washington sundar Archives - Daily Post Punjabi

ਰਿਸ਼ਭ ਪੰਤ ਲਈ ਪ੍ਰਾਰਥਨਾ ਕਰਨ ਮਹਾਕਾਲੇਸ਼ਵਰ ਪਹੁੰਚੇ ਸੂਰਿਆ-ਕੁਲਦੀਪ ਤੇ ਸੁੰਦਰ, ਭਸਮ ਆਰਤੀ ‘ਚ ਹੋਏ ਸ਼ਾਮਲ
ਭਾਰਤੀ ਕ੍ਰਿਕਟਰ ਸੋਮਵਾਰ ਨੂੰ ਉਜੈਨ ਵਿੱਚ ਮਹਾਕਾਲੇਸ਼ਵਰ ਪਹੁੰਚੇ ਹਨ। ਸੂਰਿਆ ਕੁਮਾਰ ਯਾਦਵ, ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਨੇ ਭਸਮ ਆਰਤੀ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਮਹਾਕਾਲ ਦੇ ਪੰਚਾਮ੍ਰਿਤ ਦੀ ਪੂਜਾ ਕੀਤੀ। ਤਿੰਨਾਂ ਨੇ ਆਪਣੇ ਸਾਥੀ ਕ੍ਰਿਕਟਰ ਰਿਸ਼ਭ ਪੰਤ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ।

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਮੈਚ 24 ਜਨਵਰੀ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਦੋਵੇਂ ਟੀਮਾਂ ਮੈਚ ਲਈ ਇੰਦੌਰ ਪਹੁੰਚ ਚੁੱਕੀਆਂ ਹਨ। ਤਿੰਨੋਂ ਖਿਡਾਰੀ ਇੰਦੌਰ ਤੋਂ ਸਵੇਰੇ ਉਜੈਨ ਆਏ ਸਨ। ਕ੍ਰਿਕਟਰਾਂ ਨੇ ਧੋਤੀ-ਸੋਲਾ ਪਹਿਨ ਕੇ ਪਾਵਨ ਅਸਥਾਨ ‘ਤੇ ਜਾ ਕੇ ਮਹਾਕਾਲ ਦਾ ਪੰਚਾਮ੍ਰਿਤ ਅਭਿਸ਼ੇਕ ਕੀਤਾ। ਉਜੈਨ ਦੇ ਸੰਸਦ ਮੈਂਬਰ ਅਨਿਲ ਫਿਰੋਜ਼ੀਆ ਵੀ ਉਨ੍ਹਾਂ ਦੇ ਨਾਲ ਸਨ। ਤਿੰਨਾਂ ਕ੍ਰਿਕਟਰਾਂ ਨੇ ਆਮ ਸ਼ਰਧਾਲੂਆਂ ਵਾਂਗ ਮਹਾਕਾਲ ਮੰਦਰ ‘ਚ ਭਸਮ ਆਰਤੀ ‘ਚ ਸ਼ਿਰਕਤ ਕੀਤੀ।

Surya-Kuldeep and Sundar reached Mahakaleshwar

ਤਿੰਨੇ ਕ੍ਰਿਕਟਰ ਨੰਦੀ ਹਾਲ ਵਿੱਚ ਸ਼ਰਧਾਲੂਆਂ ਦੇ ਨਾਲ ਬੈਠੇ ਸਨ। ਆਲੇ-ਦੁਆਲੇ ਬੈਠੇ ਕਈ ਸ਼ਰਧਾਲੂ ਉਨ੍ਹਾਂ ਨੂੰ ਪਛਾਣ ਨਹੀਂ ਸਕੇ। ਇਸ ਤੋਂ ਬਾਅਦ ਤਿੰਨਾਂ ਨੇ ਆਮ ਸ਼ਰਧਾਲੂਆਂ ਵਾਂਗ ਪਾਵਨ ਅਸਥਾਨ ਦੇ ਦਰਸ਼ਨ ਕੀਤੇ। ਸੂਰਿਆ ਕੁਮਾਰ ਨੇ ਮਹਾਕਾਲ ਦੇ ਦਰਸ਼ਨ ਕਰਕੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ, ‘ਮਹਾਕਾਲ ਨੂੰ ਦੇਖ ਕੇ ਬਹੁਤ ਵਧੀਆ ਲੱਗਾ।

Surya-Kuldeep and Sundar reached Mahakaleshwar

ਇਹ ਵੀ ਪੜ੍ਹੋ : CM ਮਾਨ 27 ਜਨਵਰੀ ਨੂੰ ਕਰਨਗੇ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ, ਖੋਲ੍ਹੇ ਜਾਣਗੇ 500 ਹੋਰ ਮੁਹੱਲਾ ਕਲੀਨਿਕ

ਸੂਰਿਆ ਕੁਮਾਰ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁਰੂ ਤੋਂ ਅੰਤ ਤੱਕ ਆਰਤੀ ਦੇਖੀ। ਮਨ ਸ਼ਾਂਤ ਹੋ ਗਿਆ। ਸਭ ਤੋਂ ਮਹੱਤਵਪੂਰਨ, ਉਨ੍ਹਾਂ ਕਿਹਾ ਕਿ ਤਿੰਨਾਂ ਕ੍ਰਿਕਟਰਾਂ ਨੇ ਰਿਸ਼ਭ ਪੰਤ ਦੇ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ, ਕਿ ਉਹ ਜਲਦੀ ਹੀ ਠੀਕ ਹੋ ਜਾਣ, ਇਹ ਸਭ ਸਾਡੇ ਸਾਰਿਆਂ ਲਈ ਮਹੱਤਵਪੂਰਨ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਦੱਸ ਦੇਈਏ ਕਿ ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ 30 ਦਸੰਬਰ ਨੂੰ ਇੱਕ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ। ਇਸ ਹਾਦਸੇ ਵਿੱਚ ਪੰਤ ਨੂੰ ਗੰਭੀਰ ਸੱਟਾਂ ਲੱਗੀਆਂ। ਉਹ ਕਾਰ ਰਾਹੀਂ ਦਿੱਲੀ ਤੋਂ ਰੁੜਕੀ ਜਾ ਰਹੇ ਸਨ। ਫਿਲਹਾਲ ਪੰਤ ਦਾ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਗੋਡੇ ਦੀ ਸਰਜਰੀ ਹੋਈ ਸੀ। ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ।

The post ਰਿਸ਼ਭ ਪੰਤ ਲਈ ਪ੍ਰਾਰਥਨਾ ਕਰਨ ਮਹਾਕਾਲੇਸ਼ਵਰ ਪਹੁੰਚੇ ਸੂਰਿਆ-ਕੁਲਦੀਪ ਤੇ ਸੁੰਦਰ, ਭਸਮ ਆਰਤੀ ‘ਚ ਹੋਏ ਸ਼ਾਮਲ appeared first on Daily Post Punjabi.

ਇੰਗਲੈਂਡ ਦੌਰੇ ‘ਤੇ ਗਈ ਟੀਮ ਇੰਡੀਆ ਨੂੰ ਲੱਗਿਆ ਵੱਡਾ ਝੱਟਕਾ, ਇਹ ਸਟਾਰ ਖਿਡਾਰੀ ਹੋਇਆ ਟੈਸਟ ਸੀਰੀਜ਼ ਤੋਂ ਬਾਹਰ
ਭਾਰਤ-ਇੰਗਲੈਂਡ ਟੈਸਟ ਸੀਰੀਜ਼ ਤੋਂ ਪਹਿਲਾ ਇੰਡੀਆ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਟੀਮ ਇੰਡੀਆ ਦਾ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਭਾਰਤ-ਇੰਗਲੈਂਡ ਟੈਸਟ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਉਹ ਭਾਰਤ ਦੇ ਪਹਿਲੇ ਦਰਜੇ ਦੇ ਅਭਿਆਸ ਮੈਚ ਦੌਰਾਨ ਕਾਉਂਟੀ ਇਲੈਵਨ ਲਈ ਖੇਡਦੇ ਹੋਏ ਜ਼ਖਮੀ ਹੋ ਗਿਆ ਸੀ।

washington sundar a finger injury

ਮੈਚ ਦੇ ਦੂਜੇ ਦਿਨ ਵਾਸ਼ਿੰਗਟਨ ਦੀ ਉਂਗਲ ‘ਤੇ ਮੁਹੰਮਦ ਸਿਰਾਜ ਦੀ ਗੇਂਦ ਲੱਗਣ ਕਾਰਨ ਫ੍ਰੈਕਚਰ ਹੋ ਗਿਆ ਸੀ। ਸ਼ੁਭਮਨ ਗਿੱਲ ਅਤੇ ਆਵੇਸ਼ ਖਾਨ ਤੋਂ ਬਾਅਦ ਵਾਸ਼ਿੰਗਟਨ ਸੁੰਦਰ ਇਸ ਦੌਰੇ ‘ਤੇ ਜ਼ਖਮੀ ਹੋਣ ਵਾਲਾ ਤੀਜਾ ਖਿਡਾਰੀ ਹੈ। ਯੁਵਾ ਤੇਜ਼ ਗੇਂਦਬਾਜ਼ ਆਵੇਸ਼ ਖਾਨ ਵੀ ਡਰਹਮ ਵਿੱਚ ਖੇਡੇ ਜਾ ਰਹੇ ਇਸ ਅਭਿਆਸ ਮੈਚ ਵਿੱਚ ਸੱਟ ਲੱਗਣ ਕਾਰਨ ਸੀਰੀਜ਼ ਤੋਂ ਬਾਹਰ ਹੋ ਗਿਆ ਸੀ। ਕਾਉਂਟੀ ਇਲੈਵਨ ਲਈ ਖੇਡਦੇ ਹੋਏ ਉਸਦੇ ਖੱਬੇ ਅੰਗੂਠੇ ‘ਤੇ ਸੱਟ ਲੱਗੀ ਸੀ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਹਾਂ, ਵਾਸ਼ੀ (ਵਾਸ਼ਿੰਗਟਨ) ਦੀ ਵੀ ਉਂਗਲ ਵਿੱਚ ਅਵੇਸ਼ ਦੀ ਤਰ੍ਹਾਂ ਫ੍ਰੈਕਚਰ ਹੈ। ਆਵੇਸ਼ ਦੇ ਅੰਗੂਠੇ ਦੀ ਹੱਡੀ ਆਪਣੀ ਜਗ੍ਹਾ ਤੋਂ ਖਿਸਕ ਗਈ ਹੈ। ਦੋਵੇਂ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ ਅਤੇ ਘਰ ਪਰਤਣਗੇ।”

ਇਹ ਵੀ ਪੜ੍ਹੋ : ਰਾਜ ਸਭਾ ‘ਚ ਆਹਮੋ-ਸਾਹਮਣੇ ਹੋਏ TMC ਤੇ BJP ਆਗੂ, ਟੀਐਮਸੀ ਮੈਂਬਰਾਂ ਨੇ ਸੰਚਾਰ ਮੰਤਰੀ ਦੇ ਹੱਥੋਂ ਖੋਹੀ ਬਿਆਨ ਦੀ ਕਾਪੀ

ਸੂਤਰ ਨੇ ਕਿਹਾ, ”ਉਸ ਨੂੰ ਦੁਬਾਰਾ ਗੇਂਦਬਾਜ਼ੀ ਕਰਨ ‘ਚ ਲੱਗਭਗ ਪੰਜ ਹਫਤੇ ਲੱਗਣਗੇ ਅਤੇ ਇੱਥੇ ਰਹਿਣ ਨਾਲ ਉਸ ਨੂੰ ਕੋਈ ਲਾਭ ਨਹੀਂ ਹੋਏਗਾ।” ਹੁਣ ਜਲਦੀ ਹੀ ਉਸ ਖਿਡਾਰੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ ਜੋ ਭਾਰਤੀ ਟੀਮ ‘ਚ ਉਸ ਦੀ ਜਗ੍ਹਾ ‘ਤੇ ਸ਼ਾਮਿਲ ਹੋਵੇਗਾ। ਇਹ ਵੇਖਣਾ ਦਿਲਚਸਪ ਰਹੇਗਾ ਕਿ ਆਵੇਸ਼ ਦੀ ਜਗ੍ਹਾ ਨਵਦੀਪ ਸੈਣੀ ਨੂੰ ਚੁਣਿਆ ਜਾਵੇਗਾ ਜਾਂ ਭੁਵਨੇਸ਼ਵਰ ਕੁਮਾਰ ਦੀ ਚੋਣ ਕੀਤੀ ਜਾਵੇਗੀ।

ਇਹ ਵੀ ਦੇਖੋ : ਕੀ ਨਵਜੋਤ ਸਿੱਧੂ ਖੁਦ ਕੈਪਟਨ ਨੂੰ ਮਨਾਉਣ ਜਾਣਗੇ ਸਿਸਵਾਂ ਫਾਰਮ, ਸੁਣੋ ਸੁਖਜਿੰਦਰ ਰੰਧਾਵਾ ਤੋਂ ? ਕੀ ਕੈਪਟਨ ਤਾਜਪੋਸ਼ੀ…

The post ਇੰਗਲੈਂਡ ਦੌਰੇ ‘ਤੇ ਗਈ ਟੀਮ ਇੰਡੀਆ ਨੂੰ ਲੱਗਿਆ ਵੱਡਾ ਝੱਟਕਾ, ਇਹ ਸਟਾਰ ਖਿਡਾਰੀ ਹੋਇਆ ਟੈਸਟ ਸੀਰੀਜ਼ ਤੋਂ ਬਾਹਰ appeared first on Daily Post Punjabi.

IND vs AUS: ਸ਼ਾਰਦੁਲ ਠਾਕੁਰ-ਵਾਸ਼ਿੰਗਟਨ ਦੀ ਜੋੜੀ ਦਾ ਧਮਾਕਾ, ਤੋੜਿਆ 30 ਸਾਲਾਂ ਪੁਰਾਣਾ ਭਾਰਤੀ ਰਿਕਾਰਡ
AUS vs IND 4th Test: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ਵਿੱਚ ਬਾਰਡਰ-ਗਾਵਸਕਰ ਸੀਰੀਜ਼ ਦਾ ਚੌਥਾ ਮੈਚ ਖੇਡਿਆ ਜਾ ਰਿਹਾ ਹੈ । ਆਸਟ੍ਰੇਲੀਆ ਦੀ ਪਹਿਲੀ ਪਾਰੀ 369 ‘ਤੇ ਖ਼ਤਮ ਹੋਣ ਤੋਂ ਬਾਅਦ ਭਾਰਤ ਨੇ ਪਹਿਲੀ ਪਾਰੀ ਵਿੱਚ 6 ਵਿਕਟ ਇੱਕ ਸਮੇਂ 186 ਦੌੜਾਂ ‘ਤੇ ਗੁਆ ਦਿੱਤੀਆਂ ਸਨ । ਇਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਆਸਟ੍ਰੇਲੀਆ ਪਹਿਲੀ ਪਾਰੀ ਵਿੱਚ ਮਜ਼ਬੂਤ ਬੜ੍ਹਤ ਹਾਸਿਲ ਕਰ ਲਵੇਗਾ, ਪਰ ਪਹਿਲਾ ਟੈਸਟ ਖੇਡ ਰਹੇ ਵਾਸ਼ਿੰਗਟਨ ਸੁੰਦਰ ਅਤੇ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦੋਨਾਂ ਨੇ ਰਿਸ਼ਭ ਪੰਤ ਦੇ ਆਊਟ ਹੋਣ ਤੋਂ ਬਾਅਦ ਆਪਣਾ ਮੋਰਚਾ ਸੰਭਾਲਿਆ ਅਤੇ ਸੱਤਵੇਂ ਵਿਕਟ ਲਈ ਹੁਣ ਤੱਕ ਨਾਬਾਦ ਸੈਂਕੜੇ ਦੀ ਸਾਂਝੇਦਾਰੀ ਪੂਰੀ ਕੀਤੀ ਹੈ। ਇਸ ਦੌਰਾਨ ਦੋਵਾਂ ਨੇ ਇਸ ਮੈਦਾਨ ‘ਤੇ 30 ਸਾਲ ਪੁਰਾਣੇ ਭਾਰਤੀ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ।

AUS vs IND 4th Test

ਦਰਅਸਲ, ਇਸ ਮੁਕਾਬਲੇ ਵਿੱਚ ਦੋਵਾਂ ਖਿਡਾਰੀਆਂ ਨੇ 118 ਦੌੜਾਂ ਦੀ ਸਾਂਝੇਦਾਰੀ ਕੀਤੀ । ਇਸਦੇ ਨਾਲ ਹੀ ਦੋਵਾਂ ਨੇ ਬ੍ਰਿਸਬੇਨ ਦੇ ਗਾਬਾ ਮੈਦਾਨ ‘ਤੇ ਸਾਬਕਾ ਕ੍ਰਿਕਟਰ ਕਪਿਲ ਦੇਵ ਅਤੇ ਮਨੋਜ ਪ੍ਰਭਾਕਰ ਦਾ 30 ਸਾਲਾ ਪੁਰਾਣਾ ਭਾਰਤੀ ਰਿਕਾਰਡ ਤੋੜ ਦਿੱਤਾ । ਦੋਵੇਂ ਸਾਬਕਾ ਕ੍ਰਿਕਟਰਾਂ ਨੇ ਉਸ ਸਮੇਂ ਸੱਤਵੇਂ ਵਿਕਟ ਲਈ 58 ਦੌੜਾਂ ਜੋੜੀਆਂ ਸਨ। ਸ਼ਾਰਦੁਲ ਅਤੇ ਵਾਸ਼ਿੰਗਟਨ ਦੇ ਹੁਣ ਗਾਬਾ ਮੈਦਾਨ ਵਿੱਚ ਸੱਤਵੇਂ ਵਿਕਟ ਲਈ ਸਭ ਤੋਂ ਵੱਡੀ ਭਾਰਤੀ ਸਾਂਝੇਦਾਰੀ ਦਾ ਰਿਕਾਰਡ ਹੈ।

ਦੱਸ ਦੇਈਏ ਕਿ ਇਸ ਮੁਕਾਬਲੇ ਦੇ ਪਹਿਲੇ ਸੈਸ਼ਨ ਵਿੱਚ ਚੇਤੇਸ਼ਵਰ ਪੁਜਾਰਾ (25) ਅਤੇ ਕਪਤਾਨ ਅਜਿੰਕਿਆ ਰਹਾਣੇ (37) ਅਤੇ ਦੂਜੇ ਸੈਸ਼ਨ ਵਿੱਚ ਮਯੰਕ ਅਗਰਵਾਲ (38) ਅਤੇ ਰਿਸ਼ਭ ਪੰਤ (23) ਦੀਆਂ ਵਿਕਟਾਂ ਗੁਆਈਆਂ । ਇਨ੍ਹਾਂ ਚਾਰਾਂ ਬੱਲੇਬਾਜ਼ਾਂ ਨੇ ਸਕਾਰਾਤਮਕ ਸ਼ੁਰੂਆਤ ਕੀਤੀ ਪਰ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ, ਜਿਸਦੀ ਭਾਰਤ ਨੂੰ ਸਖਤ ਲੋੜ ਸੀ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ 43 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਹਨ । ਸ਼ੁਰੂਆਤ ਵਿੱਚ ਸੁੰਦਰ ਨੇ ਸ਼ਾਰਟ ਪਿਚ ਗੇਂਦਾਂ ਦਾ ਚੰਗੀ ਤਰ੍ਹਾਂ ਸਾਹਮਣਾ ਕੀਤਾ।

ਇਹ ਵੀ ਦੇਖੋ: Singhu Border ‘ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੈਨਾਤ, ਬੁੱਢਾ ਦਲ ਦੇ ਨਿਡਰ ਘੋੜੇ ਬਣੇ ਖਿੱਚ ਦਾ ਕੇਂਦਰ

The post IND vs AUS: ਸ਼ਾਰਦੁਲ ਠਾਕੁਰ-ਵਾਸ਼ਿੰਗਟਨ ਦੀ ਜੋੜੀ ਦਾ ਧਮਾਕਾ, ਤੋੜਿਆ 30 ਸਾਲਾਂ ਪੁਰਾਣਾ ਭਾਰਤੀ ਰਿਕਾਰਡ appeared first on Daily Post Punjabi.