watch viral selfie cake Archives - Daily Post Punjabi

ਇਸ ਸੈਲਫੀ ਕੇਕ ਨੂੰ ਦੇਖ ਕੇ ਤੁਹਾਨੂੰ ਵੀ ਨਹੀਂ ਹੋਵੇਗਾ ਆਪਣੀਆਂ ਅੱਖਾਂ ‘ਤੇ ਯਕੀਨ….
watch viral selfie cake on instagram: ਕਈ ਵਾਰ ਸਾਡੇ ਸਾਹਮਣੇ ਅਜਿਹੀਆਂ ਤਸਵੀਰਾਂ ਆਉਂਦੀਆਂ ਹਨ, ਜੋ ਸਾਡੇ ਨੂੰ ਦਿਮਾਗ ਨੂੰ ਚੱਕਰਾਂ ‘ਚ ਪਾ ਦਿੰਦੀਆਂ ਹਨ।ਹਾਲਾਂਕਿ, ਇਨ੍ਹਾਂ ‘ਚੋਂ ਜਿਆਦਾਤਰ ਤਸਵੀਰਾਂ ਹੱਥ ਜਾਂ ਕੰਪਿਊਟਰ ਦੀ ਮੱਦਦ ਨਾਲ ਬਣਾਈਆਂ ਹੁੰਦੀਆਂ ਹਨ।ਅਸੀਂ ਇਸ ਗੱਲ ‘ਤੇ ਵੀ ਭਰੋਸਾ ਨਹੀਂ ਕਰ ਸਕਦੇ ਕਿ ਕੋਈ ਆਰਟਿਸਟ ਆਪਣੀ ਹੀ ਸ਼ਕਲ ਦਾ ਕੇਕ ਕਿਵੇਂ ਬਣਾ ਸਕਦਾ ਹੈ।ਅਸੀਂ ਗੱਲ ਕਰ ਰਹੇ ਹਾਂ ਹੂਬਹੂ ਦਿਸਣ ਵਾਲੇ ਕੇਕ ਦੀ, ਜਿਸ ‘ਚ ਕੋਈ ਮਾੜਾ-ਮੋਟਾ ਵੀ ਫਰਕ ਵੀ ਨਹੀਂ ਦਿਸਦਾ।ਇਹ ਕਾਰਨਾਮਾ ਇੰਸਟਾਗ੍ਰਾਮ ਦੇ ਫੇਮਸ ਪੇਜ਼ ਸਾਈਡਰ ਫੈਕਸ ਨੇ ਕਰ ਕੇ ਦਿਖਾਇਆ ਹੈ।ਦਰਅਸਲ, ਇੰਸਟਾਗ੍ਰਾਮ ‘ਤੇ ਇੱਕ ਪੇਜ ਹੈ।

watch viral selfie cake on instagram

ਜਿਸ ‘ਤੇ ਕੇਕ ਨਾਲ ਜੁੜੀਆਂ ਤਰ੍ਹਾਂ-ਤਰ੍ਹਾਂ ਦੀਆਂ ਪੋਸਟਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ।ਕੇਕ ਪ੍ਰੇਮੀਆਂ ਨੂੰ ਇਹ ਪੇਜ ਬਹੁਤ ਪਾਪੂਲਰ ਹੈ।ਇਸ ਵੈਰੀਫਾਈਡ ਪੇਜ ਨੂੰ 2 ਲੱਖ ਤੋਂ ਵੱਧ ਲੋਕ ਫਾਲੋ ਕਰਦੇ ਹਨ।ਇਸ ਪੇਜ ਦੀ ਖਾਸ ਗੱਲ ਇਹ ਹੈ ਇਸਦੀ ਆਰਟਿਸਟ ਦੇ ਅਜੀਬੋ ਗਰੀਬ ਕੇਕ।ਇਨ੍ਹਾਂ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਇਹ ਅਸਲੀ ਕੇਕ ਹੈ।ਇਹ ਕੇਕ ਬਿਲਕੁਲ ਇਨਸਾਨੀ ਮੂਰਤੀਆਂ ਤਰ੍ਹਾਂ ਜਾਪਦੇ ਹਨ।

watch viral selfie cake on instagram

ਦੱਸਣਯੋਗ ਹੈ ਕਿ ਇਸ ਵਾਰ ਆਰਟਿਸਟ ਨੇ ਆਪਣੀ ਹੀ ਸ਼ਕਲ ਦਾ ਕੇਕ ਬਣਾਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੇਰੀ ਸਭ ਤੋਂ ਪਸੰਦੀਦਾ ਤਸਵੀਰ ਹੈ ਜੋ ਮੈਂ ਬਣਾਈ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੰਮ ਬਹੁਤ ਬਾਰੀਕੀ ਨਾਲ ਕੀਤਾ ਗਿਆ ਅਤੇ ਕੇਕ ਅਤੇ ਚਿਹਰੇ ‘ਚ ਫਰਕ ਲੱਭਣਾ ਬਹੁਤ ਮੁਸ਼ਕਿਲ ਹੈ।
ਇਹ ਵੀ ਦੇਖੋ:ਕਿਸਾਨਾਂ ਘੋਲ ਨੇ ਭਰਿਆ ਨੋਜਵਾਨਾ ਵਿੱਚ ਜੋਸ਼, ਹੁਣ ਪੰਜਾਬ ਦੇ ਨੋਜਵਾਨ ਸਾਈਕਲ ਚਲਾ ਪਹੁੰਚ ਰਹੇ ਕੁੰਡਲੀ ਬਾਰਡਰ

The post ਇਸ ਸੈਲਫੀ ਕੇਕ ਨੂੰ ਦੇਖ ਕੇ ਤੁਹਾਨੂੰ ਵੀ ਨਹੀਂ ਹੋਵੇਗਾ ਆਪਣੀਆਂ ਅੱਖਾਂ ‘ਤੇ ਯਕੀਨ…. appeared first on Daily Post Punjabi.