wealth creation Archives - Daily Post Punjabi

ਇਹ ਕੰਮ ਕਰਨ ਨਾਲ ਤੁਹਾਡੇ ‘ਤੇ ਹੋਵੇਗੀ ਲਕਸ਼ਮੀ ਜੀ ਦੀ ਅਪਾਰ ਕ੍ਰਿਪਾ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
wealth creation mercy of mahalaxmi: ਪਾਣੀ ਦੀ ਮਹੱਤਤਾ ਦਾ ਵਰਣਨ ਵੇਦਾਂ ‘ਚ ਵੀ ਕੀਤਾ ਗਿਆ ਹੈ।ਰਿਗਵੇਦ ‘ਚ ਜਲ ‘ਤੇ ਵਿਸਤਾਰ ਨਾਲ ਲਿਖਿਆ ਗਿਆ ਹੈ।ਧੰਨ ਯਸ਼ ਅਤੇ ਵੈਭਵ ਦੀ ਦੇਵੀ ਮਹਾਲਕਸ਼ਮੀ ਨੂੰ ਜਲ ਅਤਿਅੰਤ ਪਿਆਰਾ ਹੈ।ਉਹ ਭਗਵਾਨ ਵਿਸ਼ਨੂੰ ਦੇ ਨਾਲ ਸਾਗਰ ‘ਚ ਨਿਵਾਸ ਕਰਦੀ ਹੈ।ਜਲ ਮੁੱਲਵਾਨ ਦ੍ਰਵ ਦੀ ਸ਼੍ਰੇਣੀ ‘ਚ ਆਉਂਦਾ ਹੈ।ਇਸ ਤੋਂ ਬਿਨ੍ਹਾਂ ਜੀਵਨ ਦੀ ਕਲਪਨਾ ਤੱਕ ਸੰਭਵ ਨਹੀਂ ਹੈ।ਪਹਿਲਾ ਜੀਵ ਵੀ ਜਲਚਰ ਮੰਨਿਆ ਜਾਂਦਾ ਹੈ।ਪਾਣੀ ਦੀ ਸੰਭਾਲ ਨਾਲ ਲਕਸ਼ਮੀ ਪ੍ਰਸੰਨ ਹੁੰਦੀ ਹੈ।ਪਾਣੀ ਦੀ ਸੰਭਾਲ ਨਾਲ ਕਰਨ ‘ਤੇ ਸੁੱਖ-ਸਮ੍ਰਿਧੀ ‘ਚ ਕਮੀ ਆਉਂਦੀ ਹੈ।ਜੋ ਬੇਪਰਵਾਹੀ ਨਾਲ ਜਲ ਨੂੰ ਵਹਾਉਂਦੇ ਹਨ।ਉਹ ਆਪਣੀ ਬੱਚਤ ਨੂੰ ਘੱਟ ਕਰਦੇ ਹਨ।

wealth creation mercy of mahalaxmi

ਜਿਨ੍ਹਾਂ ਘਰਾਂ ‘ਚ ਨਲ ਨਾਲ ਪਾਣੀ ਵਹਿੰਦਾ ਰਹਿੰਦਾ ਹੈ।ਅਜਿਹੇ ਘਰਾਂ ‘ਚ ਲਕਸਮੀ ਜੀ ਰੁੱਸੀ ਰਹਿੰਦੀ ਹੈ।ਪੁਰਾਣੇ ਸਮੇਂ ‘ਚ ਜਲ ਨੂੰ ਵੱਡੇ ਬਰਤਨਾਂ ‘ਚ ਸੰਗ੍ਰਹਿ ਕਰ ਕੇ ਰੱਖਿਆ ਜਾਂਦਾ ਸੀ।ਅੱਜਕਲ੍ਹ ਘਰ ਦੇ ਉੱਪਰ ਪਾਣੀ ਦੀਆਂ ਟੈਂਕੀਆਂ ਹੁੰਦੀਆਂ ਹਨ।ਇਨ੍ਹਾਂ ਟੈਂਕੀਆਂ ਨੂੰ ਨਿਯਮਿਤ ਦੇਖਿਆ ਜਾਣਾ ਚਾਹੀਦਾ ਹੈ।ਸਾਫ ਰੱਖਿਆ ਜਾਣਾ ਚਾਹੀਦਾ।ਅਜਿਹਾ ਨਾ ਕਰਨ ‘ਤੇ ਸਿਹਤ ਸਬੰਧੀ ਸਮੱਸਿਆਵਾਂ ਉਭਰਦੀਆਂ ਹਨ।ਧੰਨ ਖਰਚ ਵੱਧ ਜਾਂਦਾ ਹੈ।ਉਪਯੋਗ ‘ਚ ਲਿਆਉਂਦੇ ਸਮੇਂ ਪਾਣੀ ਸੰਤੁਲਿਤ ਹੀ ਖਰਚਣਾ ਚਾਹੀਦਾ।ਘਰ ‘ਚ ਵਿਹੜੇ ਜਾਂ ਗਾਰਡਨ ਹੈ ਤਾਂ ਪਸ਼ੂ ਪੰਛੀਆਂ ਲਈ ਜਲ ਦਾ ਪ੍ਰਬੰਧ ਕਰਨ ਨਾਲ ਲੱਛਮੀ ਪ੍ਰਸੰਨ ਹੁੰਦੀ ਹੈ।ਗਰਮੀ ਦੇ ਮੌਸਮ ‘ਚ ਇਸ ਗੱਲ ਦਾ ਵਿਸ਼ੇਸ ਧਿਆਨ ਰੱਖਿਆ ਜਾਣਾ ਚਾਹੀਦਾ।ਜੋ ਲੋਕ ਯਾਤਰੀਆਂ ਲਈ ਮੁੱਖ ਰਾਹਾਂ ‘ਤੇ ਪਾਣੀ ਆਦਿ ਦੀ ਸੁਵਿਧਾ ਕਰਦੇ ਹਨ ਅਤੇ ਉਨ੍ਹਾਂ ‘ਤੇ ਭਗਵਾਨ ਵਿਸ਼ਨੂੰ ਅਤੇ ਮਾਂਲਕਸ਼ਮੀ ਦੀ ਕ੍ਰਿਪਾ ਬਰਸਦੀ ਹੈ।ਯਤਨ ਕਰੋ ਕਿ ਘਰ ਤੋਂ ਕੋਈ ਬਿਨ੍ਹਾਂ ਜਲ ਗ੍ਰਹਿਣ ਕੀਤੇ ਨਾ ਜਾਓ।

ਇਹ ਹੈ ਉਹ ਕਾਰ, ਜਿਸ ‘ਚ ਸਵਾਰ ਸੀ Diljaan , ਹਾਦਸੇ ‘ਚ ਉੱਡ ਗਏ ਪਰਖੱਚੇ, ਦੇਖੋ ਕਿਵੇਂ ਹੋਇਆ ਹਾਦਸਾ, ਦਰਦਨਾਕ ਤਸਵੀਰਾਂ

The post ਇਹ ਕੰਮ ਕਰਨ ਨਾਲ ਤੁਹਾਡੇ ‘ਤੇ ਹੋਵੇਗੀ ਲਕਸ਼ਮੀ ਜੀ ਦੀ ਅਪਾਰ ਕ੍ਰਿਪਾ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ appeared first on Daily Post Punjabi.