wedding special Archives - Daily Post Punjabi

Karishma Tanna Wedding: ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ ਦਾ ਅੱਜ ਹੈ ਵਿਆਹ, ਗੋਆ ਵਿੱਚ ਹੈ ਡੈਸਟੀਨੇਸ਼ਨ ਵੈਡਿੰਗ
preparations started for karishma : ਹਾਲ ਹੀ ‘ਚ ਕਈ ਸੈਲੀਬ੍ਰਿਟੀਜ਼ ਇਕ ਤੋਂ ਬਾਅਦ ਇਕ ਵਿਆਹ ਦੇ ਬੰਧਨ ‘ਚ ਬੱਝੇ ਹਨ। ਕੁਝ ਸਮਾਂ ਪਹਿਲਾਂ ਅਦਾਕਾਰਾ ਮੌਨੀ ਰਾਏ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਸੀ, ਹੁਣ ਟੀਵੀ ਦੀ ਗਲੈਮਰਸ ਅਦਾਕਾਰਾ ਕਰਿਸ਼ਮਾ ਤੰਨਾ ਵੀ ਵਿਆਹ ਨੂੰ ਲੈ ਕੇ ਚਰਚਾ ‘ਚ ਹੈ। ਕਰਿਸ਼ਮਾ ਦਾ 3 ਫਰਵਰੀ ਨੂੰ ਹਲਦੀ ਫੰਕਸ਼ਨ ਸੀ ਅਤੇ ਉਸ ਤੋਂ ਬਾਅਦ 4 ਫਰਵਰੀ ਨੂੰ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਅੱਜ ਕਰਿਸ਼ਮਾ ਤੰਨਾ ਬੁਆਏਫ੍ਰੈਂਡ ਵਰੁਣ ਬੰਗੇਰਾ ਨਾਲ ਸੱਤ ਫੇਰੇ ਲੈਣ ਜਾ ਰਹੀ ਹੈ।

preparations started for karishma

ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ, ਜਿਸ ‘ਚ ਕਰਿਸ਼ਮਾ ਆਪਣੇ ਵਿਆਹ ਦੇ ਸਾਰੇ ਫੰਕਸ਼ਨ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ ਲੰਬੇ ਸਮੇਂ ਤੋਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ ਵਿੱਚ ਸਨ। ਲੰਬੇ ਰਿਸ਼ਤੇ ਤੋਂ ਬਾਅਦ ਦੋਹਾਂ ਨੇ ਇਕ ਕਦਮ ਅੱਗੇ ਵਧਾਇਆ ਅਤੇ ਵਿਆਹ ਕਰਨ ਦਾ ਫੈਸਲਾ ਕੀਤਾ। ਕਰਿਸ਼ਮਾ ਅਤੇ ਵਰੁਣ ਦੀ ਮੁਲਾਕਾਤ ਇਕ ਕਾਮਨ ਫ੍ਰੈਂਡ ਦੇ ਜ਼ਰੀਏ ਹੋਈ ਅਤੇ ਇਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ, ਫਿਰ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਆਖਿਰਕਾਰ ਦੋਹਾਂ ਨੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ‘ਚ ਦੁਬਈ ‘ਚ ਮੰਗਣੀ ਕਰ ਲਈ।

preparations started for karishma

ਪ੍ਰੀ-ਵੈਡਿੰਗ ਫੰਕਸ਼ਨ ਪੂਰਾ ਹੋਣ ਤੋਂ ਬਾਅਦ, ਅੱਜ, 5 ਫਰਵਰੀ, 2022 ਨੂੰ, ਕਰਿਸ਼ਮਾ ਆਪਣੇ ਬੁਆਏਫ੍ਰੈਂਡ ਵਰੁਣ ਬੰਗੇਰਾ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗੀ। ਖਬਰਾਂ ਮੁਤਾਬਕ ਕਰਿਸ਼ਮਾ ਤੰਨਾ ਨੇ ਡੈਸਟੀਨੇਸ਼ਨ ਵੈਡਿੰਗ ਵੀ ਪਲਾਨ ਕੀਤੀ ਹੈ। ਦੋਵੇਂ ਗੋਆ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਸੱਤ ਫੇਰੇ ਲੈਣਗੇ। ਹਲਦੀ ਮਹਿੰਦੀ ਦੀਆਂ ਤਸਵੀਰਾਂ ‘ਚ ਦੋਵੇਂ ਕਾਫੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕਰਿਸ਼ਮਾ ਜਿੱਥੇ ਤੰਨਾ ਗਰਲ ਗੈਂਗ ਦੇ ਨਾਲ ਡਾਂਸ ਕਰਦੀ ਨਜ਼ਰ ਆਈ, ਉੱਥੇ ਵਰੁਣ ਆਪਣੀ ਮਹਿੰਦੀ ਸੁੱਕਾਉਂਦੇ ਨਜ਼ਰ ਆਏ। ਕਰਿਸ਼ਮਾ ਅਤੇ ਵਰੁਣ ਦੇ ਵਿਆਹ ਵਿੱਚ ਅਨੀਤਾ ਹਸਨੰਦਾਨੀ, ਰਿਧੀਮਾ ਪੰਡਿਤ ਅਤੇ ਏਕਤਾ ਕਪੂਰ ਵਰਗੇ ਕਈ ਮਸ਼ਹੂਰ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

preparations started for karishma

ਹਾਲਾਂਕਿ ਵਿਆਹ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਸਿਰਫ ਉਨ੍ਹਾਂ ਦਾ ਪਰਿਵਾਰ ਅਤੇ ਬਹੁਤ ਹੀ ਕਰੀਬੀ ਦੋਸਤ ਸ਼ਾਮਲ ਹੋਏ ਹਨ। ਕਰਿਸ਼ਮਾ ਅਤੇ ਵਰੁਣ ਨੇ ਆਪਣੇ ਵਿਆਹ ਨੂੰ ਸ਼ਾਨਦਾਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਹੈ ਪਰ ਇਸ ਦੇ ਨਾਲ ਹੀ ਕੋਵਿਡ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ ਦੱਖਣੀ ਭਾਰਤੀ ਅਤੇ ਗੁਜਰਾਤੀ ਰੀਤੀ-ਰਿਵਾਜਾਂ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਮੌਨੀ ਰਾਏ ਅਤੇ ਸੂਰਜ ਨਾਂਬਿਆਰ ਨੇ ਵੀ ਬੰਗਾਲੀ ਅਤੇ ਮਲਿਆਲਮ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਹੈ।

ਇਹ ਵੀ ਦੇਖੋ : ਕਿਹੜਾ ਆਗੂ ਕਰਵਾ ਸਕਦਾ ਹੈ ਪੰਜਾਬ ‘ਚ ਤਰੱਕੀ, ਕੈਪਟਨ, ਬਾਦਲ, ਚੰਨੀ, ਰਾਜੇਵਾਲ ਜਾਂ ਭਗਵੰਤ ਮਾਨ ? ਕਰੋ ਕੁਮੈਂਟ

The post Karishma Tanna Wedding: ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ ਦਾ ਅੱਜ ਹੈ ਵਿਆਹ, ਗੋਆ ਵਿੱਚ ਹੈ ਡੈਸਟੀਨੇਸ਼ਨ ਵੈਡਿੰਗ appeared first on Daily Post Punjabi.