Wearing Mask tips Archives - Daily Post Punjabi

ਜਾਣੋ ਮਾਸਕ ਪਾਉਣ ਦਾ ਸਹੀ ਤਰੀਕਾ ?
Wearing Mask tips: ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਮਾਸਕ ਪਾ ਰਹੇ ਹਨ। ਪਰ ਬਹੁਤ ਸਾਰੇ ਲੋਕ ਮਾਸਕ ਪਾਉਣ ਦੇ ਬਹਾਨੇ ਬਣਾਉਂਦੇ ਹਨ। ਇਸ ਦੀ ਵਜ੍ਹਾ ਸ਼ਾਇਦ ਮਾਸਕ ਪਾਉਣ ਦੇ ਬਾਅਦ ਕੁਝ ਲੋਕਾਂ ਨੂੰ ਇਰੀਟੇਸ਼ਨ ਹੁੰਦੀ ਹੈ। ਪਰ ਜੇਕਰ ਤੁਸੀਂ ਮਾਸਕ ਖਰੀਦਦੇ ਸਮੇਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਸ਼ਾਇਦ ਤੁਹਾਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਆਓ ਜਾਣਦੇ ਹਾਂ ਮਾਸਕ ਪਾਉਣ ਅਤੇ ਇਸ ਨੂੰ ਡਿਸਪਾਊਸ ਕਰਨ ਦਾ ਸਹੀ ਤਰੀਕਾ…

Wearing Mask tips

ਮਾਸਕ ਪਾਉਣ ਦੀ ਸਭ ਤੋਂ ਜ਼ਿਆਦਾ ਲੋੜ ਬਾਹਰ ਕੰਮ ਕਰਨ ਨਿਕਲੇ ਲੋਕਾਂ, ਸਰਦੀ ਖਾਂਸੀ ਅਤੇ ਅਸਥਮਾ ਦੇ ਮਰੀਜ਼ਾਂ ਨੂੰ ਹੈ।

ਮਾਸਕ ਪਾਉਣ ਤੋਂ ਪਹਿਲਾਂ ਤੁਹਾਡੇ ਹੱਥ ਚੰਗੀ ਤਰ੍ਹਾਂ ਧੋਤੇ ਅਤੇ ਸੈਨੇਟਾਈਜ਼ ਹੋਣੇ ਚਾਹੀਦੇ।

ਮਾਸਕ ਚੰਗੀ ਕੰਪਨੀ ਦਾ ਖਰੀਦੋ, ਖਰੀਦਦੇ ਸਮੇਂ ਉਸ ਦੇ ਛੇਕ ਜ਼ਰੂਰ ਚੈੱਕ ਕਰ ਲਓ, ਤਾਂ ਜੋ ਸਾਹ ਲੈਣ ‘ਚ ਪ੍ਰੇਸ਼ਾਨੀ ਨਾ ਹੋਵੇ।

ਮਾਸਕ ਪਾਉਣ ਦੇ ਬਾਅਦ ਨੱਕ ਪਿੰਚ ਜ਼ਰੂਰ ਕਰੋ, ਫਿਰ ਮਾਸਕ ਪਾਉਣ ‘ਤੇ ਹਿਚਕਿਚਾਹਟ ਮਹਿਸੂਸ ਨਹੀਂ ਹੋਵੇਗੀ।

ਬਾਹਰ ਤੋਂ ਵਾਪਸ ਘਰ ਆਉਣ ‘ਤੇ ਮਾਸਕ ਨੂੰ ਬਿਨ੍ਹਾਂ ਕਿਸੇ ਚੀਜ਼ ਨੂੰ ਟਚ ਕੀਤੇ, ਲਿਫਾਫੇ ‘ਚ ਪਾ ਕੇ ਕੂੜ੍ਹੇਦਾਨ ‘ਚ ਸੁੱਟੋ।

ਮਾਸਕ ਨੂੰ ਦੂਜੇ ਕੱਪੜਿਆ ਤੋਂ ਜਿੰਨਾ ਹੋ ਸਕੇ ਦੂਰ ਰੱਖੋ।

ਮਾਸਕ ਸੁੱਟਣ ਦੇ ਬਾਅਦ ਆਪਣੇ ਹੱਥ ਧੋਵੋ ਅਤੇ ਸੈਨੇਟਾਈਜ਼ਰ ਵੀ ਜ਼ਰੂਰ ਕਰੋ।

The post ਜਾਣੋ ਮਾਸਕ ਪਾਉਣ ਦਾ ਸਹੀ ਤਰੀਕਾ ? appeared first on Daily Post Punjabi.