weather department Archives - Daily Post Punjabi

ਪੰਜਾਬ ‘ਚ ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਮੌਸਮ ਵਿਭਾਗ ਵੱਲੋਂ Heat Wave ਦਾ ਅਲਰਟ ਜਾਰੀ
ਪੰਜਾਬ ਵਿੱਚ ਗਰਮੀ ਵਧਦੀ ਜਾ ਰਹੀ ਹੈ। ਸੂਬੇ ‘ਚ ਬੁੱਧਵਾਰ ਨੂੰ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ। ਸਮਰਾਲਾ ਵਿੱਚ ਪਾਰਾ 44.5 ਡਿਗਰੀ ਤੱਕ ਪਹੁੰਚ ਗਿਆ ਸੀ। ਸੂਬੇ ‘ਚ ਅੱਜ ਤੋਂ ਹੀਟ ਵੇਵ ਅਲਰਟ ਹੈ। ਮੌਸਮ ਵਿਭਾਗ ਨੇ 16-17 ਮਈ ਲਈ ਯੈਲੋ ਅਲਰਟ ਅਤੇ 18-19 ਮਈ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਕਿ ਇਸ ਦੌਰਾਨ ਤਾਪਮਾਨ 46 ਡਿਗਰੀ ਨੂੰ ਪਾਰ ਕਰ ਸਕਦਾ ਹੈ।

ਮੌਸਮ ਵਿਭਾਗ ਨੇ ਦੱਸਿਆ ਕਿ ਅੰਮ੍ਰਿਤਸਰ ਸਮੇਤ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.4 ਡਿਗਰੀ ਤੋਂ 4.3 ਡਿਗਰੀ ਵੱਧ ਰਿਹਾ। ਅੰਮ੍ਰਿਤਸਰ ਦਾ ਪਾਰਾ 42.0 ਡਿਗਰੀ (ਆਮ ਨਾਲੋਂ 3.3 ਡਿਗਰੀ ਵੱਧ), ਲੁਧਿਆਣਾ ਦਾ 41.6 (ਆਮ ਨਾਲੋਂ 2.8 ਡਿਗਰੀ ਵੱਧ), ਪਟਿਆਲਾ ਦਾ 42.4 ਡਿਗਰੀ (ਆਮ ਨਾਲੋਂ 4.3 ਡਿਗਰੀ ਵੱਧ), ਪਠਾਨਕੋਟ ਦਾ 42.4, ਬਠਿੰਡਾ ਦਾ 42.6 (ਆਮ ਨਾਲੋਂ 2.4 ਡਿਗਰੀ ਵੱਧ), ਗੁਰਦਾਸਪੁਰ ਦਾ ਪਾਰਾ 40.0, ਐੱਸ.ਬੀ.ਐੱਸ.ਨਗਰ ‘ਚ 40.4 , ਬਰਨਾਲਾ ਦਾ 42.4, ਫਿਰੋਜ਼ਪੁਰ ਦਾ 42.2, ਜਲੰਧਰ ਦਾ 41.1 ਡਿਗਰੀ ਦਰਜ ਕੀਤਾ ਗਿਆ।

ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਵੀ 1.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਫਿਲਹਾਲ ਇਹ ਆਮ ਦੇ ਕਰੀਬ ਹੈ। ਜਲੰਧਰ ਦਾ ਘੱਟੋ-ਘੱਟ ਤਾਪਮਾਨ 20.5 ਡਿਗਰੀ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ 22.8, ਲੁਧਿਆਣਾ ‘ਚ 22.8, ਪਟਿਆਲਾ ‘ਚ 22.6, ਪਠਾਨਕੋਟ ‘ਚ 22.2, ਬਠਿੰਡਾ ‘ਚ 23.4, ਫਰੀਦਕੋਟ ‘ਚ 23.0, ਐੱਸ.ਬੀ.ਐੱਸ.ਨਗਰ ‘ਚ 22.7, ਬਰਨਾਲਾ ‘ਚ 22.3, ਫਿਰੋਜ਼ਪੁਰ ਦਾ 22.3 ਡਿਗਰੀ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਅਟਾਰੀ-ਵਾਹਗਾ ਸਰਹੱਦ ‘ਤੇ ਰੀਟਰੀਟ ਸੈਰਮਨੀ ਦੇ ਸਮੇਂ ‘ਚ ਬਦਲਾਅ, ਵਧਦੀ ਗਰਮੀ ਕਾਰਨ ਲਿਆ ਗਿਆ ਫੈਸਲਾ

ਏਕੇ ਸਿੰਘ, ਡਾਇਰੈਕਟਰ, ਮੌਸਮ ਵਿਭਾਗ, ਚੰਡੀਗੜ੍ਹ ਮੁਤਾਬਕ ਪੰਜਾਬ ‘ਚ ਬੁੱਧਵਾਰ ਨੂੰ ਸੀਜ਼ਨ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਅਗਲੇ ਪੰਜ ਤੋਂ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ, ਜਿਸ ਕਾਰਨ ਤਾਪਮਾਨ ਵਿੱਚ ਹੋਰ ਵਾਧਾ ਹੋਵੇਗਾ। ਵੀਰਵਾਰ ਤੋਂ ਹੀਟ ਵੇਵ ਜਾਰੀ ਰਹੇਗੀ। ਪੰਜਾਬ ਦਾ ਮਾਲਵਾ ਖੇਤਰ ਤੇਜ਼ ਗਰਮੀ ਦੀ ਲਪੇਟ ‘ਚ ਹੋਵੇਗਾ। ਬੱਚਿਆਂ ਅਤੇ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ ‘ਤੇ ਗਰਮੀ ਦੀਆਂ ਲਹਿਰਾਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਪੰਜਾਬ ‘ਚ ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਮੌਸਮ ਵਿਭਾਗ ਵੱਲੋਂ Heat Wave ਦਾ ਅਲਰਟ ਜਾਰੀ appeared first on Daily Post Punjabi.

ਮੌਸਮ ਵਿਭਾਗ ਦੀ ਭਵਿੱਖਬਾਣੀ, ਇਸ ਦਿਨ ਤੋਂ ਨਿਕਲੇਗੀ ਧੁੱਪ
weather department fog frost sunshine: ਲੁਧਿਆਣਾ (ਤਰਸੇਮ ਭਾਰਦਵਾਜ)- ਮੌਸਮ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਸਵੇਰਸਾਰ ਹੀ ਸੰਘਣੀ ਧੁੰਦ ਛਾਈ ਰਹੀ ਪਰ ਦੁਪਿਹਰ ਬਾਅਦ ਥੋੜੀ ਧੁੱਪ ਨਿਕਲਣ ਨਾਲ ਠੰਡਕ ਤੋਂ ਰਾਹਤ ਮਿਲੀ ਸੀ। ਇਸ ਤੋਂ ਬਾਅਦ ਸ਼ਾਮ ਨੂੰ ਫਿਰ ਤੋਂ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਬਰਕਰਾਰ ਰਹੀ। ਅੱਜ ਭਾਵ ਸੋਮਵਾਰ ਨੂੰ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ ਪਰ ਬਾਅਦ ‘ਚ ਧੁੱਪ ਨਿਕਲਣ ਨਾਲ ਥੋੜੀ ਜਿਹੀ ਰਾਹਤ ਮਿਲੀ।

weather department fog frost sunshine

ਦੱਸ ਦੇਈਏ ਕਿ 9 ਦਿਨਾਂ ਬਾਅਦ ਦਿਨ ਦਾ ਤਾਪਮਾਨ 15 ਡਿਗਰੀ ਤੋਂ ਜਿਆਦਾ ਦਰਜ ਕੀਤਾ ਗਿਆ, ਜੋ ਕਿ ਪਿਛਲੇ 9 ਦਿਨਾਂ ਤੋਂ 15 ਡਿਗਰੀ ਤੋਂ ਘੱਟ ਚੱਲ ਰਿਹਾ ਸੀ। ਇੱਥੋ ਤੱਕ ਕਿ ਸ਼ਨੀਵਾਰ ਨੂੰ ਦਿਨ ਦੇ ਤਾਪਮਾਨ ‘ਚ ਵੀ ਕਾਫੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਨਾਲ 51 ਸਾਲਾਂ ਦਾ ਰਿਕਾਰਡ ਟੁੱਟ ਗਿਆ। ਐਤਵਾਰ ਨੂੰ ਦਿਨ ਦਾ ਤਾਪਮਾਨ 16.2 ਡਿਗਰੀ ਦਰਜ ਕੀਤਾ ਗਿਆ ਜਦਕਿ ਰਾਤ ਦਾ ਤਾਪਮਾਨ 7.4 ਡਿਗਰੀ ਦਰਜ ਕੀਤਾ ਗਿਆ।

weather department fog frost sunshine

ਆਈ.ਐੱਮ.ਡੀ ਮੁਤਾਬਕ ਦਿਨ ਦਾ ਤਾਪਮਾਨ 16.7 ਡਿਗਰੀ ਅਤੇ ਰਾਤ ਦਾ ਤਾਪਮਾਨ 7.6 ਡਿਗਰੀ ਰਿਹਾ। ਮੌਸਮ ਵਿਭਾਗ ਮੁਤਾਬਕ 21 ਜਨਵਰੀ ਤੱਕ ਸਵੇਰ-ਸ਼ਾਮ ਸੰਘਣੀ ਧੁੰਦ ਛਾਈ ਰਹੇਗੀ ਪਰ ਦੁਪਹਿਰ ‘ਚ ਧੁੱਪ ਨਿਕਲਣ ਨਾਲ ਰਾਹਤ ਮਿਲ ਸਕਦੀ ਹੈ। ਇਸ ਤੋਂ ਦਿਨ ਦਾ ਤਾਪਮਾਨ 18 ਡਿਗਰੀ ਤੱਕ ਅਤੇ ਰਾਤ ਦਾ ਤਾਪਮਾਨ 7-8 ਡਿਗਰੀ ਤੱਕ ਜਾ ਸਕਦਾ ਹੈ।

ਇਹ ਵੀ ਦੇਖੋ—

The post ਮੌਸਮ ਵਿਭਾਗ ਦੀ ਭਵਿੱਖਬਾਣੀ, ਇਸ ਦਿਨ ਤੋਂ ਨਿਕਲੇਗੀ ਧੁੱਪ appeared first on Daily Post Punjabi.