warehouse owner Archives - Daily Post Punjabi

ਬਿਮਾਰ ਮਾਂ ਦੀ ਥਾਂ ਧੀ ਗਈ ਕੰਮ ‘ਤੇ ਤਾਂ ਗੋਦਾਮ ਮਾਲਕ ਨੇ ਕਰ ਦਿੱਤਾ ਇਹ ਕਾਰਾ!
rape minor girl warehouse owner: ਲੁਧਿਆਣਾ (ਤਰਸੇਮ ਭਾਰਦਵਾਜ)-ਸੂਬੇ ‘ਚ ਦਰਿੰਦਗੀ ਦੀਆਂ ਵਾਰਦਾਤਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ‘ਚ ਕੋਈ ਕਸਰ ਨਹੀਂ ਛੱਡੀ, ਅਜੇ ਹੁਸ਼ਿਆਰਪੁਰ ‘ਚ ਛੇ ਸਾਲਾ ਬੱਚੀ ਨਾਲ ਵਾਪਰੀ ਘਟਨਾ ਦਾ ਮਾਮਲਾ ਸ਼ਾਂਤ ਨਹੀਂ ਸੀ ਹੋਇਆ ਕਿ ਹੁਣ ਲੁਧਿਆਣਾ ਤੋਂ ਇੱਕ ਹੋਰ ਦਿਲ-ਦਹਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਿੱਥੇ 15 ਸਾਲਾਂ ਨਬਾਲਿਗ ਲੜਕੀ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ ਹੈ। ਦੱਸ ਦੇਈਏ ਕਿ 19 ਅਕਤੂਬਰ ਨੂੰ ਨਬਾਲਿਗਾ ਨਾਲ ਇਹ ਵਾਰਦਾਤ ਉਸ ਸਮੇਂ ਵਾਪਰੀ, ਜਦੋਂ ਉਸ ਦੀ ਮਾਂ ਨੇ ਤਬੀਅਤ ਠੀਕ ਨਾ ਹੋਣ ਕਾਰਨ ਆਪਣੀ ਧੀ ਨੂੰ ਕੰਮ ‘ਤੇ ਭੇਜਿਆ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਗੋਦਾਮ ਮਾਲਕ ਉਸ ਦੀ ਧੀ ਨੂੰ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾ ਲਵੇਗਾ।

rape minor girl warehouse owner

ਘਟਨਾ ਉਸ ਵੇਲੇ ਦੀ ਹੈ, ਜਦੋਂ ਕੁੜੀ ਸ਼ਾਮ ਨੂੰ ਘਰ ਵਾਪਸ ਜਾ ਰਹੀ ਸੀ ਤਾਂ ਗੁਦਾਮ ਦੇ ਮਾਲਕ ਨੇ ਲਿਫਟ ਦੇ ਬਹਾਨੇ ਉਸ ਨੂੰ ਕਾਰ ਵਿੱਚ ਬਿਠਾ ਲਿਆ। ਇਸ ਤੋਂ ਬਾਅਦ ਕੋਰੋਨਾ ਦਾ ਹਵਾਲਾ ਦੇ ਕੇ ਉਸ ਨੂੰ ਮਾਸਕ ਪਾਉਣ ਨੂੰ ਦਿੱਤਾ। ਜਿਵੇਂ ਹੀ ਲੜਕੀ ਨੇ ਮਾਸਕ ਪਾਇਆ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਕਾਰ ਨੂੰ ਸੁਨਸਾਨ ਥਾਂ ਲੈ ਗਿਆ ਕੇ ਉਸ ਨੇ ਨਾਬਾਲਗ ਨਾਲ ਦੁਸ਼ਕਰਮ ਕੀਤਾ। ਦੂਜੇ ਪਾਸੇਮਾਮਲੇ ਸਬੰਧੀ ਪੁਲਿਸ ਵੱਲੋਂ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ।

The post ਬਿਮਾਰ ਮਾਂ ਦੀ ਥਾਂ ਧੀ ਗਈ ਕੰਮ ‘ਤੇ ਤਾਂ ਗੋਦਾਮ ਮਾਲਕ ਨੇ ਕਰ ਦਿੱਤਾ ਇਹ ਕਾਰਾ! appeared first on Daily Post Punjabi.