watching shows Archives - Daily Post Punjabi

ਆਪਣੀ ਬੇਟੀ ਦੇ ਬਣਾਏ ਸ਼ੋਅਜ਼ ਨਹੀਂ ਦੇਖਦੇ ਜਿਤੇਂਦਰ ਕਿਉਂਕਿ…
jeetendra stopped watching ekta shows:ਬਾਰਿਸ਼ 2 ਵੈੱਬ ਸੀਰੀਜ਼ ਦੇ ਜਰੀਏ ਵੈਟਰਨ ਅਦਾਕਾਰ ਜਿਤੇਂਦਰ ਨੇ ਡਿਜੀਟਲ ਪਲੇਟਫਾਰਮ ‘ਤੇ ਕਦਮ ਰੱਖ ਲਿਆ ਹੈ। ਇਕ ਲੰਬੇ ਸਮੇਂ ਬਾਅਦ ਕਮਬੈਕ ਕਰਨ ‘ਤੇ ਅਦਾਕਾਰ ਨੇ ਇੰਟਰਵਿਊ ਦੌਰਾਨ ਗੱਲਬਾਤ ‘ਚ ਬੇਟੀ ਦੇ ਕੰਮ ਨਾਲ ਜੁੜੀਆ ਕਈ ਗੱਲਾਂ ਸ਼ੇਅਰ ਕੀਤੀਆਂ।

ਮੈਂ ਏਕਤਾ ਨੂੰ ਨਾ ਨਹੀਂ ਬੋਲ ਸਕਦਾ ਹਾਂ। ਜਦੋਂ ਉਸ ਨੇ ਕਿਹਾ ਕਿ ਪਾਪਾ ਤੁਹਾਨੂੰ ਇਹ ਸ਼ੋਅ ਕਰਨਾ ਹੈ ਤਾਂ ਮੈਂ ਉਸੇ ਸਮੇਂ ਹਾਮੀ ਭਰ ਦਿੱਤੀ।ਮੈਂ ਏਕਤਾ ਦੇ ਸ਼ੋਅ ਨਹੀਂ ਦੇਖਦਾ ਸਾਲਾਂ ਤੋਂ। ਇਸ ਦੇ ਪਿੱਛੇ ਇੱਕ ਬਹੁਤ ਵੱਡੀ ਵਜ੍ਹਾ ਹੈ।ਸ਼ੁਰੂਆਤ ਵਿੱਚ ਮੈਂ ਏਕਤਾ ਦੇ ਸਾਰੇ ਸ਼ੋਅਜ਼ ਦੇਖਦਾ ਸੀ ਤੇ ਉਸ ਦੇ ਹਰ ਕੰਮ ਦੀ ਤਾਰਿਫ ਕਰਦਾ ਸੀ। ਇਹ ਗੱਲ ਲੱਗਭਗ 23-24 ਸਾਲ ਪਹਿਲਾਂ ਦੀ ਹੈ ਜਦੋਂ ਏਕਤਾ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਸ ਸਮੇਂ ਉਸ ਦੇ ਕੁਝ ਸ਼ੋਅਜ਼ ਵਧੀਆ ਨਹੀਂ ਬਣੇ ਸੀ। ਇਸਦੇ ਬਾਵਜੂਦ ਮੈਂ ਉਨ੍ਹਾਂ ਦੀ ਤਾਰੀਫ਼ ਕਰਦਾ ਸੀ ਹੁਣ ਆਪਣੀ ਬੇਟੀ ਦੇ ਕੰਮ ਨੂੰ ਕੋਈ ਕਿਵੇਂ ਕਰੀਟੀਸਾਇਜ ਕਰ ਸਕਦਾ ਹੈ।

ਬੇਟੀ ਏਕਤਾ ਕਪੂਰ ਦੇ ਸ਼ੋਅ ਬਾਰਿਸ਼ ਤੋਂ ਜਿਤੇੰਦਰ ਡਿਜੀਟਲ ਡੈਬਿਊ ਕਰਨ ਜਾ ਰਹੇ ਹਨ। ਇਸ ਵਿੱਚ ਉਹ ਜੀਤੂ ਗਾਂਧੀ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਸ ਵਿੱਚ ਉਹ ਹੀਰਿਆਂ ਦਾ ਵਪਾਰ ਕਰਦੇ ਨਜ਼ਰ ਆਉਣਗੇ। ਇਸ ਸ਼ੋਅ ਵਿੱਚ ਜਤਿੰਦਰ ਦਾ ਰੋਲ ਕਾਫੀ ਮਜ਼ੇਦਾਰ ਹੈ। ਸ਼ੋਅ ਵਿੱਚ ਉਹ ਅਨੁਜ ਦੇ ਰੋਲ ਵਿੱਚ ਸ਼ਰਮਨ ਜੋਸ਼ੀ ਅਤੇ ਗੌਰਵੀ ਦੇ ਰੋਲ ਵਿੱਚ ਆਸ਼ਾ ਨੇਗੀ ਦੇ ਦਿਲਾਂ ਨੂੰ ਮਿਲਾਉਣ ਦਾ ਕੰਮ ਕਰਨਗੇ ਅਤੇ ਉਨ੍ਹਾਂ ਦੇ ਵਿੱਚ ਦੀਆਂ ਗ਼ਲਤ ਫਹਿਮੀਆਂ ਦੂਰ ਕਰਦੇ ਨਜ਼ਰ ਆਉਣਗੇ।

78 ਸਾਲ ਦੇ ਜਤਿੰਦਰ ਨੇ ਕਿਹਾ ਬਾਰਿਸ਼ ਵਰਗੇ ਸ਼ੋਅ ਦੇ ਲਈ ਪਰਦੇ ‘ਤੇ ਵਾਪਸ ਆਉਣਾ ਸ਼ਾਨਦਾਰ ਹੈ। ਜਿਸ ਨੇ ਆਖਿਰਕਾਰ ਮੈਨੂੰ ਆਪਣੇ ਆਗਾਮੀ ਸੀਜ਼ਨ ਵਿੱਚ ਡਿਜੀਟਲ ਸ਼ੁਰੂਆਤ ਕਰਨ ਦੇ ਲਈ ਰਾਜ਼ੀ ਕਰ ਲਿਆ। ਕਲਾਕਾਰਾਂ ਅਤੇ ਕਰੂ ਟੀਮ ਸੈੱਟ ‘ਤੇ ਬੇਹੱਦ ਫੁਰਤੀਲੇ ਰਹੇ ਹਨ ਅਤੇ ਮੇਰੇ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਦੇਖਣਾ ਬਹੁਤ ਪਿਆਰਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਮੈਨੂੰ ਜੀਤੂ ਜੀ ਦੀ ਭੂਮਿਕਾ ਨਿਭਾਉਂਦੇ ਹੋਏ ਖੁਸ਼ੀ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੇ ਸਿਧਾਂਤ ਬਹੁਤ ਹੀ ਭਰੋਸੇਮੰਦ ਹਨ। ਮੇਰੇ ਪ੍ਰਸ਼ੰਸਕ ਅਤੇ ਦਰਸ਼ਕ ਮੇਰੇ ਚਰਿੱਤਰ ਦੇ ਅਲੱਗ ਅਲੱਗ ਸ਼ੇਡਸ ਦਿਖਣਗੇ ਜੋ ਅਨੁਜ ਅਤੇ ਗੌਰਵੀ ਨੂੰ ਫਿਰ ਤੋਂ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਮੈਨੂੰ ਉਮੀਦ ਹੈ ਕਿ ਉਹ ਇਸ ਸ਼ੋਅ ਵਿੱਚ ਮੇਰੇ ਛੋਟੇ ਕਿਰਦਾਰ ਨੂੰ ਪਸੰਦ ਕਰਨਗੇ।

The post ਆਪਣੀ ਬੇਟੀ ਦੇ ਬਣਾਏ ਸ਼ੋਅਜ਼ ਨਹੀਂ ਦੇਖਦੇ ਜਿਤੇਂਦਰ ਕਿਉਂਕਿ… appeared first on Daily Post Punjabi.