Wedding bells for two 95 year olds Archives - Daily Post Punjabi

95 ਸਾਲਾਂ ਬਜ਼ੁਰਗ ਜੋੜੇ ਨੇ ਵਿਆਹ ਕਰਵਾ ਪੇਸ਼ ਕੀਤੀ ਮਿਸਾਲ, ਕਿਹਾ- ‘ਹਾਲੇ ਤਾਂ ਇਕੱਠਿਆਂ ਜ਼ਿੰਦਗੀ ਜਿਉਣੀ ਹੈ’
ਅਮਰੀਕਾ ਵਿੱਚ 95 ਸਾਲ ਦੀ ਉਮਰ ਵਿੱਚ ਇੱਕ ਜੋੜੇ ਨੇ ਵਿਆਹ ਕਰਵਾ ਕੇ ਇੱਕ ਮਿਸਾਲ ਪੇਸ਼ ਕੀਤੀ ਹੈ । ਇਸ ਜੋੜੇ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਜੇਕਰ ਉਨ੍ਹਾਂ ਕੋਲ ਜਿਊਣ ਲਈ 5 ਸਾਲ ਤੱਕ ਦਾ ਸਮਾਂ ਵੀ ਬਚਿਆ ਹੈ ਤਾਂ ਉਹ ਇਸ ਸਮੇਂ ਨੂੰ ਇਕੱਠਿਆਂ ਬਿਤਾਉਣਗੇ ।

Wedding bells for two 95 year olds

ਦਰਅਸਲ, 22 ਮਈ ਨੂੰ 95 ਸਾਲਾਂ ਜਾਇ ਮੋਰੋ ਨਲਟਨ ਨੇ ਜਾਨ ਸ਼ੂਲਟਸ ਜੂਨੀਅਰ ਨਾਲ ਵਿਆਹ ਰਚਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਆਪਣੇ ਵਿਆਹ ਵਾਲੇ ਦਿਨ ਹੀ ਉਨ੍ਹਾਂ ਨੇ ਅਪਣਾ 95ਵਾਂ ਜਨਮਦਿਨ ਵੀ ਮਨਾਇਆ । ਇਸ ਸਬੰਧੀ ਜਾਇ ਨੇ ਕਿਹਾ ਕਿ ਜੇਕਰ ਸਾਡੀ ਉਮਰ 5 ਸਾਲ ਵੀ ਬਚੀ ਹੈ ਤਾਂ ਅਸੀਂ ਇਸ ਸਮੇਂ ਨੂੰ ਇਕੱਠੇ ਬਿਤਾਉਣਾ ਚਾਹਾਂਗੇ । ਵਿਆਹ ਦੇ 60 ਸਾਲ ਬਾਅਦ ਦੋਵਾਂ ਦੇ ਜੀਵਨ ਸਾਥੀ ਗੁਜ਼ਰ ਗਏ ਸਨ । ਜਿਸ ਤੋਂ ਬਾਅਦ ਦੋਵੇਂ ਹੀ ਇਕੱਲੇ ਰਹਿੰਦੇ ਸਨ ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਵਿਚਾਲੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ MSP ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਉੱਥੇ ਹੀ ਸ਼ੂਲਟਸ ਦਾ ਕਹਿਣਾ ਹੈ ਕਿ ਜਦੋਂ ਜਾਇ ਨੇ ਉਨ੍ਹਾਂ ਨੂੰ ਵਿਆਹ ਲਈ ਪੁੱਛਿਆ ਤਾਂ ਉਹ ਮੁਸਕੁਰਾਉਣ ਲੱਗ ਗਈ । ਸ਼ੂਲਟਸ ਦੇ 10 ਪੋਤੇ ਅਤੇ ਪੰਜ ਪੜਪੋਤੇ ਹਨ ਜਦਕਿ ਜਾਇ ਦੇ ਤਿੰਨ ਪੋਤੇ-ਪੋਤੀਆਂ ਅਤੇ ਪੰਜ ਪੜਪੋਤੇ ਹਨ ।

Wedding bells for two 95 year olds

ਦੱਸ ਦੇਈਏ ਕਿ ਇਸ ਵਿਆਹ ਬਾਰੇ ਜਾਇ ਦੇ ਬੇਟੇ ਨੇ ਕਿਹਾ ਕਿ ਦੋਵਾਂ ਦੀ ਜੋੜੀ ਬਹੁਤ ਵਧੀਆ ਲੱਗ ਰਹੀ ਹੈ। ਉਸਨੇ ਦੱਸਿਆ ਕਿ ਉਹ ਦੋਵੇਂ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਜਾਣਦੇ ਸੀ ਅਤੇ ਅਕਸਰ ਹੀ ਮਿਲਦੇ ਰਹਿੰਦੇ ਸੀ।

ਇਹ ਵੀ ਦੇਖੋ: ਰਹੱਸਮਈ ਕਹਾਣੀ, ਚੰਡੀਗੜ੍ਹ ਤੋਂ ਦਿੱਲੀ ਜਾਂਦਾ ਪਰਿਵਾਰ ਲਾਪਤਾ ! ਆਖਿਰ ਪਰਿਵਾਰ ਕਿੱਥੇ ਹੋਇਆ ਗਾਇਬ ?

The post 95 ਸਾਲਾਂ ਬਜ਼ੁਰਗ ਜੋੜੇ ਨੇ ਵਿਆਹ ਕਰਵਾ ਪੇਸ਼ ਕੀਤੀ ਮਿਸਾਲ, ਕਿਹਾ- ‘ਹਾਲੇ ਤਾਂ ਇਕੱਠਿਆਂ ਜ਼ਿੰਦਗੀ ਜਿਉਣੀ ਹੈ’ appeared first on Daily Post Punjabi.