website Archives - Daily Post Punjabi

‘ਕੋਟਾ ਫੈਕਟਰੀ ਸੀਜ਼ਨ 2’ ਦਾ ਟ੍ਰੇਲਰ ਹੋਇਆ ਰਿਲੀਜ਼, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ ਇਹ ਸੀਰੀਜ਼
Kota Factory Season2 Trailer: ਜਤਿੰਦਰ ਕੁਮਾਰ ਇੱਕ ਵਾਰ ਫਿਰ ਵੈਬ ਸੀਰੀਜ਼ ਕੋਟਾ ਫੈਕਟਰੀ ਸੀਜ਼ਨ 2 ਨਾਲ ਧਮਾਲ ਪਾਉਣ ਲਈ ਤਿਆਰ ਹਨ। ਹਾਲ ਹੀ ਵਿੱਚ ਇਸਦੇ ਸੀਜ਼ਨ 2 ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਟੀਵੀਐਫ ਦੀ ਕੋਟਾ ਫੈਕਟਰੀ ਦਾ ਪਹਿਲਾ ਸੀਜ਼ਨ ਸਾਲ 2019 ਵਿੱਚ ਯੂਟਿਉਬ ‘ਤੇ ਰਿਲੀਜ਼ ਹੋਇਆ ਸੀ।

Kota Factory Season2 Trailer

ਪਰ ਹੁਣ ਇਸਦਾ ਦੂਜਾ ਸੀਜ਼ਨ 24 ਸਤੰਬਰ ਨੂੰ ਨੈੱਟਫਲਿਕਸ’ ਤੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਦਰਸ਼ਕਾਂ ਦਾ ਅਥਾਹ ਪਿਆਰ ਮਿਲਿਆ ਸੀ ਅਤੇ ਜਿਸ ਕਾਰਨ ਜਤਿੰਦਰ ਕੁਮਾਰ ਨੇ ਰਾਤੋ ਰਾਤ ਪ੍ਰਸਿੱਧੀ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਸੀਜ਼ਨ 2 ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਇਸ ਨੂੰ ਲੈ ਕੇ ਹੋਰ ਵੀ ਉਤਸ਼ਾਹਿਤ ਹੋ ਗਏ ਹਨ।

ਉਹ ਇਹ ਜਾਣਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿ ਦੂਜੇ ਸੀਜ਼ਨ ਵਿੱਚ ਕਿਹੜੀ ਕਹਾਣੀ ਪੇਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਟ੍ਰੇਲਰ ਵਿੱਚ ਦਿਖਾਏ ਗਏ ਵਿਦਿਆਰਥੀਆਂ ਨੂੰ ਪਤਾ ਲਗਦਾ ਹੈ ਕਿ ਉਨ੍ਹਾਂ ਦੇ ਮਨਪਸੰਦ ਭੌਤਿਕ ਵਿਗਿਆਨ ਦੇ ਅਧਿਆਪਕ ਜੀਤੂ ਭਈਆ ਨੇ ਟਿਉਸ਼ਨ ਸੈਂਟਰ ਛੱਡ ਦਿੱਤਾ ਹੈ।

ਆਪਣੇ ਇੱਕ ਬਿਆਨ ਵਿੱਚ, ਨਿਰਦੇਸ਼ਕ ਰਾਘਵ ਸੁਬੂ ਨੇ ਕਿਹਾ ਕਿ, ਇੱਕ ਨਿਰਦੇਸ਼ਕ ਦੇ ਰੂਪ ਵਿੱਚ, ਮੈਂ ਅਜਿਹੀਆਂ ਕਹਾਣੀਆਂ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਜੋ ਦਰਸ਼ਕਾਂ ਨੂੰ ਪ੍ਰੇਰਿਤ ਅਤੇ ਰੋਮਾਂਚਿਤ ਕਰਦੀਆਂ ਹਨ। ਕੋਟਾ ਫੈਕਟਰੀ ਦਾ ਸੀਜ਼ਨ 2 ਕੋਟਾ ਵਿੱਚ ਵਿਦਿਆਰਥੀਆਂ ਦੀ ਯਾਤਰਾ ਅਤੇ ਸੰਘਰਸ਼ਾਂ ਨੂੰ ਬਿਆਨ ਕਰਦਾ ਹੈ।

ਇਸ ਸੀਰੀਜ਼ ਵਿੱਚ ਜਤਿੰਦਰ ਕੁਮਾਰ, ਮਯੂਰ ਮੋਰੇ, ਰੰਜਨ ਰਾਜ, ਆਲਮ ਖਾਨ, ਅਹਿਸਾਸ ਚੰਨਾ, ਰੇਵਤੀ ਪਿਲੱਈ ਅਤੇ ਉਰਵੀ ਸਿੰਘ ਮੁੱਖ ਭੂਮਿਕਾਵਾਂ ਵਿੱਚ ਹਨ। ਕੋਟਾ ਫੈਕਟਰੀ ਭਾਰਤ ਦੀ ਪਹਿਲੀ ਬਲੈਕ ਐਂਡ ਵਾਈਟ ਵੈਬ ਸੀਰੀਜ਼ ਹੈ ਜੋ ਕੋਟਾ ਦੇ ਦੁਆਲੇ ਘੁੰਮਦੀ ਹੈ.

The post ‘ਕੋਟਾ ਫੈਕਟਰੀ ਸੀਜ਼ਨ 2’ ਦਾ ਟ੍ਰੇਲਰ ਹੋਇਆ ਰਿਲੀਜ਼, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ ਇਹ ਸੀਰੀਜ਼ appeared first on Daily Post Punjabi.

ਪਹਿਲੀ ਵਾਰ ‘ਹਾਈ ਸਕਿਓਰਿਟੀ ਨੰਬਰ ਪਲੇਟ’ ਲਈ ਵੈੱਬਸਾਈਟ ‘ਤੇ ਆਈਆ 9353 ਐਪਲੀਕੇਸ਼ਨਾਂ
high security num plate website: ਲੁਧਿਆਣਾ (ਤਰਸੇਮ ਭਾਰਦਵਾਜ)-ਵਾਹਨ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਮਕਸਦ ਨਾਲ ਟਰਾਂਸਪੋਰਟ ਵਿਭਾਗ ਨੇ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਾਉਣੀਆਂ ਲਾਜ਼ਮੀ ਕਰ ਦਿੱਤੀਆਂ ਸੀ। ਇਸ ਦੇ ਮੱਦੇਨਜ਼ਰ ਕੋਵਿਡ-19 ਦੇ ਚੱਲਦਿਆਂ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਲਈ ਆਨਲਾਈਨ ਫੀਸ ਜਮ੍ਹਾਂ ਹੋ ਰਹੀ ਹੈ। ਸਿਰਫ ਵਾਹਨ ‘ਤੇ ਨੰਬਰ ਪਲੇਟ ਲਾਉਣ ਲਈ ਸੈਂਟਰ ‘ਤੇ ਜਾਣਾ ਪਵੇਗਾ। ਇਸ ਤੋਂ ਇਲਾਵਾ ਹੋਮ ਫਿਟਨੈਂਸ ਦੀ ਆਪਸ਼ਨ ਵੀ ਵੈੱਬਸਾਈਟ ‘ਤੇ ਉਪਲੱਬਧ ਹੈ ਪਰ ਪਿਛਲੇ 2 ਦਿਨਾਂ ਤੋਂ ਵੈੱਬਸਾਈਟ ਕ੍ਰੈਸ਼ ਹੋਣ ਦੇ ਕਾਰਨ ਕੰਮ ਨਹੀਂ ਕਰ ਰਹੀ ਸੀ, ਜਿਸ ਕਾਰਨ ਉਮੀਦਵਾਰਾਂ ਦੀ ਨਾ ਤਾਂ ਫੀਸ ਜਮ੍ਹਾਂ ਹੋ ਸਕੀ ਅਤੇ ਨਾ ਹੀ ਅਪਾਇੰਟਮੈਂਟ ਲੈ ਸਕੇ ਪਰ ਜਦੋਂ ਵੈੱਬਸਾਈਟ ਸ਼ੁਰੂ ਹੋਈ ਤਾਂ ਕੁਝ ਘੰਟਿਆਂ ‘ਚ 9353 ਨਵੇਂ ਉਮੀਦਵਾਰ ਆ ਗਏ। ਜਾਣਕਾਰੀ ਮੁਤਾਬਕ ਵੈੱਬਸਾਈਟ ‘ਤੇ ਮੈਂਟਨੈਂਸ ਅਤੇ ਕੁਝ ਤਰੁੱਟੀਆਂ ਨੂੰ ਦੂਰ ਕਰਨ ਲਈ ਕੰਮ ਕੀਤਾ ਜਾ ਰਿਹਾ ਸੀ।

high security num plate website

ਇਸ ਸਬੰਧੀ ਐੱਸ.ਟੀ.ਸੀ ਅਮਰਪਾਲ ਨੇ ਦੱਸਿਆ ਕਿ ਐੱਚ.ਐੱਸ.ਆਰ.ਪੀ ਵੈੱਬਸਾਈਟ ਦੀ ਜ਼ਰੂਰੀ ਮੇਟਨੈਂਸ ਦੇ ਚੱਲਦਿਆਂ ਕੰਮ ਨਹੀਂ ਕਰ ਰਹੀ ਸੀ ਪਰ ਹੁਣ ਉਹ ਪਹਿਲਾਂ ਦੀ ਤਰ੍ਹਾਂ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ। ਵੈੱਬਸਾਈਟ ਸ਼ੁਰੂ ਹੋਣ ‘ਤੇ ਪੰਜਾਬ ‘ਚ ਪਹਿਲੀ ਵਾਰ ਸਭ ਤੋਂ ਜਿਆਦਾ 9353 ਐਪਲੀਕੇਸ਼ਨਾਂ ਆਈਆਂ ਹਨ। ਹੁਣ ਆਨਲਾਈਨ ਪੇਮੈਂਟ ਕਰ ਹੋਮ ਫਿਟਨੈਂਸ ਅਤੇ ਸੈਂਟਰ ‘ਤੇ ਫਿਟਨੈਂਸ ਕਰਵਾਉਣ ਲਈ ਆਸਾਨੀ ਨਾਲ ਅਪਲਾਈ ਕੀਤਾ ਜਾ ਸਕਦਾ ਹੈ।

high security num plate website

ਵਿਭਾਗ ਵੱਲੋਂ 18 ਸਤੰਬਰ ਦੇ ਅੰਕੜਿਆਂ ਮੁਤਾਬਕ ਅਪਲਾਈ ਕਰਨ ਵਾਲੇ 4.5 ਲੱਖ ਤੋਂ 3.5 ਲੱਖ ਵਾਹਨਾਂ ‘ਤੇ ਹੀ ਹਾਈ ਸਕਿਓਰਿਟੀ ਨੰਬਰ ਪਲੇਟ ਲੱਗ ਸਕੀ ਹੈ। ਅਪਲਾਈ ਕੀਤੇ ਗਏ ਵਾਹਨਾਂ ਤੋਂ ਦੁੱਗਣੇ ਵਾਹਨ ਚਾਲਕ ਅਜਿਹੇ ਹਨ, ਹੁਣ ਤੱਕ ਆਨਲਾਈਨ ਹਾਈ ਸਕਿਓਰਿਟੀ ਨੰਬਰ ਪਲੇਟ ਲਈ ਅਪਲਾਈ ਹੀ ਨਹੀਂ ਕੀਤਾ ਹੈ। ਇਸ ‘ਚ ਕਈ ਗੱਡੀਆਂ ਦੂਜੇ ਸੂਬਿਆਂ ਦੀ ਵੀ ਹਨ, ਜਿਨ੍ਹਾਂ ਨੂੰ ਹੁਣ ਤੱਕ ਟਰਾਂਸਫਰ ਹੀ ਨਹੀਂ ਕਰਵਾਇਆ ਗਿਆ ਹੈ।

high security num plate website

ਹੁਣ ਘਰ ਬੈਠੇ ਵੀ ਲਗਵਾ ਸਕਦੇ ਹੋ ਨੰਬਰ ਪਲੇਟ- ਕੰਪਨੀ ਵੱਲੋਂ ਨੰਬਰ ਪਲੇਟ ਲਗਵਾਉਣ ਲਈ ਹੋਮ ਸਰਵਿਸ ਵੀ ਦਿੱਤੀ ਜਾ ਰਹੀ ਹੈ। ਘਰ ਬੈਠੇ ਸੁਵਿਧਾ ਲੈਣ ਲਈ www.punjabhsrp.in ‘ਤੇ ਲਾਗ ਇਨ ਕਰਨਾ ਹੋਵੇਗਾ। ਉਸ ਤੋਂ ਬਾਅਦ ਕੰਪਨੀ ਦਾ ਮੁਲਾਜ਼ਮ ਤੁਹਾਡੇ ਘਰ ਆ ਕੇ ਨੰਬਰ ਪਲੇਟ ਲਗਾ ਦੇਵੇਗਾ। ਕੰਪਨੀ ਨੇ ਇਸ ਦੀ ਫੀਸ ਤੈਅ ਕਰ ਰੱਖੀ ਹੈ, ਜੋ ਕਿ ਆਨਲਾਈਨ ਜਮ੍ਹਾਂ ਕਰਵਾਈ ਜਾ ਸਕਦੀ ਹੈ। ਅਪਲਾਈ ਕਰਨ ਦੇ 4 ਕੰਮਕਾਜੀ ਦਿਨਾਂ ‘ਚ ਨੰਬਰ ਪਲੇਟ ਬਣ ਜਾਵੇਗੀ, ਜਿਸ ਦੀ ਸੂਚਨਾ ਗੱਡੀ ਮਾਲਕ ਨੂੰ ਐੱਸ. ਐੱਮ .ਐੱਸ. ਨਾਲ ਦਿੱਤੀ ਜਾਵੇਗੀ।

The post ਪਹਿਲੀ ਵਾਰ ‘ਹਾਈ ਸਕਿਓਰਿਟੀ ਨੰਬਰ ਪਲੇਟ’ ਲਈ ਵੈੱਬਸਾਈਟ ‘ਤੇ ਆਈਆ 9353 ਐਪਲੀਕੇਸ਼ਨਾਂ appeared first on Daily Post Punjabi.

ਘਰਾਂ ‘ਚ ਇਕਾਂਤਵਾਸ ਕੋਰੋਨਾ ਪੀੜਤ ਮਰੀਜ਼ਾਂ ਲਈ ਲਾਂਚ ਕੀਤੀ ਵੈੱਬਸਾਈਟ
website home quarantines patients: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਖਤਰਨਾਕ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ ਜਿਹੜੇ ਘਰਾਂ ‘ਚ ਇਕਾਂਤਵਾਸ ਕੀਤੇ ਗਏ ਹਨ, ਉਨ੍ਹਾਂ ਦੀ ਸਹੂਲਤ ਲਈ ਵੈੱਬਸਾਈਟ ਲਾਂਚ ਕੀਤੀ ਗਈ ਹੈ। ਸਥਾਨਕ ਬੱਚਤ ਭਵਨ ਲੁਧਿਆਣਾ ‘ਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਸਾਂਝੇ ਤੌਰ ‘ਤੇ ਇਹ ਵੈੱਬਸਾਈਟ ਲਾਂਚ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ-ਕਮ-ਨੋਡਲ ਅਫ਼ਸਰ ਘਰ ‘ਚ ਇਕਾਂਤਵਾਸ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਜੁਆਇੰਟ ਕਮਿਸ਼ਨਰ ਜੇ ਇਲਨਚੇਜੀਅਨ ਅਤੇ ਇਸ ਸੰਸਥਾ ਦੇ ਮੁੱਖੀ ਅਨਮੋਲ ਕਵਾਤਰਾ ਵੀ ਸ਼ਾਮਲ ਸੀ।

website home quarantines patients

ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਜਿਹੜੇ ਕੋਵਿਡ ਪਾਜ਼ੀਟਿਵ ਮਰੀਜ਼ ਘਰਾਂ ‘ਚ ਇਕਾਂਸਵਾਸ ਹਨ, ਉਨ੍ਹਾਂ ਦੀ ਸਹੂਲਤ ਲਈ ਜ਼ਿਲ੍ਹਾਂ ਪ੍ਰਸ਼ਾਸਨ ਨੇ ‘ਵਿਊਈ ਡੂਟ ਨਾਟ ਅਕਸੈਪਟ ਮਨੀ ਐਂਡ ਥਿੰਗਸ’ ਸੰਸਥਾ ਦੇ ਸਹਿਯੋਗ ਨਾਲ ਵੈੱਬਸਾਈਟ www.ekzaria.com ਲਾਂਚ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਮਰੀਜ਼ ਘਰਾਂ ‘ਚ ਇਕਾਂਤਵਾਸ ਹਨ, ਉਹ ਘੁੱਟਣ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਹੁਣ ਘਰ ‘ਚ ਹੀ ਮਨੋਵਿਗਿਆਨਿਕ ਕੌਸਲਿੰਗ ਵੀ ਦਿੱਤੀ ਜਾਵੇਗੀ। ਇਕਾਂਸਵਾਸ ਮਰੀਜ਼ਾਂ ਲਈ ਡਾਕਟਰਾਂ ਦੀ ਸਲਾਹ ਨਾਲ ਮੈਡੀਕਲ ਕਿੱਟ ਤਿਆਰ ਕੀਤੀ ਗਈ ਹੈ, ਜਿਸ ‘ਚ 18 ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ, ਜਿਵੇਂ ਕਿ ਥਰਮਾਮੀਟਰ, ਆਕਸੀਮੀਟਰ ਤੋਂ ਲੈ ਕੇ ਜ਼ਰੂਰੀ ਵਿਟਾਮਿਨ ਦੀਆਂ ਗੋਲੀਆਂ ਅਤੇ ਸਟੀਮਰ ਆਦਿ ਹੋਣਗੇ। ਇਹ ਮੈਡੀਕਲ ਕਿੱਟ 1700 ਰੁਪਏ ‘ਚ ਤਿਆਰ ਹੁੰਦੀ ਹੈ। ਜਿਹੜੇ ਮਰੀਜ਼ ਇਸ ਕਿੱਟ ਨੂੰ ਖਰੀਦਣ ‘ਚ ਅਸਮੱਰਥ ਹਨ ਉਨ੍ਹਾਂ ਨੂੰ ‘ਏਕ ਜ਼ਰੀਆ ਸੰਸਥਾ’ ਦੇ ਵਲੰਟੀਅਰਾਂ ਵੱਲੋਂ ਮੁਫਤ ਮੁਹੱਈਆ ਕਰਵਾਈ ਜਾਵੇਗੀ

website home quarantines patients

ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਬਦਕਿਸਮਤੀ ਨਾਲ ਜਿਹੜਾ ਵੀ ਕੋਈ ਵਿਅਕਤੀ ਕੋਵਿਡ ਦੀ ਬਿਮਾਰੀ ਨਾਲ ਪਾਜ਼ੀਟਿਵ ਹੋ ਜਾਂਦਾ ਹੈ, ਜਿਸ ਨੂੰ ਕੋਈ ਲੱਛਣ ਨਹੀਂ ਹੁੰਦੇ ਉਨ੍ਹਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਆਪਣੇ ਆਪ ਅਤੇ ਆਪਣੀ ਵਰਤੋਂ ‘ਚ ਆਉਂਣ ਵਾਲੇ ਜ਼ਰੂਰੀ ਸਮਾਨ ਨੂੰ ਆਪਣੇ ਪਰਿਵਾਰ ਤੋਂ ਅਲੱਗ ਕਮਰੇ ‘ਚ ਰੱਖ ਲਵੇ ਤਾਂ ਜੋ ਇਸ ਬਿਮਾਰੀ ਦੀ ਲਾਗ ਬਾਕੀ ਘਰ ਦੇ ਮੈਂਬਰਾਂ ਨੂੰ ਨਾ ਲੱਗ ਸਕੇ। ਉਨ੍ਹਾਂ ਕਿਹਾ ਕਿ 90 ਤੋਂ 95 ਫੀਸਦੀ ਵਿਅਕਤੀਆਂ ਨੂੰ ਇਸ ਬਿਮਾਰੀ ਦੇ ਲੱਛਣ ਨਹੀਂ ਹੁੰਦੇ ਪਰ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆ ਜਾਂਦਾ ਹੈ, ਜਿਸ ਕਾਰਨ ਉਸ ਵਿਅਕਤੀ ਨੂੰ ਘੱਟੋਂ-ਘੱਟ 15 ਦਿਨ ਆਪਣੇ ਆਪ ਨੂੰ ਇਕਾਂਤਵਾਸ ਕਰਨ ਬਹੁਤ ਜ਼ਰੂਰੀ ਹੈ, ਤਾਂ ਜੋ ਘਰ ‘ਚ ਕਿਸੇ ਹੋਰ ਬਿਮਾਰੀ ਤੋਂ ਪੀੜਤ ਜਾਂ ਬਜ਼ੁਰਗਾਂ ਨੂੰ ਇਹ ਕੋਵਿਡ ਬਿਮਾਰੀ ਪ੍ਰਭਾਵਿਤ ਨਾ ਕਰ ਸਕੇ।

The post ਘਰਾਂ ‘ਚ ਇਕਾਂਤਵਾਸ ਕੋਰੋਨਾ ਪੀੜਤ ਮਰੀਜ਼ਾਂ ਲਈ ਲਾਂਚ ਕੀਤੀ ਵੈੱਬਸਾਈਟ appeared first on Daily Post Punjabi.