹਨ। ਇਸ ਤੋਂ ਇਲਾਵਾ ਖਾੜੀ ਦੇਸ਼ਾਂ ਤੋਂ ਪੈਸੇ ਭੇਜਣਾ ਅਤੇ SWIFT ਵਰਗੇ ਬੈਂਕਿੰਗ ਲੈਣ-ਦੇਣ ਵੀ ਸਲੋਅ ਹੋ ਸਕਦੇ ਹਨ।

ਕੀ ਇੰਟਰਨੈੱਟ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ?
ਇੰਟਰਨੈੱਟ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਜੇਕਰ ਇੱਕ ਰੂਟ ਬੰਦ ਹੋ ਜਾਂਦਾ ਹੈ, ਤਾਂ ਟ੍ਰੈਫਿਕ ਨੂੰ ਦੂਜੇ ਰੂਟ ‘ਤੇ ਭੇਜਿਆ ਜਾਂਦਾ ਹੈ। ਇਸ ਲਈ, ‘ਪੂਰੀ ਤਰ੍ਹਾਂ ਬਲੈਕਆਊਟ’, ਭਾਵ ਪੂਰੀ ਤਰ੍ਹਾਂ ਇੰਟਰਨੈੱਟ ਬੰਦ ਹੋਣ ਦੀ ਸੰਭਾਵਨਾ ਨਹੀਂ ਹੈ।

ਹਾਲਾਂਕਿ, ਰੂਟ ਬਦਲਣ ਨਾਲ ਵਿਕਲਪਿਕ ਰੂਟਾਂ ‘ਤੇ ਭਾਰ ਵਧੇਗਾ, ਜਿਸ ਨਾਲ ਸਪੀਡ ਕਾਫ਼ੀ ਘੱਟ ਜਾਵੇਗੀ। ਸ਼ੇਅਰ ਬਾਜਾਰ ਤੇ ਹਾਈ-ਫ੍ਰੀਕਵੈਂਸੀ ਟ੍ਰੇਡਿੰਗ ਵਰਗੇ ਸੈਕਟਰਸ, ਜਿਥੇ ਮਿਲੀਸੇਕੰਡ ਦਾ ਮਹੱਤਵ ਹੁੰਦਾ ਹੈ, ਉਥੇ ਵੱਡਾ ਵਿੱਤੀ ਜੋਖਮ ਖੜ੍ਹਾ ਹੋ ਸਕਦ ਹੈ।

ਇਸ ਖ਼ਤਰੇ ਦੇ ਮੱਦੇਨਜ਼ਰ, ਭਾਰਤ ਸਮੇਤ ਬਹੁਤ ਸਾਰੇ ਦੇਸ਼ ਹੁਣ ਵਿਕਲਪਿਕ ਰੂਟਾਂ ਵਿੱਚ ਨਿਵੇਸ਼ ਕਰ ਰਹੇ ਹਨ। ਐਲੋਨ ਮਸਕ ਦੇ ਸਟਾਰਲਿੰਕ ਵਰਗੀਆਂ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਨੂੰ ਬੈਕਅੱਪ ਵਜੋਂ ਮੰਨਿਆ ਜਾ ਰਿਹਾ ਹੈ।

ਭਵਿੱਖ ਵਿੱਚ ਕੇਬਲ ਵਿਛਾਉਣ ਦੀਆਂ ਯੋਜਨਾਵਾਂ ਹਨ ਜੋ ਸੰਵੇਦਨਸ਼ੀਲ ਖੇਤਰਾਂ ਨੂੰ ਬਾਈਪਾਸ ਕਰ ਸਕਦੀਆਂ ਹਨ। ਹੁਣ ਲਈ, ਹੋਰਮੁਜ਼ ਵਿੱਚ ਵਧ ਰਹੇ ਭੂ-ਰਾਜਨੀਤਿਕ ਤਣਾਅ ਤੇਲ ਦੀਆਂ ਕੀਮਤਾਂ ਨਾਲੋਂ ਡਿਜੀਟਲ ਦੁਨੀਆ ਵਿੱਚ ਵਧੇਰੇ ਚਿੰਤਾ ਦਾ ਕਾਰਨ ਬਣ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅਮਰੀਕਾ, ਇਜ਼ਰਾਇਲ ਤੇ ਈਰਾਨ ਜੰਗ ਵਿਚਾਲੇ ਦੁਨੀਆ ਭਰ ‘ਚ ਇੰਟਰਨੈੱਟ ‘ਤੇ ਮੰਡਰਾਇਆ ਖਤਰਾ! appeared first on Daily Post Punjabi.

ਚੀਨ-ਪਾਕਿ ਨਾਲ ਕਦੋਂ ਹੋਵੇਗੀ ਜੰਗ,ਪੀ. ਐੱਮ ਮੋਦੀ ਨੇ ਸੋਚ ਲਿਆ ਹੈ-ਯੂ.ਪੀ. ਬੀਜੇਪੀ ਆਗੂ
pm modi decided war pakistan china ballia  remark: ਉੱਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੈਸਲਾ ਕੀਤਾ ਹੈ ਕਿ ਪਾਕਿਸਤਾਨ ਅਤੇ ਚੀਨ ਦਾ ਮੁਕਾਬਲਾ ਕਦੋਂ ਕਰਨਾ ਹੈ। ਸਵਤੰਤਰ ਦੇਵ ਸਿੰਘ ਦਾ ਬਿਆਨ ਸ਼ੁੱਕਰਵਾਰ ਨੂੰ ਇਕ ਅਜਿਹੇ ਸਮੇਂ ਆਇਆ ਹੈ ਜਦੋਂ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਨੂੰ ਲੈ ਕੇ ਭਾਰਤ ਅਤੇ ਚੀਨੀ ਫੌਜੀਆਂ ਵਿਚ ਤਣਾਅ ਹੈ। ਸਵਤੰਤਰ ਦੇਵ ਸਿੰਘ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ, ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਅਤੇ ਸੰਵਿਧਾਨ ਦੀ ਧਾਰਾ 370 ਦੇ ਤਹਿਤ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਦੇ ਖ਼ਾਤਮੇ ਬਾਰੇ ਆਪਣੇ ਦਾਅਵੇ ਨੂੰ ਜ਼ੋਰ ਦੇ ਦਿੱਤਾ ਸਵਤੰਤਰ ਦੇਵ ਸਿੰਘ ਨੇ ਕਿਹਾ, “ਰਾਮ ਮੰਦਰ ਅਤੇ ਆਰਟੀਕਲ 370 ਦੀ ਤਰ੍ਹਾਂ, ਪ੍ਰਧਾਨ ਮੰਤਰੀ ਮੋਦੀ ਨੇ ਫੈਸਲਾ ਕੀਤਾ ਹੈ ਕਿ ਪਾਕਿਸਤਾਨ ਅਤੇ ਚੀਨ ਨਾਲ ਕਦੋਂ ਯੁੱਧ ਕਰਨਾ ਹੈ।” ਸੋਸ਼ਲ ਮੀਡੀਆ ‘ਤੇ ਇਕ ਵਾਇਰਲ ਵੀਡੀਓ ਵਿਚ ਸਵਤੰਤਰ ਦੇਵ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ. ਵੀਡੀਓ ਵਿੱਚ ਉਸਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ‘ਯੁੱਧ ਨਾਲ ਸਬੰਧਤ ਤਾਰੀਖ ਨਿਸ਼ਚਤ ਹੈ’।

pm  modi decided war pakistan china ballia controversial remark

ਦਰਅਸਲ ਸਵਤੰਤਰ ਦੇਵ ਸਿੰਘ ਬਾਲੀਆ ਵਿਚ ਭਾਜਪਾ ਵਿਧਾਇਕ ਸੰਜੇ ਯਾਦਵ ਦੇ ਘਰ ਆਯੋਜਿਤ ਇਕ ਸਮਾਗਮ ਵਿਚ ਬੋਲ ਰਹੇ ਸਨ। ਇਹ ਵੀਡੀਓ ਸੰਜੇ ਯਾਦਵ ਨੇ ਜਾਰੀ ਕੀਤਾ ਹੈ। ਆਪਣੇ ਸੰਬੋਧਨ ਵਿਚ ਸਵਤੰਤਰ ਦੇਵ ਸਿੰਘ ਨੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀ ਅੱਤਵਾਦੀਆਂ ਨਾਲ ਤੁਲਨਾ ਕੀਤੀ। ਹਾਲਾਂਕਿ, ਜਦੋਂ ਉਨ੍ਹਾਂ ਨੂੰ ਪ੍ਰਦੇਸ਼ ਭਾਜਪਾ ਪ੍ਰਧਾਨ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਸਥਾਨਕ ਸੰਸਦ ਮੈਂਬਰ ਰਵਿੰਦਰ ਕੁਸ਼ਵਾਹਾ ਨੇ ਕਿਹਾ ਕਿ ਉਨ੍ਹਾਂ ਨੇ ਵਰਕਰਾਂ ਨੂੰ ਉਤਸਾਹਿਤ ਕਰਨ ਲਈ ਇਹ ਕਿਹਾ ਸੀ। ਸਵਤੰਤਰ ਦੇਵ ਦੀ ਇਹ ਟਿਪਣੀ ਭਾਰਤ ਦੇ ਰਵੱਈਏ ਤੋਂ ਵੱਖਰੀ ਹੈ। ਐਤਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਹਰਾਇਆ ਕਿ ਭਾਰਤ ਚੀਨ ਨਾਲ ਸਰਹੱਦੀ ਤਣਾਅ ਖਤਮ ਕਰਨਾ ਚਾਹੁੰਦਾ ਹੈ। ਰਾਜਨਾਥ ਸਿੰਘ ਨੇ ਇਹ ਵੀ ਕਿਹਾ ਕਿ ਉਹ ਕਿਸੇ ਨੂੰ ਵੀ ਸਰਹੱਦ ‘ਤੇ “ਇਕ ਇੰਚ” ਜ਼ਮੀਨ ਵੀ ਨਹੀਂ ਖੋਹਣ ਦੇਵੇਗਾ।

The post ਚੀਨ-ਪਾਕਿ ਨਾਲ ਕਦੋਂ ਹੋਵੇਗੀ ਜੰਗ,ਪੀ. ਐੱਮ ਮੋਦੀ ਨੇ ਸੋਚ ਲਿਆ ਹੈ-ਯੂ.ਪੀ. ਬੀਜੇਪੀ ਆਗੂ appeared first on Daily Post Punjabi.