weekend lockdown Archives - Daily Post Punjabi

ਵੱਡੇ-ਵੱਡੇ Radio Yokis ਨੂੰ ਮਾਤ ਪਾਉਂਦੀ ਹੈ ਇਸ ਕੰਡਕਟਰ ਦੀ ਆਵਾਜ਼, ਗਰੀਬੀ ਨੇ ਬੱਸਾਂ ‘ਚ ਕੱਟਣ ਲਗਾ ‘ਤਾ ਟਿੱਕਟਾਂ
The post ਵੱਡੇ-ਵੱਡੇ Radio Yokis ਨੂੰ ਮਾਤ ਪਾਉਂਦੀ ਹੈ ਇਸ ਕੰਡਕਟਰ ਦੀ ਆਵਾਜ਼, ਗਰੀਬੀ ਨੇ ਬੱਸਾਂ ‘ਚ ਕੱਟਣ ਲਗਾ ‘ਤਾ ਟਿੱਕਟਾਂ appeared first on Daily Post Punjabi.

ਪੰਜਾਬ ਸਰਕਾਰ ਦੀਆਂ New Guidelines, ਲੋਕਾਂ ਨੂੰ ਘਰਾਂ ਤੋਂ ਕੰਮ ਕਰਨ ਦੇ ਹੁਕਮ, ਫਿਰ ਬਦਲਿਆ ਕਰਫਿਊ ਦਾ ਸਮਾਂ
The post ਪੰਜਾਬ ਸਰਕਾਰ ਦੀਆਂ New Guidelines, ਲੋਕਾਂ ਨੂੰ ਘਰਾਂ ਤੋਂ ਕੰਮ ਕਰਨ ਦੇ ਹੁਕਮ, ਫਿਰ ਬਦਲਿਆ ਕਰਫਿਊ ਦਾ ਸਮਾਂ appeared first on Daily Post Punjabi.

ਮਹਾਰਾਸ਼ਟਰ ‘ਚ ਸ਼ਨੀਵਾਰ ਅਤੇ ਐਤਵਾਰ ਨੂੰ ਰਹੇਗਾ ਲਾਕਡਾਊਨ, ਵੱਧਦੇ ਕੋਰੋਨਾ ਦੇ ਚੱਲਦਿਆਂ ਲਿਆ ਵੱਡਾ ਫੈਸਲਾ
weekend lockdown in maharshtra: ਮਹਾਰਾਸ਼ਟਰ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ।ਦੂਜੇ ਪਾਸੇ ਮੁੱਖ ਮੰਤਰੀ ਊਧਵ ਠਾਕਰੇ ਲਾਕਡਾਊਨ ਲਗਾਉਣ ਦੀ ਗੱਲ ਕਹਿ ਰਹੇ ਹਨ।ਐਤਵਾਰ ਨੂੰ ਮੁੱਖ ਮੰਤਰੀ ਠਾਕਰੇ ਨੇ ਮੰਤਰੀਮੰਡਲ ਦੀ ਬੈਠਕ ਬੁਲਾਈ।ਇਸ ਬੈਠਕ ‘ਚ ਫੈਸਲਾ ਲਿਆ ਗਿਆ ਹੈ ਕਿ ਪ੍ਰਦੇਸ਼ ‘ਚ ਵੀਕੇਂਡ ਲਾਕਡਾਊਨ ਲਗਾਇਆ ਜਾਵੇਗਾ। ਰਾਜ ਵਿਚ ਵਧ ਰਹੇ ਕੋਰੋਨਾ ਧਮਾਕੇ ਦੇ ਮੱਦੇਨਜ਼ਰ ਮੁੱਖ ਮੰਤਰੀ ਊਧਵ ਠਾਕਰੇ ਨੇ ਐਤਵਾਰ ਨੂੰ ਰਾਜ ਮੰਤਰੀ ਮੰਡਲ ਦੀ ਬੈਠਕ ਬੁਲਾਈ ਸੀ।

weekend lockdown in maharshtra

ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ। ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਨੇ ਐਮਐਨਐਸ ਦੇ ਮੁਖੀ ਰਾਜ ਠਾਕਰੇ ਨੂੰ ਬੁਲਾਇਆ ਸੀ ਅਤੇ ਅਪੀਲ ਕੀਤੀ ਸੀ ਕਿ ਜੇ ਤਾਲਾਬੰਦੀ ਦਾ ਰਸਤਾ ਚੁਣਿਆ ਜਾਵੇ ਤਾਂ ਉਸ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਨੂੰ ਫੋਨ ਕਰਕੇ ਆਪਣੀ ਪਤਨੀ ਰਸ਼ਮੀ ਠਾਕਰੇ ਅਤੇ ਬੇਟੇ ਆਦਿੱਤਿਆ ਠਾਕਰੇ ਦੀ ਸਥਿਤੀ ਬਾਰੇ ਪੁੱਛਗਿੱਛ ਕੀਤੀ। ਇਹ ਦੋਵੇਂ ਕੋਰੋਨਸ ਸੰਕਰਮਿਤ ਹਨ।ਇਸ ਦੇ ਨਾਲ ਹੀ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਉਹ ਜੋ ਵੀ ਫੈਸਲਾ ਲੈਂਦੇ ਹਨ,

ਵਿਰੋਧੀ ਧਿਰ ਉਸ ਫੈਸਲੇ ਦਾ ਪੂਰਾ ਸਮਰਥਨ ਕਰਨਗੇ ਅਤੇ ਸਕਾਰਾਤਮਕ ਭੂਮਿਕਾ ਅਦਾ ਕਰਨਗੇ।ਤੁਹਾਨੂੰ ਦੱਸ ਦੇਈਏ ਕਿ ਮਹਾਵਿਕਸ ਅਗਾੜੀ ਵਿਚ ਸ਼ਾਮਲ ਧਿਰਾਂ ਵਿਚਾਲੇ ਤਾਲਾਬੰਦੀ ਦੇ ਸੰਦਰਭ ਵਿਚ ਇਕ ਰਾਏ ਵੀ ਨਹੀਂ ਸੀ। ਕਾਂਗਰਸ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਤਾਲਾਬੰਦੀ ਕੋਈ ਹੱਲ ਨਹੀਂ ਹੈ। ਜਦੋਂ ਕਿ ਤਾਲਾਬੰਦੀ ਨੂੰ ਲੈ ਕੇ ਐਨਸੀਪੀ ਵੱਲੋਂ ਸਕਾਰਾਤਮਕ ਪ੍ਰਤੀਕਰਮ ਆ ਰਿਹਾ ਸੀ। ਐਨਸੀਪੀ ਨੇਤਾ ਛਗਨ ਭੁਜਬਲ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਕੁਝ ਹਫ਼ਤਿਆਂ ਤੱਕ ਤਾਲਾਬੰਦੀ ਕੰਮ ਨਹੀਂ ਕਰੇਗੀ। ਜੇ ਕੋਰੋਨਾ ਨੇ ਚੇਨ ਤੋੜਨੀ ਹੈ, ਤਾਂ ਲੰਬੇ ਸਮੇਂ ਲਈ ਤਿੰਨ ਜਾਂ ਚਾਰ ਹਫ਼ਤਿਆਂ ਲਈ ਲਾਕ ਡਾਉਨ ਜ਼ਰੂਰੀ ਹੈ।

The post ਮਹਾਰਾਸ਼ਟਰ ‘ਚ ਸ਼ਨੀਵਾਰ ਅਤੇ ਐਤਵਾਰ ਨੂੰ ਰਹੇਗਾ ਲਾਕਡਾਊਨ, ਵੱਧਦੇ ਕੋਰੋਨਾ ਦੇ ਚੱਲਦਿਆਂ ਲਿਆ ਵੱਡਾ ਫੈਸਲਾ appeared first on Daily Post Punjabi.

ਵੀਕੈਂਡ ਲਾਕਡਾਊਨ ਦੌਰਾਨ ਪੁਲਿਸ ਨੇ ਦਿਖਾਈ ਸਖਤੀ, ਕੱਟੇ 150 ਵਾਹਨਾਂ ਦੇ ਚਲਾਨ
vehicles challans violation lockdown rules: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਐਤਵਾਰ ਨੂੰ ਲਾਕਡਾਊਨ ਦੌਰਾਨ ਜਿੱਥੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਹਨ ਪਰ ਸੜਕਾਂ ‘ਤੇ ਵਾਹਨਾਂ ਦੀ ਭੀੜ ਦੇਖਣ ਨੂੰ ਮਿਲੀ। ਹਾਲਾਂਕਿ ਜਰੂਰੀ ਸਾਮਾਨ ਵਾਲੀਆਂ ਦੁਕਾਨਾਂ ਖੁੱਲੀਆਂ ਹੋਈਆਂ ਸੀ। ਇਸ ਦੌਰਾਨ ਟ੍ਰੈਫਿਕ ਪੁਲਿਸ ਨੇ ਵੀ ਕਈ ਥਾਵਾਂ ‘ਤੇ ਨਾਕਾਬੰਦੀ ਕੀਤੀ, ਜਿਸ ਦੇ ਚੱਲਦਿਆਂ ਕੋਵਿਡ ਦੇ ਨਿਯਮਾਂ ਨੂੰ ਤੋੜਨ ਵਾਲੇ ਲਗਭਗ 150 ਵਾਹਨ ਸਵਾਰਾਂ ਦੇ ਚਲਾਨ ਕੱਟੇ।

vehicles challans violation lockdown rules

ਦੂਜੇ ਪਾਸੇ ਪੁਲਿਸ ਲਗਾਤਾਰ ਇਲਾਕਿਆਂ ‘ਚ ਗਸ਼ਤ ਕਰ ਰਹੀ ਤਾਂ ਕਿ ਕੋਈ ਵੀ ਦੁਕਾਨਦਾਰ ਦੁਕਾਨ ਨਾ ਖੋਲੇ। ਪੁਲਿਸ ਨੇ ਲਾਊਡ ਸਪੀਕਰ ਰਾਹੀਂ ਅਨਾਊਸਮੈਂਟ ਵੀ ਕੀਤੀ। ਇਸ ਦੇ ਨਾਲ ਕੁਝ ਮੁਹੱਲਿਆਂ ‘ਚੋ ਲੋਕਾਂ ਨੇ ਸ਼ੋਸਲ ਡਿਸਟੈਂਸਿੰਗ ਦੀਆਂ ਧੱਜੀਆਂ ਵੀ ਉਡਾਈਆਂ, ਜਿਸ ਦੇ ਚੱਲਦਿਆਂ ਲਾਪਰਵਾਹੀਂ ਦੇ ਮਾਮਲੇ ਦਰਜ ਹੋਏ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਜਿੱਥੇ ਐਤਵਾਰ ਨੂੰ ਵੀਕੈਂਡ ਲਾਕਡਾਊਨ ਪੰਜਾਬ ਦੇ ਕੁਝ ਜ਼ਿਲ੍ਹਿਆਂ ‘ਚ ਅਸਰ ਦੇਖਣ ਨੂੰ ਮਿਲਿਆ, ਉੱਥੇ ਹੀ ਦੂਜੇ ਪਾਸੇ ਲੁਧਿਆਣੇ ਤੋਂ ਵੱਖ-ਵੱਖ ਜ਼ਿਲ੍ਹਿਆਂ ਨੂੰ ਜਾਣ ਵਾਲੇ ਮੁਸਾਫਰ ਨੂੰ ਬੱਸਾਂ ਨਾ ਮਿਲਣ ਕਾਰਨ ਸੜਕਾਂ ‘ਤੇ ਖੱਜਲ ਖੁਆਰ ਵੀ ਹੋਣਾ ਪਿਆ ।

The post ਵੀਕੈਂਡ ਲਾਕਡਾਊਨ ਦੌਰਾਨ ਪੁਲਿਸ ਨੇ ਦਿਖਾਈ ਸਖਤੀ, ਕੱਟੇ 150 ਵਾਹਨਾਂ ਦੇ ਚਲਾਨ appeared first on Daily Post Punjabi.

ਵੀਕੈਂਡ ਲਾਕਡਾਊਨ ਦੌਰਾਨ ਲੋਕਾਂ ਨੂੰ ਹੋਣਾ ਪੈ ਰਿਹਾ ਖੱਜਲ ਖੁਆਰ
ludhiana weekend lockdown people: ਲੁਧਿਆਣਾ (ਤਰਸੇਮ ਭਾਰਦਵਾਜ)-ਜੇਕਰ ਗੱਲ ਕਰੀਏ ਵੀਕੈਂਡ ਲਾਕਡਾਊਨ ਦੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਕੁਝ ਜ਼ਿਲ੍ਹਿਆਂ ‘ਚ ਐਤਵਾਰ ਦਾ ਲਾਕਡਾਊਨ ਲਗਾਇਆ ਹੈ, ਜਿਸ ਦੇ ਚਲਦਿਆਂ ਲੁਧਿਆਣਾ ਦੀਆਂ ਸੜਕਾਂ ਤੇ ਲਾਕਡਾਊਨ ਦਾ ਅਸਰ ਦੇਖਣ ਨੂੰ ਮਿਲਿਆ,ਉਥੇ ਹੀ ਲੁਧਿਆਣੇ ਤੋਂ ਅਲੱਗ ਅਲੱਗ ਜ਼ਿਲ੍ਹਿਆਂ ਨੂੰ ਜਾਣ ਵਾਲੇ ਮੁਸਾਫਰ ਨੂੰ ਬੱਸਾਂ ਨਾ ਮਿਲਣ ਕਾਰਨ ਮੁਸਾਫ਼ਿਰ ਹੋਏ ਪਰੇਸ਼ਾਨ ਹੋਏ। ਲੋਕਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਤਵਾਰ ਦਾ ਲਾਕਡਾਊਨ ਹਟਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਸੜਕਾਂ ਤੇ ਖੱਜਲ ਖੁਆਰ ਨਾ ਹੋਣਾ ਪਵੇ।

ludhiana weekend lockdown people

ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਾਸੀਆਂ ਨੂੰ ਕੁਝ ਰਾਹਤ ਦਿੰਦੇ ਹੋਏ ਸੂਬੇ ਭਰ ‘ਚ ਹਫਤੇ ਦੇ 2 ਦਿਨ (ਸ਼ਨੀਵਾਰ ਅਤੇ ਐਤਵਾਰ) ਹੋਣ ਵਾਲੀ ਤਾਲਾਬੰਧੀ ‘ਤੇ ਨਵੇਂ ਹੁਕਮ ਜਾਰੀ ਕੀਤੇ ਸੀ। ਇਸ ਮੁਤਾਬਕ ਹੁਣ ਸਿਰਫ ਐਤਵਾਰ ਨੂੰ ਤਾਲਾਬੰਦੀ ਕੀਤੀ ਜਾਵੇਗੀ।

The post ਵੀਕੈਂਡ ਲਾਕਡਾਊਨ ਦੌਰਾਨ ਲੋਕਾਂ ਨੂੰ ਹੋਣਾ ਪੈ ਰਿਹਾ ਖੱਜਲ ਖੁਆਰ appeared first on Daily Post Punjabi.

ਵੀਕੈਂਡ ਲਾਕਡਾਊਨ ‘ਤੇ ਬਾਜ਼ਾਰਾਂ ‘ਚ ਪਸਰਿਆ ਸੰਨਾਟਾ, ਸੜਕਾਂ ‘ਤੇ ਆਵਾਜਾਈ ਜਾਰੀ
ludhiana weekend lockdown police: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਵੀਕੈਂਡ ਲਾਕਡਾਊਨ ਦੌਰਾਨ ਸਾਰੇ ਬਾਜ਼ਾਰ ਬੰਦ ਹਨ ਅਤੇ ਲੋਕ ਸੜਕਾਂ ‘ਤੇ ਘੁੰਮ ਰਹੇ ਹਨ। ਇਸ ਦੌਰਾਨ ਸ਼ਹਿਰ ਦੇ ਬਾਜ਼ਾਰਾਂ ‘ਚ ਸੰਨਾਟਾ ਅਤੇ ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਜਾਰੀ ਹੈ।ਪੁਲਿਸ ਵੀ ਸ਼ਹਿਰ ਦੀਆਂ ਸੜਕਾਂ ‘ਤੇ ਨਹੀਂ ਦਿਸ ਰਹੀ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ ਵੀਕੈਂਡ ਲਾਕਡਾਊਨ ਦਾ ਐਲਾਨ ਕੀਤਾ ਹੋਇਆ ਹੈ, ਜਿਸ ਕਾਰਨ ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਅੱਜ ਭਾਵ ਸ਼ਨੀਵਾਰ ਨੂੰ ਸ਼ਹਿਰ ਦਾ ਚੌੜਾ ਬਾਜ਼ਾਰ, ਗੁੜ ਮੰਡੀ, ਸਲੇਮ ਟਾਬਰੀ, ਹੈਬੋਵਾਲ ਅਤੇ ਹੋਰ ਇਲਾਕਿਆਂ ਦੇ ਜਿਆਦਾਤਰ ਬਾਜ਼ਾਰ ਬੰਦ ਹਨ। ਇਸ ਦੌਰਾਨ ਲੋਕ ਸੜਕਾਂ ‘ਤੇ ਹਨ ਅਤੇ ਗੱਡੀਆਂ ਵੀ ਚੱਲ ਰਹੀਆਂ ਹਨ ਪਰ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕੀਤੀ ਹੋਈ ਹੈ ਅਤੇ ਮਾਸਕ ਨਾ ਪਹਿਨਣ ਵਾਲੇ ਅਤੇ ਬਿਨਾਂ ਕਾਰਨ ਬਾਹਰ ਆਉਣ ਵਾਲੇ ਲੋਕਾਂ ਦੇ ਚਾਲਾਨ ਕੀਤੇ ਜਾ ਰਹੇ ਹਨ। ਕੋਰੋਨਾ ਮਹਾਮਾਰੀ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਸਰਕਾਰ ਨੇ ਲੋਕਾਂ ਨੂੰ ਆਪਣੇ ਘਰਾਂ ‘ਚ ਰਹਿਣ ਦੀ ਅਪੀਲ ਕੀਤੀ ਹੈ। ਪੁਲਿਸ ਬਿਨਾਂ ਕਾਰਨ ਘੁੰਮਣ ਵਾਲਿਆਂ ਤੋਂ ਪੁੱਛਗਿੱਛ ਕਰ ਰਹੀ ਹੈ।

ludhiana weekend lockdown police

ਦੱਸਣਯੋਗ ਹੈ ਕਿ ਕੋਰੋਨਾ ਦੇ ਵੱਧ ਰਹੇ ਕਹਿਰ ਦੌਰਾਨ ਪੁਲਿਸ ‘ਚ ਵੀ ਖੌਫ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚੱਲਦਿਆਂ ਪੁਲਿਸ ਕਰਮਚਾਰੀਆਂ ਨੇ ਲੋਕਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ‘ਚ ਰੂਟੀਨ ਨਾਕੇ ਕਾਫੀ ਘੱਟ ਹੋ ਗਏ ਹਨ। ਜੇਕਰ ਕਿਸੇ ਥਾਂ ‘ਤੇ ਪੁਲਿਸ ਕਰਮਚਾਰੀ ਤਾਇਨਾਤ ਵੀ ਹੈ ਤਾਂ ਉਹ ਵੀ ਜਿਆਦਾ ਪੁੱਛਗਿੱਛ ਨਹੀਂ ਕਰ ਰਹੇ ਹਨ।

The post ਵੀਕੈਂਡ ਲਾਕਡਾਊਨ ‘ਤੇ ਬਾਜ਼ਾਰਾਂ ‘ਚ ਪਸਰਿਆ ਸੰਨਾਟਾ, ਸੜਕਾਂ ‘ਤੇ ਆਵਾਜਾਈ ਜਾਰੀ appeared first on Daily Post Punjabi.

ਜਾਣੋ, ਕੀ ਵੀਕੈਂਡ ਲਾਕਡਾਊਨ ‘ਤੇ ਫਲਾਂ-ਸਬਜ਼ੀਆਂ ਦੀਆਂ ਲੱਗਣਗੀਆਂ ਰੇਹੜੀਆਂ !
weekend lockdown fruits vegetables hawkers: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਵੀਕੈਂਡ ਲਾਕਡਾਊਨ ਦੌਰਾਨ ਫਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਲਾਉਣ ਵਾਲੀਆਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਫਲ ਅਤੇ ਸਬਜ਼ੀਆਂ ਵੀ ਜਰੂਰੀ ਚੀਜ਼ਾਂ ਵਾਲੀਆਂ ਸੂਚੀ ‘ਚ ਆਉਂਦੇ ਹਨ। ਇਸ ਲਈ ਹੁਣ ਲੁਧਿਆਣਾ ਸ਼ਹਿਰ ‘ਚ ਵੀਕੈਂਡ ਲਾਕਡਾਊਨ ਦੌਰਾਨ ਫਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਲੱਗ ਸਕਣਗੀਆਂ। ਦੱਸ ਦੇਈਏ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਬੁੱਧਵਾਰ ਨੂੰ ਫੇਸਬੁੱਕ ਪੇਜ ‘ਤੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਸੀ।

weekend lockdown fruits vegetables hawkers

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫ੍ਰੰਟ ਲਾਈਨ ‘ਤੇ ਕੰਮ ਕਰ ਰਹੇ ਕੋਰੋਨਾ ਯੋਧਿਆਂ ਨਾਲ ਸਹਿਯੋਗ ਕਰਨ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ। ਇਸ ਦੇ ਨਾਲ ਬਿਨ੍ਹਾਂ ਮਤਲਬ ਦੀਆਂ ਅਫਵਾਹਾਂ ਤੋਂ ਵੀ ਬਚਣ। ਜੇਕਰ ਉਨ੍ਹਾਂ ਨੂੰ ਅਜਿਹੀ ਕਿਸੇ ਅਫਵਾਹ ਬਾਰੇ ਪਤਾ ਲੱਗਦਾ ਹੈ ਤਾਂ ਤਰੁੰਤ ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿਉ।

weekend lockdown fruits vegetables hawkers

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਹਰ ਹਫਤੇ ਬੁੱਧਵਾਰ ਸ਼ਾਮ ਨੂੰ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਲਾਈਵ ਹੋ ਕੇ ਕੋਰੋਨਾ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਜ਼ਿਲ੍ਹੇ ਭਰ ‘ਚ ਹੁਣ ਤੱਕ 11,160 ਪੀੜਤ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 444 ਲੋਕ ਦਮ ਤੋੜ ਚੁੱਕੇ ਹਨ ਅਤੇ 2108 ਸਰਗਰਮ ਮਾਮਲੇ ਹਨ । ਜ਼ਿਲ੍ਹੇ ਭਰ ‘ਚੋਂ 8608 ਲੋਕਾਂ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਭਰ ‘ਚੋਂ ਹੁਣ ਤੱਕ 77.13 ਫੀਸਦੀ ਮਰੀਜ਼ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਹੋ ਚੁੱਕੇ ਹਨ। ਸ਼ਹਿਰ ‘ਚੋਂ ਹੁਣ ਤੱਕ 1,25,120 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 1,23,807 ਸੈਂਪਲਾਂ ਦੀ ਰਿਪੋਰਟ ਮਿਲ ਚੁੱਕੀ ਹੈ ਅਤੇ 1,12,056 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਅਤੇ 1313 ਸੈਂਪਲਾਂ ਦੀ ਰਿਪੋਰਟ ਹਾਲੇ ਵੀ ਪੈਡਿੰਗ ਹੈ।

The post ਜਾਣੋ, ਕੀ ਵੀਕੈਂਡ ਲਾਕਡਾਊਨ ‘ਤੇ ਫਲਾਂ-ਸਬਜ਼ੀਆਂ ਦੀਆਂ ਲੱਗਣਗੀਆਂ ਰੇਹੜੀਆਂ ! appeared first on Daily Post Punjabi.

ਬਿਨਾਂ ਕਾਰਨ ਸੜਕ ‘ਤੇ ਘੁੰਮਣਵਾਲਿਆਂ ਦੀ ਪੁਲਿਸ ਨੇ ਲਿਆਂਦੀ ਸ਼ਾਮਤ, ਕੱਟੇ ਚਾਲਾਨ
weekend lockdown police chalan: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਵੀਕੈਂਡ ਕਰਫਿਊ ਦੇ ਬਾਵਜੂਦ ਵੀ ਲੋਕ ਸੜਕਾਂ ‘ਤੇ ਘੁੰਮਦੇ ਨਜ਼ਰ ਆਏ ਪਰ ਜਦੋਂ ਪੁਲਿਸ ਨੇ ਇਨ੍ਹਾਂ ਨੂੰ ਫੜ੍ਹਨ ਲੱਗੀ ਤਾਂ ਅਜਿਹੇ ਲੋਕਾਂ ਦੀ ਝੜੀ ਲੱਗ ਗਈ। ਕੁਝ ਨੇ ਜਾਇਜ਼ ਕਾਰਨ ਦੱਸੇ ਅਤੇ ਕੁਝ ਦੇ ਬਹਾਨੇ ਤਾਂ ਹਵਾ-ਹਵਾਈ ਨਜ਼ਰ ਆਏ, ਜਿਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ। ਇਸ ਦੇ ਨਾਲ ਤਾਂ ਕੁਝ ਲੋਕ ਪੁਲਿਸ ਮੁਲਾਜ਼ਮਾਂ ਦੇ ਨਾਲ ਉਲਝਦੇ ਨਜ਼ਰ ਵੀ ਆਏ, ਕਿਉਂਕਿ ਉਨ੍ਹਾਂ ਨੂੰ ਮਾਸਕ ਪਹਿਨਣ ਦੇ ਲਈ ਕਿਹਾ ਗਿਆ ਸੀ।

weekend lockdown police chalan

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਐਤਵਾਰ ਨੂੰ ਨਾਕਿਆਂ ਦੀ ਗਿਣਤੀ 115 ਕਰ ਦਿੱਤੀ ਗਈ ਸੀ ਅਤੇ ਲਗਭਗ 600 ਦੇ ਕਰੀਬ ਮੁਲਾਜ਼ਮਾਂ ਨੂੰ ਨਾਕਿਆਂ ‘ਤੇ ਤਾਇਨਾਤ ਕੀਤਾ ਗਿਆ ਜਦਕਿ ਬਾਕੀ ਦੇ ਮੁਲਾਜ਼ਮਾਂ ਨੂੰ ਓਡ-ਈਵਨ ਨੰਬਰਾਂ ਦੀ ਮਾਰਕਿੰਗ ਲਈ ਜੁਟਾਇਆ ਗਿਆ। ਏ.ਡੀ.ਸੀ.ਪੀ-1 ਦੀਪਕ ਪਾਰਿਕ ਨੇ ਹੀ ਸਿਰਫ ਆਪਣੇ ਜ਼ੋਨ ‘ਚ 6491 ਦੁਕਾਨਾਂ ਦੀ ਮਾਰਕਿੰਗ ਕਰਵਾਈ। ਇਸ ਦੇ ਨਾਲ ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਚ ਨਾਕਾਬੰਦੀ ਹੋਈ ਅਤੇ ਫੁੱਟ ਮੂਵਮੈਂਟ ‘ਚ ਪੁਲਿਸ ਨੇ 70 ਤੋਂ ਜ਼ਿਆਦਾ ਲੋਕਾਂ ਦੇ ਚਾਲਾਨ ਕੱਟੇ, ਜਿਸ ‘ਚ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਸ਼ਾਮਿਲ ਰਹੇ।

weekend lockdown police chalan

ਜ਼ਿਕਰਯੋਗ ਹੈ ਕਿ ਸੂਬੇ ਭਰ ‘ਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਉਚ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਲੁਧਿਆਣਾ ਜ਼ਿਲ੍ਹੇ ‘ਚ ਵੀ ਸ਼ਨੀਵਾਰ ਅਤੇ ਐਤਵਾਰ ਨੂੰ ਹਫਤਾਵਾਰੀ ਕਰਫਿਊ ਲਾਇਆ ਗਿਆ। ਇਸ ਦੌਰਾਨ ਸੜਕਾਂ ਅਤੇ ਬਾਜ਼ਾਰਾਂ ‘ਚ ਸੁੰਨ ਪਸਰੀ ਸੀ ਪਰ ਕਈ ਥਾਵਾਂ ‘ਤੇ ਬਿਨਾਂ ਕਾਰਨ ਲੋਕ ਘਰੋਂ ਬਾਹਰ ਨਿਕਲੇ ਸੀ, ਜਿਨ੍ਹਾਂ ‘ਤੇ ਪੁਲਿਸ ਨੇ ਸ਼ਿਕੰਜਾ ਕੱਸਦੇ ਹੋਏ ਚਾਲਾਨ ਵੀ ਕੱਟੇ। ਦੱਸ ਦੇਈਏ ਕਿ ਜ਼ਿਲ੍ਹੇ ‘ਚ ਖਤਰਨਾਕ ਕੋਰੋਨਾਵਾਇਰਸ ਦੇ ਕਾਰਨ ਬੀਤੇ ਦਿਨ ਭਾਵ ਐਤਵਾਰ ਨੂੰ ਜ਼ਿਲ੍ਹੇ ‘ਚ 260 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 242 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ ਜਦਕਿ ਐਤਵਾਰ ਨੂੰ 9 ਲੋਕਾਂ ਨੇ ਦਮ ਵੀ ਤੋੜ ਦਿੱਤਾ ਹੈ।

The post ਬਿਨਾਂ ਕਾਰਨ ਸੜਕ ‘ਤੇ ਘੁੰਮਣਵਾਲਿਆਂ ਦੀ ਪੁਲਿਸ ਨੇ ਲਿਆਂਦੀ ਸ਼ਾਮਤ, ਕੱਟੇ ਚਾਲਾਨ appeared first on Daily Post Punjabi.