waterlogging Archives - Daily Post Punjabi

ਘੱਗਰ ਨਦੀ ‘ਚ ਹੜ੍ਹ ਕਾਰਨ ਪੰਜਾਬ ਦਾ ਹਰਿਆਣਾ ਨਾਲ ਟੁੱਟਿਆ ਸੰਪਰਕ, ਲੁਧਿਆਣਾ-ਹਿਸਾਰ NH ਬੰਦ
ਪੰਜਾਬ ਦੇ ਸੰਗਰੂਰ ਵਿੱਚ ਘੱਗਰ ਨਦੀ ਵਿੱਚ ਹੜ੍ਹ ਆਉਣ ਕਾਰਨ ਪੰਜਾਬ ਦਾ ਹਰਿਆਣਾ ਨਾਲ ਸੰਪਰਕ ਟੁੱਟ ਗਿਆ ਹੈ। ਪਾਣੀ ਕਾਰਨ ਲੁਧਿਆਣਾ ਹਿਸਾਰ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ। ਸੜਕ ਜਾਮ ਹੋ ਗਈ ਹੈ ਅਤੇ ਪਾਣੀ ਨੈਸ਼ਨਲ ਹਾਈਵੇ ‘ਤੇ ਵਹਿ ਰਿਹਾ ਹੈ।

ludhiana hisar nh closed

ਇਸ ਦੇ ਨਾਲ ਹੀ ਫਿਰੋਜ਼ਪੁਰ ‘ਚ ਸਤਲੁਜ ਦਰਿਆ ‘ਤੇ ਬਣਿਆ ਹਜ਼ਾਰੇ ਦਾ ਪੁਲ ਵੀ ਰੁੜ੍ਹ ਗਿਆ ਹੈ। ਜਿਸ ਕਾਰਨ 2 ਦਰਜਨ ਤੋਂ ਵੱਧ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਫਿਰੋਜ਼ਪੁਰ ਦੇ ਕਰੀਬ 60 ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਭਾਖੜਾ ਬਿਆਸ ਡੈਮ ਮੈਨੇਜਮੈਂਟ ਵੱਲੋਂ ਅਗਲੇ ਤਿੰਨ ਦਿਨਾਂ ਤੱਕ ਪਾਣੀ ਨਾ ਛੱਡਣ ਦੇ ਫੈਸਲੇ ਤੋਂ ਬਾਅਦ ਹੁਣ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜ ਤੇਜ਼ ਹੋ ਗਏ ਹਨ। ਰਾਤ ਨੂੰ ਵੀ ਕਈ ਥਾਵਾਂ ‘ਤੇ ਬਚਾਅ ਕਾਰਜ ਜਾਰੀ ਰਿਹਾ। ਪੰਜਾਬ ਦੇ 14 ਜ਼ਿਲ੍ਹਿਆਂ ਦੇ ਕਰੀਬ 1058 ਪਿੰਡ ਹੜ੍ਹ ਕਾਰਨ ਪ੍ਰਭਾਵਿਤ ਦੱਸੇ ਜਾਂਦੇ ਹਨ। ਰੋਪੜ ਜ਼ਿਲ੍ਹੇ ਦੀ ਹਾਲਤ ਵੀ ਮਾੜੀ ਦੱਸੀ ਜਾਂਦੀ ਹੈ। ਮੌਸਮ ਵਿਭਾਗ ਨੇ ਅੱਜ ਪੂਰੇ ਪੰਜਾਬ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜੇਕਰ ਅੱਜ ਫਿਰ ਬਾਰਿਸ਼ ਹੁੰਦੀ ਹੈ ਤਾਂ ਬਚਾਅ ਕਾਰਜ ਦੀ ਰਫ਼ਤਾਰ ਮੱਠੀ ਪੈ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਲੋਕ ਬਚਾਅ ਮੁਹਿੰਮ ‘ਚ ਲੱਗੇ NDRF, SDRF, ਫੌਜ ਅਤੇ BSF ਦੇ ਜਵਾਨਾਂ ਦੇ ਕੰਮ ਨੂੰ ਸਲਾਮ ਕਰ ਰਹੇ ਹਨ। NDRF ਦੀਆਂ ਟੀਮਾਂ ਨੇ ਰਾਤ ਨੂੰ ਵੀ ਬਚਾਅ ਕਾਰਜ ਜਾਰੀ ਰੱਖਿਆ, ਜਿਸ ਦੌਰਾਨ ਪਟਿਆਲਾ ‘ਚ ਜਵਾਨਾਂ ਨੇ ਡੂੰਘੇ ਪਾਣੀ ‘ਚ ਫਸੇ ਦੋ ਲੋਕਾਂ ਦੀ ਜਾਨ ਬਚਾਈ। ਇੱਕ ਵਿਅਕਤੀ ਨੇ ਇੱਕ ਦਰੱਖਤ ਦਾ ਸਹਾਰਾ ਬਣਾਇਆ ਹੋਇਆ ਸੀ, ਜਿਸ ਨੂੰ ਫੜ ਕੇ ਉਹ ਤੇਜ਼ ਵਗਦੇ ਪਾਣੀ ਵਿੱਚ ਵੀ ਖੜ੍ਹਾ ਸੀ। ਜਿਸ ਨੂੰ NDRF ਦੀ ਟੀਮ ਨੇ ਸੁਰੱਖਿਅਤ ਬਾਹਰ ਕੱਢ ਲਿਆ।

The post ਘੱਗਰ ਨਦੀ ‘ਚ ਹੜ੍ਹ ਕਾਰਨ ਪੰਜਾਬ ਦਾ ਹਰਿਆਣਾ ਨਾਲ ਟੁੱਟਿਆ ਸੰਪਰਕ, ਲੁਧਿਆਣਾ-ਹਿਸਾਰ NH ਬੰਦ appeared first on Daily Post Punjabi.