WCL 2024 Final Archives - Daily Post Punjabi

ਭਾਰਤ ਬਣਿਆ ਚੈਂਪੀਅਨ, ਪਾਕਿਸਤਾਨ ਨੂੰ WCL ਦੇ ਫਾਈਨਲ ‘ਚ 5 ਵਿਕਟਾਂ ਨਾਲ ਹਰਾਇਆ
ਯੁਵਰਾਜ ਸਿੰਘ ਦੀ ਅਗਵਾਈ ਵਾਲੀ ਇੰਡੀਆ ਚੈਂਪੀਅਨ ਟੀਮ ਨੇ ਪਾਕਿਸਤਾਨ ਚੈਂਪੀਅਨਸ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੈਂਡਜ਼ ਟਰਾਫੀ ਜਿੱਤ ਲਈ ਹੈ। ਪਾਕਿਸਤਾਨ ਵੱਲੋਂ ਦਿੱਤੇ 157 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 19.1 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਬਣਾ ਕੇ ਫਾਈਨਲ ਜਿੱਤ ਲਿਆ। ਇੰਡੀਆ ਚੈਂਪੀਅਨਸ ਦੀ ਜਿੱਤ ਵਿੱਚ ਸਲਾਮੀ ਬੱਲੇਬਾਜ਼ ਅੰਬਾਤੀ ਰਾਇਡੂ ਅਤੇ ਹਾਲ ਹੀ ਵਿੱਚ ਟੀਐਮਸੀ ਤੋਂ ਐਮਪੀ ਬਣੇ ਯੂਸੁਫ਼ ਪਠਾਨ ਨੇ ਵਿਸਫੋਟਕ ਪਾਰੀ ਖੇਡ ਕੇ ਅਹਿਮ ਭੂਮਿਕਾ ਨਿਭਾਈ। WCL ਦਾ ਫਾਈਨਲ ਬਰਮਿੰਘਮ ਵਿੱਚ ਖੇਡਿਆ ਗਿਆ। ਇਸ ਲੀਗ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਖਿਡਾਰੀ ਖੇਡ ਰਹੇ ਸਨ।

WCL 2024 Final

ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਚੈਂਪੀਅਨਸ ਦੀ ਸ਼ੁਰੂਆਤ ਚੰਗੀ ਰਹੀ। ਰੋਬਿਨ ਉਥੱਪਾ ਅਤੇ ਅੰਬਾਤੀ ਰਾਇਡੂ ਨੇ ਪਹਿਲੀ ਵਿਕਟ ਲਈ 34 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਤੀਜੇ ਓਵਰ ਦੀ ਚੌਥੀ ਗੇਂਦ ‘ਤੇ ਖਤਮ ਹੋ ਗਈ ਜਦੋਂ ਉਥੱਪਾ 1 ਚੌਕੇ ਦੀ ਮਦਦ ਨਾਲ 8 ਗੇਂਦਾਂ ‘ਚ 10 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਫਿਰ ਉਸੇ ਓਵਰ ਦੀ ਆਖਰੀ ਗੇਂਦ ‘ਤੇ ਸੁਰੇਸ਼ ਰੈਨਾ ਸਿਰਫ 04 (2 ਗੇਂਦਾਂ) ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਅੰਬਾਤੀ ਰਾਇਡੂ ਅਤੇ ਗੁਰਕੀਰਤ ਸਿੰਘ ਮਾਨ ਨੇ ਕੁਝ ਸਮਾਂ ਪਾਰੀ ਨੂੰ ਸੰਭਾਲਿਆ ਅਤੇ ਫਿਰ 12ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਭਾਰਤੀ ਚੈਂਪੀਅਨਜ਼ ਨੂੰ ਤੀਜਾ ਝਟਕਾ ਲੱਗਾ ਜਦੋਂ ਅੰਬਾਤੀ ਰਾਇਡੂ ਆਊਟ ਹੋ ਗਏ। ਰਾਇਡੂ ਨੇ 30 ਗੇਂਦਾਂ ‘ਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ: ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਇਸ ਤੋਂ ਪਹਿਲਾਂ ਯੂਨਿਸ ਖਾਨ ਦੀ ਕਪਤਾਨੀ ਵਾਲੀ ਪਾਕਿਸਤਾਨ ਚੈਂਪੀਅਨਜਸ ਨੇ 6 ਵਿਕਟਾਂ ‘ਤੇ 156 ਦੌੜਾਂ ਬਣਾਈਆਂ । ਉਨ੍ਹਾਂ ਵੱਲੋਂ ਤਜਰਬੇਕਾਰ ਸ਼ੋਏਬ ਮਲਿਕ ਨੇ 36 ਗੇਂਦਾਂ ‘ਤੇ 41 ਦੌੜਾਂ ਦੀ ਪਾਰੀ ਖੇਡੀ, ਜਦਕਿ ਵਿਕਟਕੀਪਰ ਸਲਾਮੀ ਬੱਲੇਬਾਜ਼ ਕਾਮਰਾਨ ਅਕਮਲ ਨੇ 24 ਦੌੜਾਂ ਦਾ ਯੋਗਦਾਨ ਦਿੱਤਾ । ਮਕਸੂਦ 21 ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਮਿਸਬਾਹ-ਉਲ-ਹੱਕ 18 ਦੌੜਾਂ ਬਣਾ ਕੇ ਰਿਟਾਇਰ ਹਰਟ ਹੋ ਗਏ । ਭਾਰਤ ਵੱਲੋਂ ਪੇਸਰ ਅਨੁਰੀਤ ਸਿੰਘ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ । ਵਿਨੇ ਕੁਮਾਰ, ਪਵਨ ਨੇਗੀ ਅਤੇ ਇਰਫਾਨ ਪਠਾਨ ਨੇ 1-1 ਵਿਕਟ ਲਈ।

WCL 2024 Final

ਦੱਸ ਦੇਈਏ ਕਿ ਭਾਰਤ ਚੈਂਪੀਅਨਜਸ ਨੇ ਆਸਟ੍ਰੇਲੀਆ ਚੈਂਪੀਅਨਜਸ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ, ਜਦਕਿ ਪਾਕਿਸਤਾਨ ਚੈਂਪੀਅਨਸ ਨੇ ਵੈਸਟਇੰਡੀਜ਼ ਨੂੰ ਹਰਾ ਕੇ ਖ਼ਿਤਾਬੀ ਮੁਕਾਬਲੇ ਵਿੱਚ ਪ੍ਰਵੇਸ਼ ਕੀਤਾ ਸੀ। ਇਸ ਟੂਰਨਾਮੈਂਟ ਵਿੱਚ ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਇੰਗਲੈਂਡ, ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਨੇ ਭਾਗ ਲਿਆ ਸੀ। ਫਾਈਨਲ ਮੁਕਾਬਲੇ ਵਿੱਚ ਸ਼ਾਨਦਾਰ ਪਾਰੀ ਖੇਡਣ ਲਈ ਰਾਇਡੂ ਨੂੰ ‘ਪਲੇਅਰ ਆਫ ਦ ਮੈਚ’ ਚੁਣਿਆ ਗਿਆ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਭਾਰਤ ਬਣਿਆ ਚੈਂਪੀਅਨ, ਪਾਕਿਸਤਾਨ ਨੂੰ WCL ਦੇ ਫਾਈਨਲ ‘ਚ 5 ਵਿਕਟਾਂ ਨਾਲ ਹਰਾਇਆ appeared first on Daily Post Punjabi.