Weight Gain Diet Archives - Daily Post Punjabi

ਦੁਬਲੇ-ਪਤਲੇ ਹੋ ਤਾਂ ਡਾਇਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਵਧੇਗਾ ਵਜ਼ਨ
Weight Gain Diet: ਮੋਟਾਪਾ ਸਿਹਤ ਲਈ ਨੁਕਸਾਨਦੇਹ ਹੋਣ ਦੇ ਨਾਲ ਸਰੀਰ ਦਾ ਘੱਟ ਵਜ਼ਨ ਵੀ ਬੁਰਾ ਹੁੰਦਾ ਹੈ। ਜਿਸ ਵਿਅਕਤੀ ਦਾ ਬਾਡੀ ਮਾਸ ਇੰਡੈਕਸ (BMI) 18.5 ਤੋਂ ਘੱਟ ਹੁੰਦਾ ਹੈ ਉਸਨੂੰ ਅੰਡਰਵੇਟ ਮੰਨਿਆ ਜਾਂਦਾ ਹੈ। ਅਜਿਹੇ ‘ਚ ਦੁਬਲੇ-ਪਤਲੇ ਸਰੀਰ ਵਾਲੇ ਲੋਕਾਂ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਸਹੀ ਪੋਸ਼ਣ ਨਾ ਮਿਲਣ ਨਾਲ ਕਮਜ਼ੋਰੀ ਆਉਂਦੀ ਹੈ। ਬਹੁਤ ਸਾਰੇ ਲੋਕ ਆਪਣਾ ਭਾਰ ਵਧਾਉਣ ਲਈ ਅਲੱਗ-ਅਲੱਗ ਤਰੀਕੇ ਅਪਣਾਉਂਦੇ ਹਨ। ਪਰ ਕਈ ਵਾਰ ਲੱਖਾਂ ਕੋਸ਼ਿਸ਼ਾਂ ਵੀ ਬਰਬਾਦ ਹੋ ਜਾਂਦੀਆਂ ਹਨ। ਅਜਿਹੇ ‘ਚ ਜੇ ਤੁਸੀਂ ਵੀ ਦੁਬਲੇਪਨ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਇਸਦੇ ਲਈ ਆਪਣੀ ਡਾਇਟ ਵਿੱਚ ਕੁਝ ਬਦਲਾਅ ਕਰ ਸਕਦੇ ਹੋ। ਪੌਸ਼ਟਿਕ ਗੁਣਾਂ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨ ਨਾਲ ਸਹੀ ਭਾਰ ਮਿਲਣ ਦੇ ਨਾਲ ਤੰਦਰੁਸਤ ਸਰੀਰ ਮਿਲੇਗਾ। ਤਾਂ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ…

Weight Gain Diet

ਸੁੱਕੇ ਮੇਵੇ: ਤੰਦਰੁਸਤ ਰਹਿਣ ਲਈ ਸੁੱਕੇ ਮੇਵੇਆਂ ਦਾ ਸੇਵਨ ਕਰਨਾ ਲਾਭਦਾਇਕ ਹੁੰਦਾ ਹੈ। ਵਿਟਾਮਿਨ, ਖਣਿਜ, ਐਂਟੀ-ਆਕਸੀਡੈਂਟ ਨਾਲ ਭਰਪੂਰ ਸੁੱਕੇ ਮੇਵੇ ਮਾਸਪੇਸ਼ੀਆਂ ਅਤੇ ਹੱਡੀਆਂ ਦਾ ਵਿਕਾਸ ਕਰਨ ਵਿਚ ਸਹਾਇਤਾ ਕਰਦੇ ਹਨ। ਇਸ ਨਾਲ ਸਰੀਰ ਨੂੰ ਸਹੀ ਭਾਰ ਮਿਲਣ ਦੇ ਨਾਲ ਬਿਮਾਰੀਆਂ ਦੇ ਵਿਰੁੱਧ ਲੜਨ ਦੀ ਤਾਕਤ ਮਿਲਦੀ ਹੈ। ਅਜਿਹੇ ‘ਚ ਰੋਜ਼ਾਨਾ ਬਦਾਮ, ਅਖਰੋਟ, ਕਾਜੂ, ਸੂਰਜਮੁਖੀ ਦੇ ਬੀਜ, ਚੀਆ ਬੀਜ, ਅਖਰੋਟ ਆਦਿ ਡ੍ਰਾਈ ਫਰੂਟਸ ਦਾ ਸੇਵਨ ਕਰਨਾ ਲਾਭਕਾਰੀ ਹੋਵੇਗਾ। ਤੁਸੀਂ ਇਸ ਨੂੰ ਸ਼ਾਮ ਨੂੰ ਸਨੈਕਸ ਦੇ ਰੂਪ ਵਿੱਚ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਇਨ੍ਹਾਂ ਨੂੰ ਦੁੱਧ ‘ਚ ਮਿਲਾ ਕੇ ਵੀ ਪੀਤਾ ਜਾ ਸਕਦਾ ਹੈ।

Weight Gain Diet

ਚੌਲ: ਚੌਲਾਂ ਦਾ ਸੇਵਨ ਕਰਨਾ ਭਾਰ ਵਧਾਉਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕੈਲੋਰੀ ਨਾਲ ਭਰਪੂਰ ਚੌਲ ਤੇਜ਼ੀ ਨਾਲ ਭਾਰ ਵਧਾਉਣ ਵਿਚ ਮਦਦ ਕਰਦੇ ਹਨ। ਇਕ ਕੱਪ ਪੱਕੇ ਹੋਏ ਚੌਲ ਵਿਚ 200 ਗ੍ਰਾਮ ਕੈਲੋਰੀ, 44 ਗ੍ਰਾਮ ਕਾਰਬਜ਼ ਅਤੇ ਬਹੁਤ ਘੱਟ ਚਰਬੀ ਹੁੰਦੀ ਹੈ। ਤੁਸੀਂ ਇਸ ਨੂੰ ਸਿੰਪਲ ਜਾਂ ਸਬਜ਼ੀਆਂ ਨਾਲ ਮਿਲਾ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਭਾਰ ਵਧਾਉਣ ਲਈ ਡਾਇਟ ‘ਚ ਦੁੱਧ ਸ਼ਾਮਲ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ‘ਚ ਕੈਲਸ਼ੀਅਮ, ਪ੍ਰੋਟੀਨ, ਕਾਰਬਸ ਅਤੇ ਚਰਬੀ ਹੋਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ। ਅਜਿਹੇ ‘ਚ ਸਰੀਰ ਦਾ ਵਧੀਆ ਵਿਕਾਸ ਹੋਣ ਦੇ ਨਾਲ ਸਹੀ ਭਾਰ ਮਿਲਣ ‘ਚ ਸਹਾਇਤਾ ਮਿਲਦੀ ਹੈ। ਦੁੱਧ ਵਿਚ ਸ਼ਹਿਦ, ਸੁੱਕੇ ਮੇਵੇ ਪਾ ਕੇ ਪੀਣ ਨਾਲ ਜ਼ਿਆਦਾ ਫ਼ਾਇਦੇਮੰਦ ਰਹੇਗਾ।

ਚਿਕਨ ਅਤੇ ਮੀਟ: ਜੇ ਤੁਸੀਂ ਮਾਸਾਹਾਰੀ ਹੋ ਤਾਂ ਭਾਰ ਵਧਾਉਣ ਲਈ ਪ੍ਰੋਟੀਨ ਨਾਲ ਭਰਪੂਰ ਚਿਕਨ ਅਤੇ ਮੀਟ ਦਾ ਸੇਵਨ ਕਰਨਾ ਵੀ ਲਾਭਕਾਰੀ ਹੋਵੇਗਾ। ਸਰੀਰ ਵਿੱਚ ਮਾਸਪੇਸ਼ੀਆਂ ਬਣਾਉਣ ਲਈ ਪ੍ਰੋਟੀਨ ਦੀ ਜਰੂਰਤ ਹੁੰਦੀ ਹੈ। ਅਜਿਹੇ ‘ਚ ਪ੍ਰੋਟੀਨ ਨਾਲ ਭਰਪੂਰ ਚਿਕਨ ਅਤੇ ਮੀਟ ਖਾਣਾ ਸਭ ਤੋਂ ਵਧੀਆ ਆਪਸ਼ਨ ਹੈ। ਇਹ ਸਰੀਰ ਦਾ ਤੰਦਰੁਸਤ ਤਰੀਕੇ ਨਾਲ ਵਿਕਾਸ ਕਰਨ ਦੇ ਨਾਲ-ਨਾਲ ਭਾਰ ਵਧਾਉਣ ਵਿਚ ਸਹਾਇਤਾ ਕਰਦਾ ਹੈ। ਨਾਲ ਹੀ ਇਸ ਦੇ ਸੇਵਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਦੇ ਨਾਲ ਹੀ ਤੁਸੀਂ ਆਪਣੀ ਡਾਇਟ ਵਿਚ ਫੈਟੀ ਮੱਛੀ ਜਿਵੇਂ ਸੈਲਮਨ, ਬਟਰਫਿਸ਼ ਆਦਿ ਸ਼ਾਮਲ ਕਰ ਸਕਦੇ ਹੋ। ਇਸ ਵਿਚ ਤਕਰੀਬਨ 240 ਗ੍ਰਾਮ ਕੈਲੋਰੀ ਅਤੇ ਵੱਡੀ ਮਾਤਰਾ ਵਿਚ ਪੌਸ਼ਟਿਕ ਤੱਤ ਹੁੰਦੇ ਹਨ। ਨਾਲ ਹੀ ਇਸ ਵਿਚ ਓਮੇਗਾ 3 ਫੈਟੀ ਐਸਿਡ ਅਤੇ ਪ੍ਰੋਟੀਨ ਹੋਣ ਨਾਲ ਭਾਰ ਵਧਣ ਦੇ ਨਾਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲੇਗੀ।

ਸਟਾਰਚ ਨਾਲ ਭਰਪੂਰ ਸਬਜ਼ੀਆਂ: ਸਰੀਰ ਨੂੰ ਤੰਦਰੁਸਤ ਅਤੇ ਵਧੀਆ ਰੱਖਣ ਲਈ ਅਤੇ ਸਹੀ ਭਾਰ ਪਾਉਣ ਲਈ ਸਟਾਰਚ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਲਾਭਕਾਰੀ ਹੁੰਦਾ ਹੈ। ਅਜਿਹੇ ‘ਚ ਸਟਾਰਚ ਨਾਲ ਭਰਪੂਰ ਸਬਜ਼ੀਆਂ ਖਾਣ ਨਾਲ ਸਰੀਰ ਨੂੰ ਜ਼ਿਆਦਾ ਮਾਤਰਾ ‘ਚ ਕੈਲੋਰੀ ਮਿਲੇਗੀ। ਇਸ ਨਾਲ ਮਾਸਪੇਸ਼ੀਆਂ ‘ਚ ਮਜ਼ਬੂਤੀ ਆਉਣ ਦੇ ਨਾਲ ਭਾਰ ਵਧਾਉਣ ਵਿੱਚ ਸਹਾਇਤਾ ਮਿਲੇਗੀ। ਅਜਿਹੇ ‘ਚ ਪਤਲੇ ਲੋਕਾਂ ਨੂੰ ਆਲੂ, ਮੱਕੀ, ਬੀਨਜ਼, ਸ਼ਕਰਕੰਦੀ ਆਦਿ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਇਹ ਚੀਜ਼ਾਂ ਪੇਟ ਵਿਚ ਮੌਜੂਦ ਬੈਕਟੀਰੀਆ ਨੂੰ ਖਤਮ ਕਰਕੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਵੀ ਲਾਭਕਾਰੀ ਹੁੰਦੀਆਂ ਹਨ।

The post ਦੁਬਲੇ-ਪਤਲੇ ਹੋ ਤਾਂ ਡਾਇਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਵਧੇਗਾ ਵਜ਼ਨ appeared first on Daily Post Punjabi.

ਭਾਰ ਵਧਾਉਣਾ ਚਾਹੁੰਦੇ ਹੋ ਤਾਂ ਡਾਇਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ !
Weight Gain Diet: ਹਰ ਇਨਸਾਨ ਚਾਹੁੰਦਾ ਹੈ ਕਿ ਉਹ ਫਿਟ ਅਤੇ ਫਾਈਨ ਰਹੇ। ਪਰ ਜੋ ਅਸੀਂ ਚਾਹੁੰਦੇ ਹਾਂ, ਉਸਨੂੰ ਪਾਉਣ ਲਈ ਮਿਹਨਤ ਕਰਨੀ ਪੈਂਦੀ ਹੈ। ਕੁਝ ਲੋਕ ਓਵਰਵੇਟ ਹੁੰਦੇ ਹਨ, ਜੋ ਭਾਰ ਘੱਟ ਕਰਨ ਲਈ ਕਈ ਘੰਟੇ ਜਿਮ ‘ਚ ਪਸੀਨਾ ਵਹਾਉਂਦੇ ਹਨ ਅਤੇ ਨਾਲ ਹੀ ਡਾਈਟਿੰਗ ਵੀ ਕਰਦੇ ਹਨ। ਜਦਕਿ ਕੁਝ ਲੋਕ ਅੰਡਰਵੇਟ ਹੁੰਦੇ ਹਨ ਅਤੇ ਉਹ ਸਿਰਫ਼ ਇਹੀ ਸੋਚਦੇ ਰਹਿੰਦੇ ਹਨ ਕਿ ਉਨ੍ਹਾਂ ਦਾ ਖਾਣ-ਪੀਣ ਕਿਵੇਂ ਦਾ ਹੋਵੇ, ਜਿਸ ਨਾਲ ਉਨ੍ਹਾਂ ਦਾ ਭਾਰ ਵੱਧ ਜਾਵੇ। ਤੁਹਾਨੂੰ ਪਤਾ ਹੈ ਕਿ ਭਾਰ ਵਧਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਪਲ ਖਾਂਦੇ ਰਹੋ। ਅਸਲ ‘ਚ ਤੁਸੀਂ ਉਹ ਚੀਜ਼ਾਂ ਖਾਓ, ਜਿਸ ਨਾਲ ਤੁਹਾਡੀ ਸਿਹਤ ਬਣੇ।

ਘੱਟ ਭਾਰ ਹੋਣਾ ਵੀ ਸਿਹਤ ਲਈ ਹਾਨੀਕਾਰਕ ਹੈ। ਜਿਨ੍ਹਾਂ ਲੋਕਾਂ ਦਾ ਭਾਰ ਘੱਟ ਹੁੰਦਾ ਹੈ, ਉਨ੍ਹਾਂ ਦੇ ਇਮਿਊਨ ਸਿਸਟਮ ‘ਤੇ ਵੀ ਇਸਦਾ ਉਲਟ ਪ੍ਰਭਾਵ ਪੈਂਦਾ ਹੈ। ਅਜਿਹੇ ਅੰਡਰ ਵੇਟ ਲੋਕਾਂ ‘ਚ ਫ੍ਰੈਕਚਰ, ਇੰਫੈਕਸ਼ਨ ਜਾਂ ਬਿਮਾਰੀਆਂ ਦੀ ਸੰਭਾਵਨਾ ਵੱਧ ਰਹਿੰਦੀ ਹੈ। ਹਾਲਾਂਕਿ, ਇੱਕ ਸੋਧ ‘ਚ ਦੇਖਿਆ ਗਿਆ ਹੈ ਕਿ ਪੁਰਸ਼ਾਂ ‘ਚ ਅੰਡਰਵੇਟ ਹੋਣ ਕਾਰਨ ਔਰਤਾਂ ਦੇ ਮੁਕਾਬਲੇ ਜਲਦੀ ਮੌਤ ਹੁੰਦੀ ਹੈ। ਜੇਕਰ ਤੁਸੀਂ ਵੀ ਆਪਣੇ ਭਾਰ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਡਾਈਟ ਪੈਟਰਨ ਨੂੰ ਸੁਧਾਰੋ।

Weight Gain Diet

ਰੋਜ਼ ਸਵੇਰ ਦੇ ਨਾਸ਼ਤੇ ‘ਚ ਇਕ ਕੇਲੇ ਦੇ ਨਾਲ ਦੁੱਧ ਪੀਣ ਨਾਲ ਭਾਰ ਤੇਜ਼ੀ ਨਾਲ ਵੱਧਦਾ ਹੈ। ਕੇਲੇ ਵਾਂਗ ਅੰਬ ਵੀ ਭਾਰ ਵਧਾਉਂਦਾ ਹੈ, ਇਸਨੂੰ ਦੁੱਧ ਨਾਲ ਲੈਣ ਨਾਲ ਜਲਦੀ ਭਾਰ ਵੱਧਦਾ ਹੈ। ਬਰੇਕਫਾਸਟ ‘ਚ ਬਰੈੱਡ ‘ਤੇ ਪੀਨਟ ਬਟਰ ਲਗਾਓ, ਇਸਦੇ ਨਾਲ ਫਰੂਟਸ ਜਾਂ ਸਬਜ਼ੀਆਂ ਲਓ।
ਭਾਰ ਵਧਾਉਣ ਲਈ ਸਭ ਤੋਂ ਜ਼ਰੂਰੀ ਪੌਸ਼ਟਿਕ ਤੱਤ ਪ੍ਰੋਟੀਨ ਹੈ। ਤੁਸੀਂ ਆਪਣੀ ਡਾਈਟ ‘ਚ ਹਾਈ ਪ੍ਰੋਟੀਨ ਫੂਡ ਨੂੰ ਸ਼ਾਮਿਲ ਕਰੋ। ਤੁਸੀਂ ਪ੍ਰੋਟੀਨ ‘ਚ ਮੀਟ, ਫਿਸ਼, ਅੰਡੇ ਅਤੇ ਡੇਅਰੀ ਪ੍ਰੋਡਕਟਸ ਜਿਹੇ ਲੇਗਯੁਮ, ਨਟਸ ਅਤੇ ਹੋਰ ਚੀਜ਼ਾਂ ਖਾ ਸਕਦੇ ਹੋ।
ਦਿਨ ‘ਚ ਘੱਟ ਤੋਂ ਘੱਟ 3 ਵਾਰ ਖਾਣਾ ਖਾਓ। ਭੋਜਨ ‘ਚ ਜ਼ਿਆਦਾ ਤੋਂ ਜ਼ਿਆਦਾ ਕਾਰਬੋਹਾਈਡ੍ਰੇਟਸ ਅਤੇ ਫੈਟ ਯੁਕਤ ਭੋਜਨ ਲਓ। ਖਾਣੇ ‘ਚ ਚੀਜ਼, ਪਨੀਰ, ਚਾਵਲ, ਸੋਇਆਬੀਨ, ਦੁੱਧ, ਦਹੀ ਜਿਹੀਆਂ ਚੀਜ਼ਾਂ ਸ਼ਾਮਿਲ ਕਰੋ, ਇਨ੍ਹਾਂ ਸਾਰਿਆਂ ਨਾਲ ਭਾਰ ਜਲਦੀ ਵੱਧਦਾ ਹੈ।
ਖਾਣੇ ‘ਚ ਜ਼ਿਆਦਾ ਮਸਾਲੇ, ਸਾੱਸ ਆਦਿ ਮਿਲਾਉਣ ਨਾਲ ਤੁਸੀਂ ਜ਼ਿਆਦਾ ਖਾਣਾ ਖਾਓਗੇ, ਜੇਕਰ ਸ਼ੂਗਰ ਦੀ ਸਮੱਸਿਆ ਨਹੀਂ ਹੈ ਤਾਂ ਤੁਸੀਂ ਆਪਣੇ ਭੋਜਨ ‘ਚ ਮਿੱਠਾ ਵੀ ਸ਼ਾਮਿਲ ਕਰ ਸਕਦੇ ਹੋ। ਮਿੱਠਾ ਭਾਰ ਵਧਾਉਣ ‘ਚ ਮਦਦਗਾਰ ਹੁੰਦਾ ਹੈ।
ਐਨਰਜੀ ਯੁਕਤ ਭੋਜਨ ਲਓ, ਜਿਵੇਂ ਬਾਦਾਮ, ਨਟਸ, ਅਖਰੋਟ ਆਦਿ। ਡ੍ਰਾਈ ਫਰੂਟਸ, ਹਾਈ ਫੈਟ ਡੇਰੀ, ਗ੍ਰੇਨਸ, ਆਲੂ, ਡਾਰਕ ਚਾਕਲੇਟ, ਅਵੋਕੇਡੋ, ਪੀਨਟ ਬਟਰ, ਕੋਕੋਨਟ ਮਿਲਕ ਜਿਹੀਆਂ ਚੀਜ਼ਾਂ ਵੀ ਭਾਰ ਵਧਾਉਣ ‘ਚ ਮਦਦਗਾਰ ਹਨ।
ਖਾਣੇ ‘ਚ ਥੋੜ੍ਹੀ ਦੇਰ ਪਹਿਲਾਂ ਪਾਣੀ ਪੀਣਾ ਬੰਦ ਕਰ ਦਿਓ, ਕਿਉਂਕਿ ਖਾਣੇ ਤੋਂ ਪਹਿਲਾਂ ਪਾਣੀ ਪੀਣ ਨਾਲ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ, ਜਿਸ ਨਾਲ ਜ਼ਰੂਰੀ ਮਾਤਰਾ ‘ਚ ਭੋਜਨ ਨਹੀਂ ਲਿਆ ਜਾਂਦਾ ਅਤੇ ਇਸ ਕਾਰਨ ਹੀ ਜ਼ਰੂਰੀ ਕੈਲਰੀ ਲੈਣ ‘ਚ ਵੀ ਸਮੱਸਿਆ ਆਉਂਦੀ ਹੈ। ਵੇਟ ਵਧਾਉਣ ਵਾਲੇ ਸਨੈਕਸ ਲਓ, ਜਿਵੇਂ ਚਿਪਸ।
ਤਣਾਅ ਮੁਕਤ ਜੀਵਨ ਜਿਓ, ਸਟਰੈੱਸ ਲੈਣ ਨਾਲ ਭਾਰ ‘ਚ ਕਮੀ ਆਉਂਦੀ ਹੈ, ਇਸ ਨਾਲ ਸਰੀਰ ‘ਚ ਐਂਟੀ-ਆਕਸੀਡੈਂਟ ਦੀ ਵੀ ਕਮੀ ਹੋ ਜਾਂਦੀ ਹੈ। ਇਸ ਲਈ ਯੋਗ, ਐਕਸਰਸਾਈਜ ਅਤੇ ਪੌਸ਼ਟਿਕ ਆਹਾਰ ਲੈ ਕੇ ਭਾਰ ‘ਤੇ ਕਾਬੂ ਕੀਤਾ ਜਾ ਸਕਦਾ ਹੈ।

The post ਭਾਰ ਵਧਾਉਣਾ ਚਾਹੁੰਦੇ ਹੋ ਤਾਂ ਡਾਇਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ ! appeared first on Daily Post Punjabi.